ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.21 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਕੂਕਿਆਂ ਦੀ ਵਿਥਿਆ.pdf/43 250 15027 141024 45635 2022-07-22T02:06:08Z Dugal harpreet 231 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Dugal harpreet" />{{rh||ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ |੩੯}}</noinclude>{{gap}}ਉਪਰੋਕਤ ਚਿੱਠੀ-ਪੱਤ੍ਰ ਵਿਚ ਅੱਗੇ ਚਲ ਕੇ ਲਿਖਿਆ 'ਹੋਇਆ ਹੈ ਕਿ ਮਣੀ ਰਾਮ ਨਾਮੀ ਇਕ ਬ੍ਰਾਹਮਣ ਵਿਭਚਾਰ ਦੇ ਕਾਰਣ ਕੂਕਾ ਸੰਪ੍ਰਦਾਇ ਨੂੰ ਛੱਡਣ ਵਾਲਾ ਹੈ। ਪਰ ਇਨ੍ਹਾਂ ਵਿਚ ਵਿਭਚਾਰ ਹੋਣ ਦੀ ਗਵਾਹੀ ਹੋਰ ਕਿਧਰੇ ਭੀ ਨਹੀਂ ਮਿਲਦੀ, ਬਲਕਿ ਚਾਲ-ਚਲਨ ਦੀ ਪਵਿਤ੍ਰਤਾ ਇਨ੍ਹਾਂ ਦੇ ਉਪਦੇਸ਼ਾਂ ਵਿਚ ਇਕ ਖਾਸ ਮਹੱਤਵ ਵਾਲੀ ਗੱਲ ਹੈ।' {{gap}}ਭਾਈ ਰਾਮ ਸਿੰਘ ਆਪਣੇ ਸ਼ਰਧਾਲੂਆਂ ਨੂੰ ਕੰਨ ਵਿਚ 'ਵਾਹਿਗੁਰੂ' ਗੁਰ-ਮੰਤ੍ਰ ਦਿੰਦੇ ਸਨ, ਜਿਸ ਦੇ ਕਿ ਦਦ ਮੀਟ ਕੇ ਬੁਲ੍ਹਾਂ ਨਾਲ ਉਚਾਰਣ ਦੀ ਆਗਿਆ ਸੀ। ਗੁਜਰਾਂਵਾਲੇ ਦਾ ਡਿਸਟ੍ਰਿਕਟ ਸੁਪ੍ਰਿੰਟੈਂਡੈਂਟ ਕੈਪਟਨ ਵਾਲ ੧੮੬੬ ਦੀ ਰਿਪੋਰਟ ਵਿਚ ਲਿਖਦਾ ਹੈ ਕਿ ਕੂਕੇ ‘ਸਤਿ ਸ੍ਰੀ ਅਕਾਲ ਪੁਰਖ' ਦੇ ਉੱਤਰ ਵਿਚ 'ਸਤਿ ਸ੍ਰੀ ਅਕਾਲ' ਪੁਰਖ ਆਖਦੇ ਹਨ। ਇਹ ਹੀ ਇਨ੍ਹਾਂ ਦਾ ਪਛਾਣ-ਸ਼ਬਦ ਪ੍ਰਤੀਤ ਹੁੰਦਾ ਹੈ, ਜਿਸ ਦਾ ਜ਼ਿਕਰ ਕਿ ਉੱਪਰ ਆਇਆ ਹੈ। ਕਿਚੈਂਟ ਕਹਿੰਦਾ ਹੈ ਕਿ ਕੂਕਾ ਸੰਪ੍ਰਦਾਇ ਵਿਚ ਸ਼ਾਮਲ ਹੋਣ ਵੇਲੇ ਪਹਿਲਾਂ <poem>{{gap}}ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ {{gap}}ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ!! {{right|[ਸਲੋਕ ਮਾਰੂ ਮ. ੫] }}</poem> {{gap}}ਤੁਕਾਂ ਦਾ ਉਚਾਰਣ ਕੀਤਾ ਜਾਂਦਾ ਸੀ, ਅਤੇ ਪਿੱਛੋਂ ਉਨ੍ਹਾਂ ਨੂੰ ਝੂਠ, ਸ਼ਰਾਬ ਅਤੇ ਚੋਰੀ ਯਾਰੀ ਦੇ ਵਿਰੁੱਧ ਹਦਾਇਤ ਕੀਤੀ ਜਾਂਦੀ। ਜੋ ਕੂਕਾ ਕਿਸੇ ਉਪਰੋਕਤ ਗੱਲ ਦੀ ਅਵੱਗਿਆ ਕਰਦਾ ਉਸ ਨੂੰ ਕੂਕਿਆਂ ਦੀ ਪੰਚਾਇਤ ਡੰਡ ਲਾਉਂਦੀ ਸੀ। ਕੂਕਿਆਂ ਨੂੰ ਸਵੇਰੇ ਤਿੰਨ ਵਜੇ ਤੜਕੇ ਉੱਠ ਕੇ ਕੇਸੀ ਅਸ਼ਨਾਨ ਕਰ ਕੇ ਬਾਣੀ ਪੜ੍ਹਨ ਦਾ ਹੁਕਮ ਹੈ। {{gap}}ਭਾਈ ਰਾਮ ਸਿੰਘ ਹਿੰਦੂ ਧਾਰਮਕ ਗ੍ਰੰਥਾਂ, ਮੰਦਰਾਂ ਅਤੇ ਪੂਜਾ ਪਾਠ ਦੇ ਵਿਰੋਧੀ ਸਨ, ਪਰ ਫਿਰ ਭੀ ਪਤਾ ਨਹੀਂ ਉਨ੍ਹਾਂ ਨੇ ਹਿੰਦੂਆਂ ਦੇ ਹਵਨ ਆਦਿ ਨੂੰ ਕਿਉਂ ਕੂਕਿਆਂ ਵਿਚੋਂ ਨਾ ਕੱਢਿਆ। ਇਹ ਹੀ ਹਾਲ ਹਿੰਦੁਆਂ ਵਾਲੀ ਛੂਤ-ਛਾਤ ਦਾ ਪ੍ਰਤੀਤ ਹੁੰਦਾ ਹੈ ਜੋ<noinclude></noinclude> nxej3ae8xhxvt1qwiaaesswpn670zst ਪੰਨਾ:ਅਨੋਖੀ ਭੁੱਖ.pdf/52 250 17347 141027 66600 2022-07-22T06:05:48Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>ਨਹੀਂ ਪਰ ਉਸ ਦੇ ਜਾਣ ਦੇ ਉਪਰੰਤ ਮੈਨੂੰ ਭਰਾ ਨੇ ਸਦਿਆ ਤੇ ਮੈਨੂੰ ਸਮਝਾਇਆ ਕਿ ਸ਼ੁਕਲਾ ਦੇ ਨਾਲ ਮੈਨੂੰ ਵਿਆਹ ਕਰਨਾ ਹੀ ਪਵੇਗਾ-ਨਹੀਂ ਤੇ ਅਸੀਂ ਸਾਰੇ ਭੁਖੇ ਮਰ ਜਾਵਾਂਗੇ। ਇਨ੍ਹਾਂ ਗਲਾਂ ਨੇ ਬਲਦੀ ਤੇ ਹੋਰ ਤੇਲ ਪਾਇਆ ਤੇ ਮੈਂ ਉਥੋਂ ਚੁੱਪ ਕਰਕੇ ਆਗਿਆ। {{gap}}ਭਰਾ ਤੋਂ ਛੁਟਕਾਰਾ ਪਾਉਣ ਤੋਂ ਮੈਂ ਭਰਜਾਈ ਦੇ ਕਾਬੂ ਆ ਗਿਆ। ਸੰਸਾਰ ਦੀ ਵੀ ਅਸਚਰਜ ਲੀਲਾ ਹੈ। ਹਰ ਇਕ ਪ੍ਰਾਣੀ ਆਪਣੇ ਸੁਖ ਦੀ ਖਾਤਰ ਦੂਜੇ ਨੂੰ ਕਸ਼ਟ ਵਿਚ ਪਾਉਣ ਲਈ ਤਿਆਰ ਹੈ। ਹੁਣ ਦਸੋ ਕਿ ਮੇਰਾ ਭਰਾ ਤੇ ਭਰਜਾਈ ਆਪਣੇ ਸੁਖ ਦੀ ਖਾਤਰ ਮੇਰਾ ਵਿਆਹ ਅੰਨ੍ਹੀ ਨਾਲ ਕਰਨ ਵਿਚ ਕਿੰਨੇ ਕੁ ਸਚੇ ਹਨ। {{gap}}ਭਰਾ ਦੀ ਸਮਝ ਤੇ ਤਾਂ ਮੈਨੂੰ ਗੁਸਾ ਆਇਆ ਸੀ। ਪਰ ਭਰਜਾਈ ਅਗੇ ਮੈਂ ਬੇਵਸ ਹੋ ਗਿਆ। ਇਸ ਦਾ ਕਾਰਨ ਮੈਂ ਤੁਹਾਨੂੰ ਦਸ ਹੀ ਦਿਆਂ ਕਿ ਉਹਨੂੰ ਆਪਣੀ ਮਾਂ ਸਮਾਨ ਸਮਝ ਕੇ ਅਦਬ ਕਰਦਾ ਸਾਂ। ਮੈਂ ਆਪਣੇ ਮਨ ਨਾਲ ਹੁਣ ਪੱਕੀ ਸਲਾਹ ਕਰ ਲਈ, ਕਿ ਜਿਸ ਸ਼ੁਕਲਾ ਦਾ ਵਿਆਹ ਅਸੀਂ ਆਪਣੇ ਪਲਿਓਂ ਲਾ ਕੇ ਕਰਨਾ ਚਾਹੁੰਦੇ ਸੀ, ਉਸਦੇ ਧਨ ਦੀ ਲੋਭ ਵਿਚ ਆ ਕੇ ਮੈਂ ਕਦੀ ਵੀ ਉਸ ਨਾਲ ਵਿਆਹ ਨਹੀਂ ਕਰਾਂਗਾ। ਮੈਂ ਜਾਂਦਿਆਂ ਹੀ ਭਰਜਾਈ ਤੋਂ ਪੁਛਿਆ- 'ਮੈਂ ਕੀ ਅਪ੍ਰਾਧ ਕੀਤਾ ਹੈ ਕਿ ਮੇਰਾ ਵਿਆਹ ਸ਼ੁਕਲਾ ਨਾਲ ਕਰਨ ਲਗੇ ਹੋ?' {{gap}}ਉਹ ਚੁਪ ਰਹੀ। ਮੈਂ-'ਕੀ ਤੁਹਾਡੀ ਵੀ ਏਹੋ ਸਲਾਹ ਹੈ?' {{gap}}ਭਰਜਾਈ-'ਕਸ਼ੋਰ! ਸ਼ੁਕਲਾ ਵੀ ਤਾਂ ਖੱਤ੍ਰੀਆਂ ਦੀ ਹੀ ਧੀ ਹੈ।' {{gap}}ਮੈਂ-'ਫੇਰ ਕੀ?' {{gap}}ਭਰਜਾਈ- 'ਮੈਂ ਜਾਣਦੀ ਹਾਂ ਕਿ ਉਸਦਾ ਰੂਪ ਰੰਗ ਵੀ ਸੋਹਣਾ ਹੈ।'<noinclude>{{rh||੫੩.}}</noinclude> c64pcafd3hmirp8d2uwcjbcdys758mr 141028 141027 2022-07-22T06:06:22Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>ਨਹੀਂ ਪਰ ਉਸ ਦੇ ਜਾਣ ਦੇ ਉਪਰੰਤ ਮੈਨੂੰ ਭਰਾ ਨੇ ਸਦਿਆ ਤੇ ਮੈਨੂੰ ਸਮਝਾਇਆ ਕਿ ਸ਼ੁਕਲਾ ਦੇ ਨਾਲ ਮੈਨੂੰ ਵਿਆਹ ਕਰਨਾ ਹੀ ਪਵੇਗਾ-ਨਹੀਂ ਤੇ ਅਸੀਂ ਸਾਰੇ ਭੁਖੇ ਮਰ ਜਾਵਾਂਗੇ। ਇਨ੍ਹਾਂ ਗਲਾਂ ਨੇ ਬਲਦੀ ਤੇ ਹੋਰ ਤੇਲ ਪਾਇਆ ਤੇ ਮੈਂ ਉਥੋਂ ਚੁੱਪ ਕਰਕੇ ਆਗਿਆ। {{gap}}ਭਰਾ ਤੋਂ ਛੁਟਕਾਰਾ ਪਾਉਣ ਤੋਂ ਮੈਂ ਭਰਜਾਈ ਦੇ ਕਾਬੂ ਆ ਗਿਆ। ਸੰਸਾਰ ਦੀ ਵੀ ਅਸਚਰਜ ਲੀਲਾ ਹੈ। ਹਰ ਇਕ ਪ੍ਰਾਣੀ ਆਪਣੇ ਸੁਖ ਦੀ ਖਾਤਰ ਦੂਜੇ ਨੂੰ ਕਸ਼ਟ ਵਿਚ ਪਾਉਣ ਲਈ ਤਿਆਰ ਹੈ। ਹੁਣ ਦਸੋ ਕਿ ਮੇਰਾ ਭਰਾ ਤੇ ਭਰਜਾਈ ਆਪਣੇ ਸੁਖ ਦੀ ਖਾਤਰ ਮੇਰਾ ਵਿਆਹ ਅੰਨ੍ਹੀ ਨਾਲ ਕਰਨ ਵਿਚ ਕਿੰਨੇ ਕੁ ਸਚੇ ਹਨ। {{gap}}ਭਰਾ ਦੀ ਸਮਝ ਤੇ ਤਾਂ ਮੈਨੂੰ ਗੁਸਾ ਆਇਆ ਸੀ। ਪਰ ਭਰਜਾਈ ਅਗੇ ਮੈਂ ਬੇਵਸ ਹੋ ਗਿਆ। ਇਸ ਦਾ ਕਾਰਨ ਮੈਂ ਤੁਹਾਨੂੰ ਦਸ ਹੀ ਦਿਆਂ ਕਿ ਉਹਨੂੰ ਆਪਣੀ ਮਾਂ ਸਮਾਨ ਸਮਝ ਕੇ ਅਦਬ ਕਰਦਾ ਸਾਂ। ਮੈਂ ਆਪਣੇ ਮਨ ਨਾਲ ਹੁਣ ਪੱਕੀ ਸਲਾਹ ਕਰ ਲਈ, ਕਿ ਜਿਸ ਸ਼ੁਕਲਾ ਦਾ ਵਿਆਹ ਅਸੀਂ ਆਪਣੇ ਪਲਿਓਂ ਲਾ ਕੇ ਕਰਨਾ ਚਾਹੁੰਦੇ ਸੀ, ਉਸਦੇ ਧਨ ਦੀ ਲੋਭ ਵਿਚ ਆ ਕੇ ਮੈਂ ਕਦੀ ਵੀ ਉਸ ਨਾਲ ਵਿਆਹ ਨਹੀਂ ਕਰਾਂਗਾ। ਮੈਂ ਜਾਂਦਿਆਂ ਹੀ ਭਰਜਾਈ ਤੋਂ ਪੁਛਿਆ- 'ਮੈਂ ਕੀ ਅਪ੍ਰਾਧ ਕੀਤਾ ਹੈ ਕਿ ਮੇਰਾ ਵਿਆਹ ਸ਼ੁਕਲਾ ਨਾਲ ਕਰਨ ਲਗੇ ਹੋ?' {{gap}}ਉਹ ਚੁਪ ਰਹੀ। ਮੈਂ-'ਕੀ ਤੁਹਾਡੀ ਵੀ ਏਹੋ ਸਲਾਹ ਹੈ?' {{gap}}ਭਰਜਾਈ-'ਕਸ਼ੋਰ! ਸ਼ੁਕਲਾ ਵੀ ਤਾਂ ਖੱਤ੍ਰੀਆਂ ਦੀ ਹੀ ਧੀ ਹੈ।' {{gap}}ਮੈਂ-'ਫੇਰ ਕੀ?' {{gap}}ਭਰਜਾਈ- 'ਮੈਂ ਜਾਣਦੀ ਹਾਂ ਕਿ ਉਸਦਾ ਰੂਪ ਰੰਗ ਵੀ ਸੋਹਣਾ ਹੈ।'<noinclude>{{right|੫੩.