ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.21 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਅਨੋਖੀ ਭੁੱਖ.pdf/49 250 17335 141015 66597 2022-07-21T07:48:11Z Tamanpreet Kaur 606 proofread-page text/x-wiki <noinclude><pagequality level="3" user="Karamjit Singh Gathwala" /></noinclude>{{gap}}ਸੁੰਦਰ ਦਾਸ ਨੇ ਕਿਹਾ- 'ਮੈਂ ਸਮਝਦਾ ਹਾਂ ਜੋ ਤੁਸੀਂ ਆਪ ਹੀ ਸਾਰੀ ਸੰਪਤਿ ਛੱਡ ਦੇਵੋਗੇ ਤਾਂ ਕਿ ਸਾਨੂੰ ਕਚਹਿਰੀ ਵਿਚ ਅਰਜੀ ਪਰਚਾ ਕਰਨ ਦੀ ਵਾਰੀ ਨਾ ਆਵੇ।' {{gap}}ਮੈਂ-'ਮੇਰੇ ਵਲੋਂ ਤਾਂ ਭਾਵੇਂ ਹੁਣੇ ਹੀ ਲੈ ਲਵੋ, ਮੈਂ ਤਿਆਰ ਹਾਂ ਪਰ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਹੀ ਸਭ ਕੁਝ ਕਰ ਸਕਾਂਗਾ।' {{gap}}ਕਚਹਿਰੀ ਜਾ ਕੇ ਮੈਂ ਅਸਲ ਕਾਗਜ਼ ਵੇਖੇ ਪਰ ਕੁਝ ਫਰਕ ਨਹੀਂ ਸੀ। ਸਾਰੀ ਸੰਪਤੀ ਸ਼ੁਕਲਾ ਦੀ ਹੋ ਗਈ।<noinclude></noinclude> neahfujaqnea1pqcu25f3y95a0gwrsn ਪੰਨਾ:ਅਨੋਖੀ ਭੁੱਖ.pdf/50 250 17339 141016 66598 2022-07-21T07:55:23Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>{{c|੪.}} {{gap}}ਅਸਾਂ ਸ਼ੁਕਲਾ ਦੀ ਸੰਪਤੀ ਨੂੰ ਮਾਤ੍ਰ ਹੀ ਛੱਡ ਦਿਤਾ ਪਰ ਅਸਾਂ ਉਹਨੂੰ ਦਖਲ ਨਾ ਦਿੱਤਾ ਕਿਉਂਕਿ ਅਸੀਂ ਉਥੇ ਹੀ ਰਹਿੰਦੇ ਸਾਂ। ਇਕ ਦਿਨ ਕਾਂਸ਼ੀ ਰਾਮ ਮਿਲਿਆ। ਪੁਛਣ ਤੇ ਪਤਾ ਲੱਗਾ ਕਿ ਉਹ ਹੁਣ ਸ਼ਿਮਲੇ ਰਹਿੰਦੇ ਹਨ। ਇਹ ਵੀ ਪਤਾ ਲਗਾ ਕਿ ਸਾਰਾ ਖਰਚ ਬਲਬੀਰ ਦਾ ਹੀ ਹੁੰਦਾ ਹੈ। {{gap}}ਮੈਂ ਪੁਛਿਆ, 'ਤੁਸੀਂ ਜਾਇਦਾਦ ਨੂੰ ਸੰਭਾਲਦੇ ਕਿਉਂ ਨਹੀਂ?' {{gap}}ਉਹਨੇ ਕਿਹਾ, 'ਇਹਦੀ ਬਾਬਤ ਬਲਬੀਰ ਹੀ ਜਾਣਦਾ ਹੈ।' {{gap}}ਮੈਂ-'ਕੀ ਬਲਬੀਰ ਸ਼ੁਕਲਾ ਨਾਲ ਵਿਆਹ ਕਰੇਗਾ?' {{gap}}ਉਹ-'ਨਹੀਂ।' {{gap}}ਮੈਂ-'ਤੁਸੀਂ ਏਨਾ ਸਮਾਂ ਮੈਨੂੰ ਮਿਲੇ ਕਿਉਂ ਨਹੀਂ?' {{gap}}ਉਹ- 'ਅਸੀਂ ਬਲਬੀਰ ਦੇ ਕਹਿਣ ਤੇ ਇਹ ਮਕਾਨ ਛਡ ਦਿਤਾ ਸੀ।' ਇਸਦਾ ਕਾਰਨ ਉਸ ਇਹ ਦਸਿਆ ਹੈ ਕਿ ਅਜੇ ਜਾਇਦਾਦ ਦੇ ਮਾਮਲੇ ਵਿਚ ਪੂਰੀ ਤਰਾਂ ਫੈਸਲਾ ਨਹੀਂ ਹੋਇਆ।' {{gap}}ਮੈਂ-'ਕੀ ਤੁਸੀਂ ਇਸ ਗਲੋਂ ਡਰਦੇ ਸਾਉ ਕਿ ਅਸੀਂ ਜਾਇਦਾਦ ਛਡਣ ਵਿਚ ਹੀਲ ਹੁਜਤ ਕਰਾਂਗੇ । ਬਲਬੀਰ ਬਾਬੂ ਬੜੇ ਹੀ ਬੁਧੀਵਾਨ ਜਾਪਦੇ ਹਨ। ਖੈਰ ਰਹਿਣ ਦਿਉ, ਹੁਣ ਦਸੋ ਆਪਦਾ ਆਉਣਾ ਕਿਸ ਤਰਾਂ ਹੋਇਆ ਹੈ?' {{gap}}ਕਾਂਸ਼ੀ ਰਾਮ-'ਤੁਹਾਡੇ ਭਰਾ ਨੇ ਮੈਨੂੰ ਬੁਲਾਇਆ ਹੈ।'<noinclude>{{right|੫੧.}}</noinclude> hw5goff0ux6opheo68hd2nup8iz58dy ਪੰਨਾ:ਅਨੋਖੀ ਭੁੱਖ.pdf/51 250 17343 141017 66599 2022-07-21T08:13:11Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>{{gap}}ਮੈਂ-'ਮੇਰੇ ਭਰਾ ਨੇ ਤੁਹਾਨੂੰ ਕਿਉਂ ਬੁਲਾਇਆ ਹੈ? ਕੀ ਉਹ ਜਾਇਦਾਦ ਛੱਡਣਾ ਨਹੀਂ ਚਾਹੁੰਦੇ?' {{gap}}ਉਹ-'ਨਹੀਂ ਇਕ ਹੋਰ ਕੰਮ ਹੈ। ਤੁਸੀਂ ਜਾਣਦੇ ਹੀ ਹੋ ਕਿ ਸ਼ੁਕਲਾ ਹੁਣ ਧਨਵਾਨ ਹੋ ਗਈ ਹੈ ਤੇ ਹੁਣ ਉਹਦੇ ਨਾਲ ਵਿਆਹ ਕਰਨ ਲਈ ਕਈ ਥਾਵਾਂ ਤੋਂ ਸੁਨੇਹੇ ਆਉਂਦੇ ਹਨ। ਮੈਂ ਹੁਣ ਤੁਹਾਡੀ ਸੰਮਤੀ ਲੈਣ ਆਇਆ ਹਾਂ।' {{gap}}'ਤੇ ਕੀ ਬਲਬੀਰ ਨਾਲ ਉਸਦਾ ਵਿਆਹ ਨਹੀਂ ਹੋ ਸਕਦਾ?' {{gap}}'ਪਰ ਜੇ ਉਹਦੇ ਨਾਲੋਂ ਵੀ ਚੰਗਾ ਮੁੰਡਾ ਮਿਲ ਜਾਵੇ ਤਾਂ?' {{gap}}ਮੈਂ-'ਕੀ ਉਸ ਵਿਚ ਕੋਈ ਦੋਸ਼ ਹੈ। ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਸ਼ੁਕਲਾ ਦੀ ਜਾਨ ਬਚਾਈ ਤੇ ਅਨੇਕਾਂ ਹੀਲਿਆਂ ਨਾਲ ਉਹਦੀ ਗਈ ਦੌਲਤ ਵਾਪਸ ਦਵਾਈ।' {{gap}}ਉਹ- 'ਮੇਰਾ ਭਾਵ ਇਹ ਹੈ ਕਿ ਜੇ ਤੁਹਾਡੇ ਵਰਗਾ ਹੀ ਕੋਈ ਵਰ ਮਿਲ ਜਾਵੇ, ਤਾਂ ਕਿੰਨਾ ਚੰਗਾ ਹੋਵੇਗਾ।' {{gap}}ਮੈਂ ਸੁਣਦਿਆਂ ਸਾਰ ਹੀ ਤ੍ਰਬਕ ਪਿਆ ਤੇ ਕਿਹਾ- 'ਮੈਂ ਬਲਬੀਰ ਨਾਲੋਂ ਚੰਗਾ ਵਰ ਨਹੀਂ ਹਾਂ ਕ੍ਰਿਪਾ ਕਰਕੇ ਮੈਨੂੰ ਖਿਮਾਂ ਕਰੋ ਮੈਨੂੰ ਸਾਫ ਸਾਫ ਦਸੋ ਕੀ ਆਪ ਮੇਰੇ ਨਾਲ ਸ਼ੁਕਲਾ ਦਾ ਵਿਆਹ ਕਰਨ ਆਏ ਹੋ?' {{gap}}ਉਹ ਕੁਝ ਦੇਰ ਪਿਛੋਂ ਕਾਂਸ਼ੀ ਰਾਮ ਬੋਲਿਆ- 'ਹਾਂ ਅਜੇ ਤਕ ਏਹੋ ਵਿਚਾਰ ਹੈ ਤੇ ਜੇ ਇਹ ਸੰਬੰਧ ਹੋ ਜਾਵੇ ਤਾਂ ਚੰਗੀ ਗਲ ਹੀ ਹੈ।' {{gap}}ਇਹ ਸੁਣ ਕੇ ਮੈਂ ਬੜਾ ਦੁਖੀ ਹੋਇਆ ਕਿ ਮੇਰਾ ਭਰਾ ਭਰਜਾਈ ਮੇਰੇ ਗਲ ਅੰਨ੍ਹੀ ਫੁੱਲਾਂ ਵਾਲੀ ਨੂੰ ਬੰਨ੍ਹ ਕੇ ਆਪ ਉਸਦੀ ਸੰਪਤੀ ਘਰ ਵਿਚ ਹੀ ਰਖ ਕੇ ਮੌਜਾਂ ਲੈਣੀਆਂ ਚਾਹੁੰਦੇ ਹਨ। ਮੈਂ ਕਾਂਸ਼ੀ ਰਾਮ ਨੂੰ ਕਿਹਾ- 'ਤੁਸੀਂ ਹੁਣ ਜਾਓ, ਮੈਂ ਭਰਾ ਜੀ ਨਾਲ ਆਪੇ ਇਸ ਬਾਬੜ ਵਿਚਾਰ ਕਰ ਲਵਾਗਾਂ।' {{gap}}ਮੇਰਾ ਕ੍ਰੋਧ ਵੇਖ ਕੇ ਕਾਂਸ਼ੀ ਰਾਮ ਮੇਰੇ ਭਰਾ ਪਾਸ ਗਿਆ। ਉਨ੍ਹਾਂ ਦੀ ਆਪੋ ਵਿਚ ਕੀ ਗਲ ਬਾਤ ਹੋਈ? ਉਹ ਮੈਨੂੰ ਪਤਾ<noinclude>{{left|੫੨.}}</noinclude> ddislgx13wkdwd88metrz4c9cfe2iv4 ਫਰਮਾ:ALL PAGES 10 44479 141014 141010 2022-07-21T04:53:34Z Phe-bot 76 Pywikibot 7.4.0 wikitext text/x-wiki 45936 7co38jk42siu3iq5z7o4dyvut4z2lni ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/56 250 52972 141011 2022-07-20T16:11:52Z Rajdeep ghuman 714 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Rajdeep ghuman" /></noinclude>{{larger|'''''ਸੂਖਮ ਅਤੇ ਵਿਰਾਟ'''''}} {{multicol}}<poem>ਪਰਬਤ ਉਸਰੇ ਕਿਣਕਾ ਕਿਣਕਾ ਬੁੱਤ ਘੜੀਂਦਾ ਛੈਣੀ ਛੈਣੀ ਲੀਕ ਉਪਜਦੀ ਬਿੰਦੂ ਬਿੰਦੂ ਅਉਧ ਬਿਨਸਦੀ ਸਾਹੀਂ ਸਾਹੀਂ ਬੂੰਦ- ਸੋਮਾ ਸਾਗਰ ਦਾ ਰੇਤ ਕਣੀ- ਮਾਂ ਘਰ ਦੀ ਅਣੂ- ਪਿਤਾ ਸ੍ਰਸ਼ਟੀ ਦਾ ਸੂਖਮ... ਪਹਿਲ ਸਰੂਪ ਵਿਰਾਟ... ਸੂਖਮ ਦਾ ਹੀ ਰੂਪ</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-break}}{{larger|'''''ਬੁੱਧ ਸਿਧਾਰਥ'''''}} <poem>ਲਭਦਾ ਦੁੱਖ ਦਾ ਹੱਲ ਸਿਧਾਰਥ ਬੁੱਧ ਹੋ ਕੇ ਵੀ ਦੁੱਖ ਤੋਂ ਮੁਕਤ ਨਾ ਹੋਵੇ ਹੋਏ ਸਿਧਾਰਥ ਆਪਣਾ ਦੁੱਖ ਬੁੱਧ ਹੋ ਜਾਵੇ ਸਭ ਦਾ ਦੁੱਖ ਸਿਧਾਰਥ ਹੋਣ ਦਾ ਦੁੱਖ ਛੋਟਾ ਪਰ ਦੁੱਖ ਅਸਹਿ ਬੁੱਧ ਹੋਣ ਦਾ ਦੁੱਖ ਵੱਡਾ ਪਰ ਝੱਲੇ ਜਾਣ ਦੀ ਸੱਤਿਆ ਨਾਲ ਲਿਆਵੇ ਦੁੱਖ ਸਿਧਾਰਥ ਦੇ ਅੱਗੇ ਬੁੱਧ ਦੁੱਖ ਦੇ ਪਿੱਛੇ ਪਿੱਛੇ...</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(52)}}</noinclude> gedg9b090q9vmra8e08qyhl2nrrxhz1 ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/57 250 52973 141012 2022-07-20T16:33:07Z Rajdeep ghuman 714 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Rajdeep ghuman" /></noinclude>{{larger|'''''ਬੁੱਧ ਤੇ 'ਮਾਰ''''''}} {{multicol}}<poem>ਅਪੜੇ ਬੁੱਧ ਨਿਰਵਾਣ ਨੂੰ ਤਾਂ 'ਮਾਰ'<ref>'ਮਾਰ': ਕਾਮ</ref> ਆਖੇ {{gap}}'ਤੁਸੀਂ ਮੁਕਤ ਹੋ {{gap}}ਦੁੱਖ ਕੁਰਾਹ ਸਮਾਪਤ ਹੋਇਆ {{gap}}ਜਾਓ ਹੋਵੋ ਲੀਨ ਅਨੰਤ 'ਚ {{gap}}ਬਿਨਸਨਹਾਰੇ ਜਗ ਅੰਦਰ ਹੁਣ ਕਿਸ ਲਈ ਰਹਿਣਾ?' ਬੁੱਧ ਆਖਣ... "ਮੇਰੀ ਤ੍ਰੇਹ ਹੁਣ ਉਹ ਨਹੀਂ ਜਿਹੜੀ ਘਰ ਤਿਆਗਣ ਸਮੇਂ ਸਿਧਾਰਥ ਨੂੰ ਲੱਗੀ ਮੇਰੇ ਵਿਚ ਉਸ ਬੁੱਢੇ ਤੇ ਮੁਰਦੇ ਦੀ ਪਿਆਸ ਵੀ ਸ਼ਾਮਲ ਹੈ ਦਰਸ ਜਿੰਨ੍ਹਾਂ ਦਾ ਮੈਨੂੰ ਮਹਿਲੋਂ ਕੱਢ ਲਿਆਇਆ ਮੇਰੇ ਪਿੰਡੇ ਰਚਿਆ ਅੰਨਜਲ ਦਾ ਹਰ ਦਾਣਾ- ਹਰ ਗੁਰੂ ਤੇ ਗ੍ਰੰਥ ਜਿੰਨ੍ਹਾਂ ਦਾ ਗਿਆਨ ਅਧੂਰਾ- ਸਭਨਾਂ ਦੀ ਜੀਭਾ ਹੈ ਸੁੱਕੀ</poem>{{multicol-break}} <poem>ਏਸ ਨਦੀ ਦੀ ਪਿਆਸ ਵੀ ਮੇਰੀ ਜਿਸ ਵਿਚ ਰੁੜ੍ਹ ਮੈ ਬੋਧ ਬਿਰਖ ਤੱਕ ਪੁੱਜਾ ਏਸ ਬਿਰਖ ਦੀ ਉਹ ਵੀ ਮੈਨੂੰ ਜਿਸ ਦੀ ਛਾਂ ਮੈਨੂੰ ਬੁੱਧ ਕੀਤਾ ਮੈਂ ਤਾਂ ਓਨ੍ਹਾਂ ਸਭਨਾਂ ਲਈ ਵੀ ਪਾਣੀ ਚਾਹਾਂ ਜਿਹੜੇ ਹਾਲੇ ਤੱਕ ਅਣਜਾਣ ਤ੍ਰਿਹ ਆਪਣੀ ਤੋਂ ... ਜਦ ਤਕ ਮੈਨੂੰ ਸਭਨਾਂ ਲਈ ਪਾਣੀ ਨਾ ਮਿਲਦਾ {{gap}}ਮੇਰੀ ਤ੍ਰੇਹ ਤ੍ਰਿਪਤ ਨਹੀਂ {{gap}}ਮੇਰਾ ਰਾਹ ਸਮਾਪਤ ਨਹੀਂ {{gap}}ਇਹ ਨਿਰਵਾਣ ਸੰਪੂਰਨ ਨਹੀਂ..."