ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.39.0-wmf.21
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਪੰਨਾ:ਅਨੋਖੀ ਭੁੱਖ.pdf/56
250
17363
141039
67122
2022-07-23T07:23:42Z
Tamanpreet Kaur
606
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Karamjit Singh Gathwala" /></noinclude>ਨਹੀਂ ਕਰਦੇ ਤਾਂ ਤੁਹਾਨੂੰ ਪ੍ਰਤੱਖ ਹੀ ਵਿਖਾਉਣਾ ਪਵੇਗਾ।'
{{gap}}ਮੈਂ-'ਹਾਂ, ਦੇਖਣ ਨਾਲ ਸਮਝ ਸਕਦਾ ਹਾਂ।'
{{gap}}ਸੰਨਿਆਸੀ-'ਇਹ ਗੱਲ ਫੇਰ ਕਰਾਂਗੇ ਪਰ ਪਹਿਲਾਂ ਮੇਰੇ ਜੁੰਮੇ ਕੀ ਸੇਵਾ ਲੱਗੀ ਹੈ, ਉਹ ਇਹ ਹੈ ਕਿ ਮੈਂ ਤੁਹਾਨੂੰ ਵਿਆਹ ਕਰਨ ਲਈ ਪਰੇਰਾਂ।'
{{gap}}ਮੈਂ ਫੇਰ ਹੱਸ ਪਿਆ 'ਇਹਦੇ ਲਈ ਤੁਹਾਨੂੰ ਕਸ਼ਟ ਨਹੀਂ ਉਠਾਣਾ ਪਵੇਗਾ। ਮੈਂ ਤਿਆਰ ਹਾਂ।'
{{gap}}ਇਕ ਅੰਨ੍ਹੀ ਵਹੁਟੀ ਹੀ ਮਿਲਦੀ ਹੈ ਤੇ ਮੈਂ ਉਸ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ।
{{gap}}ਸੰ:-ਸਾਰੇ ਪੰਜਾਬ ਵਿਚ ਕੀ ਤੇਰੇ ਯੋਗ ਕੋਈ ਕੰਨਿਆ ਹੀ ਨਹੀਂ ਰਹੀ?
{{gap}}ਮੈਂ-'ਹੈਨ ਤਾਂ ਹਜ਼ਾਰਾਂ ਪਰ ਕਿਸ ਤਰ੍ਹਾਂ ਪਤਾ ਲਗੇ ਕਿ ਕਿਹੜੀ ਮੈਨੂੰ ਆਖ਼ਰ ਤਕ ਪਿਆਰ ਕਰੇਗੀ?
{{gap}}ਸੰ:-ਮੈਂ ਇਕ ਵਿਦਿਆ ਜਾਣਦਾ ਹਾਂ, ਜਿਸ ਦੇ ਬਲ ਨਾਲ ਮੈਂ ਤੁਹਾਨੂੰ ਸੁਫ਼ਨੇ ਵਿਚ ਉਹ ਲੜਕੀ ਵਿਖਾ ਸਕਦਾ ਹਾਂ। ਜਿਹੜੀ ਤੁਹਾਨੂੰ ਦੁਨੀਆਂ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ।
{{gap}}ਮੈਂ-ਮੈਂ ਨਹੀਂ ਸਮਝਦਾ ਜੁ ਤੁਸੀਂ ਕਿਹੜੀ ਮੂਰਤੀ ਮੈਨੂੰ ਵਿਖਾਓਗੇ। ਜਿਥੋਂ ਤਕ ਮੇਰੀ ਅਕਲ ਕੰਮ ਕਰਦੀ ਹੈ, ਬਿਨਾਂ ਮੇਰੇ ਪ੍ਰਵਾਰ ਦੇ ਸੱਜਣਾਂ ਦੇ ਹੋਰ ਕੋਈ ਜੀਵ ਸੰਸਾਰ ਉੱਤੇ ਅਜਿਹਾ ਨਹੀਂ ਜੋ ਮੈਨੂੰ ਪਿਆਰ ਕਰਦਾ ਹੋਵੇ। ਪਿਆਰ ਦੋਹਾਂ ਪਾਸਿਆਂ ਤੋਂ ਸਾਂਝਾ ਹੁੰਦਾ ਹੈ, ਜਦ ਮੈਂ ਕਿਸੇ ਅਜੇਹੀ ਇਸਤ੍ਰੀ ਨਾਲ ਪਿਆਰ ਨਹੀਂ ਪਾਇਆ ਤਾਂ ਕੀ ਵਜਾ ਹੈ ਕਿ ਕੋਈ ਮੇਰੇ ਨਾਲ ਪਿਆਰ ਕਰੇ?
