ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.39.0-wmf.22
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਪੰਨਾ:ਲਹਿਰ ਹੁਲਾਰੇ.pdf/23
250
22761
141074
53977
2022-07-29T02:23:09Z
Charan Gill
36
proofread-page
text/x-wiki
<noinclude><pagequality level="1" user="Karamjit Singh Gathwala" /></noinclude>
'''ਕੋਈ ਹਰਿਆ ਬੂਟ ਰਹਿਓ ਰੀ'''
ਮੀਂਹ ਪੈ ਹਟਿਆਂ ਤਾਰ ਨਾਲ ਇਕ ਤੁਪਕਾ
ਲਟਕਦਾ, ਡਿਗਦਾ ਜਾਪੇ ਪਰ ਨਾ ਡਿੱਗੇ,
ਪੁਛਿਆਂ ਰੋਇ ਸੁਣੰਦਾ : *ਅਰਸ਼ਾਂ ਤੋਂ ਲੱਖਾਂ ਹੀ ਸਾਥ
ਕੱਠੇ ਹੋ ਸਾਂ ਆਏ, ਕਿਤ ਵਲ ਲੋਪ ਯਾਰ ਓ ਹੋਏ
ਮੈਂ ਲਾ ਨੀਝ ਤਕੰਦਾ ।
'''ਮਹਿੰਦੀ'''
-ਸੱਜਣ ਦੇ ਹੱਥ ਲਗੀ ਹੋਈ ਆਪੇ ਨੀ ਅਜ ਰਾਤ ਸਜਨ ਨੇ
| ਸਾਨੂੰ ਫੜ ਘੁਟ ਰਖਿਆ, ਵਸਲ ਮਾਹੀ ਦਾ, ਮਿਹਰ ਮਾਹੀ ਦੀ
ਅਜ ਅਸਾਂ ਨੇ ਲਿਖਿਆ, ਜਿੰਦੜੀ ਸਾਡੀ ਅੰਗ ਸਮਾ ਲਈ ।
ਵੇਖ ਵੇਖ ਖੁਸ਼ ਹੋਵੇ: ਕਿਉਂ ਸਹੀਓ । ਕੋਈ ਸਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆਂ ?
-੧੯<noinclude></noinclude>
8ckg94yc8fs4vihk8rcp5rg0igchels
141075
141074
2022-07-29T02:23:43Z
Charan Gill
36
proofread-page
text/x-wiki
<noinclude><pagequality level="1" user="Karamjit Singh Gathwala" /></noinclude>
'''ਕੋਈ ਹਰਿਆ ਬੂਟ ਰਹਿਓ ਰੀ'''
ਮੀਂਹ ਪੈ ਹਟਿਆਂ ਤਾਰ ਨਾਲ ਇਕ ਤੁਪਕਾ
ਲਟਕਦਾ, ਡਿਗਦਾ ਜਾਪੇ ਪਰ ਨਾ ਡਿੱਗੇ,
ਪੁਛਿਆਂ ਰੋਇ ਸੁਣੰਦਾ : *ਅਰਸ਼ਾਂ ਤੋਂ ਲੱਖਾਂ ਹੀ ਸਾਥ
ਕੱਠੇ ਹੋ ਸਾਂ ਆਏ, ਕਿਤ ਵਲ ਲੋਪ ਯਾਰ ਓ ਹੋਏ
ਮੈਂ ਲਾ ਨੀਝ ਤਕੰਦਾ ।
'''ਮਹਿੰਦੀ'''
-ਸੱਜਣ ਦੇ ਹੱਥ ਲਗੀ ਹੋਈ ਆਪੇ ਨੀ ਅਜ ਰਾਤ ਸਜਨ ਨੇ
| ਸਾਨੂੰ ਫੜ ਘੁਟ ਰਖਿਆ, ਵਸਲ ਮਾਹੀ ਦਾ, ਮਿਹਰ ਮਾਹੀ ਦੀ
ਅਜ ਅਸਾਂ ਨੇ ਲਿਖਿਆ, ਜਿੰਦੜੀ ਸਾਡੀ ਅੰਗ ਸਮਾ ਲਈ ।
ਵੇਖ ਵੇਖ ਖੁਸ਼ ਹੋਵੇ: ਕਿਉਂ ਸਹੀਓ । ਕੋਈ ਸਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆਂ ?
