ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.23 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:Performing Without a Stage - The Art of Literary Translation - by Robert Wechsler.pdf/15 250 31723 141217 80808 2022-08-06T12:10:37Z Nirmal Brar Faridkot 452 proofread-page text/x-wiki <noinclude><pagequality level="1" user="Charan Gill" /></noinclude>ਉਹ ਚੀਜ਼ਾਂ ਸਨ ਜੋ ਮੈਨੂੰ ਖਾਣਾ ਖਾਣ ਤੋਂ ਬਾਅਦ ਉੱਚੀ ਬੋਲ ਕੇ ਪੜ੍ਹਨੀਆਂ ਪਸੰਦ ਸਨ। ਗਿਰੌਡੌਕਸ ਦੀ ਇਕ ਲਿਖਤ ਅਤੇ ਕੁਝ ਹੋਰ ਚੀਜ਼ਾਂ ਸਨ,ਜੋ ਮੈਨੂੰ ਮਨਮੋਹਕ ਲੱਗਦੀਆਂ ਸਨ, ਅਤੇ ਫਿਰ ਕਿਸੇ ਨੇ ਕਿਹਾ, "ਹਾਂ, ਤੁਸੀਂ ਇਨ੍ਹਾਂ ਨੂੰ ਕਿਸੇ ਪ੍ਰਕਾਸ਼ਕ ਨੂੰ ਕਿਉਂ ਨਹੀਂ ਭੇਜਦੇ।" ਉਸ ਸਮੇਂ ਹਾਵਰਡ ਸ਼ਬਦਕੋਸ਼ ਸੰਪਾਦਕ ਅਤੇ ਉਤਸ਼ਾਹੀ ਕਵੀ ਸੀ। ਹੁਣ ਉਹ ਫ੍ਰੈਂਚ ਤੋਂ ਅੰਗ੍ਰੇਜ਼ੀ ਦਾ ਪ੍ਰਸਿੱਧ ਅਨੁਵਾਦਕ ਹੈ, ਅਤੇ ਕਵੀ ਬਣਨ ਦੇ ਸੁਪਨੇ ਨਹੀਂ ਲੈਂਦਾ। {{gap}}ਰਿਚਰਡ ਵਿਲਬਰ ਦੀ ਅਨੁਵਾਦਕ ਵਜੋਂ ਸ਼ੁਰੂਆਤ ਕਰਨ ਪਿੱਛੇ ਇਕ ਵੱਖਰੀ ਕਿਸਮ ਦੀ ਦੋਸਤੀ ਅਤੇ ਆਪਸਦਾਰੀ ਸੀ। “ਅਨੁਵਾਦ ਦਾ ਮੇਰਾ ਪਹਿਲਾ ਤਜੁਰਬਾ ਉਦੋਂ ਹੋਇਆ ਜਦੋਂ ਆਂਦਰੇ ਡੂ ਬੂਸ਼ੇ, ਜੋ ਹੁਣ ਇੱਕ ਚੰਗਾ ਸਥਾਪਿਤ ਫਰਾਂਸੀਸੀ ਕਵੀ ਹੈ, ਅਤੇ ਮੈਂ ਹਾਰਵਰਡ ਵਿਖੇ ਗ੍ਰੈਜੂਏਟ ਦੇ ਵਿਦਿਆਰਥੀ ਸੀ। ਮੈਂ ਅਤੇ ਆਂਦਰੇ ਬੈਠ ਜਾਂਦੇ ਅਤੇ ਮੈਂ ਉਸਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਉਹ ਮੇਰੀਆਂ ਕਵਿਤਾਵਾਂ ਫ੍ਰੈਂਚ ਵਿੱਚ। ਇਹ ਬੜਾ ਮਜ਼ੇਦਾਰ ਸੀ। ਉਸਨੇ ਮੈਨੂੰ ਬਾਦਲੇਅਰ ਵਾਂਗ ਲੱਗਣ ਲਾ ਦਿੱਤਾ। ਮੈਨੂੰ ਲੱਗਦਾ ਹੈ ਕਿ ਮੈਂ ਉਸਦੀਆਂ ਕਵਿਤਾਵਾਂ ਦਾ ਉਹਦੇ ਜਿੰਨਾ ਵਧੀਆ ਅਨੁਵਾਦ ਨਹੀਂ ਸੀ ਕਰ ਸਕਦਾ। ਪਰ ਆਂਦਰੇ ਨੂੰ ਜਾਣਦਾ ਹੋਣ ਕਰਕੇ, ਮੈਂ ਉਸਦੀ ਕਿਸੇ ਵੀ ਕਵਿਤਾ ਦਾ ਅਨੁਵਾਦ ਇਸ ਭਾਵਨਾ ਨਾਲ ਸ਼ੁਰੂ ਕਰਨ ਦੇ ਯੋਗ ਸੀ ਕਿ ਮੈਂ ਉਸਦੀ ਅਵਾਜ਼ ਦੇ ਲਹਿਜੇ ਅਤੇ ਉਸਦੇ ਮਨ ਵਿੱਚ ਚਲਦੇ ਦਵੰਦਾਂ ਨੂੰ ਜਾਣਦਾ ਸੀ।"* ਵਿਲਬਰ ਵੀ ਇਕ ਚੰਗਾ ਸਥਾਪਿਤ ਕਵੀ ਬਣ ਗਿਆ ਸੀ ਅਤੇ ਉਸਨੇ ਮੋਲੀਅਰ ਅਤੇ ਵੋਜ਼ਨੇਸੇਂਸਕੀ ਵਰਗੇ ਲੇਖਕਾਂ ਦਾ ਅਨੁਵਾਦਕ ਵੀ ਸੀ। ਅਨੁਵਾਦਿਤ ਲੇਖਕ ਨਾਲ ਸੰਬੰਧਾਂ ਦੀ ਇਹ ਭਾਵਨਾ ਵਿਲਬਰ ਦੇ ਭਵਿੱਖ ਦੇ ਅਨੁਵਾਦ ਕਾਰਜ ਵਿੱਚ ਜਾਰੀ ਰਹੀ: "ਮੈਂ ਕਿਸੇ ਜੀਵਤ ਜਾਂ ਮਰਹੂਮ ਵਿਅਕਤੀ ਦੇ ਕੰਮਾਂ ਦਾ ਅਨੁਵਾਦ ਕਰਨਾ ਸ਼ੁਰੂ ਕਰਨ ਦੀ ਸੋਚ ਵੀ ਨਹੀਂ ਸਕਦਾ ਜਦੋਂ ਤੱਕ ਮੈਨੂੰ ਵੀ ਉਸ ਨਾਲ ਇੱਕ ਤਰ੍ਹਾਂ ਦੀ ਨਿੱਜੀ ਸਮਝ ਦਾ ਘੱਟੋ-ਘੱਟ ਭਰਮ-ਮਾਤਰ - ਕਿਸੇ ਖ਼ਾਸ ਰਚਨਾ ਤੋਂ ਵਧ ਕੇ ਉਸਦੀਆਂ ਭਾਵਨਾਵਾਂ ਦੇ ਦਾਇਰੇ ਦੀ ਕੁਝ ਨਾ ਕੁਝ ਸਮਝ ਨਾ ਹੋਵੇ।" {{gap}}ਵਿਲੀਅਮ ਵੀਵਰ ਨੇ ਅਨੁਵਾਦ ਕਰਨਾ ਇਸਲਈ ਸ਼ੁਰੂ ਕੀਤਾ ਤਾਂ ਜੋ ਉਹ ਇਟਲੀ ਵਿੱਚ ਉਸਨੂੰ ਮਿਲ ਰਹੇ ਦੋਸਤਾਂ ਦੀ ਗੱਦ ਅਤੇ ਕਵਿਤਾ ਪੜ੍ਹ ਸਕੇ; ਦੂਸਰੇ ਵਿਸ਼ਵ ਯੁੱਧ ਦੌਰਾਨ ਉਹ ਉਥੇ ਐਂਬੂਲੈਂਸ ਚਲਾਉਂਦਾ ਰਿਹਾ ਸੀ ਅਤੇ ਉਸ ਦੀ ਇਤਾਲਵੀ ਇੰਨੀ ਚੰਗੀ ਨਹੀਂ ਸੀ ਕਿ ਜੋ ਉਹ ਪੜ੍ਹ ਰਿਹਾ ਹੁੰਦਾ, ਉਹ ਗਹੁ ਨਾਲ ਪੜਤਾਲ ਕੀਤੇ ਬਿਨ੍ਹਾਂ ਉਸਨੂੰ ਸਮਝ ਸਕਦਾ। ਵੀਵਰ ਨੂੰ ਮਿਲਿਆ ਪਹਿਲਾ ਅਨੁਵਾਦ ਦਾ ਕੰਮ ਵੀ ਦੋਸਤੀ ਦਾ ਹੀ ਸਿੱਟਾ ਸੀ। "ਮੈਂ ਇਹ ਕੀਤਾ," ਉਸਨੇ ਮੈਨੂੰ ਦੱਸਿਆ, “ਕਿਉਂਕਿ ਇਹ ਮੇਰੇ ਸਭ ਤੋਂ ਨਜ਼ਦੀਕੀ ਇਤਾਲਵੀ ਦੋਸਤ ਦਾ ਕੰਮ ਸੀ ਅਤੇ ਉਸਨੂੰ ਵਿਆਹ ਕਰਾਉਣ ਲਈ ਪੈਸੇ ਦੀ ਲੋੜ ਸੀ। ਉਸਨੇ ਬੱਸ ਇਹ ਮੰਨ ਲਿਆ ਕਿ ਮੈਂ ਹੀ ਇਸਦਾ ਅਨੁਵਾਦ ਕਰਾਂਗਾ, ਕਿਉਂਕਿ ਮੈਂ ਉਸਨੂੰ ਇਸਨੂੰ ਲਿਖਦੇ ਹੋਏ ਵੇਖਿਆ ਸੀ; ਅਤੇ ਮੈਂ ਉਸਦੇ ਪਰਿਵਾਰ ਨਾਲ ਰਹਿ ਰਿਹਾ ਸੀ। "ਅਤੇ ਇਹ ਦੋਸਤੀ ਵਿੱਚੋਂ ਅਨੁਵਾਦ ਦਾ ਅਮਲ ਜਾਰੀ ਰਿਹਾ। "ਮੈਂ ਉਸ ਸਮੇਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਮੈਂ ਇਨ੍ਹਾਂ ਲੇਖਕਾਂ ਵਿੱਚੋਂ ਬਹੁਤ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਸੀ। ਕੁਝ ਮਾਮਲਿਆਂ ਵਿਚ ਮੈਂ ਹੀ ਇਕੱਲਾ ਅਨੁਵਾਦਕ ਸੀ ਜੋ ਉਨ੍ਹਾਂ ਨੂੰ ਜਾਣਦਾ ਸੀ। ਅਤੇ ਇਸ ਲਈ ਉਹ ਹਮੇਸ਼ਾਂ ਮੈਨੂੰ ਆਪਣੀਆਂ ਕਿਤਾਬਾਂ ਦਾ ਅਨੁਵਾਦ ਕਰਨ ਜਾਂ ਮੈਨੂੰ ਪ੍ਰਕਾਸ਼ਕਾਂ ਨੂੰ ਸਿਫਾਰਸ਼ ਕਰਨ ਲਈ ਕਹਿੰਦੇ।"<noinclude>{{center|(15)}}</noinclude> ok3jzdo4gp1lpzy4c8vf163uftnl9i3 141218 141217 2022-08-06T12:15:51Z Nirmal Brar Faridkot 452 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Nirmal Brar Faridkot" /></noinclude>ਉਹ ਚੀਜ਼ਾਂ ਸਨ ਜੋ ਮੈਨੂੰ ਖਾਣਾ ਖਾਣ ਤੋਂ ਬਾਅਦ ਉੱਚੀ ਬੋਲ ਕੇ ਪੜ੍ਹਨੀਆਂ ਪਸੰਦ ਸਨ। ਗਿਰੌਡੌਕਸ ਦੀ ਇਕ ਲਿਖਤ ਅਤੇ ਕੁਝ ਹੋਰ ਚੀਜ਼ਾਂ ਸਨ,ਜੋ ਮੈਨੂੰ ਮਨਮੋਹਕ ਲੱਗਦੀਆਂ ਸਨ, ਅਤੇ ਫਿਰ ਕਿਸੇ ਨੇ ਕਿਹਾ, "ਹਾਂ, ਤੁਸੀਂ ਇਨ੍ਹਾਂ ਨੂੰ ਕਿਸੇ ਪ੍ਰਕਾਸ਼ਕ ਨੂੰ ਕਿਉਂ ਨਹੀਂ ਭੇਜਦੇ।" ਉਸ ਸਮੇਂ ਹਾਵਰਡ ਸ਼ਬਦਕੋਸ਼ ਸੰਪਾਦਕ ਅਤੇ ਉਤਸ਼ਾਹੀ ਕਵੀ ਸੀ। ਹੁਣ ਉਹ ਫ੍ਰੈਂਚ ਤੋਂ ਅੰਗ੍ਰੇਜ਼ੀ ਦਾ ਪ੍ਰਸਿੱਧ ਅਨੁਵਾਦਕ ਹੈ, ਅਤੇ ਕਵੀ ਬਣਨ ਦੇ ਸੁਪਨੇ ਨਹੀਂ ਲੈਂਦਾ। {{gap}}ਰਿਚਰਡ ਵਿਲਬਰ ਦੀ ਅਨੁਵਾਦਕ ਵਜੋਂ ਸ਼ੁਰੂਆਤ ਕਰਨ ਪਿੱਛੇ ਇਕ ਵੱਖਰੀ ਕਿਸਮ ਦੀ ਦੋਸਤੀ ਅਤੇ ਆਪਸਦਾਰੀ ਸੀ। “ਅਨੁਵਾਦ ਦਾ ਮੇਰਾ ਪਹਿਲਾ ਤਜੁਰਬਾ ਉਦੋਂ ਹੋਇਆ ਜਦੋਂ ਆਂਦਰੇ ਡੂ ਬੂਸ਼ੇ, ਜੋ ਹੁਣ ਇੱਕ ਚੰਗਾ ਸਥਾਪਿਤ ਫਰਾਂਸੀਸੀ ਕਵੀ ਹੈ, ਅਤੇ ਮੈਂ ਹਾਰਵਰਡ ਵਿਖੇ ਗ੍ਰੈਜੂਏਟ ਦੇ ਵਿਦਿਆਰਥੀ ਸੀ। ਮੈਂ ਅਤੇ ਆਂਦਰੇ ਬੈਠ ਜਾਂਦੇ ਅਤੇ ਮੈਂ ਉਸਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਉਹ ਮੇਰੀਆਂ ਕਵਿਤਾਵਾਂ ਫ੍ਰੈਂਚ ਵਿੱਚ। ਇਹ ਬੜਾ ਮਜ਼ੇਦਾਰ ਸੀ। ਉਸਨੇ ਮੈਨੂੰ ਬਾਦਲੇਅਰ ਵਾਂਗ ਲੱਗਣ ਲਾ ਦਿੱਤਾ। ਮੈਨੂੰ ਲੱਗਦਾ ਹੈ ਕਿ ਮੈਂ ਉਸਦੀਆਂ ਕਵਿਤਾਵਾਂ ਦਾ ਉਹਦੇ ਜਿੰਨਾ ਵਧੀਆ ਅਨੁਵਾਦ ਨਹੀਂ ਸੀ ਕਰ ਸਕਦਾ। ਪਰ ਆਂਦਰੇ ਨੂੰ ਜਾਣਦਾ ਹੋਣ ਕਰਕੇ, ਮੈਂ ਉਸਦੀ ਕਿਸੇ ਵੀ ਕਵਿਤਾ ਦਾ ਅਨੁਵਾਦ ਇਸ ਭਾਵਨਾ ਨਾਲ ਸ਼ੁਰੂ ਕਰਨ ਦੇ ਯੋਗ ਸੀ ਕਿ ਮੈਂ ਉਸਦੀ ਅਵਾਜ਼ ਦੇ ਲਹਿਜੇ ਅਤੇ ਉਸਦੇ ਮਨ ਵਿੱਚ ਚਲਦੇ ਦਵੰਦਾਂ ਨੂੰ ਜਾਣਦਾ ਸੀ।"* ਵਿਲਬਰ ਵੀ ਇਕ ਚੰਗਾ ਸਥਾਪਿਤ ਕਵੀ ਬਣ ਗਿਆ ਸੀ ਅਤੇ ਉਸਨੇ ਮੋਲੀਅਰ ਅਤੇ ਵੋਜ਼ਨੇਸੇਂਸਕੀ ਵਰਗੇ ਲੇਖਕਾਂ ਦਾ ਅਨੁਵਾਦਕ ਵੀ ਸੀ। ਅਨੁਵਾਦਿਤ ਲੇਖਕ ਨਾਲ ਸੰਬੰਧਾਂ ਦੀ ਇਹ ਭਾਵਨਾ ਵਿਲਬਰ ਦੇ ਭਵਿੱਖ ਦੇ ਅਨੁਵਾਦ ਕਾਰਜ ਵਿੱਚ ਜਾਰੀ ਰਹੀ: "ਮੈਂ ਕਿਸੇ ਜੀਵਤ ਜਾਂ ਮਰਹੂਮ ਵਿਅਕਤੀ ਦੇ ਕੰਮਾਂ ਦਾ ਅਨੁਵਾਦ ਕਰਨਾ ਸ਼ੁਰੂ ਕਰਨ ਦੀ ਸੋਚ ਵੀ ਨਹੀਂ ਸਕਦਾ ਜਦੋਂ ਤੱਕ ਮੈਨੂੰ ਵੀ ਉਸ ਨਾਲ ਇੱਕ ਤਰ੍ਹਾਂ ਦੀ ਨਿੱਜੀ ਸਮਝ ਦਾ ਘੱਟੋ-ਘੱਟ ਭਰਮ-ਮਾਤਰ - ਕਿਸੇ ਖ਼ਾਸ ਰਚਨਾ ਤੋਂ ਵਧ ਕੇ ਉਸਦੀਆਂ ਭਾਵਨਾਵਾਂ ਦੇ ਦਾਇਰੇ ਦੀ ਕੁਝ ਨਾ ਕੁਝ ਸਮਝ ਨਾ ਹੋਵੇ।" {{gap}}ਵਿਲੀਅਮ ਵੀਵਰ ਨੇ ਅਨੁਵਾਦ ਕਰਨਾ ਇਸਲਈ ਸ਼ੁਰੂ ਕੀਤਾ ਤਾਂ ਜੋ ਉਹ ਇਟਲੀ ਵਿੱਚ ਉਸਨੂੰ ਮਿਲ ਰਹੇ ਦੋਸਤਾਂ ਦੀ ਗੱਦ ਅਤੇ ਕਵਿਤਾ ਪੜ੍ਹ ਸਕੇ; ਦੂਸਰੇ ਵਿਸ਼ਵ ਯੁੱਧ ਦੌਰਾਨ ਉਹ ਉਥੇ ਐਂਬੂਲੈਂਸ ਚਲਾਉਂਦਾ ਰਿਹਾ ਸੀ ਅਤੇ ਉਸ ਦੀ ਇਤਾਲਵੀ ਇੰਨੀ ਚੰਗੀ ਨਹੀਂ ਸੀ ਕਿ ਜੋ ਉਹ ਪੜ੍ਹ ਰਿਹਾ ਹੁੰਦਾ, ਉਹ ਗਹੁ ਨਾਲ ਪੜਤਾਲ ਕੀਤੇ ਬਿਨ੍ਹਾਂ ਉਸਨੂੰ ਸਮਝ ਸਕਦਾ। ਵੀਵਰ ਨੂੰ ਮਿਲਿਆ ਪਹਿਲਾ ਅਨੁਵਾਦ ਦਾ ਕੰਮ ਵੀ ਦੋਸਤੀ ਦਾ ਹੀ ਸਿੱਟਾ ਸੀ। "ਮੈਂ ਇਹ ਕੀਤਾ," ਉਸਨੇ ਮੈਨੂੰ ਦੱਸਿਆ, “ਕਿਉਂਕਿ ਇਹ ਮੇਰੇ ਸਭ ਤੋਂ ਨਜ਼ਦੀਕੀ ਇਤਾਲਵੀ ਦੋਸਤ ਦਾ ਕੰਮ ਸੀ ਅਤੇ ਉਸਨੂੰ ਵਿਆਹ ਕਰਾਉਣ ਲਈ ਪੈਸੇ ਦੀ ਲੋੜ ਸੀ। ਉਸਨੇ ਬੱਸ ਇਹ ਮੰਨ ਲਿਆ ਕਿ ਮੈਂ ਹੀ ਇਸਦਾ ਅਨੁਵਾਦ ਕਰਾਂਗਾ, ਕਿਉਂਕਿ ਮੈਂ ਉਸਨੂੰ ਇਸਨੂੰ ਲਿਖਦੇ ਹੋਏ ਵੇਖਿਆ ਸੀ; ਅਤੇ ਮੈਂ ਉਸਦੇ ਪਰਿਵਾਰ ਨਾਲ ਰਹਿ ਰਿਹਾ ਸੀ। "ਅਤੇ ਇਹ ਦੋਸਤੀ ਵਿੱਚੋਂ ਅਨੁਵਾਦ ਦਾ ਅਮਲ ਜਾਰੀ ਰਿਹਾ। "ਮੈਂ ਉਸ ਸਮੇਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਮੈਂ ਇਨ੍ਹਾਂ ਲੇਖਕਾਂ ਵਿੱਚੋਂ ਬਹੁਤ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਸੀ। ਕੁਝ ਮਾਮਲਿਆਂ ਵਿਚ ਮੈਂ ਹੀ ਇਕੱਲਾ ਅਨੁਵਾਦਕ ਸੀ ਜਿਨ੍ਹਾਂ ਨੂੰ ਉਹ ਜਾਣਦੇ ਸਨ। ਅਤੇ ਇਸ ਲਈ ਉਹ ਹਮੇਸ਼ਾਂ ਮੈਨੂੰ ਆਪਣੀਆਂ ਕਿਤਾਬਾਂ ਦਾ ਅਨੁਵਾਦ ਕਰਨ ਲਈ ਕਹਿੰਦੇ ਜਾਂ ਮੇਰੀ ਪ੍ਰਕਾਸ਼ਕਾਂ ਨੂੰ ਸਿਫਾਰਿਸ਼ ਕਰਦੇ।"