{{gap}}ਸੰ:-ਤੁਸੀਂ ਲੋਗ ਸਾਡੀ ਵਿਦਿਆ ਨੂੰ ਨਹੀਂ ਸਮਝਦੇ ਤੇ ਅਜ ਸੁਪਨਾ ਵੇਖਕੇ ਤੁਹਾਨੂੰ ਨਿਸਚਾ ਆ ਜਾਵੇਗਾ।
{{gap}}ਮੈਂ-ਕੀ ਹਰਜ ਹੈ?
{{gap}}ਸੰ:-ਸੌਣ ਵੇਲੇ ਮੈਨੂੰ ਬੁਲਾ ਲੈਣਾ।<noinclude>{{right|੫੯.}}</noinclude>
r3tws7849bw79qntfo9kpv78399wnz5
ਪੰਨਾ:ਅਨੋਖੀ ਭੁੱਖ.pdf/57
250
17367
141040
67132
2022-07-23T07:26:30Z
Tamanpreet Kaur
606
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Karamjit Singh Gathwala" /></noinclude>{{gap}}ਮੈਂ ਬਾਹਰ ਦਲਾਨ ਵਿਚ ਸੌਦਾ ਸਾਂ। ਸੌਣ ਵੇਲੇ ਮੈਂ ਸਨਆਸੀ ਬਾਬਾ ਨੂੰ ਬੁਲਾਇਆ ਤੇ ਉਸਨੇ ਆਕੇ ਮੈਨੂੰ ਸੌਂ ਜਾਣ ਲਈ ਕਿਹਾ। ਉਹ ਕਹਿਣ ਲਗੇ, 'ਜਦ ਤਕ ਮੈਂ ਇਥੇ ਹਾਂ ਅੱਖਾਂ ਨ ਖੋਹਲਣੀਆਂ ਤੇ ਮੇਰੇ ਜਾਣ ਪਿਛੋਂ ਜੇ ਜਾਗਦੇ ਰਹੋ ਤਾਂ ਅਖਾਂ ਖੋਹਲ ਸਕਦੇ ਹੋ।'
{{gap}}ਮੈਂ ਅੱਖਾਂ ਮੀਟਕੇ ਪਿਆ ਰਿਹਾ- ਸੰਨਿਆਸੀ ਨੇ ਕੀ ਕਿਹਾ ਮੈਨੂੰ ਪਤਾ ਨਹੀਂ, ਉਸਦੇ ਜਾਣ ਤੋਂ ਪਹਿਲਾਂ ਹੀ ਮੈਨੂੰ ਨੀਂਦ ਆ ਗਈ।
{{gap}}ਸੰਨਿਆਸੀ ਨੇ ਕਿਹਾ ਸੀ ਕਿ ਜੇਹੜੀ ਲੜਕੀ ਮੈਨੂੰ ਸੰਸਾਰ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ ਉਹ ਅਜ ਸੁਫਨੇ ਵਿਚ ਆਵੇਗੀ। ਮੈਂ ਸੁਫ਼ਨਾਂ ਵੇਖਿਆ ਕੁਲ ਕਲ ਕਰਦੀ ਰਾਵੀ ਨਦੀ ਵਗ ਰਹੀ ਹੈ। ਤੇ ਉਸ ਦੇ ਵਿਚਕਾਰ ਬਰੇਤੇ ਉਤੇ ਇਹ ਕੌਣ ਖਲੀ ਹੈ?
{{gap}}'ਸ਼ੁਕਲਾ!'
{{gap}}ਦੂਜੇ ਦਿਨ ਪ੍ਰਭਾਤ ਵੇਲੇ ਸੰਨਿਆਸੀ ਨੇ ਪੁਛਿਆ-'ਰਾਤੀਂ ਕਿਸਨੂੰ ਸੁਫਨੇ ਵਿਚ ਵੇਖਿਆ ਸੀ?
{{gap}}ਮੈਂ-ਅੰਨ੍ਹੀ ਫੁਲਾਂ ਵਾਲੀ ਨੂੰ!
{{gap}}ਸੰ-ਅੰਨ੍ਹੀ?
{{gap}}ਹਾਂ! ਜਮਾਂਦਰੂ ਅੰਨ੍ਹੀ।
{{gap}}ਸੰ:-ਬੜੇ ਅਸਚਰਜ ਦੀ ਗਲ ਹੈ ਪਰ ਜੋ ਕੁਝ ਵੀ ਹੋਵੇ; ਉਸਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦੀ।
{{gap}}ਮੈਂ-ਫੇਰ ਨ ਬੋਲਿਆ।<noinclude></noinclude>
s84mndov70hnsthpmwoezdncq4tjzy1
ਫਰਮਾ:PAGES NOT PROOFREAD
10
44478
141037
141025
2022-07-23T04:53:57Z
Phe-bot
76
Pywikibot 7.5.0
wikitext
text/x-wiki
13694
mlzwad9gohgpzqzsvqucd19f23kosj3
ਫਰਮਾ:ALL PAGES
10
44479
141038
141026
2022-07-23T04:54:07Z
Phe-bot
76
Pywikibot 7.5.0
wikitext
text/x-wiki
45942
610hr25t2disvo1zd2odhsrov3r5mz0
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/62
250
52977
141032
2022-07-22T16:28:13Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude><poem>{{larger|'''''ਗੋਬਿੰਦ ਵਰਗਾ'''''}}
{{multicol}}<poem>
ਮੈਂ ਗੋਬਿੰਦ ਨੂੰ ਪੁੱਛਦਾ ਹਾਂ:
'ਮੈਂ ਤੇਰੇ ਵਰਗਾ ਕਿਵੇਂ ਬਣਾਂ?'
ਉਹ ਮੁਸਕਾਉਂਦਾ ਅਤੇ ਆਖਦਾ...
{{gap}}"ਸ੍ਰਿਸ਼ਟੀ ਅੰਦਰ ਇੱਕ ਫੁੱਲ ਇੱਕੋ ਵਾਰ ਹੀ ਉਗਦਾ
{{gap}}ਏਸ ਅਨੰਤ ਪਸਾਰੇ ਅੰਦਰ
{{gap}}ਕੋਟ ਸਮੇਂ ਵਿਚ ਧਰਤ ਅਸੰਖਾਂ ਉੱਤੇ
{{gap}}ਇਕ ਪੱਤਾ ਜਾਂ ਕੰਕਰ ਵੀ ਦੂਜੇ ਵਰਗਾ ਨਾ ਜਨਮੇ!"
ਮੈਂ ਕਹਿੰਦਾ ਹਾਂ
'ਪਰ ਮੈਂ ਸੁਣਿਐ ਤੇਰੇ ਅੰਦਰ ਜੋਤੀ ਨਾਨਕ ਵਾਲੀ ਸੀ'
ਉਹ ਆਖਦਾ
"ਮੈਂ ਓਸੇ ਟਾਹਣੀ ਤੇ ਉੱਗਿਆ
ਜਿਸ ਤੇ ਨਾਨਕ ਖਿੜਿਆ
ਪਰ ਨਾਨਕ ਵਾਂਗੂੰ ਨਹੀਂ ਖਿੜਿਆ
ਮੈਂ ਵੀ ਮੁੜ ਕੇ ਜਨਮ ਲਵਾਂ ਤਾਂ
ਪਹਿਲਾਂ ਵਾਂਗ ਨਹੀਂ ਖਿੜ ਸਕਣਾ"</poem>{{multicol-break}}
<poem>ਮੈਂ ਪੁੱਛਦਾ ਹਾਂ
ਤੇਰੇ ਵਾਂਗੂੰ ਜੀਅ ਨਹੀਂ ਸਕਦਾ-
'ਤਾਂ ਕੀ ਤੇਰੇ ਵਾਂਗਰ ਮੈਂ ਮਰ ਵੀ ਨਹੀਂ ਸਕਦਾ?