-੧੯<noinclude></noinclude>
83r74rhoiyy6s8fybrw7ymr7y3ofyyx
141076
141075
2022-07-29T02:40:36Z
Charan Gill
36
proofread-page
text/x-wiki
<noinclude><pagequality level="1" user="Karamjit Singh Gathwala" /></noinclude>{{Block center|<poem>
'''ਕੋਈ ਹਰਿਆ ਬੂਟ ਰਹਿਓ ਰੀ''
ਮੀਂਹ ਪੈ ਹਟਿਆਂ ਤਾਰ ਨਾਲ ਇਕ
{{overfloat right|ਤੁਪਕਾ ਸੀ ਲਟਕੰਦਾ,|depth=3em}}
ਡਿਗਦਾ ਜਾਪੇ ਪਰ ਨਾ ਡਿੱਗੇ,
{{overfloat right|ਪੁਛਿਆਂ ਰੋਇ ਸੁਣੰਦਾ:|depth=3em}}
'ਅਰਸ਼ਾਂ ਤੋਂ ਲੱਖਾਂ ਹੀ ਸਾਥੀ
{{overfloat right|ਕੱਠੇ ਹੋ ਸਾਂ ਆਏ,|depth=3em}}
'ਕਿਤ ਵਲ ਲੋਪ ਯਾਰ ਓ ਹੋਏ
{{overfloat right|ਮੈਂ ਲਾ ਨੀਝ ਤਕੰਦਾ।'|depth=3em}}
'''ਮਹਿੰਦੀ'''
-ਸੱਜਣ ਦੇ ਹੱਥ ਲਗੀ ਹੋਈ-
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ'
ਅਜ ਅਸਾਂ ਨੇ ਲਖਿਆ, ਜਿੰਦੜੀ ਸਾਡੀ ਅੰਗ ਸਮਾ ਲਈ।
ਵੇਖ ਵੇਖ ਖੁਸ਼ ਹੋਵੇ: ਕਿਉਂ ਸਹੀਓ। ਕੋਈ ਸਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆਂ?</poem>}}<noinclude>{{center|-੧੯-}}</noinclude>
ain78fyl0lst60jsx4jk6p45tywtjnw
141077
141076
2022-07-29T02:41:18Z
Charan Gill
36
proofread-page
text/x-wiki
<noinclude><pagequality level="1" user="Karamjit Singh Gathwala" /></noinclude>{{Block center|<poem>
'''ਕੋਈ ਹਰਿਆ ਬੂਟ ਰਹਿਓ ਰੀ''
ਮੀਂਹ ਪੈ ਹਟਿਆਂ ਤਾਰ ਨਾਲ ਇਕ
{{overfloat right|ਤੁਪਕਾ ਸੀ ਲਟਕੰਦਾ,|depth=1em}}
ਡਿਗਦਾ ਜਾਪੇ ਪਰ ਨਾ ਡਿੱਗੇ,
{{overfloat right|ਪੁਛਿਆਂ ਰੋਇ ਸੁਣੰਦਾ:|depth=1em}}
'ਅਰਸ਼ਾਂ ਤੋਂ ਲੱਖਾਂ ਹੀ ਸਾਥੀ
{{overfloat right|ਕੱਠੇ ਹੋ ਸਾਂ ਆਏ,|depth=1em}}
'ਕਿਤ ਵਲ ਲੋਪ ਯਾਰ ਓ ਹੋਏ
{{overfloat right|ਮੈਂ ਲਾ ਨੀਝ ਤਕੰਦਾ।'|depth=1em}}
'''ਮਹਿੰਦੀ'''
-ਸੱਜਣ ਦੇ ਹੱਥ ਲਗੀ ਹੋਈ-
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ'
ਅਜ ਅਸਾਂ ਨੇ ਲਖਿਆ, ਜਿੰਦੜੀ ਸਾਡੀ ਅੰਗ ਸਮਾ ਲਈ।