<noinclude>{{center|(15)}}</noinclude> am95p47kwa5afrm07f1p2xap2gxvx8a ਪੰਨਾ:Performing Without a Stage - The Art of Literary Translation - by Robert Wechsler.pdf/16 250 31735 141219 80976 2022-08-06T16:27:18Z Nirmal Brar Faridkot 452 proofread-page text/x-wiki <noinclude><pagequality level="1" user="Charan Gill" /></noinclude>ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਦੋਭਾਸ਼ੀ-ਮਾਹੌਲ ਵਿੱਚ ਵੱਡਾ ਹੋਣਾ{{bar|3}}-ਅਸਲ 'ਚ ਮਜਬੂਰੀ ਕਰਕੇ, ਜੀਵਨ ਦੇ ਸੁਭਾਵਕ ਅੰਗ ਵਜੋਂ ਹੀ ਦਿਮਾਗ ਵਿੱਚ ਅਨੁਵਾਦ ਕਰਨਾ {{bar|3}}, ਇੱਕ ਅਨੁਵਾਦਕ ਲਈ ਚੰਗੀ ਸ਼ੁਰੂਆਤ ਹੋਵੇਗੀ,ਪਰ ਬਹੁਤੇ ਅਨੁਵਾਦਕ ਅਨੁਵਾਦ ਇਸ ਤਰੀਕੇ ਨਾਲ ਕਰਨਾ ਸ਼ੁਰੂ ਨਹੀਂ ਕਰਦੇ, ਅਤੇ ਬਹੁਤੇ ਮਹਿਸੂਸ ਕਰਦੇ ਹਨ ਕਿ ਇਹ ਦਰਅਸਲ ਇੱਕ ਰੁਕਾਵਟ ਹੁੰਦੀ ਹੈ। ਅਸਲ 'ਚ, ਬਹੁ-ਭਾਸ਼ਾਈ ਲੋਕ ਆਪਣੇ ਦਿਮਾਗ ਵਿੱਚ ਅਨੁਵਾਦ ਨਹੀਂ ਕਰਦੇ, ਬਲਕਿ ਆਪਣੀਆਂ ਭਾਸ਼ਾਵਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਕਾਰਵਾਈ ਕਰਦੇ ਹਨ। ਪਰ ਰਿਚਰਡ ਸਾਈਬਰਥ, ਫ੍ਰੈਂਚ ਅਤੇ ਜਰਮਨ ਤੋਂ ਅਨੁਵਾਦਕ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ, ਚਾਰ-ਭਾਸ਼ਾਈ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਦੋਭਾਸ਼ੀ ਘਰ (ਜਰਮਨ ਅਤੇ ਇੰਗਲਿਸ਼) ਵਿੱਚ ਵੱਡੇ ਹੋਣ ਦਾ ਜ਼ਿਕਰ ਕਰਦੇ ਹਨ: "ਬਹੁਤ ਜਲਦੀ, ਤੁਸੀਂ ਸਮਝ ਲੈਂਦੇ ਹੋ ਕਿ ਹਰ ਚੀਜ਼ ਦੇ ਦੋ ਨਾਮ ਹਨ ਅਤੇ ਤੁਸੀਂ ਦੋਹਰੇ ਬ੍ਰਹਿਮੰਡ ਵਿੱਚ ਰਹਿ ਰਹੇ ਹੋ। ਅਤੇ ਫਿਰ ਇੱਕ ਦੇਸ਼ ਵਿੱਚ ਹੁੰਦੇ ਹੋਏ ਜਿੱਥੇ ਹਰ ਉਤਪਾਦ ਜਿਸ ਵੱਲ ਵੀ ਤੁਸੀਂ ਵੇਖਦੇ ਹੋ, ਤੁਹਾਡਾ ਨਾਸ਼ਤਾ ਮਿਊਸਲੀ, ਹਰ ਚੀਜ਼ ਚਾਰ ਭਾਸ਼ਾਵਾਂ ਵਿੱਚ ਸੀ। ਅਤੇ ਸੰਦੇਸ਼ਾਂ ਦੀ ਇਸ ਕਿਸਮ ਦੀ ਅਨੇਕਤਾ ਨੇ ਤੁਹਾਨੂੰ ਪੂਰੀ ਤਰ੍ਹਾਂ ਆਕਰਸ਼ਿਤ ਕੀਤਾ ਹੋਇਆ ਹੋਵੇ।" {{gap}}ਪਰ ਇਕ ਵਾਰ ਜਦੋਂ ਉਸਨੇ ਜਦੋਂ ਅੰਡਰਗ੍ਰੈਜੁਏਟ ਵਜੋਂ ਅਸਲ 'ਚ ਸਾਹਿਤਿਕ ਅਨੁਵਾਦ ਕਰਨਾ ਸ਼ੁਰੂ ਕੀਤਾ, ਤਾਂ ਹੋਰ ਕਾਰਨ ਵਿੱਚ ਆ ਗਏ। "ਅਨੁਵਾਦ ਇਕ ਕਿਸਮ ਦੀ ਨਕਲ ਜਾਂ ਲਿਖਤ ਲਿਖਣਾ ਸੀ ਜਿਸ ਤਰ੍ਹਾਂ ਦੀ ਤੁਸੀਂ ਆਪ ਨਹੀਂ ਲਿਖ ਸਕਦੇ।" ਉਸਨੇ "ਮਨੋਰੰਜਨ ਲਈ" ਜੌਰਜਸ ਬਟੈਲ ਦੇ ਕੁਝ ਨਾਵਲਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਅਤੇ ਫਿਰ ਗ੍ਰੈਜੂਏਟ ਵਿਦਿਆਰਥੀ ਅਤੇ ਨੌਜਵਾਨ ਪ੍ਰੋਫੈਸਰ ਵਜੋਂ ਉਸਨੇ ਸਾਹਿਤਕ ਰਸਾਲਿਆਂ ਲਈ ਅਨੁਵਾਦ ਕੀਤੇ। {{gap}}ਸਾਈਬਰਥ ਖ਼ੁਦ ਮਹਿਸੂਸ ਕਰਦਾ ਹੈ ਕਿ “ਦੋਭਾਸ਼ਾਈ ਅਕਸਰ ਸਭ ਤੋਂ ਭੈੜੇ ਅਨੁਵਾਦਕ ਹੁੰਦੇ ਹਨ। ਤੁਹਾਨੂੰ ਇਕੋ ਭਾਸ਼ਾ ਵਿਚ ਉਹ ਠੋਸ ਖੁਭੇ ਹੋਣ ਦੀ ਜ਼ਰੂਰਤ ਹੁੰਦੀ ਹੈ, ਬਿਲਕੁਲ ਇਸ ਲਈ ਕਿਉਂਕਿ ਤੁਹਾਨੂੰ ਵਿਦੇਸ਼ੀਪੁਣੇ ਨਾਲ ਜੂਝਣ ਦੀ ਸ਼ਿੱਦਤ ਪੇਸ਼ ਕਰਨ ਦੀ ਜ਼ਰੂਰਤ ਹੈ; ਦੋਭਾਸ਼ਾਈ ਹੋਣ ਨਾਲ ਇਹ ਤਣਾਓ ਖਤਮ ਹੋ ਜਾਂਦਾ ਹੈ। ਉਸ ਤਣਾਅ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ। ”ਰਾਬਰਟ ਪੇਨ ਵਾਰਨ ਨੇ ਇਕ ਵਾਰ ਕਿਹਾ ਸੀ ਕਿ "​​ਭਾਸ਼ਾ ਤੋਂ ਬਾਹਰ ਵਾਲੇ, ਉਸ ਵਰਗੇ ਲੋਕ ਇਸ ਦੀ ਸੰਗੀਤਕਤਾ ਦੀ ਮੂਲ ਬੁਲਾਰੇ ਨਾਲੋਂ ਵਧੇਰੇ ਕਦਰ ਕਰ ਸਕਦੇ ਹਨ{{bar|3}}ਕਿਉਂਜੋ ਬਾਹਰੀ ਪਾਠਕ ਅਰਥ (sense) ਨਾਲੋਂ (ਪਰਦੇਸ਼ੀ) ਧੁਨੀ ਵੱਲ ਵਧੇਰੇ ਕੇਂਦ੍ਰਤ ਹੁੰਦਾ ਹੈ।"