</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(53)}}</noinclude> 6gavqv4m1s5wd81bb5rw46g2t493uju 141013 141012 2022-07-20T16:34:19Z Rajdeep ghuman 714 proofread-page text/x-wiki <noinclude><pagequality level="3" user="Rajdeep ghuman" /></noinclude>{{larger|'''''ਬੁੱਧ ਤੇ 'ਮਾਰ''''''}} {{multicol}}<poem>ਅਪੜੇ ਬੁੱਧ ਨਿਰਵਾਣ ਨੂੰ ਤਾਂ 'ਮਾਰ'<ref>'ਮਾਰ': ਕਾਮ</ref> ਆਖੇ {{gap}}'ਤੁਸੀਂ ਮੁਕਤ ਹੋ {{gap}}ਦੁੱਖ ਕੁਰਾਹ ਸਮਾਪਤ ਹੋਇਆ {{gap}}ਜਾਓ ਹੋਵੋ ਲੀਨ ਅਨੰਤ 'ਚ {{gap}}ਬਿਨਸਨਹਾਰੇ ਜਗ ਅੰਦਰ ਹੁਣ ਕਿਸ ਲਈ ਰਹਿਣਾ?' ਬੁੱਧ ਆਖਣ... "ਮੇਰੀ ਤ੍ਰੇਹ ਹੁਣ ਉਹ ਨਹੀਂ ਜਿਹੜੀ ਘਰ ਤਿਆਗਣ ਸਮੇਂ ਸਿਧਾਰਥ ਨੂੰ ਲੱਗੀ ਮੇਰੇ ਵਿਚ ਉਸ ਬੁੱਢੇ ਤੇ ਮੁਰਦੇ ਦੀ ਪਿਆਸ ਵੀ ਸ਼ਾਮਲ ਹੈ ਦਰਸ ਜਿੰਨ੍ਹਾਂ ਦਾ ਮੈਨੂੰ ਮਹਿਲੋਂ ਕੱਢ ਲਿਆਇਆ ਮੇਰੇ ਪਿੰਡੇ ਰਚਿਆ ਅੰਨਜਲ ਦਾ ਹਰ ਦਾਣਾ- ਹਰ ਗੁਰੂ ਤੇ ਗ੍ਰੰਥ ਜਿੰਨ੍ਹਾਂ ਦਾ ਗਿਆਨ ਅਧੂਰਾ- ਸਭਨਾਂ ਦੀ ਜੀਭਾ ਹੈ ਸੁੱਕੀ</poem>{{multicol-break}} <poem>ਏਸ ਨਦੀ ਦੀ ਪਿਆਸ ਵੀ ਮੇਰੀ ਜਿਸ ਵਿਚ ਰੁੜ੍ਹ ਮੈ ਬੋਧ ਬਿਰਖ ਤੱਕ ਪੁੱਜਾ ਏਸ ਬਿਰਖ ਦੀ ਉਹ ਵੀ ਮੈਨੂੰ ਜਿਸ ਦੀ ਛਾਂ ਮੈਨੂੰ ਬੁੱਧ ਕੀਤਾ ਮੈਂ ਤਾਂ ਓਨ੍ਹਾਂ ਸਭਨਾਂ ਲਈ ਵੀ ਪਾਣੀ ਚਾਹਾਂ ਜਿਹੜੇ ਹਾਲੇ ਤੱਕ ਅਣਜਾਣ ਤ੍ਰਿਹ ਆਪਣੀ ਤੋਂ ... ਜਦ ਤਕ ਮੈਨੂੰ ਸਭਨਾਂ ਲਈ ਪਾਣੀ ਨਾ ਮਿਲਦਾ {{gap}}ਮੇਰੀ ਤ੍ਰੇਹ ਤ੍ਰਿਪਤ ਨਹੀਂ {{gap}}ਮੇਰਾ ਰਾਹ ਸਮਾਪਤ ਨਹੀਂ {{gap}}ਇਹ ਨਿਰਵਾਣ ਸੰਪੂਰਨ ਨਹੀਂ..."</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(53)}}</noinclude> fktr12i82qc2hiiq9lizkk7s3d3ntwc