ਵੇਖ ਵੇਖ ਖੁਸ਼ ਹੋਵੇ: ਕਿਉਂ ਸਹੀਓ। ਕੋਈ ਸਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆਂ?</poem>}}<noinclude>{{center|-੧੯-}}</noinclude>
l39thfdz5bgzolkrzfdtcvg2ebbntim
141078
141077
2022-07-29T02:43:06Z
Charan Gill
36
proofread-page
text/x-wiki
<noinclude><pagequality level="1" user="Karamjit Singh Gathwala" /></noinclude>{{Block center|<poem>
'''ਕੋਈ ਹਰਿਆ ਬੂਟ ਰਹਿਓ ਰੀ''
ਮੀਂਹ ਪੈ ਹਟਿਆਂ ਤਾਰ ਨਾਲ ਇਕ
{{gap}}ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ ਪਰ ਨਾ ਡਿੱਗੇ,
{{gap}}ਪੁਛਿਆਂ ਰੋਇ ਸੁਣੰਦਾ:
'ਅਰਸ਼ਾਂ ਤੋਂ ਲੱਖਾਂ ਹੀ ਸਾਥੀ
{{gap}}ਕੱਠੇ ਹੋ ਸਾਂ ਆਏ,
'ਕਿਤ ਵਲ ਲੋਪ ਯਾਰ ਓ ਹੋਏ
{{gap}}ਮੈਂ ਲਾ ਨੀਝ ਤਕੰਦਾ।'
'''ਮਹਿੰਦੀ'''
-ਸੱਜਣ ਦੇ ਹੱਥ ਲਗੀ ਹੋਈ-
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ'
ਅਜ ਅਸਾਂ ਨੇ ਲਖਿਆ, ਜਿੰਦੜੀ ਸਾਡੀ ਅੰਗ ਸਮਾ ਲਈ।
ਵੇਖ ਵੇਖ ਖੁਸ਼ ਹੋਵੇ: ਕਿਉਂ ਸਹੀਓ। ਕੋਈ ਸਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆਂ?</poem>}}<noinclude>{{center|-੧੯-}}</noinclude>
asv9fpcr79xsicazxa1xk1clz7ottud
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/64
250
52979
141079
141036
2022-07-29T06:53:31Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{multicol}}<poem>{{gap}}ਤੇਰਾ ਬੀਜ ਹੈ ਨਵਾਂ ਨਵੇਕਲ
{{gap}}ਆਪਣੇ ਵਰਗਾ ਇੱਕੋ ਹੀ ਇਕ
{{gap}}ਜੇ ਤੂੰ ਇਸਨੂੰ ਖਿੜਣ ਦਵੇਂ ਤਾਂ ਹੋ ਸਕਦਾ
{{gap}}ਇਸਦਾ ਖੇੜਾ ਹੋਵੇ ਮੇਰੇ ਤੋਂ ਵੀ ਵੱਡਾ!''
ਮੈਂ ਅੱਖਾਂ ਭਰ ਕਹਿੰਦਾ ਹਾਂ
'ਮੈਨੂੰ ਖਿੜਣਾ ਹੀ ਨਾ ਆਵੇ
ਹੋ ਸਕਦਾ ਹੈ ਤੇਰੀ ਛੋਹ ਮੈਨੂੰ ਪਰਤਾਵੇ...
ਮੇਰੇ ਸਿਰ ਤੇ ਹੱਥ ਧਰ ਕਹਿੰਦਾ...</poem>{{multicol-break}}
<poem>"ਜਿਵੇਂ ਜਾਗਣਾ ਨੀਂਦਰ ਅੰਦਰ ਲੁੱਕਿਆ ਰਹਿੰਦਾ
ਓਵੇਂ ਖਿੜਣਾ ਫੁੱਲ ਦੇ ਅੰਦਰ ਲੁੱਕਿਆ ਰਹਿੰਦਾ
ਤੂੰ ਮੇਰੇ ਤੋਂ ਬੇਮੁਖ ਹੋ ਜਾ!
ਆਪਣਾ ਮੁਖ ਅਪਣੇ ਵੱਲ ਕਰ ਲੈ
ਮੇਰੇ ਸਰਵਰ ਤੇ ਨਾ ਆ
ਜਾਹ! ਆਪਣਾ ਪਾਣੀ ਆਪਣੀ ਜੜ੍ਹ ਨੂੰ ਲਾ
ਜਿਸ ਪਲ ਤੇਰਾ ਫੁੱਲ ਤੁਧ ਅੰਦਰੋਂ ਅੱਖ ਖੋਲ੍ਹੇਗਾ
ਓਦੋਂ ਉਸਨੂੰ ਦਿਸੇਗਾ...