ਉਹ ਕਹਿੰਦਾ ਹੈ
{{gap}}"ਮੈਂ ਤਾਂ ਆਪਣੇ ਆਖਣ ਵਾਂਗੂੰ ਆਪ ਨਾ ਮਰਿਆ...
{{gap}}"ਅਤਿ ਹੀ ਰਨ ਮੈ ਤਬ ਜੂਝ ਮਰੋਂ" ਕਹਿ ਕੇ ਵੀ
{{gap}}ਮੈਂ ਰਣਤੱਤੇ ਵਿਚ ਨਾ ਮਰਿਆ
{{gap}}ਮੈਂ ਰਣਤੱਤੇ ਵਿਚ ਜੀਵਿਆ
{{gap}}ਮੇਰੇ ਲਈ ਓਹੀਓ ਸੀ ਵੱਡਾ... ...
ਮੈਂ ਕਹਿੰਦਾ ਹਾਂ
'ਤੂੰ ਪਿਤਾ ਕੀਤਾ ਕੁਰਬਾਨ
ਪੁੱਤਰ ਚੇਲੇ ਘਰ ਜਾਇਦਾਦ ਛੱਡੀ ਜਾਨ!"
ਉਹ ਪੁੱਛਦਾ ਹੈ
{{gap}}"ਤੈਨੂੰ ਮੇਰੇ ਵਿੱਚੋਂ ਕੇਵਲ ਮੌਤ ਕਿਉਂ ਦਿਸਦੀ?
{{gap}}ਮੈਂ ਤਾਂ ਪਲ ਪਲ ਸ਼ਬਦ ਸ਼ਬਦ ਕਵਿਤਾ ਜੀਵੀ ਹੈ</poem>{{multicol-end}}<noinclude>{{c|(58)}}</noinclude>
33of5f6sn4nxshtyx1mhu8mo8r7hbdg
141033
141032
2022-07-22T16:29:03Z
Rajdeep ghuman
714
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਗੋਬਿੰਦ ਵਰਗਾ'''''}}
{{multicol}}<poem>
ਮੈਂ ਗੋਬਿੰਦ ਨੂੰ ਪੁੱਛਦਾ ਹਾਂ:
'ਮੈਂ ਤੇਰੇ ਵਰਗਾ ਕਿਵੇਂ ਬਣਾਂ?'
ਉਹ ਮੁਸਕਾਉਂਦਾ ਅਤੇ ਆਖਦਾ...
{{gap}}"ਸ੍ਰਿਸ਼ਟੀ ਅੰਦਰ ਇੱਕ ਫੁੱਲ ਇੱਕੋ ਵਾਰ ਹੀ ਉਗਦਾ
{{gap}}ਏਸ ਅਨੰਤ ਪਸਾਰੇ ਅੰਦਰ
{{gap}}ਕੋਟ ਸਮੇਂ ਵਿਚ ਧਰਤ ਅਸੰਖਾਂ ਉੱਤੇ
{{gap}}ਇਕ ਪੱਤਾ ਜਾਂ ਕੰਕਰ ਵੀ ਦੂਜੇ ਵਰਗਾ ਨਾ ਜਨਮੇ!"