}}</noinclude> pqbpn8qz0x8jht5uo2ysvmkgpm1xtry ਪੰਨਾ:ਅਨੋਖੀ ਭੁੱਖ.pdf/53 250 17351 141029 66601 2022-07-22T06:09:48Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" /></noinclude>{{gap}}ਮੈਂ-'ਇਹ ਭੀ ਮੰਨਦਾ ਹਾਂ।' {{gap}}ਭਰਜਾਈ-'ਉਹ ਹੈ ਵੀ ਸੁੰਦ੍ਰੀ।' {{gap}}ਮੈਂ-'ਪਰ ਅੱਖਾਂ ਤੋਂ ਬਿਨਾਂ ਸੁੰਦਰਤਾ ਕਿਸ ਕੰਮ ਦੀ ਹੈ।' {{gap}}ਭਰਜਾਈ-'ਇਸ ਵਿਚ ਕੋਈ ਹਰਜ ਨਹੀਂ। ਅਸੀਂ ਤੇਰਾ ਇਕ ਹੋਰ ਵਿਆਹ ਕਰ ਦਿਆਂਗੇ।' {{gap}}ਮੈਂ- 'ਭਰਜਾਈ ਜੀ! ਧਰਮ ਇਸ ਗਲ ਦੀ ਆਗਿਆ ਨਹੀਂ ਦੇਂਦਾ ਜੁ ਇਕ ਅਬਲਾ ਅਨਾਥ ਨੂੰ ਉਸਦੇ ਧਨ ਦੇ ਲੋਭ ਵਿਚ ਆ ਕੇ ਵਿਆਹ ਕਰਕੇ ਉਸ ਦੀ ਸਾਰੀ ਸੰਪਤੀ ਸਾਂਭ ਕੇ ਉਸ ਨੂੰ ਧੱਕਾ ਦੇ ਕੇ ਹੋਰ ਵਿਆਹ ਕੀਤਾ ਜਾਵੇ।' {{gap}}ਮੈਂ- 'ਮੇਰਾ ਚਿਤ ਵਿਆਹ ਕਰਨ ਨੂੰ ਨਹੀਂ ਚਾਹੁੰਦਾ। ਤੁਸੀਂ ਮੇਰੀ ਰਖਿਆ ਕਰੋ?' {{gap}}ਭਰਜਾਈ- 'ਅਜੇਹੀ ਗੱਲ ਕੋਈ ਨਹੀਂ, ਜੁ ਮੈਂ ਨਾ ਜਾਣਦੀ ਹੋਵਾਂ ਪਰ ਇਸ ਵਿਆਹ ਦੇ ਨਾ ਕਰਨ ਨਾਲ ਅਸੀਂ ਰੋਟੀਓਂ ਆਤਰ ਹੋ ਕੇ ਮਰ ਜਾਵਾਂਗੇ। ਮੈਨੂੰ ਆਪਣੀ ਫਿਕਰ ਤਾਂ ਕੋਈ ਨਹੀਂ, ਪਰ ਤੁਹਾਨੂੰ ਰੁਲਦੇ ਵੇਖਕੇ ਮੈਂ ਸਹਾਰ ਨਹੀਂ ਸਕਦੀ।' {{gap}}ਮੈਂ-'ਤਾਂ ਕੀ ਰੁਪਿਆ ਹੀ ਤੁਹਾਡੇ ਵਾਸਤੇ ਸਭ ਕੁਝ ਹੈ।' {{gap}}ਭਰਜਾਈ- 'ਸਾਡੇ ਲਈ ਨਾ ਸਹੀ, ਉਨ੍ਹਾਂ ਲਈ ਸਹੀ ਜੇਹੜੇ ਸਾਡੇ ਆਸਰੇ ਰਹਿੰਦੇ ਹਨ। ਅਸੀ ਤਿੰਨੇ ਜਣੇ ਤੇਰੇ ਲਈ ਆਪਣੀ ਜਾਨ ਵੀ ਦੇ ਸਕਦੇ ਹਾਂ ਪਰ ਕੀ ਤੂੰ ਸਾਡੇ ਵਾਸਤੇ ਇਕ ਅੰਨ੍ਹੀ ਨਾਲ ਵਿਆਹ ਨਹੀਂ ਕਰ ਸਕਦਾ?' {{gap}}ਹੁਣ ਮੈਂ ਹਾਰ ਗਿਆ। ਹਾਰਨ ਨਾਲ ਮਨ ਵਿਚ ਕ੍ਰੋਧ ਉਤਪਨ ਹੁੰਦਾ ਹੈ ਤੇ ਮੈਨੂੰ ਵਿਸ਼ਵਾਸ਼ ਵੀ ਸੀ ਜੋ ਰੁਪੈ ਦੇ ਲਾਲਚ ਲਈ ਸ਼ੁਕਲਾ ਨਾਲ ਵਿਆਹ ਕਰਨਾ ਪਾਪ ਹੈ। ਮੈਂ ਕਿਹਾ, 'ਤੁਸੀਂ ਭਾਵੇਂ ਕੁਝ ਕਹੋ, ਮੈਂ ਵਿਆਹ ਨਹੀਂ ਕਰਾਂਗਾ।' {{gap}}ਭਰਜਾਈ- 'ਤੇ ਮੈਂ ਵੀ ਖੱਤਰੀ ਦੀ ਧੀ ਨਹੀਂ ਜੇ ਤੇਰਾ<noinclude>{{left|ਪ੪.}}</noinclude> th4gtqmstcy0u4fhbsshnk07o0s8ta4 ਪੰਨਾ:ਅਨੋਖੀ ਭੁੱਖ.pdf/54 250 17355 141030 66602 2022-07-22T06:10:40Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>ਵਿਆਹ ਨਾ ਕਰਾਵਾਂ।' {{gap}}ਮੈਂ ਵੀ ਹੱਸ ਕੇ ਕਿਹਾ-'ਤੁਹਾਨੂੰ ਗਵਾਲੇ ਦੀ ਧੀ ਹੀ ਬਣਨਾ ਪਵੇਗਾ ਕਿਉਂਕਿ ਤੁਸਾਡੇ ਵਿਚ ਤਾਕਤ ਨਹੀਂ ਕਿ ਮੇਰਾ ਵਿਆਹ ਮੇਰੀ ਆਸ਼ਾ ਦੇ ਉਲਟ ਕਰ ਦਿਓ।'<noinclude></noinclude> 986rey0jz8jxk386bxogmj96up2x3fx ਪੰਨਾ:ਅਨੋਖੀ ਭੁੱਖ.pdf/55 250 17359 141031 67113 2022-07-22T06:13:54Z Tamanpreet Kaur 606 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Karamjit Singh Gathwala" /></noinclude>{{gap}}ਸੰਨਿਆਸੀ ਹੱਸ ਕੇ ਕਿਹਾ, 'ਆਪਣੇ ਮਨ ਨੂੰ।' ਇਤਿਆਦਿਕ ਹੋਰ ਪ੍ਰਸ਼ਨ ਉਤਰ ਹੁੰਦੇ ਰਹੇ ਤੇ ਅੰਤ ਮੈਂ ਹਾਰ ਮੰਨ ਲਈ ਤੇ ਪ੍ਰੇਮ ਭਾਵ ਨਾਲ ਸੰਨਿਆਸੀ ਦੇ ਚਰਨੀ ਹਥ ਲਾਇਆ ਅਤੇ ਰੋਜ ਉਹਨਾਂ ਪਾਸ ਆਉਣ ਲਗ ਪਿਆ। ਮੈਂ ਵੇਖਿਆ ਕਿ ਸੰਨਿਆਸੀ ਬਾਬਾ ਦਵਾਈ ਵੀ ਦਿੰਦੇ ਹਨ, ਗ੍ਰਹਿ ਨਛਤ੍ਰ ਲਗਨ ਆਦਿ ਵੀ ਦਸਦੇ ਹਨ ਅਤੇ ਰਮਲ ਸੁਟ ਕੇ ਚੋਰ ਦਾ ਨਾਮ ਵੀ ਦੱਸ ਦੇਂਦੇ ਹਨ। ਇਹ ਸਾਰੀਆਂ ਗੱਲਾਂ ਵੇਖਕੇ ਮੈਂ ਇਕ ਦਿਨ ਪੁੱਛ ਹੀ ਬੈਠਾ-'ਆਪ ਸੰਨਿਆਸੀ ਹੋ ਤੇ ਫੇਰ ਇਹ ਧੋਖੇ ਦੀ ਟੱਟੀ ਕਿਓਂ ਖੜੀ ਕਰ ਛੱਡੀ ਜੇ? {{gap}}ਸੰ:-'ਧੋਖੇ ਦੀ ਟੱਟੀ ਕੇਹੀ?' {{gap}}ਮੈਂ-'ਇਹੋ,ਰਮਲ ਸੁਟਣਾ, ਹੱਥ ਵੇਖਣਾ ਆਦਿ।' {{gap}}ਸੰਨਿਆਸੀ-'ਤੁਸੀਂ ਨਵੀਂ ਰੋਸ਼ਨੀ ਵਾਲੇ ਇਨ੍ਹਾਂ ਗੱਲਾਂ ਨੂੰ ਕੀ ਜਾਣੋ। ਅਜਕਲ ਤਾਂ ਵਲੈਤ ਵਾਲੇ ਵੀ ਕਹਿੰਦੇ ਹਨ ਜੁ ਕਿਸੇ ਮਨੁਸ਼ ਦੇ ਮੱਥੇ ਨੂੰ ਵੇਖ ਕੇ ਉਸਦੇ ਚਾਲ ਚਲਨ ਦਾ ਪਤਾ ਲੱਗ ਸਕਦਾ ਹੈ ਤਾਂ ਕੀ ਹਥ-ਰੇਖਾ ਨੂੰ ਵੇਖ ਕੇ ਅਸੀਂ ਉਸਦੀ ਭਵਿਖਤ ਅਵਸਥਾ ਨਹੀਂ ਜਾਣ ਸਕਦੇ? ਤੁਹਾਡੇ ਮਨ ਵਿਚ ਇਹ ਭਰਮ ਹੈ ਕਿ ਜੋ ਯੂਰਪ ਦੇ ਲੋਕ ਜਾਣਦੇ ਹਨ, ਉਹੋ ਹੀ ਸੱਚ ਹੈ ਅਤੇ ਜੋ ਉਹਨਾਂ ਦੀ ਅਕਲ ਵਿਚ ਨਹੀਂ ਆਉਂਦਾ ਉਹ ਕੋਰਾ ਝੂਠ ਹੈ। ਕਿਸੇ ਵਸਤ ਦਾ ਪਤਾ ਤਾਂ ਅੰਗਰੇਜ਼ਾਂ ਨੂੰ ਹੈ ਅਤੇ ਕਿਸੇ ਨੂੰ ਅਸੀਂ ਜਾਣਦੇ ਹਾਂ ਅਤੇ ਕਿਸੇ ਹੋਰ ਵਸਤ ਨੂੰ ਇਕ ਤੀਸਰਾ ਸਜਣ ਜਾਣਦਾ ਹੈ, ਪਰ ਅਜਿਹਾ ਕੋਈ ਵੀ ਨਹੀਂ ਜੇਹੜਾ ਸਾਰੇ ਇਲਮ ਜਾਣਦਾ ਹੋਵੇ। ਅਜਿਹੀਆਂ ਕਈ ਵਿਦਿਆ ਹਨ ਜਿਨ੍ਹਾਂ ਨੂੰ ਵਲੈਤ ਵਾਲੇ ਅਜ ਤਕ ਵੀ ਨਹੀਂ ਜਾਣ ਸਕੇ। ਸਾਡੇ ਕਈ ਦੇਸੀ ਭਰਾ ਬੜੇ ਹੀ ਵਿਦਵਾਨ ਹਨ ਪਰ ਆਪਣੀ ਵਿਦਯਾ ਉਹ ਕਿਸੇ ਪ੍ਰਤਿ ਪ੍ਰਗਟ ਨਹੀਂ ਕਰਦੇ ਤੇ ਕੇਵਲ ਇਸੇ ਕਾਰਨ ਹੀ ਸਾਡੇ ਦੇਸ ਵਿਚੋਂ ਵਿਦਤਾ ਅਲੋਪ ਹੋ ਚੁਕੀ ਹੈ।' {{gap}}ਮੈਂ ਹੱਸ ਪਿਆ। ਸੰਨਿਆਸੀ ਬੋਲਿਆ- 'ਤੁਸੀਂ ਵਿਸ਼ਵਾਸ਼<noinclude>{{left|੫੮.}}</noinclude> 6cwahceq7d3849l8onfklltdbksy7wx ਫਰਮਾ:PAGES NOT PROOFREAD 10 44478 141025 141009 2022-07-22T04:53:17Z Phe-bot 76 Pywikibot 7.4.0 wikitext text/x-wiki 13693 mpw0a9pgmv0kq700v92093glfoa13bn ਫਰਮਾ:ALL PAGES 10 44479 141026 141014 2022-07-22T04:53:27Z Phe-bot 76 Pywikibot 7.4.0 wikitext text/x-wiki 45939 22iwe4fdznrrn39lwypdw0t6orj46jc ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/59 250 52974 141018 2022-07-21T15:22:17Z Rajdeep ghuman 714 /* ਗਲਤੀਆਂ ਨਹੀਂ ਲਾਈਆਂ */ "{{multicol}}<poem>"ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ ਮੁੜ ਧਰਤੀ ਵਿਚ ਡਿੱਗਾ . ਆਪਣਾ ਬਦਲਾ ਲੈਣ ਵਾਸਤੇ ਅੱਜ ਉੱਗਾ ਕਿ ਕਲ੍ਹ ਉੱਗਾ ... ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ ਉਨ੍ਹਾਂ ਵ..." ਨਾਲ਼ ਸਫ਼ਾ ਬਣਾਇਆ proofread-page text/x-wiki <noinclude><pagequality level="1" user="Rajdeep ghuman" /></noinclude>{{multicol}}<poem>"ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ ਮੁੜ ਧਰਤੀ ਵਿਚ ਡਿੱਗਾ . ਆਪਣਾ ਬਦਲਾ ਲੈਣ ਵਾਸਤੇ ਅੱਜ ਉੱਗਾ ਕਿ ਕਲ੍ਹ ਉੱਗਾ ... ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ ਉਨ੍ਹਾਂ ਵਿਚੋਂ ਮਰ ਗਿਆ ਹੈ ਓਹ ਬੰਦਾ ਜਿਹੜਾ ਨਾਲ ਤੁਹਾਡੇ ਲੜਦਾ ... ਇਸ ਕਲਬੂਤ ਨੂੰ ਨੇਜ਼ਾ ਨਹੀਂ ਉਹ ਕਰੁਣਾ ਦਿੰਦੀ ਜਿਸਦੀ ਬੁੱਕ 'ਚੋਂ ਭਾਈ ਘਨਈਆ ਜਲ ਬਖਸ਼ਦਾ ਮੈਂ ਆਪਣੀ ਕਿਰਪਾਨ ਤੁਹਾਨੂੰ ਦਿੱਤੀ ਸੀ ਪਾ ਬਾਣੀ ਦੀ ਮਿਆਨ ... ਕੌਣ ਹੈ ਜੋ ਨੰਗੀ ਤਲਵਾਰ ਹੀ ਮੋੜ ਲਿਆਇਆ? ਮੈਂ ਤਾਂ ਸੰਤ-ਸਿਪਾਹੀ ਘੱਲਿਆ ਲੜਣ ਵਾਸਤੇ ਸਿਰਫ਼ ਸਿਪਾਹੀ ਕੀਕਣ ਬਚ ਕੇ ਵਾਪਸ ਆਇਆ? ਮਸ਼ਕ ਦਾ ਪਾਣੀ ਪੀ ਕੇ ਜਿਹੜਾ ਲੜਦਾ ਦਿਸੇ ਆਪ ਨਾ ਲੜਦਾ ... ਇਹ ਤਾਂ ਸਿਰਫ਼ ਸਰੀਰ ਹੈ ਉਸ ਦਾ ਜਾਂ ਸਰੀਰ ਨੂੰ ਲੱਗੀ ਭੁੱਖ ਚਿੰਤਾ ਪਿਛਲੇ ਟੱਬਰ ਦੀ ਜਾਂ ਮਾਲਕ ਹੱਥੋਂ ਮਰਨ ਦਾ ਡਰ ਬੰਦਾ ਨਹੀਂ ਕਲਬੂਤ ਹੈ ਉਸਦਾ ਜਿਹੜਾ ਨਾਲ ਤੁਹਾਡੇ ਲੜਦਾ...</poem>{{multicol-break}} <poem> ਏਦੂੰ ਪਹਿਲਾਂ ... ਲਹੂ 'ਚ ਭਿੱਜ ਉਹ ਨਾਸ ਹੋ ਜਾਵੇ ਜਾਉ! ਜੰਗ-ਮੈਦਾਨੇ ਵਿਚੋਂ ਆਪੋ ਆਪਣਾ ਬੀਅ ਸੁਰਤ ਦਾ ਲੱਭ ਲਿਆਉ ...!"</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(55)}}</noinclude> ojnrw8zk5qrs6or9sicx0ji6azf6pzg 141019 141018 2022-07-21T16:14:04Z Rajdeep ghuman 714 /* new eis level1 */ proofread-page text/x-wiki <noinclude><pagequality level="1" user="Rajdeep ghuman" /></noinclude>{{multicol}}<poem>"ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ ਮੁੜ ਧਰਤੀ ਵਿਚ ਡਿੱਗਾ ਆਪਣਾ ਬਦਲਾ ਲੈਣ ਵਾਸਤੇ ਅੱਜ ਉੱਗਾ ਕਿ ਕਲ੍ਹ ਉੱਗਾ... ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ ਉਨ੍ਹਾਂ ਵਿਚੋਂ ਮਰ ਗਿਆ ਹੈ ਓਹ ਬੰਦਾ ਜਿਹੜਾ ਨਾਲ ਤੁਹਾਡੇ ਲੜਦਾ... ਮਸ਼ਕ ਦਾ ਪਾਣੀ ਪੀ ਕੇ ਜਿਹੜਾ ਲੜਦਾ ਦਿਸੇ ਆਪ ਨਾ ਲੜਦਾ... ਇਹ ਤਾਂ ਸਿਰਫ਼ ਸਰੀਰ ਹੈ ਉਸ ਦਾ ਜਾਂ ਸਰੀਰ ਨੂੰ ਲੱਗੀ ਭੁੱਖ ਚਿੰਤਾ ਪਿਛਲੇ ਟੱਬਰ ਦੀ ਜਾਂ ਮਾਲਕ ਹੱਥੋਂ ਮਰਨ ਦਾ ਡਰ ਬੰਦਾ ਨਹੀਂ ਕਲਬੂਤ ਹੈ ਉਸਦਾ ਜਿਹੜਾ ਨਾਲ ਤੁਹਾਡੇ ਲੜਦਾ...</poem>{{multicol-break}} <poem> ਇਸ ਕਲਬੂਤ ਨੂੰ ਨੇਜ਼ਾ ਨਹੀਂ ਉਹ ਕਰੁਣਾ ਦਿੰਦੀ ਜਿਸਦੀ ਬੁੱਕ 'ਚੋਂ ਭਾਈ ਘਨਈਆ ਜਲ ਬਖਸ਼ਦਾ ਮੈਂ ਆਪਣੀ ਕਿਰਪਾਨ ਤੁਹਾਨੂੰ ਦਿੱਤੀ ਸੀ ਪਾ ਬਾਣੀ ਦੀ ਮਿਆਨ... ਕੌਣ ਹੈ ਜੋ ਨੰਗੀ ਤਲਵਾਰ ਹੀ ਮੋੜ ਲਿਆਇਆ? ਮੈਂ ਤਾਂ ਸੰਤ-ਸਿਪਾਹੀ ਘੱਲਿਆ ਲੜਣ ਵਾਸਤੇ ਸਿਰਫ਼ ਸਿਪਾਹੀ ਕੀਕਣ ਬਚ ਕੇ ਵਾਪਸ ਆਇਆ? ਏਦੂੰ ਪਹਿਲਾਂ... ਲਹੂ 'ਚ ਭਿੱਜ ਉਹ ਨਾਸ ਹੋ ਜਾਵੇ ਜਾਉ! ਜੰਗ-ਮੈਦਾਨੇ ਵਿਚੋਂ ਆਪੋ ਆਪਣਾ ਬੀਅ ਸੁਰਤ ਦਾ ਲੱਭ ਲਿਆਉ...!"</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(55)}}</noinclude> 2aq790szpc3t381abmeob3tm245lt9o 141020 141019 2022-07-21T16:15:18Z Rajdeep ghuman 714 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Rajdeep ghuman" /></noinclude>{{multicol}}<poem>"ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ ਮੁੜ ਧਰਤੀ ਵਿਚ ਡਿੱਗਾ ਆਪਣਾ ਬਦਲਾ ਲੈਣ ਵਾਸਤੇ ਅੱਜ ਉੱਗਾ ਕਿ ਕਲ੍ਹ ਉੱਗਾ... ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ ਉਨ੍ਹਾਂ ਵਿਚੋਂ ਮਰ ਗਿਆ ਹੈ ਓਹ ਬੰਦਾ ਜਿਹੜਾ ਨਾਲ ਤੁਹਾਡੇ ਲੜਦਾ... ਮਸ਼ਕ ਦਾ ਪਾਣੀ ਪੀ ਕੇ ਜਿਹੜਾ ਲੜਦਾ ਦਿਸੇ ਆਪ ਨਾ ਲੜਦਾ... ਇਹ ਤਾਂ ਸਿਰਫ਼ ਸਰੀਰ ਹੈ ਉਸ ਦਾ ਜਾਂ ਸਰੀਰ ਨੂੰ ਲੱਗੀ ਭੁੱਖ ਚਿੰਤਾ ਪਿਛਲੇ ਟੱਬਰ ਦੀ ਜਾਂ ਮਾਲਕ ਹੱਥੋਂ ਮਰਨ ਦਾ ਡਰ ਬੰਦਾ ਨਹੀਂ ਕਲਬੂਤ ਹੈ ਉਸਦਾ ਜਿਹੜਾ ਨਾਲ ਤੁਹਾਡੇ ਲੜਦਾ...</poem>{{multicol-break}} <poem> ਇਸ ਕਲਬੂਤ ਨੂੰ ਨੇਜ਼ਾ ਨਹੀਂ ਉਹ ਕਰੁਣਾ ਦਿੰਦੀ ਜਿਸਦੀ ਬੁੱਕ 'ਚੋਂ ਭਾਈ ਘਨਈਆ ਜਲ ਬਖਸ਼ਦਾ ਮੈਂ ਆਪਣੀ ਕਿਰਪਾਨ ਤੁਹਾਨੂੰ ਦਿੱਤੀ ਸੀ ਪਾ ਬਾਣੀ ਦੀ ਮਿਆਨ... ਕੌਣ ਹੈ ਜੋ ਨੰਗੀ ਤਲਵਾਰ ਹੀ ਮੋੜ ਲਿਆਇਆ? ਮੈਂ ਤਾਂ ਸੰਤ-ਸਿਪਾਹੀ ਘੱਲਿਆ ਲੜਣ ਵਾਸਤੇ ਸਿਰਫ਼ ਸਿਪਾਹੀ ਕੀਕਣ ਬਚ ਕੇ ਵਾਪਸ ਆਇਆ? ਏਦੂੰ ਪਹਿਲਾਂ... ਲਹੂ 'ਚ ਭਿੱਜ ਉਹ ਨਾਸ ਹੋ ਜਾਵੇ ਜਾਉ! ਜੰਗ-ਮੈਦਾਨੇ ਵਿਚੋਂ ਆਪੋ ਆਪਣਾ ਬੀਅ ਸੁਰਤ ਦਾ ਲੱਭ ਲਿਆਉ...!"</poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(55)}}</noinclude> abb0h5c50w0xozub55irb3mn42qftfs ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/60 250 52975 141021 2022-07-21T16:46:31Z Rajdeep ghuman 714 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Rajdeep ghuman" /></noinclude>{{larger|'''''ਗੋਬਿੰਦ'''''}} <poem> {{gap}}ਵੀਹ ਵਰ੍ਹੇ ਪਹਿਲਾਂ ਗੁਰਦੁਆਰਾ ਮਨੀਕਰਣ ਵਿਖੇ ਨਿੱਕੀ ਜਿਹੀ ਤਸਵੀਰ ਟੰਗੀ ਵੇਖੀ: "ਕਵੀ ਗੁਰੂ ਗੋਬਿੰਦ ਸਿੰਘ"। {{gap}}ਪਿੱਠ ਭੂਮੀ ਹਨੇਰੀ, ਗੁਰੂ ਹੱਥ ਕਲਮ, ਚਿਹਰੇ ਸ਼ਬਦ ਚਾਨਣ, ਅੱਖਾਂ ਕੋਮਲ ਤਰਲ- ਗੋਬਿੰਦ ਦੀ ਇਹ ਤਸਵੀਰ ਵਿਰਲੀ ਹੈ। ਏਸ ਲਈ ਨਹੀਂ ਕਿ ਗੋਬਿੰਦ ਏਦਾਂ ਦੇ ਸੀ ਨਹੀਂ। ਏਸ ਲਈ ਵੀ ਨਹੀਂ ਕਿ ਇਹ ਤਸਵੀਰ ਕਿਸੇ ਬਣਾਈ ਨਹੀਂ। ਏਸ ਲਈ ਕਿ- ਅਸੀਂ ਬਣਨ ਨਹੀਂ ਦੇਂਦੇ। ਸਾਡੀ ਸੰਸਕਾਰੀ ਅੱਖ ਵਿਚ ਗੁਰੂ ਗੋਬਿੰਦ ਦੀ ਤਸਵੀਰ ਏਦਾਂ ਹੈ: ਤਣਿਆ ਚਿਹਰਾ, ਸਿੱਧੀ ਧੌਣ, ਭੱਥੇ ਤੀਰ, ਗਲ ਮੋਤੀ, ਸ਼ਾਹੀ ਲਿਬਾਸ, ਮੋਢੇ ਬਾਜ਼, ਹੱਥ ਕਿਰਪਾਨ, ਹੇਠਾਂ ਘੋੜਾ, ਆਲ ਦੁਆਲੇ ਸੰਗਤ, ਪਿੱਛੇ ਫੌਜ, ਅੱਗੇ ਮੌਤ... {{gap}}ਸਿੰਘ, ਸਹਿਜਧਾਰੀ, ਫੌਜੀ, ਨਕਸਲੀ ਜਾਂ ਖਾਲਿਸਤਾਨੀ- ਸਭ ਦੀ ਸੋਚ ਇਕ ਦੂਜੇ ਤੋਂ ਵੱਖਰੀ। ਕਈ ਵਾਰ ਉਲਟ ਵੀ। ਗੁਰੂ ਗੋਬਿੰਦ ਸਿੰਘ- ਸਭ ਦੀ ਪ੍ਰੇਰਣਾ। ਕਿਵੇਂ? ਕਿਉਂ? {{gap}}ਹਰ ਸਭਿਅਤਾ ਨਾਇਕ ਲਭਦੀ ਹੈ- ਪ੍ਰੇਮ ਲਈ, ਸੱਚ ਲਈ, ਸੁਤੰਤਰਤਾ ਲਈ। ਨਾਇਕ ਉਹ ਸੱਚਾ ਹੈ ਜਿਸ ਵਿਚ ਨਵਾਂ ਜੰਮਿਆ ਬੰਦਾ ਪਿਘਲਾ ਕੇ ਪਾਉਣਾ ਹੁੰਦਾ ਹੈ- ਨਾਇਕ ਵਰਗੇ 'ਕਲੋਨ' ਪੈਦਾ ਕਰਨ ਲਈ। ਸਭਿਅਤਾ ਨੂੰ ਨਾਇਕ ਨਾ ਲੱਭੇ ਤਾਂ ਘੜ ਲੈਂਦੀ ਹੈ। ਗੁਰੂ ਗੋਬਿੰਦ ਸਾਡੇ ਲਈ ਦਲੇਰੀ ਤੇ ਸ਼ਹੀਦੀ ਮੌਤ ਦੇ ਨਾਇਕ ਹਨ। {{gap}}ਗੁਰੂ ਗੋਬਿੰਦ ਸੱਚਮੁੱਚ ਹੋਏ, ਪਰ ਅਸੀਂ ਓਨੇ ਜਾਣੇ ਨਹੀਂ, ਜਿੰਨੇ ਘੜ ਲਏ। ਗੁਰੂ ਨੂੰ ਜਾਣਨਾ ਔਖਾ ਹੈ, ਸਮਝਣਾ ਹੋਰ ਔਖਾ, ਸਮਝ ਕੇ ਜੀਣਾ ਲਗਭਗ ਅਸੰਭਵ, ਪਰ ਘੜਣਾ ਸੌਖਾ। ਸੱਚ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ (ਕਿਸੇ ਦੇ ਤੁਰ ਜਾਣਾ ਮਗਰੋਂ) ਇਕ ਪੁਸ਼ਤ ਹੀ ਬਹੁਤ ਹੁੰਦੀ ਹੈ। ਉਸ ਮਹਾਂਪੁਰਖ ਨੂੰ ਵਿਦਾ ਹੋਇਆਂ ਤਾਂ ਬਾਰਾਂ ਪੰਦਰਾਂ ਪੁਸ਼ਤਾਂ ਬੀਤ ਚੁੱਕੀਆਂ ਹਨ। {{gap}}ਆਨੰਦਪੁਰ ਤੇ ਚਮਕੌਰ ਦੀ ਜੰਗ ਹਾਰੇ, ਖਿਦਰਾਣੇ ਦੀ ਢਾਬ ਤੇ ਲੜ ਕੇ ਹਟੇ, ਮੌਤ ਨੂੰ ਟਾਲਦੇ ਵੰਗਾਰਦੇ ਗੋਬਿੰਦ- ਆਪਣੀ ਸਲਤਨਤ ਮੋੜਣ ਲਈ ਫ਼ੌਜ ਇਕੱਠੀ ਨਹੀਂ ਕਰਦੇ: ਦਮਦਮੇ ਬਹਿ ਕੇ ਗੁਰੂ ਗ੍ਰੰਥ ਦਾ ਮੁੜ ਸੰਪਾਦਨ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ- ਸ਼ਕਤੀ ਸ਼ਬਦ ਵਿਚ ਹੈ। ਓਥੋਂ ਹੀ ਇਹ ਸ਼ਖਸ ਤੇ ਸ਼ਮਸ਼ੀਰ ਵਿਚ ਦਾਖਲ ਹੁੰਦੀ ਹੈ। ਉਹ ਸੰਤ ਸਿਪਾਹੀ ਹੋਣ ਨੂੰ ਆਖਦੇ ਹਨ- ਸਿਪਾਹੀ-ਸੰਤ ਹੋਣ ਨੂੰ ਨਹੀਂ।</poem><noinclude>{{c|(56)}}</noinclude> ckdctuylilo29ao7sfdd8cgz42mjyqh 141022 141021 2022-07-21T16:47:54Z Rajdeep ghuman 714 proofread-page text/x-wiki <noinclude><pagequality level="3" user="Rajdeep ghuman" /></noinclude>'''ਗੋਬਿੰਦ''' <poem> {{gap}}ਵੀਹ ਵਰ੍ਹੇ ਪਹਿਲਾਂ ਗੁਰਦੁਆਰਾ ਮਨੀਕਰਣ ਵਿਖੇ ਨਿੱਕੀ ਜਿਹੀ ਤਸਵੀਰ ਟੰਗੀ ਵੇਖੀ: "ਕਵੀ ਗੁਰੂ ਗੋਬਿੰਦ ਸਿੰਘ"। {{gap}}ਪਿੱਠ ਭੂਮੀ ਹਨੇਰੀ, ਗੁਰੂ ਹੱਥ ਕਲਮ, ਚਿਹਰੇ ਸ਼ਬਦ ਚਾਨਣ, ਅੱਖਾਂ ਕੋਮਲ ਤਰਲ- ਗੋਬਿੰਦ ਦੀ ਇਹ ਤਸਵੀਰ ਵਿਰਲੀ ਹੈ। ਏਸ ਲਈ ਨਹੀਂ ਕਿ ਗੋਬਿੰਦ ਏਦਾਂ ਦੇ ਸੀ ਨਹੀਂ। ਏਸ ਲਈ ਵੀ ਨਹੀਂ ਕਿ ਇਹ ਤਸਵੀਰ ਕਿਸੇ ਬਣਾਈ ਨਹੀਂ। ਏਸ ਲਈ ਕਿ- ਅਸੀਂ ਬਣਨ ਨਹੀਂ ਦੇਂਦੇ। ਸਾਡੀ ਸੰਸਕਾਰੀ ਅੱਖ ਵਿਚ ਗੁਰੂ ਗੋਬਿੰਦ ਦੀ ਤਸਵੀਰ ਏਦਾਂ ਹੈ: ਤਣਿਆ ਚਿਹਰਾ, ਸਿੱਧੀ ਧੌਣ, ਭੱਥੇ ਤੀਰ, ਗਲ ਮੋਤੀ, ਸ਼ਾਹੀ ਲਿਬਾਸ, ਮੋਢੇ ਬਾਜ਼, ਹੱਥ ਕਿਰਪਾਨ, ਹੇਠਾਂ ਘੋੜਾ, ਆਲ ਦੁਆਲੇ ਸੰਗਤ, ਪਿੱਛੇ ਫੌਜ, ਅੱਗੇ ਮੌਤ... {{gap}}ਸਿੰਘ, ਸਹਿਜਧਾਰੀ, ਫੌਜੀ, ਨਕਸਲੀ ਜਾਂ ਖਾਲਿਸਤਾਨੀ- ਸਭ ਦੀ ਸੋਚ ਇਕ ਦੂਜੇ ਤੋਂ ਵੱਖਰੀ। ਕਈ ਵਾਰ ਉਲਟ ਵੀ। ਗੁਰੂ ਗੋਬਿੰਦ ਸਿੰਘ- ਸਭ ਦੀ ਪ੍ਰੇਰਣਾ। ਕਿਵੇਂ? ਕਿਉਂ? {{gap}}ਹਰ ਸਭਿਅਤਾ ਨਾਇਕ ਲਭਦੀ ਹੈ- ਪ੍ਰੇਮ ਲਈ, ਸੱਚ ਲਈ, ਸੁਤੰਤਰਤਾ ਲਈ। ਨਾਇਕ ਉਹ ਸੱਚਾ ਹੈ ਜਿਸ ਵਿਚ ਨਵਾਂ ਜੰਮਿਆ ਬੰਦਾ ਪਿਘਲਾ ਕੇ ਪਾਉਣਾ ਹੁੰਦਾ ਹੈ- ਨਾਇਕ ਵਰਗੇ 'ਕਲੋਨ' ਪੈਦਾ ਕਰਨ ਲਈ। ਸਭਿਅਤਾ ਨੂੰ ਨਾਇਕ ਨਾ ਲੱਭੇ ਤਾਂ ਘੜ ਲੈਂਦੀ ਹੈ। ਗੁਰੂ ਗੋਬਿੰਦ ਸਾਡੇ ਲਈ ਦਲੇਰੀ ਤੇ ਸ਼ਹੀਦੀ ਮੌਤ ਦੇ ਨਾਇਕ ਹਨ। {{gap}}ਗੁਰੂ ਗੋਬਿੰਦ ਸੱਚਮੁੱਚ ਹੋਏ, ਪਰ ਅਸੀਂ ਓਨੇ ਜਾਣੇ ਨਹੀਂ, ਜਿੰਨੇ ਘੜ ਲਏ। ਗੁਰੂ ਨੂੰ ਜਾਣਨਾ ਔਖਾ ਹੈ, ਸਮਝਣਾ ਹੋਰ ਔਖਾ, ਸਮਝ ਕੇ ਜੀਣਾ ਲਗਭਗ ਅਸੰਭਵ, ਪਰ ਘੜਣਾ ਸੌਖਾ। ਸੱਚ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ (ਕਿਸੇ ਦੇ ਤੁਰ ਜਾਣਾ ਮਗਰੋਂ) ਇਕ ਪੁਸ਼ਤ ਹੀ ਬਹੁਤ ਹੁੰਦੀ ਹੈ। ਉਸ ਮਹਾਂਪੁਰਖ ਨੂੰ ਵਿਦਾ ਹੋਇਆਂ ਤਾਂ ਬਾਰਾਂ ਪੰਦਰਾਂ ਪੁਸ਼ਤਾਂ ਬੀਤ ਚੁੱਕੀਆਂ ਹਨ। {{gap}}ਆਨੰਦਪੁਰ ਤੇ ਚਮਕੌਰ ਦੀ ਜੰਗ ਹਾਰੇ, ਖਿਦਰਾਣੇ ਦੀ ਢਾਬ ਤੇ ਲੜ ਕੇ ਹਟੇ, ਮੌਤ ਨੂੰ ਟਾਲਦੇ ਵੰਗਾਰਦੇ ਗੋਬਿੰਦ- ਆਪਣੀ ਸਲਤਨਤ ਮੋੜਣ ਲਈ ਫ਼ੌਜ ਇਕੱਠੀ ਨਹੀਂ ਕਰਦੇ: ਦਮਦਮੇ ਬਹਿ ਕੇ ਗੁਰੂ ਗ੍ਰੰਥ ਦਾ ਮੁੜ ਸੰਪਾਦਨ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ- ਸ਼ਕਤੀ ਸ਼ਬਦ ਵਿਚ ਹੈ। ਓਥੋਂ ਹੀ ਇਹ ਸ਼ਖਸ ਤੇ ਸ਼ਮਸ਼ੀਰ ਵਿਚ ਦਾਖਲ ਹੁੰਦੀ ਹੈ। ਉਹ ਸੰਤ ਸਿਪਾਹੀ ਹੋਣ ਨੂੰ ਆਖਦੇ ਹਨ- ਸਿਪਾਹੀ-ਸੰਤ ਹੋਣ ਨੂੰ ਨਹੀਂ।