ਤੇਰੇ ਫੁੱਲ ਦੇ ਬਿਲਕੁਲ ਨੇੜੇ
ਆਪਣੀ ਟਾਹਣੀ ਉੱਤੇ
ਮੈਂ ਖਿੜਿਆ ਹੋਵਾਂਗਾ...!</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(60)}}</noinclude>
qsnbiiz8pt0c6xztg6nc9upeohxrkjf
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/65
250
52983
141080
2022-07-29T07:03:58Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਅਰਜਨ'''''}}
{{multicol}}<poem>
ਜਿਸ ਪਲ ਅਰਜਨ
{{gap}}ਛੱਡੇ ਤੀਰ
{{gap}}ਗੰਦੇ ਜੁੱਤੀ
{{gap}}ਠੋਕੇ ਮੇਖ
{{gap}}ਵਾਹੇ ਧਰਤੀ
ਉਹ ਅਰਜਨ ਨਾ ਰਹਿੰਦਾ
ਉਸਦੀਆਂ ਬਾਹਾਂ ਤੀਰ ਧਨੁੱਸ਼
ਸੂੰਬਾ ਹੱਥ ਹਥੌੜਾ ਮੁੰਨੀ
ਸਭ ਅਲੋਪ ਹੋ ਜਾਂਦਾ
ਬਚਦੀ ਬਸ ਇਕ ਦ੍ਰਿਸ਼ਟੀ
ਜਾਂ ਉਹ ਬਿੰਦੂ
ਜਿਸ ਤੇ ਦ੍ਰਿਸ਼ਟ ਟਿਕੀ
ਦ੍ਰਿਸ਼ਟੀ ਸ੍ਰਿਸ਼ਟੀ ਇੱਕ ਹੋ ਜਾਂਦੇ
ਕ੍ਰਿਸ਼ਨ ਅਤੇ ਅਰਜਨ ਵਿਚਕਾਰ
ਅੰਤਰ ਮੁੱਕ ਜਾਂਦੇ
ਕ੍ਰਿਸ਼ਨ...
{{gap}}ਜੋ ਇਕ ਦ੍ਰਿਸ਼ਟੀ ਵਿਚ ਸ਼ਿਸ਼ਟੀ ਤੱਕੇ
{{gap}}ਸ੍ਰਿਸ਼ਟੀ ਵਿਚ ਅਰਜਨ ਵੀ ਦਿੱਸੇ
ਅਰਜਨ...
ਜਿਸਨੇ ਇੱਕ ਦ੍ਰਿਸ਼ਟੀ ਵਿਚ ਸ਼਼੍ਰਿਸ਼ਟ ਸਮੇਟੀ
ਉਸ ਦ੍ਰਿਸ਼ਟੀ ਵਿਚ
ਕ੍ਰਿਸ਼ਨ ਲਈ ਵੀ ਥਾਂ ਨਾ ਕੋਈ...
</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(63)}}</noinclude>
haae7tq41xllnib4b10zy33g8jbq4zh
141081
141080
2022-07-29T07:05:27Z
Rajdeep ghuman
714
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਅਰਜਨ'''''}}
{{multicol}}<poem>
ਜਿਸ ਪਲ ਅਰਜਨ
{{gap}}ਛੱਡੇ ਤੀਰ
{{gap}}ਗੰਦੇ ਜੁੱਤੀ
{{gap}}ਠੋਕੇ ਮੇਖ
{{gap}}ਵਾਹੇ ਧਰਤੀ
ਉਹ ਅਰਜਨ ਨਾ ਰਹਿੰਦਾ
ਉਸਦੀਆਂ ਬਾਹਾਂ ਤੀਰ ਧਨੁੱਸ਼
ਸੂੰਬਾ ਹੱਥ ਹਥੌੜਾ ਮੁੰਨੀ
ਸਭ ਅਲੋਪ ਹੋ ਜਾਂਦਾ
ਬਚਦੀ ਬਸ ਇਕ ਦ੍ਰਿਸ਼ਟੀ
ਜਾਂ ਉਹ ਬਿੰਦੂ
ਜਿਸ ਤੇ ਦ੍ਰਿਸ਼ਟ ਟਿਕੀ</poem>{{multicol-break}}
ਦ੍ਰਿਸ਼ਟੀ ਸ੍ਰਿਸ਼ਟੀ ਇੱਕ ਹੋ ਜਾਂਦੇ
ਕ੍ਰਿਸ਼ਨ ਅਤੇ ਅਰਜਨ ਵਿਚਕਾਰ
ਅੰਤਰ ਮੁੱਕ ਜਾਂਦੇ
ਕ੍ਰਿਸ਼ਨ...
{{gap}}ਜੋ ਇਕ ਦ੍ਰਿਸ਼ਟੀ ਵਿਚ ਸ਼ਿਸ਼ਟੀ ਤੱਕੇ
{{gap}}ਸ੍ਰਿਸ਼ਟੀ ਵਿਚ ਅਰਜਨ ਵੀ ਦਿੱਸੇ
ਅਰਜਨ...