ਮੈਂ ਕਹਿੰਦਾ ਹਾਂ
'ਪਰ ਮੈਂ ਸੁਣਿਐ ਤੇਰੇ ਅੰਦਰ ਜੋਤੀ ਨਾਨਕ ਵਾਲੀ ਸੀ'
ਉਹ ਆਖਦਾ
"ਮੈਂ ਓਸੇ ਟਾਹਣੀ ਤੇ ਉੱਗਿਆ
ਜਿਸ ਤੇ ਨਾਨਕ ਖਿੜਿਆ
ਪਰ ਨਾਨਕ ਵਾਂਗੂੰ ਨਹੀਂ ਖਿੜਿਆ
ਮੈਂ ਵੀ ਮੁੜ ਕੇ ਜਨਮ ਲਵਾਂ ਤਾਂ
ਪਹਿਲਾਂ ਵਾਂਗ ਨਹੀਂ ਖਿੜ ਸਕਣਾ"</poem>{{multicol-break}}
<poem>ਮੈਂ ਪੁੱਛਦਾ ਹਾਂ
ਤੇਰੇ ਵਾਂਗੂੰ ਜੀਅ ਨਹੀਂ ਸਕਦਾ-
'ਤਾਂ ਕੀ ਤੇਰੇ ਵਾਂਗਰ ਮੈਂ ਮਰ ਵੀ ਨਹੀਂ ਸਕਦਾ?
ਉਹ ਕਹਿੰਦਾ ਹੈ
{{gap}}"ਮੈਂ ਤਾਂ ਆਪਣੇ ਆਖਣ ਵਾਂਗੂੰ ਆਪ ਨਾ ਮਰਿਆ...
{{gap}}"ਅਤਿ ਹੀ ਰਨ ਮੈ ਤਬ ਜੂਝ ਮਰੋਂ" ਕਹਿ ਕੇ ਵੀ
{{gap}}ਮੈਂ ਰਣਤੱਤੇ ਵਿਚ ਨਾ ਮਰਿਆ
{{gap}}ਮੈਂ ਰਣਤੱਤੇ ਵਿਚ ਜੀਵਿਆ
{{gap}}ਮੇਰੇ ਲਈ ਓਹੀਓ ਸੀ ਵੱਡਾ... ...
ਮੈਂ ਕਹਿੰਦਾ ਹਾਂ
'ਤੂੰ ਪਿਤਾ ਕੀਤਾ ਕੁਰਬਾਨ
ਪੁੱਤਰ ਚੇਲੇ ਘਰ ਜਾਇਦਾਦ ਛੱਡੀ ਜਾਨ!"
ਉਹ ਪੁੱਛਦਾ ਹੈ
{{gap}}"ਤੈਨੂੰ ਮੇਰੇ ਵਿੱਚੋਂ ਕੇਵਲ ਮੌਤ ਕਿਉਂ ਦਿਸਦੀ?
{{gap}}ਮੈਂ ਤਾਂ ਪਲ ਪਲ ਸ਼ਬਦ ਸ਼ਬਦ ਕਵਿਤਾ ਜੀਵੀ ਹੈ</poem>{{multicol-end}}<noinclude>{{c|(58)}}</noinclude>
ktvld9kaasjl20s45k75ytg4q9x2oen
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/63
250
52978
141034
2022-07-22T16:58:36Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{multicol}}<poem>{{gap}}ਹੱਸਿਆ ਹਾਂ ਮੈਂ ਖੇਡਿਆ ਹਾਂ
{{gap}}ਬਾਲਾਂ ਖਾਤਰ ਘੋੜਾ ਬਣਿਆਂ
{{gap}}ਪਾਣੀ ਧੁੱਪ ਹਵਾ ਵਿਚ ਘੁਲਿਆਂ ਧੰਨ ਧੰਨ ਹੋਇਆਂ
{{gap}}ਸੇਜ ਹੰਢਾਈ ਸੁਪਨੇ ਲਏ ਮੈਂ ਪਿਆਰ ਵੀ ਕੀਤਾ...
{{gap}}ਤੂੰ ਮਰਨਾ ਹੀ ਕਿਉਂ ਚਾਹੇਂ ਜਦ
{{gap}}ਚਾਰ ਚੁਫੇਰੇ ਜੀਵਨ ਦਾ ਹੈ ਜਸ਼ਨ ਹੋ ਰਿਹਾ!
{{gap}}ਹਰ ਛਿਣ ਕਿਧਰੇ
{{gap}}ਪੱਤਾ ਅੰਕੁਰ ਬੱਚਾ ਚਾਨਣ ਜਨਮ ਲੈ ਰਿਹਾ!"
ਮੈਂ ਕਹਿੰਦਾ ਹਾਂ
'ਤਿਲ ਤਿਲ ਮੇਰਾ ਜੀਣਾ- ਤਿਲ ਦੇ ਵਾਂਗ ਨਿਗੂਣਾ ਨਿੱਕਾ
ਇਸ ਲਈ ਆਪਣਾ ਮਰਨਾ ਵੱਡਾ ਕਰਨਾ ਚਾਹੁੰਦਾ
ਤੇਰੇ ਵਾਂਗੂੰ ਮਰਨਾ ਚਾਹੁੰਦਾ...
ਉਹ ਕਹਿੰਦਾ ਹੈ
{{gap}}"ਮੈਂ ਮਰਨ ਲਈ ਨਹੀਂ ਜੀਵਿਆ
{{gap}}ਮੈਂ ਤਾਂ ਅੰਤਮ ਸਾਹ ਤੀਕਰ ਪਲ ਪਲ ਜੀਂਦਾ ਸਾਂ</poem>{{multicol-break}}<poem>
{{gap}}ਮੇਰੀ ਮੌਤ ਵੀ ਮੇਰੇ ਜੀਣ ਦਾ ਹਿੱਸਾ ਹੀ ਸੀ
{{gap}}ਮੇਰੇ ਲਈ ਇਹ ਹੱਸਣ ਜਿੰਨੀ ਕਵਿਤਾ ਜਿੰਨੀ
{{gap}}ਨੀਂਦਰ ਜਿੰਨੀ ਸਹਿਜ ਸੀ ਪਿਆਰੇ!
{{gap}}ਕੋਈ ਬੰਦਾ ਕਿਸੇ ਦੇ ਵਾਂਗੂੰ ਸੌਂ ਨਾ ਸਕਦਾ
{{gap}}ਤੇਰਾ ਸੌਣਾ ਮੇਰੀ ਨੀਂਦਰ 'ਚੋਂ ਨਹੀਂ ਆਉਣਾ
{{gap}}ਨਾ ਹੀ ਤੇਰਾ ਮਰਨਾ ਮੇਰੀ ਮੌਤ 'ਚੋਂ ਆਉਣਾ!"
ਮੈਂ ਕਹਿੰਦਾ ਹਾਂ
'ਤੂੰ ਮੈਨੂੰ ਚੰਗਾ ਲਗਦਾ ਹੈਂ
ਏਸ ਲਈ ਮੈਂ ਤੇਰੇ ਵਰਗਾ ਹੋਣਾ ਚਾਹਾਂ
ਉਹ ਆਖ਼ਦਾ
"ਕਿਸੇ ਜਿਹੀ ਵਸਤੂ ਪਾਉਣਾ ਜਾਂ ਕਿਸੇ ਜਿਹਾ ਹੋ ਜਾਣਾ
ਇੱਕੋ ਗੱਲ ਹੈ... ਇੱਕੋ ਲੋਭ,
ਏਸ ਲੋਭ ਨੇ ਓਸ ਬੀਜ ਨੂੰ ਮਾਰ ਮੁਕਾਉਣਾ
ਜਿਹੜਾ ਤੇਰੇ ਅੰਦਰ ਹੈ ਬੇਤਾਬ ਖਿੜਣ ਲਈ{{multicol-end}}<noinclude>{{c|(59)}}</noinclude>
ho18uvx3nhbdggph25ca0dht4tptirx
141035
141034
2022-07-22T17:05:18Z
Rajdeep ghuman
714
proofread-page
text/x-wiki
<noinclude><pagequality level="3" user="Rajdeep ghuman" /></noinclude><poem>{{multicol}}{{gap}}ਹੱਸਿਆ ਹਾਂ ਮੈਂ ਖੇਡਿਆ ਹਾਂ
{{gap}}ਬਾਲਾਂ ਖਾਤਰ ਘੋੜਾ ਬਣਿਆਂ
{{gap}}ਪਾਣੀ ਧੁੱਪ ਹਵਾ ਵਿਚ ਘੁਲਿਆਂ ਧੰਨ ਧੰਨ ਹੋਇਆਂ
{{gap}}ਸੇਜ ਹੰਢਾਈ ਸੁਪਨੇ ਲਏ ਮੈਂ ਪਿਆਰ ਵੀ ਕੀਤਾ...
{{gap}}ਤੂੰ ਮਰਨਾ ਹੀ ਕਿਉਂ ਚਾਹੇਂ ਜਦ
{{gap}}ਚਾਰ ਚੁਫੇਰੇ ਜੀਵਨ ਦਾ ਹੈ ਜਸ਼ਨ ਹੋ ਰਿਹਾ!
{{gap}}ਹਰ ਛਿਣ ਕਿਧਰੇ
{{gap}}ਪੱਤਾ ਅੰਕੁਰ ਬੱਚਾ ਚਾਨਣ ਜਨਮ ਲੈ ਰਿਹਾ!"
ਮੈਂ ਕਹਿੰਦਾ ਹਾਂ
'ਤਿਲ ਤਿਲ ਮੇਰਾ ਜੀਣਾ- ਤਿਲ ਦੇ ਵਾਂਗ ਨਿਗੂਣਾ ਨਿੱਕਾ
ਇਸ ਲਈ ਆਪਣਾ ਮਰਨਾ ਵੱਡਾ ਕਰਨਾ ਚਾਹੁੰਦਾ
ਤੇਰੇ ਵਾਂਗੂੰ ਮਰਨਾ ਚਾਹੁੰਦਾ...
ਉਹ ਕਹਿੰਦਾ ਹੈ
{{gap}}"ਮੈਂ ਮਰਨ ਲਈ ਨਹੀਂ ਜੀਵਿਆ
{{gap}}ਮੈਂ ਤਾਂ ਅੰਤਮ ਸਾਹ ਤੀਕਰ ਪਲ ਪਲ ਜੀਂਦਾ ਸਾਂ{{multicol-break}}
{{gap}}ਮੇਰੀ ਮੌਤ ਵੀ ਮੇਰੇ ਜੀਣ ਦਾ ਹਿੱਸਾ ਹੀ ਸੀ
{{gap}}ਮੇਰੇ ਲਈ ਇਹ ਹੱਸਣ ਜਿੰਨੀ ਕਵਿਤਾ ਜਿੰਨੀ
{{gap}}ਨੀਂਦਰ ਜਿੰਨੀ ਸਹਿਜ ਸੀ ਪਿਆਰੇ!
{{gap}}ਕੋਈ ਬੰਦਾ ਕਿਸੇ ਦੇ ਵਾਂਗੂੰ ਸੌਂ ਨਾ ਸਕਦਾ
{{gap}}ਤੇਰਾ ਸੌਣਾ ਮੇਰੀ ਨੀਂਦਰ 'ਚੋਂ ਨਹੀਂ ਆਉਣਾ
{{gap}}ਨਾ ਹੀ ਤੇਰਾ ਮਰਨਾ ਮੇਰੀ ਮੌਤ 'ਚੋਂ ਆਉਣਾ!"
ਮੈਂ ਕਹਿੰਦਾ ਹਾਂ
'ਤੂੰ ਮੈਨੂੰ ਚੰਗਾ ਲਗਦਾ ਹੈਂ
ਏਸ ਲਈ ਮੈਂ ਤੇਰੇ ਵਰਗਾ ਹੋਣਾ ਚਾਹਾਂ
ਉਹ ਆਖ਼ਦਾ
"ਕਿਸੇ ਜਿਹੀ ਵਸਤੂ ਪਾਉਣਾ ਜਾਂ ਕਿਸੇ ਜਿਹਾ ਹੋ ਜਾਣਾ
ਇੱਕੋ ਗੱਲ ਹੈ... ਇੱਕੋ ਲੋਭ,
ਏਸ ਲੋਭ ਨੇ ਓਸ ਬੀਜ ਨੂੰ ਮਾਰ ਮੁਕਾਉਣਾ
ਜਿਹੜਾ ਤੇਰੇ ਅੰਦਰ ਹੈ ਬੇਤਾਬ ਖਿੜਣ ਲਈ{{multicol-end}}
</poem><noinclude>{{c|(59)}}</noinclude>
9dywbjby5d9b84fpnrqmc2rv40lohrr
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/64
250
52979
141036
2022-07-22T17:16:00Z
Rajdeep ghuman
714