</poem><noinclude>{{c|(56)}}</noinclude> 88biqapkrv72ctb6j7rr30yvoqllrho ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/61 250 52976 141023 2022-07-21T17:48:39Z Rajdeep ghuman 714 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Rajdeep ghuman" /></noinclude><poem>{{gap}}ਇਹ ਗੋਬਿੰਦ- ਸਾਡੀ "ਲੋੜ" ਦਾ ਗੋਬਿੰਦ ਨਹੀਂ। ਅਸੀਂ ਉਹਨੂੰ ਮੁੜ ਘੜਦੇ ਹਾਂ। ਉਹਦੇ ਹੱਥੋਂ ਕਲਮ ਲੁਕਾਅ, ਸ਼ਮਸ਼ੀਰ ਫ਼ੜਾਉਂਦੇ ਹਾਂ। ਅੱਖ ਵਿਚੋਂ ਕਰੁਣਾ ਕੱਢ ਬੀਰ ਰਸ ਪਾਉਂਦੇ ਹਾਂ। "ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ" ਮੇਟ ਕੇ ਮੱਥੇ "ਨਿਸਚੈ ਕਰ ਆਪਨੀ ਜੀਤ ਕਰੋਂ" ਖੁਣਦੇ ਹਾਂ। ਅਜਿਹੇ ਗੋਬਿੰਦ ਨੂੰ ਹੁਣ ਅਸੀਂ "ਵਰਤ" ਸਕਦੇ ਹਾਂ...। {{gap}}ਗੁਰੂ ਕਿਹਾ: "ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ"। {{gap}}ਅਸੀਂ ਪਹਿਲੀ ਅੱਧੀ ਤੁਕ ਸਾਂਭ ਲੈਂਦੇ, ਪਿਛਲੀ ਅੱਧੀ ਤਿਆਗ ਦੇਂਦੇ ਹਾਂ। ਭਗੌਤੀ ਪਹਿਲਾਂ ਭਗਤੀ ਪਿੱਛੋਂ, ਸ਼ਕਤੀ ਪਹਿਲਾਂ ਸ਼ਬਦ ਪਿੱਛੋਂ। ਜਿਹੜਾ ਪਹਿਲਾ ਅੱਧ ਪੂਰਾ ਕਰ ਲੈਂਦਾ ਹੈ, ਤਾਕਤਵਰ ਤੇ ਸੱਤਾਧਾਰੀ ਹੋ ਜਾਂਦਾ ਹੈ: ਦੂਜੇ ਅੱਧ ਦੀ ਉਹਨੂੰ ਲੋੜ ਨਹੀਂ ਰਹਿੰਦੀ। ਸਾਡੇ ਤੇ ਰਾਜ ਕਰਦਾ ਹੈ, ਸਾਡਾ ਧਰਮ ਨਿਸਚਿਤ ਕਰਦਾ ਹੈ- ਗੋਬਿੰਦ ਮੁਤਾਬਕ ਨਹੀਂ, ਆਪਣੇ ਮੁਤਾਬਕ। ਅਸੀਂ ਉਨ੍ਹਾਂ ਦੇ ਹੁਕਮ ਵਿਚ ਜਾਂਦੇ ਹਾਂ ਜਿੰਨ੍ਹਾਂ ਵਿਰੁੱਧ ਗੋਬਿੰਦ ਲੜਿਆ। ਇਹ ਨਹੀਂ ਕਿ ਹੁਣ ਇਉਂ ਹੋਇਆ ਹੈ। ਉਨ੍ਹਾਂ ਦੇ ਜੀਂਦੇ ਜੀਅ ਵੀ ਸੈਂਕੜੇ ਸ਼ਰਧਾਲੂ ਯੋਧਿਆਂ ਦੀ ਭੀੜ ਵਿਚ ਭਾਈ ਘਨਈਆ ਹੀ ਗੁਰੂ ਅੰਦਰ ਉਮੜਦੀ ਕਰੁਣਾ ਪਛਾਣ ਸਕਿਆ। {{gap}}ਨਾਨਕ ਕੋਲ ਤਾਂ ਹਥਿਆਰ ਨਾਲੋਂ ਵੱਧ- ਨਿਹੱਥੇ ਲੜਣ ਦਾ ਜੇਰਾ ਸੀ, ਜੰਗਲਾਂ ਵਿਚ ਇਕੱਲੇ ਘੁੰਮਣ ਦਾ ਹੌਂਸਲਾ ਸੀ, ਉਹ ਹਸਦਾ ਤੇ ਨੱਚਦਾ ਵੀ ਸੀ। ਮੂਰਤ ਘੜ ਕੇ ਅਸੀਂ ਨਾਨਕ ਨੂੰ ਚਿੱਟੇ ਦਾਹੜੇ, ਉਦਾਸੀਨ ਚਿਹਰੇ ਤੇ ਉੱਠੇ ਹੋਏ ਹੱਥ ਵਿਚ ਕੈਦ ਕਰਦੇ ਹਾਂ। ਨਾਨਕ ਨੂੰ ਜੁਆਨ ਨਹੀਂ ਹੋਣ ਦੇਂਦੇ, ਗੋਬਿੰਦ ਨੂੰ ਸ਼ਾਂਤ ਨਹੀਂ ਹੋਣ ਦੇਂਦੇ। ਅਸੀਂ ਆਪਣੇ ਸਟੀਰੀਓਟਾਈਪ: ਪੂਰਵ-ਨਿਸਚਿਤ ਚਿਹਰੇ ਗੁਣ ਤੇ ਲੋੜਾਂ- ਉਨ੍ਹਾਂ ਤੋਂ ਲਾਗੂ ਕਰਦੇ ਹਾਂ। {{gap}}ਅਸੀਂ ਸਿਰਫ਼ ਆਖਦੇ ਹਾਂ- ਅਸੀਂ ਉਨ੍ਹਾਂ ਵਰਗੇ ਹੋਣਾ ਚਾਹੁੰਦੇ ਹਾਂ... ਉਹ ਸਨ ਕਿਹੋ ਜਿਹੇ- ਨਹੀਂ ਜਾਣਨਾ ਜਾਂ ਹੋਣਾ ਚਾਹੁੰਦੇ। ਉਹ ਕਿਹੋ ਜਿਹੇ ਹੋਣ: ਏਹਦਾ ਫੈਸਲਾ ਕਰਦੇ ਹਾਂ: {{gap}}ਅਸੀਂ ਨਾਨਕ ਦੀ ਉਹ ਤਸਵੀਰ ਬਣਨ ਹੀ ਨਹੀਂ ਦੇਂਦੇ- "ਯੋਧਾ ਨਾਨਕ"... "ਹਸਦਾ ਨਾਨਕ" ... {{gap}}ਅਸੀਂ ਗੋਬਿੰਦ ਦੀ ਉਹ ਤਸਵੀਰ ਵੀ ਨਹੀਂ ਬਣਨ ਦੇਂਦੇ- "ਕਵੀ ਗੋਬਿੰਦ" ... "ਖੇਡਦਾ ਗੋਬਿੰਦ"</poem><noinclude>{{c|(57)}}</noinclude> k2x06051b8js4fn1c5qs0flkp31n88y