ਜਿਸਨੇ ਇੱਕ ਦ੍ਰਿਸ਼ਟੀ ਵਿਚ ਸ਼਼੍ਰਿਸ਼ਟ ਸਮੇਟੀ
ਉਸ ਦ੍ਰਿਸ਼ਟੀ ਵਿਚ
ਕ੍ਰਿਸ਼ਨ ਲਈ ਵੀ ਥਾਂ ਨਾ ਕੋਈ...
</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(63)}}</noinclude>
5s200al6ckkh815n5fzfspl0y9hhxul
141082
141081
2022-07-29T07:06:17Z
Rajdeep ghuman
714
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਅਰਜਨ'''''}}
{{multicol}}<poem>
ਜਿਸ ਪਲ ਅਰਜਨ
{{gap}}ਛੱਡੇ ਤੀਰ
{{gap}}ਗੰਦੇ ਜੁੱਤੀ
{{gap}}ਠੋਕੇ ਮੇਖ
{{gap}}ਵਾਹੇ ਧਰਤੀ
ਉਹ ਅਰਜਨ ਨਾ ਰਹਿੰਦਾ
ਉਸਦੀਆਂ ਬਾਹਾਂ ਤੀਰ ਧਨੁੱਸ਼
ਸੂੰਬਾ ਹੱਥ ਹਥੌੜਾ ਮੁੰਨੀ
ਸਭ ਅਲੋਪ ਹੋ ਜਾਂਦਾ
ਬਚਦੀ ਬਸ ਇਕ ਦ੍ਰਿਸ਼ਟੀ
ਜਾਂ ਉਹ ਬਿੰਦੂ
ਜਿਸ ਤੇ ਦ੍ਰਿਸ਼ਟ ਟਿਕੀ</poem>{{multicol-break}}
<poem>ਦ੍ਰਿਸ਼ਟੀ ਸ੍ਰਿਸ਼ਟੀ ਇੱਕ ਹੋ ਜਾਂਦੇ
ਕ੍ਰਿਸ਼ਨ ਅਤੇ ਅਰਜਨ ਵਿਚਕਾਰ
ਅੰਤਰ ਮੁੱਕ ਜਾਂਦੇ
ਕ੍ਰਿਸ਼ਨ...
{{gap}}ਜੋ ਇਕ ਦ੍ਰਿਸ਼ਟੀ ਵਿਚ ਸ਼ਿਸ਼ਟੀ ਤੱਕੇ
{{gap}}ਸ੍ਰਿਸ਼ਟੀ ਵਿਚ ਅਰਜਨ ਵੀ ਦਿੱਸੇ
ਅਰਜਨ...
ਜਿਸਨੇ ਇੱਕ ਦ੍ਰਿਸ਼ਟੀ ਵਿਚ ਸ਼਼੍ਰਿਸ਼ਟ ਸਮੇਟੀ
ਉਸ ਦ੍ਰਿਸ਼ਟੀ ਵਿਚ
ਕ੍ਰਿਸ਼ਨ ਲਈ ਵੀ ਥਾਂ ਨਾ ਕੋਈ...
</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(63)}}</noinclude>
d2pnw0nm9p4o3ccieoxfpaipepxdcta
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/66
250
52984
141083
2022-07-29T07:25:38Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਅੱਜ ਦਾ ਵਰ'''''}}
{{multicol}}<poem>
ਰੋਜ਼ ਦਿਹਾੜੀ
ਅੰਤਰ ਵਿਚੋਂ ਰੌਲਾ ਉੱਠੇ
ਹੋਏ ਬਗਾਵਤ
ਜਦੋਂ ਜਦੋਂ ਵੀ
{{gap}}ਜੀਣਾ ਚਾਹਾਂ
{{gap}}ਸੱਚ ਬੋਲਣਾ
{{gap}}ਸੁਰ ਇਕਾਗਰ ਹੋਣਾ ਚਾਹਾਂ
ਪਰ ਜੇ ਏਸ ਹਨੇਰੀ ਅੱਗੇ
ਮਿੱਥ ਕੇ ਖੜ੍ਹ
ਇੱਕ ਵਾਰੀ ਵੀ
{{gap}}ਸੱਚ ਬੋਲ ਦਿਆਂ
{{gap}}ਸੁਰ ਹੋ ਜਾਵਾਂ
{{gap}}ਜੀਅ ਹੀ ਲਾਂ ਤਾਂ...</poem>{{multicol-break}}
<poem>ਆਪਣਾ ਆਪਾ ਚੰਗਾ ਲੱਗੇ
ਪੀੜ ਉਦਾਸੀ ਹੁੰਦਿਆਂ ਵੀ
ਹੋਰ ਜੀਣ ਨੂੰ ਜੀਅ ਕਰੇ
ਕਾਸੇ ਵਿਚੋਂ ਦੁੱਖ ਡੁਲ੍ਹ ਜਾਏ
ਸਹਿਜ ਧੁਨੀ ਹੌਲਾਪਣ ਤੇ
ਕਵਿਤਾ ਦਾ ਛੰਦ ਭਰ ਜਾਏ...