/* ਗਲਤੀਆਂ ਨਹੀਂ ਲਾਈਆਂ */ "{{multicol}}<poem>{{gap}}ਤੇਰਾ ਬੀਜ ਹੈ ਨਵਾਂ ਨਵੇਕਲ {{gap}}ਆਪਣੇ ਵਰਗਾ ਇੱਕੋ ਹੀ ਇਕ {{gap}}ਜੇ ਤੂੰ ਇਸਨੂੰ ਖਿੜਣ ਦਵੇਂ ਤਾਂ ਹੋ ਸਕਦਾ {{gap}}ਇਸਦਾ ਖੇੜਾ ਹੋਵੇ ਮੇਰੇ ਤੋਂ ਵੀ ਵੱਡਾ!'' ਮੈਂ ਅੱਖਾਂ ਭਰ ਕਹਿੰਦਾ ਹਾਂ 'ਮੈਨੂੰ ਖਿੜਣਾ ਹੀ ਨਾ..." ਨਾਲ਼ ਸਫ਼ਾ ਬਣਾਇਆ
proofread-page
text/x-wiki
<noinclude><pagequality level="1" user="Rajdeep ghuman" /></noinclude>{{multicol}}<poem>{{gap}}ਤੇਰਾ ਬੀਜ ਹੈ ਨਵਾਂ ਨਵੇਕਲ
{{gap}}ਆਪਣੇ ਵਰਗਾ ਇੱਕੋ ਹੀ ਇਕ
{{gap}}ਜੇ ਤੂੰ ਇਸਨੂੰ ਖਿੜਣ ਦਵੇਂ ਤਾਂ ਹੋ ਸਕਦਾ
{{gap}}ਇਸਦਾ ਖੇੜਾ ਹੋਵੇ ਮੇਰੇ ਤੋਂ ਵੀ ਵੱਡਾ!''
ਮੈਂ ਅੱਖਾਂ ਭਰ ਕਹਿੰਦਾ ਹਾਂ
'ਮੈਨੂੰ ਖਿੜਣਾ ਹੀ ਨਾ ਆਵੇ
ਹੋ ਸਕਦਾ ਹੈ ਤੇਰੀ ਛੋਹ ਮੈਨੂੰ ਪਰਤਾਵੇ...
ਮੇਰੇ ਸਿਰ ਤੇ ਹੱਥ ਧਰ ਕਹਿੰਦਾ...</poem>{{multicol-break}}
<poem>"ਜਿਵੇਂ ਜਾਗਣਾ ਨੀਂਦਰ ਅੰਦਰ ਲੁਕਿਆ ਰਹਿੰਦਾ ਓਵੇਂ ਖਿੜ ਫੁੱਲ ਦੇ ਅੰਦਰ ਲੁਕਿਆ ਰਹਿੰਦਾ ਤੂੰ ਮੇਰੇ ਤੋਂ ਬੇਮੁਖ ਹੋ ਜਾ! ਆਪਣਾ ਮੁਖ ਅਪਣੇ ਵੱਲ ਕਰ ਲੈ ਮੇਰੇ ਸਰਵਰ ਤੇ ਨਾ ਆ ਜਾਹ! ਆਪਣਾ ਪਾਣੀ ਆਪਣੀ ਜੜ੍ਹ ਨੂੰ ਲਾ ਜਿਸ ਪਲ ਤੇਰਾ ਫੁੱਲ ਤੁਧ ਅੰਦਰੋਂ ਅੱਖ ਖੋਲ੍ਹੇਗਾ ਓਦੋਂ ਉਸਨੂੰ ਦਿਸੇਗਾ ... ਤੇਰੇ ਫੁੱਲ ਦੇ ਬਿਲਕੁਲ ਨੇੜੇ ਆਪਣੀ ਟਾਹਣੀ ਉੱਤੇ ਮੈਂ ਖਿੜਿਆ ਹੋਵਾਂਗਾ ...!</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(60)}}</noinclude>
p8s9s1h5g23w1dfar4le3ukhavoa7o7