* {{gap}}ਅਮਰੀਕੀ ਲੇਖਕਾਂ ਦੇ ਅਨੁਵਾਦਕ ਬਣਨ ਦੇ ਰਾਹ ਵਿੱਚ ਇਕ ਮੁੱਖ ਕਾਰਨ ਦੀ ਅਨਹੋਂਦ ਹੈ: ਦਮਨ। ਬਹੁਤੇ ਵਿਦੇਸ਼ੀ ਲੇਖਕ ਅਨੁਵਾਦ ਵੱਲ ਉਦੋਂ ਗਏ ਜਦੋਂ ਉਨ੍ਹਾਂ ਦੀ ਤਾਨਾਸ਼ਾਹੀ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਲਿਖਤ ਪ੍ਰਕਾਸ਼ਤ ਕਰਨ ਤੋਂ ਰੋਕਿਆ। ਹੁਣ ਹਾਰਵਰਡ ਵਿਖੇ ਪੋਲਿਸ਼ ਦੇ ਪ੍ਰੋਫੈਸਰ ਅਤੇ ਸ਼ੈਕਸਪੀਅਰ, ਡਨ, ਡਿਕਨਸਨ, ਅਤੇ ਅੰਗ੍ਰੇਜ਼ੀ ਭਾਸ਼ਾ ਦੇ ਹੋਰ ਕਵੀਆਂ ਦੇ ਪੋਲਿਸ਼ ਵਿਚ ਅਨੁਵਾਦਕ, ਸਤਾਨੀਸਲਾਵ ਬਾਰਨਜੈਕ ਤੇ ਇਹ ਗੱਲ ਢੁਕਦੀ ਹੈ। ਤੀਹਵਿਆਂ ਵਿੱਚ ਫ਼ਾਸੀਵਾਦ-ਵਿਰੋਧੀ ਇਤਾਲਵੀ ਕਵੀ ਯੂਗੇਨਿਓ ਮੋਨਟਾਲੇ ਦਾ ਵੀ ਇਹੀ ਸੱਚ ਸੀ। ਕਿਹਾ ਜਾਂਦਾ ਹੈ ਕਿ ਯੁਗੋਸਲਾਵ ਦੇ ਵਿਦਰੋਹੀ ਮਿਲੋਵਾਨ ਡਿਜਿਲਾਸ ਨੇ ਰਾਜਨੀਤਿਕ ਕੈਦੀ ਵਜੋਂ ਆਪਣੇ ਸਾਲ ਪੈਰਾਡਾਈਜ਼ ਲੌਸਟ ਨੂੰ ਸਰਬੋ-ਕ੍ਰੋਏਸ਼ੀਅਨ ਵਿੱਚ ਅਨੁਵਾਦ ਕਰਦੇ ਬਤੀਤ ਕੀਤੇ।<noinclude>{{center|16}}</noinclude> egr9103bg3c8k602plhvzrfaq2znoru 141221 141219 2022-08-06T16:43:28Z Nirmal Brar Faridkot 452 /* ਗਲਤੀਆਂ ਲਾਈਆਂ */ proofread-page text/x-wiki <noinclude><pagequality level="3" user="Nirmal Brar Faridkot" /></noinclude>ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਦੋਭਾਸ਼ੀ-ਮਾਹੌਲ ਵਿੱਚ ਵੱਡਾ ਹੋਣਾ{{bar|3}}-ਅਸਲ 'ਚ ਮਜਬੂਰੀ ਕਰਕੇ, ਜੀਵਨ ਦੇ ਸੁਭਾਵਕ ਅੰਗ ਵਜੋਂ ਹੀ ਦਿਮਾਗ ਵਿੱਚ ਅਨੁਵਾਦ ਕਰਨਾ {{bar|3}}, ਇੱਕ ਅਨੁਵਾਦਕ ਲਈ ਚੰਗੀ ਸ਼ੁਰੂਆਤ ਹੋਵੇਗੀ,ਪਰ ਬਹੁਤੇ ਅਨੁਵਾਦਕ ਅਨੁਵਾਦ ਇਸ ਤਰੀਕੇ ਨਾਲ ਕਰਨਾ ਸ਼ੁਰੂ ਨਹੀਂ ਕਰਦੇ, ਅਤੇ ਬਹੁਤੇ ਮਹਿਸੂਸ ਕਰਦੇ ਹਨ ਕਿ ਇਹ ਦਰਅਸਲ ਇੱਕ ਰੁਕਾਵਟ ਹੁੰਦੀ ਹੈ। ਅਸਲ 'ਚ, ਬਹੁ-ਭਾਸ਼ਾਈ ਲੋਕ ਆਪਣੇ ਦਿਮਾਗ ਵਿੱਚ ਅਨੁਵਾਦ ਨਹੀਂ ਕਰਦੇ, ਬਲਕਿ ਆਪਣੀਆਂ ਭਾਸ਼ਾਵਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਕਾਰਵਾਈ ਕਰਦੇ ਹਨ। ਪਰ ਰਿਚਰਡ ਸਾਈਬਰਥ, ਫ੍ਰੈਂਚ ਅਤੇ ਜਰਮਨ ਤੋਂ ਅਨੁਵਾਦਕ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ, ਚਾਰ-ਭਾਸ਼ਾਈ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਦੋਭਾਸ਼ੀ ਘਰ (ਜਰਮਨ ਅਤੇ ਇੰਗਲਿਸ਼) ਵਿੱਚ ਵੱਡੇ ਹੋਣ ਦਾ ਜ਼ਿਕਰ ਕਰਦੇ ਹਨ: "ਬਹੁਤ ਜਲਦੀ, ਤੁਸੀਂ ਸਮਝ ਲੈਂਦੇ ਹੋ ਕਿ ਹਰ ਚੀਜ਼ ਦੇ ਦੋ ਨਾਮ ਹਨ ਅਤੇ ਤੁਸੀਂ ਦੋਹਰੇ ਬ੍ਰਹਿਮੰਡ ਵਿੱਚ ਰਹਿ ਰਹੇ ਹੋ। ਅਤੇ ਫਿਰ ਇੱਕ ਦੇਸ਼ ਵਿੱਚ ਹੁੰਦੇ ਹੋਏ ਜਿੱਥੇ ਹਰ ਉਤਪਾਦ ਜਿਸ ਵੱਲ ਵੀ ਤੁਸੀਂ ਵੇਖਦੇ ਹੋ, ਤੁਹਾਡਾ ਨਾਸ਼ਤਾ ਮਿਊਸਲੀ, ਹਰ ਚੀਜ਼ ਚਾਰ ਭਾਸ਼ਾਵਾਂ ਵਿੱਚ ਸੀ। ਅਤੇ ਸੰਦੇਸ਼ਾਂ ਦੀ ਇਸ ਕਿਸਮ ਦੀ ਅਨੇਕਤਾ ਨੇ ਤੁਹਾਨੂੰ ਪੂਰੀ ਤਰ੍ਹਾਂ ਆਕਰਸ਼ਿਤ ਕੀਤਾ ਹੋਇਆ ਹੋਵੇ।" {{gap}}ਪਰ ਇਕ ਵਾਰ ਜਦੋਂ ਉਸਨੇ ਜਦੋਂ ਅੰਡਰਗ੍ਰੈਜੁਏਟ ਵਜੋਂ ਅਸਲ 'ਚ ਸਾਹਿਤਿਕ ਅਨੁਵਾਦ ਕਰਨਾ ਸ਼ੁਰੂ ਕੀਤਾ, ਤਾਂ ਹੋਰ ਕਾਰਨ ਵਿੱਚ ਆ ਗਏ। "ਅਨੁਵਾਦ ਇਕ ਕਿਸਮ ਦੀ ਨਕਲ ਜਾਂ ਲਿਖਤ ਲਿਖਣਾ ਸੀ ਜਿਸ ਤਰ੍ਹਾਂ ਦੀ ਤੁਸੀਂ ਆਪ ਨਹੀਂ ਲਿਖ ਸਕਦੇ।" ਉਸਨੇ "ਮਨੋਰੰਜਨ ਲਈ" ਜੌਰਜਸ ਬਟੈਲ ਦੇ ਕੁਝ ਨਾਵਲਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਅਤੇ ਫਿਰ ਗ੍ਰੈਜੂਏਟ ਵਿਦਿਆਰਥੀ ਅਤੇ ਨੌਜਵਾਨ ਪ੍ਰੋਫੈਸਰ ਵਜੋਂ ਉਸਨੇ ਸਾਹਿਤਕ ਰਸਾਲਿਆਂ ਲਈ ਅਨੁਵਾਦ ਕੀਤੇ। {{gap}}ਸਾਈਬਰਥ ਖ਼ੁਦ ਮਹਿਸੂਸ ਕਰਦਾ ਹੈ ਕਿ “ਦੋਭਾਸ਼ਾਈ ਅਕਸਰ ਸਭ ਤੋਂ ਬੁਰੇ ਅਨੁਵਾਦਕ ਹੁੰਦੇ ਹਨ। ਤੁਹਾਨੂੰ ਇਕ ਭਾਸ਼ਾ ਵਿੱਚ ਪੂਰੀ ਤਰ੍ਹਾਂ ਪਰਪੱਕ ਹੋਣ ਦੀ ਜ਼ਰੂਰਤ ਹੁੰਦੀ ਹੈ, ਠੀਕ ਇਸਲਈ ਕਿਉਂਕਿ ਤੁਹਾਨੂੰ ਵਿਦੇਸ਼ੀਪੁਣੇ ਨਾਲ ਨਜਿੱਠਣ ਦੀ ਜ਼ਰੂਰਤ ਹੁੰਦੀ ਹੈ; ਦੋਭਾਸ਼ਾਈ ਹੋਣ ਨਾਲ ਇਹ ਤਣਾਓ ਖਤਮ ਹੋ ਜਾਂਦਾ ਹੈ। ਇਸ ਤਣਾਅ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੁੰਦੀ ਹੈ।” ਰਾਬਰਟ ਪੇਨ ਵਾਰਨ ਨੇ ਇਕ ਵਾਰ ਕਿਹਾ ਸੀ ਕਿ "​​ਦੂਜੀ ਭਾਸ਼ਾ ਤੋਂ ਬਾਹਰ ਵਾਲੇ, ਉਸ ਵਰਗੇ ਲੋਕ, ਬਾਹਰਲੀ ਭਾਸ਼ਾ ਦੀ ਸੰਗੀਤਕਤਾ ਦੀ ਉਸਦੇ ਮੂਲ ਬੁਲਾਰੇ ਨਾਲੋਂ ਵਧੇਰੇ ਕਦਰ ਕਰ ਸਕਦੇ ਹਨ{{bar|3}}ਕਿਉਂਜੋ ਬਾਹਰੀ ਪਾਠਕ ਉਸਦੇ ਅਰਥ, ਚੇਤਨਾ (sense) ਨਾਲੋਂ (ਪਰਦੇਸ਼ੀ) ਧੁਨੀ ਵੱਲ ਵਧੇਰੇ ਕੇਂਦ੍ਰਿਤ ਹੁੰਦਾ ਹੈ।"* {{gap}}ਅਮਰੀਕੀ ਲੇਖਕਾਂ ਦੇ ਅਨੁਵਾਦਕ ਬਣਨ ਦੇ ਰਾਹ ਵਿੱਚ ਇਕ ਮੁੱਖ ਕਾਰਨ ਦੀ ਘਾਟ ਹੈ: ਦਮਨ। ਬਹੁਤੇ ਵਿਦੇਸ਼ੀ ਲੇਖਕ ਅਨੁਵਾਦ ਵੱਲ ਉਦੋਂ ਗਏ ਜਦੋਂ ਉਨ੍ਹਾਂ ਦੀ ਤਾਨਾਸ਼ਾਹੀ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਲਿਖਤ ਪ੍ਰਕਾਸ਼ਿਤ ਕਰਨ ਤੋਂ ਰੋਕਿਆ। ਹੁਣ ਹਾਰਵਰਡ ਵਿਖੇ ਪੋਲਿਸ਼ ਦੇ ਪ੍ਰੋਫੈਸਰ ਅਤੇ ਸ਼ੈਕਸਪੀਅਰ, ਡਨ, ਡਿਕਨਸਨ, ਅਤੇ ਅੰਗ੍ਰੇਜ਼ੀ ਭਾਸ਼ਾ ਦੇ ਹੋਰ ਬਹੁਤ ਤਰ੍ਹਾਂ ਦੇ ਕਵੀਆਂ ਦੇ ਪੋਲਿਸ਼ ਵਿਚ ਅਨੁਵਾਦਕ, ਸਤਾਨੀਸਲਾਵ ਬਾਰਨਜੈਕ ਤੇ ਇਹ ਗੱਲ ਢੁਕਦੀ ਹੈ। ਤੀਹਵਿਆਂ ਵਿੱਚ ਫ਼ਾਸੀਵਾਦ-ਵਿਰੋਧੀ ਇਤਾਲਵੀ ਕਵੀ ਯੂਗੇਨਿਓ ਮੋਨਟਾਲੇ ਬਾਰੇ ਵੀ ਇਹ ਸੱਚ ਸੀ। ਕਿਹਾ ਜਾਂਦਾ ਹੈ ਕਿ ਯੁਗੋਸਲਾਵ ਦੇ ਵਿਦਰੋਹੀ ਮਿਲੋਵਾਨ ਡਿਜਿਲਾਸ ਨੇ ਰਾਜਨੀਤਿਕ ਕੈਦੀ ਵਜੋਂ ਆਪਣੇ ਸਾਲ ਪੈਰਾਡਾਈਜ਼ ਲੌਸਟ (Paradise Lost) ਨੂੰ ਸਰਬੋ-ਕ੍ਰੋਏਸ਼ੀਅਨ ਵਿੱਚ ਅਨੁਵਾਦ ਕਰਦੇ ਬਤੀਤ ਕੀਤੇ।<noinclude>{{center|16}}</noinclude> s0oknefjr47zlixdhxehq15rdi8f95j 141222 141221 2022-08-06T16:45:23Z Nirmal Brar Faridkot 452 proofread-page text/x-wiki <noinclude><pagequality level="3" user="Nirmal Brar Faridkot" /></noinclude>ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਦੋਭਾਸ਼ੀ-ਮਾਹੌਲ ਵਿੱਚ ਵੱਡਾ ਹੋਣਾ{{bar|3}}-ਅਸਲ 'ਚ ਮਜਬੂਰੀ ਕਰਕੇ, ਜੀਵਨ ਦੇ ਸੁਭਾਵਿਕ ਅੰਗ ਵਜੋਂ ਹੀ ਦਿਮਾਗ ਵਿੱਚ ਅਨੁਵਾਦ ਕਰਨਾ {{bar|3}}, ਇੱਕ ਅਨੁਵਾਦਕ ਲਈ ਚੰਗੀ ਸ਼ੁਰੂਆਤ ਹੋਵੇਗੀ,ਪਰ ਬਹੁਤੇ ਅਨੁਵਾਦਕ ਅਨੁਵਾਦ ਇਸ ਤਰੀਕੇ ਨਾਲ ਕਰਨਾ ਸ਼ੁਰੂ ਨਹੀਂ ਕਰਦੇ, ਅਤੇ ਬਹੁਤੇ ਮਹਿਸੂਸ ਕਰਦੇ ਹਨ ਕਿ ਇਹ ਦਰਅਸਲ ਇੱਕ ਰੁਕਾਵਟ ਹੁੰਦੀ ਹੈ। ਅਸਲ 'ਚ, ਬਹੁ-ਭਾਸ਼ਾਈ ਲੋਕ ਆਪਣੇ ਦਿਮਾਗ ਵਿੱਚ ਅਨੁਵਾਦ ਨਹੀਂ ਕਰਦੇ, ਬਲਕਿ ਆਪਣੀਆਂ ਭਾਸ਼ਾਵਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਉਨ੍ਹਾਂ ਨਾਲ ਨਜਿੱਠਦੇ ਹਨ। ਪਰ ਰਿਚਰਡ ਸਾਈਬਰਥ, ਫ੍ਰੈਂਚ ਅਤੇ ਜਰਮਨ ਤੋਂ ਅਨੁਵਾਦਕ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ, ਚਾਰ-ਭਾਸ਼ਾਈ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਦੋਭਾਸ਼ੀ ਘਰ (ਜਰਮਨ ਅਤੇ ਇੰਗਲਿਸ਼) ਵਿੱਚ ਵੱਡੇ ਹੋਣ ਦਾ ਜ਼ਿਕਰ ਕਰਦੇ ਹਨ: "ਬਹੁਤ ਜਲਦੀ, ਤੁਸੀਂ ਸਮਝ ਲੈਂਦੇ ਹੋ ਕਿ ਹਰ ਚੀਜ਼ ਦੇ ਦੋ ਨਾਮ ਹਨ ਅਤੇ ਤੁਸੀਂ ਦੋਹਰੇ ਬ੍ਰਹਿਮੰਡ ਵਿੱਚ ਰਹਿ ਰਹੇ ਹੋ। ਅਤੇ ਫਿਰ ਇੱਕ ਦੇਸ਼ ਵਿੱਚ ਹੁੰਦੇ ਹੋਏ ਜਿੱਥੇ ਹਰ ਉਤਪਾਦ ਜਿਸ ਵੱਲ ਵੀ ਤੁਸੀਂ ਵੇਖਦੇ ਹੋ, ਤੁਹਾਡਾ ਨਾਸ਼ਤਾ ਮਿਊਸਲੀ, ਹਰ ਚੀਜ਼ ਚਾਰ ਭਾਸ਼ਾਵਾਂ ਵਿੱਚ ਸੀ। ਅਤੇ ਸੰਦੇਸ਼ਾਂ ਦੀ ਇਸ ਕਿਸਮ ਦੀ ਅਨੇਕਤਾ ਨੇ ਤੁਹਾਨੂੰ ਪੂਰੀ ਤਰ੍ਹਾਂ ਆਕਰਸ਼ਿਤ ਕੀਤਾ ਹੋਇਆ ਹੋਵੇ।" {{gap}}ਪਰ ਇਕ ਵਾਰ ਜਦੋਂ ਉਸਨੇ ਜਦੋਂ ਅੰਡਰਗ੍ਰੈਜੁਏਟ ਵਜੋਂ ਅਸਲ 'ਚ ਸਾਹਿਤਿਕ ਅਨੁਵਾਦ ਕਰਨਾ ਸ਼ੁਰੂ ਕੀਤਾ, ਤਾਂ ਹੋਰ ਕਾਰਨ ਵਿੱਚ ਆ ਗਏ। "ਅਨੁਵਾਦ ਇਕ ਕਿਸਮ ਦੀ ਨਕਲ ਜਾਂ ਲਿਖਤ ਲਿਖਣਾ ਸੀ ਜਿਸ ਤਰ੍ਹਾਂ ਦੀ ਤੁਸੀਂ ਆਪ ਨਹੀਂ ਲਿਖ ਸਕਦੇ।" ਉਸਨੇ "ਮਨੋਰੰਜਨ ਲਈ" ਜੌਰਜਸ ਬਟੈਲ ਦੇ ਕੁਝ ਨਾਵਲਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਅਤੇ ਫਿਰ ਗ੍ਰੈਜੂਏਟ ਵਿਦਿਆਰਥੀ ਅਤੇ ਨੌਜਵਾਨ ਪ੍ਰੋਫੈਸਰ ਵਜੋਂ ਉਸਨੇ ਸਾਹਿਤਕ ਰਸਾਲਿਆਂ ਲਈ ਅਨੁਵਾਦ ਕੀਤੇ। {{gap}}ਸਾਈਬਰਥ ਖ਼ੁਦ ਮਹਿਸੂਸ ਕਰਦਾ ਹੈ ਕਿ “ਦੋਭਾਸ਼ਾਈ ਅਕਸਰ ਸਭ ਤੋਂ ਬੁਰੇ ਅਨੁਵਾਦਕ ਹੁੰਦੇ ਹਨ। ਤੁਹਾਨੂੰ ਇਕ ਭਾਸ਼ਾ ਵਿੱਚ ਪੂਰੀ ਤਰ੍ਹਾਂ ਪਰਪੱਕ ਹੋਣ ਦੀ ਜ਼ਰੂਰਤ ਹੁੰਦੀ ਹੈ, ਠੀਕ ਇਸਲਈ ਕਿਉਂਕਿ ਤੁਹਾਨੂੰ ਵਿਦੇਸ਼ੀਪੁਣੇ ਨਾਲ ਨਜਿੱਠਣ ਦੀ ਜ਼ਰੂਰਤ ਹੁੰਦੀ ਹੈ; ਦੋਭਾਸ਼ਾਈ ਹੋਣ ਨਾਲ ਇਹ ਤਣਾਓ ਖਤਮ ਹੋ ਜਾਂਦਾ ਹੈ। ਇਸ ਤਣਾਅ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੁੰਦੀ ਹੈ।” ਰਾਬਰਟ ਪੇਨ ਵਾਰਨ ਨੇ ਇਕ ਵਾਰ ਕਿਹਾ ਸੀ ਕਿ "​​ਦੂਜੀ ਭਾਸ਼ਾ ਤੋਂ ਬਾਹਰ ਵਾਲੇ, ਉਸ ਵਰਗੇ ਲੋਕ, ਬਾਹਰਲੀ ਭਾਸ਼ਾ ਦੀ ਸੰਗੀਤਕਤਾ ਦੀ ਉਸਦੇ ਮੂਲ ਬੁਲਾਰੇ ਨਾਲੋਂ ਵਧੇਰੇ ਕਦਰ ਕਰ ਸਕਦੇ ਹਨ{{bar|3}}ਕਿਉਂਜੋ ਬਾਹਰੀ ਪਾਠਕ ਉਸਦੇ ਅਰਥ, ਚੇਤਨਾ (sense) ਨਾਲੋਂ (ਪਰਦੇਸ਼ੀ) ਧੁਨੀ ਵੱਲ ਵਧੇਰੇ ਕੇਂਦ੍ਰਿਤ ਹੁੰਦਾ ਹੈ।"* {{gap}}ਅਮਰੀਕੀ ਲੇਖਕਾਂ ਦੇ ਅਨੁਵਾਦਕ ਬਣਨ ਦੇ ਰਾਹ ਵਿੱਚ ਇਕ ਮੁੱਖ ਕਾਰਨ ਦੀ ਘਾਟ ਹੈ: ਦਮਨ। ਬਹੁਤੇ ਵਿਦੇਸ਼ੀ ਲੇਖਕ ਅਨੁਵਾਦ ਵੱਲ ਉਦੋਂ ਗਏ ਜਦੋਂ ਉਨ੍ਹਾਂ ਦੀ ਤਾਨਾਸ਼ਾਹੀ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਲਿਖਤ ਪ੍ਰਕਾਸ਼ਿਤ ਕਰਨ ਤੋਂ ਰੋਕਿਆ। ਹੁਣ ਹਾਰਵਰਡ ਵਿਖੇ ਪੋਲਿਸ਼ ਦੇ ਪ੍ਰੋਫੈਸਰ ਅਤੇ ਸ਼ੈਕਸਪੀਅਰ, ਡਨ, ਡਿਕਨਸਨ, ਅਤੇ ਅੰਗ੍ਰੇਜ਼ੀ ਭਾਸ਼ਾ ਦੇ ਹੋਰ ਬਹੁਤ ਤਰ੍ਹਾਂ ਦੇ ਕਵੀਆਂ ਦੇ ਪੋਲਿਸ਼ ਵਿਚ ਅਨੁਵਾਦਕ, ਸਤਾਨੀਸਲਾਵ ਬਾਰਨਜੈਕ ਤੇ ਇਹ ਗੱਲ ਢੁਕਦੀ ਹੈ। ਤੀਹਵਿਆਂ ਵਿੱਚ ਫ਼ਾਸੀਵਾਦ-ਵਿਰੋਧੀ ਇਤਾਲਵੀ ਕਵੀ ਯੂਗੇਨਿਓ ਮੋਨਟਾਲੇ ਬਾਰੇ ਵੀ ਇਹ ਸੱਚ ਸੀ। ਕਿਹਾ ਜਾਂਦਾ ਹੈ ਕਿ ਯੁਗੋਸਲਾਵ ਦੇ ਵਿਦਰੋਹੀ ਮਿਲੋਵਾਨ ਡਿਜਿਲਾਸ ਨੇ ਰਾਜਨੀਤਿਕ ਕੈਦੀ ਵਜੋਂ ਆਪਣੇ ਸਾਲ ਪੈਰਾਡਾਈਜ਼ ਲੌਸਟ (Paradise Lost) ਨੂੰ ਸਰਬੋ-ਕ੍ਰੋਏਸ਼ੀਅਨ ਵਿੱਚ ਅਨੁਵਾਦ ਕਰਦੇ ਬਤੀਤ ਕੀਤੇ।<noinclude>{{center|16}}</noinclude> 9kjh2q8qn0htjrwi7j81cu8qqganw1m 141223 141222 2022-08-06T16:46:35Z Nirmal Brar Faridkot 452 proofread-page text/x-wiki <noinclude><pagequality level="3" user="Nirmal Brar Faridkot" /></noinclude>ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਦੋਭਾਸ਼ੀ-ਮਾਹੌਲ ਵਿੱਚ ਵੱਡਾ ਹੋਣਾ{{bar|3}}-ਅਸਲ 'ਚ ਮਜਬੂਰੀ ਕਰਕੇ, ਜੀਵਨ ਦੇ ਸੁਭਾਵਿਕ ਅੰਗ ਵਜੋਂ ਹੀ ਦਿਮਾਗ ਵਿੱਚ ਅਨੁਵਾਦ ਕਰਨਾ {{bar|3}}, ਇੱਕ ਅਨੁਵਾਦਕ ਲਈ ਚੰਗੀ ਸ਼ੁਰੂਆਤ ਹੋਵੇਗੀ,ਪਰ ਬਹੁਤੇ ਅਨੁਵਾਦਕ ਅਨੁਵਾਦ ਇਸ ਤਰੀਕੇ ਨਾਲ ਕਰਨਾ ਸ਼ੁਰੂ ਨਹੀਂ ਕਰਦੇ, ਅਤੇ ਬਹੁਤੇ ਮਹਿਸੂਸ ਕਰਦੇ ਹਨ ਕਿ ਇਹ ਦਰਅਸਲ ਇੱਕ ਰੁਕਾਵਟ ਹੁੰਦੀ ਹੈ। ਅਸਲ 'ਚ, ਬਹੁ-ਭਾਸ਼ਾਈ ਲੋਕ ਆਪਣੇ ਦਿਮਾਗ ਵਿੱਚ ਅਨੁਵਾਦ ਨਹੀਂ ਕਰਦੇ, ਬਲਕਿ ਆਪਣੀਆਂ ਭਾਸ਼ਾਵਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਉਨ੍ਹਾਂ ਨਾਲ ਨਜਿੱਠਦੇ ਹਨ। ਪਰ ਰਿਚਰਡ ਸਾਈਬਰਥ, ਫ੍ਰੈਂਚ ਅਤੇ ਜਰਮਨ ਤੋਂ ਅਨੁਵਾਦਕ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ, ਚਾਰ-ਭਾਸ਼ਾਈ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਦੋਭਾਸ਼ੀ ਘਰ (ਜਰਮਨ ਅਤੇ ਇੰਗਲਿਸ਼) ਵਿੱਚ ਵੱਡੇ ਹੋਣ ਦਾ ਜ਼ਿਕਰ ਕਰਦੇ ਹਨ: "ਬਹੁਤ ਜਲਦੀ, ਤੁਸੀਂ ਸਮਝ ਲੈਂਦੇ ਹੋ ਕਿ ਹਰ ਚੀਜ਼ ਦੇ ਦੋ ਨਾਮ ਹਨ ਅਤੇ ਤੁਸੀਂ ਦੋਹਰੇ ਬ੍ਰਹਿਮੰਡ ਵਿੱਚ ਰਹਿ ਰਹੇ ਹੋ। ਅਤੇ ਫਿਰ ਇੱਕ ਦੇਸ਼ ਵਿੱਚ ਹੁੰਦੇ ਹੋਏ ਜਿੱਥੇ ਹਰ ਉਤਪਾਦ ਜਿਸ ਵੱਲ ਵੀ ਤੁਸੀਂ ਵੇਖਦੇ ਹੋ, ਤੁਹਾਡਾ ਨਾਸ਼ਤਾ ਮਿਊਸਲੀ, ਹਰ ਚੀਜ਼ ਚਾਰ ਭਾਸ਼ਾਵਾਂ ਵਿੱਚ ਸੀ। ਅਤੇ ਸੰਦੇਸ਼ਾਂ ਦੀ ਇਸ ਕਿਸਮ ਦੀ ਅਨੇਕਤਾ ਨੇ ਤੁਹਾਨੂੰ ਪੂਰੀ ਤਰ੍ਹਾਂ ਆਕਰਸ਼ਿਤ ਕੀਤਾ ਹੋਇਆ ਹੋਵੇ।" {{gap}}ਪਰ ਇਕ ਵਾਰ ਉਸਨੇ ਜਦੋਂ ਅੰਡਰਗ੍ਰੈਜੁਏਟ ਵਜੋਂ ਅਸਲ 'ਚ ਸਾਹਿਤਿਕ ਅਨੁਵਾਦ ਕਰਨਾ ਸ਼ੁਰੂ ਕੀਤਾ, ਤਾਂ ਹੋਰ ਕਾਰਨ ਵਿੱਚ ਆ ਗਏ। "ਅਨੁਵਾਦ ਇਕ ਕਿਸਮ ਦੀ ਨਕਲ ਜਾਂ ਲਿਖਤ ਲਿਖਣਾ ਸੀ ਜਿਸ ਤਰ੍ਹਾਂ ਦੀ ਤੁਸੀਂ ਆਪ ਨਹੀਂ ਲਿਖ ਸਕਦੇ।" ਉਸਨੇ "ਮਨੋਰੰਜਨ ਲਈ" ਜੌਰਜਸ ਬਟੈਲ ਦੇ ਕੁਝ ਨਾਵਲਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਅਤੇ ਫਿਰ ਗ੍ਰੈਜੂਏਟ ਵਿਦਿਆਰਥੀ ਅਤੇ ਨੌਜਵਾਨ ਪ੍ਰੋਫੈਸਰ ਵਜੋਂ ਉਸਨੇ ਸਾਹਿਤਕ ਰਸਾਲਿਆਂ ਲਈ ਅਨੁਵਾਦ ਕੀਤੇ। {{gap}}ਸਾਈਬਰਥ ਖ਼ੁਦ ਮਹਿਸੂਸ ਕਰਦਾ ਹੈ ਕਿ “ਦੋਭਾਸ਼ਾਈ ਅਕਸਰ ਸਭ ਤੋਂ ਬੁਰੇ ਅਨੁਵਾਦਕ ਹੁੰਦੇ ਹਨ। ਤੁਹਾਨੂੰ ਇਕ ਭਾਸ਼ਾ ਵਿੱਚ ਪੂਰੀ ਤਰ੍ਹਾਂ ਪਰਪੱਕ ਹੋਣ ਦੀ ਜ਼ਰੂਰਤ ਹੁੰਦੀ ਹੈ, ਠੀਕ ਇਸਲਈ ਕਿਉਂਕਿ ਤੁਹਾਨੂੰ ਵਿਦੇਸ਼ੀਪੁਣੇ ਨਾਲ ਨਜਿੱਠਣ ਦੀ ਜ਼ਰੂਰਤ ਹੁੰਦੀ ਹੈ; ਦੋਭਾਸ਼ਾਈ ਹੋਣ ਨਾਲ ਇਹ ਤਣਾਓ ਖਤਮ ਹੋ ਜਾਂਦਾ ਹੈ। ਇਸ ਤਣਾਅ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੁੰਦੀ ਹੈ।” ਰਾਬਰਟ ਪੇਨ ਵਾਰਨ ਨੇ ਇਕ ਵਾਰ ਕਿਹਾ ਸੀ ਕਿ "​​ਦੂਜੀ ਭਾਸ਼ਾ ਤੋਂ ਬਾਹਰ ਵਾਲੇ, ਉਸ ਵਰਗੇ ਲੋਕ, ਬਾਹਰਲੀ ਭਾਸ਼ਾ ਦੀ ਸੰਗੀਤਕਤਾ ਦੀ ਉਸਦੇ ਮੂਲ ਬੁਲਾਰੇ ਨਾਲੋਂ ਵਧੇਰੇ ਕਦਰ ਕਰ ਸਕਦੇ ਹਨ{{bar|3}}ਕਿਉਂਜੋ ਬਾਹਰੀ ਪਾਠਕ ਉਸਦੇ ਅਰਥ, ਚੇਤਨਾ (sense) ਨਾਲੋਂ (ਪਰਦੇਸ਼ੀ) ਧੁਨੀ ਵੱਲ ਵਧੇਰੇ ਕੇਂਦ੍ਰਿਤ ਹੁੰਦਾ ਹੈ।"* {{gap}}ਅਮਰੀਕੀ ਲੇਖਕਾਂ ਦੇ ਅਨੁਵਾਦਕ ਬਣਨ ਦੇ ਰਾਹ ਵਿੱਚ ਇਕ ਮੁੱਖ ਕਾਰਨ ਦੀ ਘਾਟ ਹੈ: ਦਮਨ। ਬਹੁਤੇ ਵਿਦੇਸ਼ੀ ਲੇਖਕ ਅਨੁਵਾਦ ਵੱਲ ਉਦੋਂ ਗਏ ਜਦੋਂ ਉਨ੍ਹਾਂ ਦੀ ਤਾਨਾਸ਼ਾਹੀ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਲਿਖਤ ਪ੍ਰਕਾਸ਼ਿਤ ਕਰਨ ਤੋਂ ਰੋਕਿਆ। ਹੁਣ ਹਾਰਵਰਡ ਵਿਖੇ ਪੋਲਿਸ਼ ਦੇ ਪ੍ਰੋਫੈਸਰ ਅਤੇ ਸ਼ੈਕਸਪੀਅਰ, ਡਨ, ਡਿਕਨਸਨ, ਅਤੇ ਅੰਗ੍ਰੇਜ਼ੀ ਭਾਸ਼ਾ ਦੇ ਹੋਰ ਬਹੁਤ ਤਰ੍ਹਾਂ ਦੇ ਕਵੀਆਂ ਦੇ ਪੋਲਿਸ਼ ਵਿਚ ਅਨੁਵਾਦਕ, ਸਤਾਨੀਸਲਾਵ ਬਾਰਨਜੈਕ ਤੇ ਇਹ ਗੱਲ ਢੁਕਦੀ ਹੈ। ਤੀਹਵਿਆਂ ਵਿੱਚ ਫ਼ਾਸੀਵਾਦ-ਵਿਰੋਧੀ ਇਤਾਲਵੀ ਕਵੀ ਯੂਗੇਨਿਓ ਮੋਨਟਾਲੇ ਬਾਰੇ ਵੀ ਇਹ ਸੱਚ ਸੀ। ਕਿਹਾ ਜਾਂਦਾ ਹੈ ਕਿ ਯੁਗੋਸਲਾਵ ਦੇ ਵਿਦਰੋਹੀ ਮਿਲੋਵਾਨ ਡਿਜਿਲਾਸ ਨੇ ਰਾਜਨੀਤਿਕ ਕੈਦੀ ਵਜੋਂ ਆਪਣੇ ਸਾਲ ਪੈਰਾਡਾਈਜ਼ ਲੌਸਟ (Paradise Lost) ਨੂੰ ਸਰਬੋ-ਕ੍ਰੋਏਸ਼ੀਅਨ ਵਿੱਚ ਅਨੁਵਾਦ ਕਰਦੇ ਬਤੀਤ ਕੀਤੇ।<noinclude>{{center|16}}</noinclude> g9qheq2g7qpry6ua4d6zvujhq9eyh0y ਫਰਮਾ:PAGES NOT PROOFREAD 10 44478 141225 141194 2022-08-07T04:53:59Z Phe-bot 76 Pywikibot 7.5.2 wikitext text/x-wiki 13684 jl2f99kdpc8n18oi5yum9x3um5d0fdx ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/65 250 52983 141226 141082 2022-08-07T11:57:36Z Dugal harpreet 231 /* ਪ੍ਰਮਾਣਿਤ */ proofread-page text/x-wiki <noinclude><pagequality level="4" user="Dugal harpreet" /></noinclude>{{larger|'''''ਅਰਜਨ'''''}}{{rule}} {{multicol}}<poem> ਜਿਸ ਪਲ ਅਰਜਨ {{gap}}ਛੱਡੇ ਤੀਰ {{gap}}ਗੰਢੇ ਜੁੱਤੀ {{gap}}ਠੋਕੇ ਮੇਖ {{gap}}ਵਾਹੇ ਧਰਤੀ ਉਹ ਅਰਜਨ ਨਾ ਰਹਿੰਦਾ ਉਸਦੀਆਂ ਬਾਹਾਂ ਤੀਰ ਧਨੁੱਸ਼ ਸੂੰਬਾ ਹੱਥ ਹਥੌੜਾ ਮੁੰਨੀ ਸਭ ਅਲੋਪ ਹੋ ਜਾਂਦਾ ਬਚਦੀ ਬਸ ਇਕ ਦ੍ਰਿਸ਼ਟੀ ਜਾਂ ਉਹ ਬਿੰਦੂ ਜਿਸ ਤੇ ਦ੍ਰਿਸ਼ਟ ਟਿਕੀ</poem>{{multicol-break}} <poem>ਦ੍ਰਿਸ਼ਟੀ ਸ੍ਰਿਸ਼ਟੀ ਇੱਕ ਹੋ ਜਾਂਦੇ ਕ੍ਰਿਸ਼ਨ ਅਤੇ ਅਰਜਨ ਵਿਚਕਾਰ ਅੰਤਰ ਮੁੱਕ ਜਾਂਦੇ ਕ੍ਰਿਸ਼ਨ... {{gap}}ਜੋ ਇਕ ਦ੍ਰਿਸ਼ਟੀ ਵਿਚ ਸ੍ਰਿਸ਼ਟੀ ਤੱਕੇ {{gap}}ਸ੍ਰਿਸ਼ਟੀ ਵਿਚ ਅਰਜਨ ਵੀ ਦਿੱਸੇ ਅਰਜਨ... ਜਿਸਨੇ ਇੱਕ ਦ੍ਰਿਸ਼ਟੀ ਵਿਚ ਸ੍ਰਿਸ਼ਟ ਸਮੇਟੀ ਉਸ ਦ੍ਰਿਸ਼ਟੀ ਵਿਚ ਕ੍ਰਿਸ਼ਨ ਲਈ ਵੀ ਥਾਂ ਨਾ ਕੋਈ... </poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(63)}}</noinclude> ob4xylmv0ijshbbka5q4xnce9znjve5 141227 141226 2022-08-07T11:58:05Z Dugal harpreet 231 proofread-page text/x-wiki <noinclude><pagequality level="4" user="Dugal harpreet" /></noinclude>{{larger|'''''ਅਰਜਨ'''''}}{{rule}} {{multicol}}<poem> ਜਿਸ ਪਲ ਅਰਜਨ {{gap}}ਛੱਡੇ ਤੀਰ {{gap}}ਗੰਢੇ ਜੁੱਤੀ {{gap}}ਠੋਕੇ ਮੇਖ {{gap}}ਵਾਹੇ ਧਰਤੀ ਉਹ ਅਰਜਨ ਨਾ ਰਹਿੰਦਾ ਉਸਦੀਆਂ ਬਾਹਾਂ ਤੀਰ ਧਨੁੱਸ਼ ਸੂੰਬਾ ਹੱਥ ਹਥੌੜਾ ਮੁੰਨੀ ਸਭ ਅਲੋਪ ਹੋ ਜਾਂਦਾ ਬਚਦੀ ਬਸ ਇਕ ਦ੍ਰਿਸ਼ਟੀ ਜਾਂ ਉਹ ਬਿੰਦੂ ਜਿਸ ਤੇ ਦ੍ਰਿਸ਼ਟ ਟਿਕੀ</poem>{{multicol-break}} <poem>ਦ੍ਰਿਸ਼ਟੀ ਸ੍ਰਿਸ਼ਟੀ ਇੱਕ ਹੋ ਜਾਂਦੇ ਕ੍ਰਿਸ਼ਨ ਅਤੇ ਅਰਜਨ ਵਿਚਕਾਰ ਅੰਤਰ ਮੁੱਕ ਜਾਂਦੇ ਕ੍ਰਿਸ਼ਨ... {{gap}}ਜੋ ਇਕ ਦ੍ਰਿਸ਼ਟੀ ਵਿਚ ਸ੍ਰਿਸ਼ਟੀ ਤੱਕੇ {{gap}}ਸ੍ਰਿਸ਼ਟੀ ਵਿਚ ਅਰਜਨ ਵੀ ਦਿੱਸੇ ਅਰਜਨ... ਜਿਸਨੇ ਇੱਕ ਦ੍ਰਿਸ਼ਟੀ ਵਿਚ ਸ੍ਰਿਸ਼ਟ ਸਮੇਟੀ ਉਸ ਦ੍ਰਿਸ਼ਟੀ ਵਿਚ ਕ੍ਰਿਸ਼ਨ ਲਈ ਵੀ ਥਾਂ ਨਾ ਕੋਈ... </poem>{{Css image crop |Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf |Page = 16 |bSize = 450 |cWidth = 51 |cHeight = 47 |oTop = 210 |oLeft = 134 |Location = center |Description = }} {{multicol-end}}<noinclude>{{c|(63)}}</noinclude> 0p3p576jty7bjfbxbi9y5euzk1bp008 ਵਰਤੋਂਕਾਰ ਗੱਲ-ਬਾਤ:MdsShakil/header 3 53015 141220 2022-08-06T16:43:20Z Pathoschild 553 create header for talk page ([[m:Synchbot|requested by MdsShakil]]) wikitext text/x-wiki <div style="display: flex; flex-wrap: wrap; justify-content: center; align-items: center; margin: 16px 0; border: 1px solid #aaaaaa;"> <div style="padding: 12px;">[[File:Circle-icons-megaphone.svg|75px|link=[[m:User_talk:MdsShakil]]]]</div> <div style="flex: 1; padding: 12px; background-color: #dddddd; color: #555555;"> <div style="font-weight: bold; font-size: 150%; color: red; font-family: 'Comic Sans MS'">Welcome to my talk page!</div> <div style="max-width: 700px">Hey! I am Shakil Hosen. I patrol many projects, and where I don't know the language I only act in cases of serious vandalism. If you think I have done anything wrong, feel free to [[m:User talk:MdsShakil|message me]] on Meta wiki. If you don't like that you can leave me messages here too, but since I do not watch all of my talk pages, your message might not get a timely response. Thanks! [[File:Face-smile.svg|18px|link=[[m:User:MdsShakil]]]]</div> </div> </div> 6ns6eellkw7iqc4yteyjnszfjmo2yio ਵਰਤੋਂਕਾਰ ਗੱਲ-ਬਾਤ:MdsShakil 3 53016 141224 2022-08-06T18:12:24Z Pathoschild 553 add talk page header ([[m:Synchbot|requested by MdsShakil]]) wikitext text/x-wiki {{User talk:MdsShakil/header}} tbo8m2n1p4y1shpmyu07h1k0g9pq65d