ਪਰ ਇਹ ਵੱਡਾ ਵਰ ਮਿਲਦਾ
ਬਸ ਅੱਜ ਲਈ ...
ਭਲਕੇ ਫੇਰ ਕਮਾਉਣਾ ਹੁੰਦਾ
ਆਪਣੇ ਦਰ ਤੇ
ਕਲ੍ਹ ਫਿਰ
ਕਿਰਤ ਲਈ ਔਣਾ ਹੁੰਦਾ...</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(62)}}</noinclude>
dxc2lff51a9zykge34xzbt2ejzhpnup
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/67
250
52985
141084
2022-07-29T07:37:07Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਓਦੋਂ ਤੇ ਹੁਣ'''''}}
{{multicol}}<poem>
ਸ਼ੀਸ਼ਾ ਤੱਕਿਆਂ
ਆਪਣਾ ਤਨ
ਚੰਗਾ ਨਾ ਲੱਗੇ
ਪਹਿਨ ਲਵਾਂ ਮੈਂ
ਧੋ ਸੁਆਰੇ ਚੰਗੇ ਕਪੜੇ
'ਫਿਕਰ ਮੇਰਾ ਘਟ ਜਾਵੇ
ਮੁੱਕੇ ਨਾਂ...
ਵੇਲਾ ਸੀ ਕੋਈ
ਪੱਲੇ ਚੰਗੇ ਕਪੜੇ ਨਾ ਸਨ
ਮੰਗਵੇਂ ਕਪੜੇ ਪਾ ਲੈਂਦਾ ਸਾਂ
ਦੂਜਿਆਂ ਅੱਗੇ 'ਪੇਸ਼ ਹੋਣ' ਲਈ</poem>{{multicol-break}}
<poem>ਉਸ ਵੇਲੇ ਤੇ ਹੁਣ ਵਿਚਕਾਰ
ਅੰਤਰ ਬਹੁਤਾ ਨਹੀਂ
ਫ਼ਿਕਰ ਓਦੋਂ ਵੀ ਲੱਗਿਆ ਰਹਿੰਦਾ
ਫ਼ਿਕਰ ਅਜੇ ਵੀ ਹੈ
ਨੰਗੇ ਹੋਣ ਦੀ ਹਿੰਮਤ
ਨਾ ਓਦੋਂ ਸੀ
ਨਾ ਹੁਣ ਹੈ...</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(63)}}</noinclude>
7bak6tobyv9skdwjvpxxgzj2qabm994
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/68
250
52986
141085
2022-07-29T07:43:18Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਧੋਤਾ ਕਪੜਾ'''''}}
{{multicol}}<poem>
ਗਲ ਪਾਇਆ ਕਪੜਾ ਧੋ ਦੇਵਾਂ
ਕਪੜਾ ਨਿਖਰੇ
ਵੱਟ ਝੁਰੜੀਆਂ ਹੋਣ ਅਲੋਪ
ਜੀਕਰ ਜਾਏ ਬੁਢਾਪਾ
{{gap}}ਪਰਤੇ ਬਚਪਨ
ਕਪੜਾ ਜਾਪੇ ਖੁਸ਼
ਪਿੰਡਾ ਤਣਿਆ ਚਿਹਰਾ ਚਮਕੇ
{{gap}}ਮੁੜਿਆ ਤੀਰਥੋਂ
ਕਪੜੇ ਅੰਦਰ ਪੈ ਜਾਏ ਜਾਨ
ਹੌਲਾ ਹੋਵੇ ਜੀਕਰ
{{gap}}ਮੈਲ ਸੀ ਰੋਗ
{{gap}}ਮੈਲ ਸੀ ਭਾਰ</poem>{{multicol-break}}
<poem>ਕਪੜਾ ਕਲਵਲ ਹੋਵੇ
ਜੀਕਰ ਪੌਣ 'ਚ ਭਰਿਆ ਜਲ
ਜਿਉਂ ਧਰਤੀ ਜਲ ਭਿੱਜੀ ਹੋਵੇ
ਜਿਵੇਂ ਨੇਤਰੀਂ ਜਲ ਭਰ ਆਵੇ
ਪਿੰਡਾ ਕਰ ਇਸ਼ਨਾਨ
ਸੁੱਚੇ ਮੂੰਹ
ਚਾਈਂ ਚਾਈਂ
ਧੋਤੇ ਕਪੜੇ ਦੇ ਗਲ ਲੱਗੇ
ਧੋਤਾ ਕਪੜਾ
ਵਿਛ ਵਿਛ ਜਾਵੇ
ਮੁੜ ਮੁੜ ਧੋਤੇ ਜਾਣ ਨੂੰ...</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(64)}}</noinclude>
c05zg8afd7nenitdwy3efo0i8msxeu2
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/69
250
52987
141086
2022-07-29T07:54:56Z
Rajdeep ghuman
714
/* ਗਲਤੀਆਂ ਲਾਈਆਂ */
proofread-page
text/x-wiki
<noinclude><pagequality level="3" user="Rajdeep ghuman" /></noinclude>{{larger|'''''ਤਲੀਆਂ'''''}}
{{multicol}}<poem>
ਪੈਰ-ਤਲੀ ਵਿੱਚ ਕੰਡਾ ਚੁੱਭਾ
ਕੰਡਾ ਕੱਢਿਆ ਤਾਂ ਮੈਂ ਜਾਤਾ
ਕਿੰਨੇ ਸਾਲ਼ ਹੀ ਬੀਤ ਗਏ
ਮੈਂ ਤਲੀਆਂ ਨੂੰ ਤੱਕਿਆ ਨਾ
{{gap}}ਕਿੱਥੇ ਹਨ-
{{gap}}ਕਿਸ ਹਾਲ 'ਚ ਹਨ-
{{gap}}ਕਿੰਨੀਆਂ ਥੱਕੀਆਂ-
{{gap}}ਮੈਂ ਪੁੱਛਿਆ ਨਾ
ਜਦ ਵੀ ਤੁਰਨਾ ਹੋਵੇ
ਪਾਵਾਂ ਕਾਠੀ ਬਣਾਂ ਸਵਾਰ
ਤਲ਼ੀਆਂ ਕੋਲ਼ੋ ਲਵਾਂ
ਇਜਾਜ਼ਤ- ਮੈਂ ਸੋਚਾਂ ਵੀ ਨਾ
{{gap}}ਮੈਂ ਜਿੱਥੇ ਵੀ ਜਾਣਾ ਚਾਹਾਂ
{{gap}}ਪੁੱਛਾਂ ਪਤਾ ਓਸ ਦਾ ਸਿਰ ਤੋਂ
{{gap}}ਪਰ ਜਿੱਥੋਂ ਜਿੱਥੋਂ ਲੰਘਦਾ ਹਾਂ
{{gap}}ਉਹ ਰਸ ਨਕਸ਼ਾ ਦਰਦ ਤੇ ਯਾਦ
{{gap}}ਸਾਂਭਣ ਇਹ ਤਲੀਆਂ</poem>{{multicol-break}}
<poem>ਤਲੀਆਂ ਧਰਤੀਓਂ ਉਤਲੀ ਧਰਤੀ
ਜਿਸ ਉੱਤੇ ਮੈਂ ਖੜ੍ਹਦਾ
ਤਲੀਆਂ ਸਦਕਾ ਇਹ ਜਗ
ਸਦਾ ਉਚਾਈਓਂ ਦਿਸਦਾ
ਫਿਰ ਵੀ...
{{gap}}ਜੀਕਰ ਘਰ ਦਾ ਨੌਕਰ
{{gap}}ਹੋਵੇ,ਪਰ ਨਾ ਹੋਵੇ
{{gap}}ਸਾਰਾ ਦਿਨ ਕੰਮ ਕਰਕੇ ਰਾਤੀਂ
{{gap}}ਚੁੱਪ ਚਾਪ ਜਾ ਕੇ ਸੌਂ ਜਾਵੇ
{{gap}}ਘਰ ਅੰਦਰ ਗੁੰਮਨਾਮੀ ਨੌਕਰੇ 'ਕੱਲਾ ਭਾਣਾ
{{gap}}ਬਸ ਓਵੇਂ ਹੀ ਮੇਰੀਆਂ ਤਲ਼ੀਆਂ
{{gap}}ਹੋਈਆਂ, ਪਰ ਨਾ ਹੋਈਆਂ
ਮੈਂ ਕੰਡੇ ਨੂੰ ਮੱਥਾ ਟੇਕਾਂ
ਇਸ ਦਾ ਸਦਕਾ
ਮੈਂ ਅੱਜ ਮਿਲ਼ਿਆ
ਆਪਣੇ ਹੀ ਟੱਬਰ ਦੇ ਜੀਅ ਨੂੰ
ਤਲੀਆਂ ਨੂੰ...</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(65)}}</noinclude>
cn7j26dqkl57y7szrdx5h4mvh05d4el
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/70
250
52988
141087
2022-07-29T08:03:59Z
Rajdeep ghuman
714
/* ਗਲਤੀਆਂ ਨਹੀਂ ਲਾਈਆਂ */ "{{larger|'''''ਕਦਮ'''''}} {{multicol}}<poem>{{c|੧)}} ਇੱਕ ਕਦਮ ਚੁੱਕਣਾ ਹੁੰਦਾ ਜੇਕਰ ਗਲਤ ਚੁੱਕਿਆ ਜਾਵੇ ... ਉਸ ਮਗਰੋਂ - ਉਚਤਮ ਤੋਂ ਨੀਵਾਣ ਤੀਕ ਤਿਲਕਣ ਤੋਂ ਡਿੱਗ ਪੈਣ ਤੀਕ ਕਦਮ ਸਾਰੇ ਆਪੇ ਚੁੱਕੇ ਜਾਣ ... {{c|੨)}} ਮੇਰੇ ਕੋਲ ਬਸ ਇਕ ਕਦਮ ਦੀ ਦ..." ਨਾਲ਼ ਸਫ਼ਾ ਬਣਾਇਆ
proofread-page
text/x-wiki
<noinclude><pagequality level="1" user="Rajdeep ghuman" /></noinclude>{{larger|'''''ਕਦਮ'''''}}
{{multicol}}<poem>{{c|੧)}}
ਇੱਕ ਕਦਮ ਚੁੱਕਣਾ ਹੁੰਦਾ ਜੇਕਰ ਗਲਤ ਚੁੱਕਿਆ ਜਾਵੇ ... ਉਸ ਮਗਰੋਂ - ਉਚਤਮ ਤੋਂ ਨੀਵਾਣ ਤੀਕ ਤਿਲਕਣ ਤੋਂ ਡਿੱਗ ਪੈਣ ਤੀਕ ਕਦਮ ਸਾਰੇ ਆਪੇ ਚੁੱਕੇ ਜਾਣ ...
{{c|੨)}}
ਮੇਰੇ ਕੋਲ ਬਸ ਇਕ ਕਦਮ ਦੀ ਦ੍ਰਿਸ਼ਟੀ ਅਗਲੇ ਕਦਮ ਦੀ ਚੋਣ ਇਕੱਲੇ ਕਦਮ ਦਾ ਸੱਚ
ਪੀੜ - ਮੈਂ ਹਰ ਬੀਤੇ ਕਦਮ ਦੀ ਚੁੱਕੀ ਫਿਰਦਾ...</poem>{{multicol-break}}
<poem>{{c|੩)}}ਮੇਰਾ ਬੱਚਾ ਪਹਿਲਾ ਕਦਮ ਪੁੱਟੇ ਕਿਲਕਾਰੀ ਮਾਰੇ ਉਹਨੇ ਜਗ ਵਿੱਚ ਪੈਰ ਧਰ ਲਿਆ
ਦੂਜਾ ਕਦਮ ਪੁੱਟੇ ਕੁਝ ਨਵਾਂ ਦਿਸੇ ਉਹ ਮੈਨੂੰ ਭੁੱਲ ਜਾਵੇ
ਤੀਜਾ ਕਦਮ ਪੁੱਟੇ ਬੱਚਾ ਮੇਰੀ ਪੈੜ ਵਿੱਚੋਂ ਬਾਹਰ ਨਿਕਲ ਜਾਵੇ ...</poem>{{Css image crop
|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf
|Page = 16
|bSize = 450
|cWidth = 51
|cHeight = 47
|oTop = 210
|oLeft = 134
|Location = center
|Description =
}}
{{multicol-end}}<noinclude>{{c|(66)}}</noinclude>
dco2zok8tjhies5frrpo7fbanc6ehrb