ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.1
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/67
250
59091
217660
213578
2026-05-11T08:47:33Z
Ashwinder sangrur
2332
/* ਸੋਧਣਾ */
217660
proofread-page
text/x-wiki
<noinclude><pagequality level="3" user="Ashwinder sangrur" />{{center|(੩੫)}}</noinclude>ਬਾਪ੍ਰਮਾਥ॥ ੧॥ ੨੬੭॥ ਜਹ ਤਹ ਮਹੀਪ ਬਨ ਤਨ ਪ੍ਰਫੁੱਲ॥ ਸੋਭਾ ਬਸੰਤ ਜਹ ਤਹ ਪ੍ਰਡੁੱਲ॥ ਬਨ ਤਨ ਵਰੰਤ ਖਗ ਮ੍ਰਿਗ ਮਹਾਨ॥ ਜਹ ਤਹ ਪ੍ਰਫੁੱਲ ਸੁੰਦਰ ਸੁਜਾਨ॥ ੨॥ ੩੬੮॥ ਫੁਲਤੰ ਪ੍ਰਫੁੱਲ ਲਹ ਲਹਿਤ ਮੋਰ॥ ਸਿਰ ਢੁਰ ਹਿਜਾਂਨ ਮਨ ਮਥਹਿ ਚੋਰ॥ ਕੁਦਰਤ ਕਮਾਲ ਰਾਜ ਕਰ ਹੀਮ॥ ਕਰਨਾ ਨਿਧਾਨ ਕਾਮਲ ਕਰੀਮ॥ ੩॥੨੬੯॥ ਜਹ ਤਹ ਬਿਲੋਕ ਤਹ ਤਹ ਪ੍ਰਸੋਹ। ਆਜਾਨ ਬਾਹੁ ਅਮਿਤੋਜ ਮੋਹ॥ ਰੋਸੰ ਬਿਰਹਤ ਕਰਣਾ ਨਿਧਾਨ॥ ਜਹ ਤਹ ਪ੍ਰਫੁੱਲ ਸੁੰਦਰ ਸੁਜਾਨ॥੪॥ ੨੭੦॥ ਬਨਤਨ ਮਹੀਪ ਜਲ ਥਲ ਮਹਾਨ॥ ਜਹ ਤਹ ਪ੍ਰਸੋਹ ਕਰਣਾ ਨਿਧਾਨ॥ ਜਗ ਮਗਤ ਤੇਜ ਪੂਰਨ ਪ੍ਰਤਾਪ॥ ਅੰਬਰ ਜਿਮੀਨ ਜਿਹ ਜਪਤ ਜਾਪ॥੫॥ ੨੭੧॥ ਸਾਤੋ ਅਕਾਸ਼ ਸਾਤੋ ਪਤਾਰ॥ ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰਿ॥ ਅਕਾਲ ਉਸਤਤ ਸੰਪੂਰਨ॥
{{center|ੴ ਸਤਿਗੁਰਪ੍ਰਸਾਦਿ}} {{gap}}{{center|ਅਥ ਬਚਿਤ੍ਰ ਨਾਟਕ ਗ੍ਰੰਥ ਲਿਤੇ॥ ਤਪ੍ਰਸਾਦਿ॥}}{{gap}} ਸ੍ਰੀ ਮੁਖ ਵਾਕ ਪਾਤਸ਼ਾਹੀ॥੧੦॥ਦੋਹਰਾ॥ ਨਮਸਕਾਰ ਸ੍ਰੀ ਖੜਗ ਕਉ ਕਰੋਂ
ਸੁ ਹਿਤ ਚਿਤੁ ਲਾਇ॥ਪੂਰਨ ਕਰੋ ਗ੍ਰੰਥ ਇਹ ਤੁਮ ਮੋਹਿ ਕਰਹੁ ਸਹਾਇ॥੧॥ {{center|ਤਿਭੰਗੀਛੰਦ॥ ਸ੍ਰੀ ਅਕਾਲ ਜੀ ਕੀ ਉਸਤਤਿ॥}}{{gap}}॥॥ ਖਗ ਖੰਡ ਬਿਹੰਡੰ ਖਲ ਦਲ ਖੰਡੰ॥ ਅਤਰਣ ਮੰਡੰ ਬਰਭੰਡੰ॥ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨੁ ਪ੍ਰਭੰ॥ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਵਿਖ ਹਰਣੰ ਅਤਿਸਰਣੰ॥ਜੈਜੈ ਜਗ ਕਾਰਣ ਸ੍ਰਿਸ਼ਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ॥ ੩॥ ਭੁਜੰਗਪ੍ਰਯਾਤਛੰਦ॥ ਸਦਾ ਏਕ ਜੋਤਯੰ ਅਜੂਨੀ ਸਰੂਪੰ॥ ਮਹਾਦੇਵ ਦੇਵੰ ਮਹਾਭੂਪ ਭੂਪੰ॥ ਨਿਰੰਕਾਰ ਨਿਤਯੰ ਨਰੁਪੰ ਨ੍ਹਿਬਾਣੰ॥ ਕਰੰਕਾਰਣੇ ਯੰਨਮੋ ਖੜਗ ਪਾਣੰ॥੩॥ ਨਿਰੰਕਾਰ ਨਿਰ ਬਿਕਾਰ ਨਿਤਯੰ ਨਿਰਾਲੰ॥ ਨ ਬਿਰਧੰ ਬਸੇਖੰ ਨ ਤਰਨੰ ਨ ਬਾਲੰ॥ ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ॥ ਨ ਰੰਗੰ ਨ ਰਾਗੈ ਅਪਾਰੰ ਅਭੇਖੰ॥੪॥ਨ ਰੁਪੰ ਨ ਰੇਖੰ ਨ ਰੰਗੰ ਨ ਰਾਗੰ ਨਾਮੰ ਨ ਠਾਮੰ ਮਹਾਜੋਤ ਜਾਗੰ॥ ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤਯੰ। ਮਹਾਜੋਗ ਜੋਗੰ ਸਪ੍ਰਮੰ ਪਵਿਤ੍ਰਯੰ॥੫॥ ਅਜੇਯੰ ਅਭੇਯੰ ਅਨਾਮੰ ਅਠਾਮੰ॥ ਮਹਾਜੋਗ ਜੋਗੁੰ ਮਹਾਂਕਾਮ ਕਾਮੰ। ਅਲੇਖੰ ਅਭੇਖੰ ਅਨੀਲੰ ਅਨਾਦੰ॥ ਪਰੇਯੰ ਪਵਿਤੰ ਸਦਾ ਨਿਰਬਿਖਾਦੰ॥੬॥ ਸਆਦੰ ਅਨਾਦੰ ਅਨੀਲੈ ਅਨੰਤੰ॥ਅਦ੍ਵੈਖੰ ਅਭੇਖੰ ਮਹੇਸੰ ਮਹੰਤੰ॥ ਨਰੋਖੰਨ<noinclude></noinclude>
j0i5rn43zbljf2wbtgfpmcfrslcjuvx
ਪੰਨਾ:ਕਿੱਸਾ ਹੀਰ ਲਾਹੌਰੀ.djvu/115
250
59665
217659
165263
2026-05-11T05:24:25Z
Marde Sehajpreet kaur
1774
/* ਸੋਧਣਾ */
217659
proofread-page
text/x-wiki
<noinclude><pagequality level="3" user="Marde Sehajpreet kaur" /></noinclude>{{center|(੧੧੧)}}
{{Block center|<poem>ਦਮ ਲਾਕੇ ਅਸਾਂ ਏਹ ਵਿਆਹ ਆਂਦੀ ਸਾਡੀ ਨੂੰਹ ਸਿਆਲਾਂ ਦੀ ਜਾਈਏ ਜੀ
ਪੈਰ ਹੀਰ ਕਪਾਹ ਚੋਂ ਸਪ ਲੜਿਆ ਲੋਕਾਂ ਕੇਹਾ ਜੋਗੀ ਕੋਲ ਜਾਈਏ ਜੀ
ਅਸਾਂ ਸਦਿਆ ਸਪ ਦਾ ਕਰੇ ਝਾੜਾ ਮਾਰੀ ਮਤ ਭੁਲੀ ਚਤਰਾਈਏ ਜੀ
ਪਿੰਡੋ ਬਾਹਿਰ ਕਨਾਤ ਲਵਾਈਏ ਜੀ ਮੰਜੀ ਹੀਰ ਦੀ ਓਸ ਥਾਂ ਡਾਈਏ ਜੀ
ਬੂਟੀ ਅਸਾਂ ਨੂੰ ਜੇਹੀ ਸੁੰਘਾ ਦਿੱਤੀ ਸਾਂਨੂੰ ਸੁਰਤ ਨ ਰਹੀ ਏ ਕਾਈਏ ਜੀ
ਰਾਤੀਂ ਨੂੰਹ ਅਸਾਡੜੀ ਕਢ ਨੱਠਾ ਚੜਿਆ ਦਿਨ ਸਾਂਨੂੰ ਸੁਰਤ ਆਈਏ ਜੀ
ਵਾਹਰ ਪਿੰਡ ਦੀ ਚਾੜ੍ਹਕੇ ਆਣ ਫੜਿਆ ਸਾਡੀ ਨੂੰਹ ਹੈ ਲੋਕ ਪੁਛਾਈਏ ਜੀ
ਸਾਂਨੂੰ ਮਿਲੇ ਬਾਜ਼ੂ ਦਾਵਾ ਸਜ਼ਾ ਏਹਨੂੰ ਇੱਜ਼ਤ ਅਸਾਂ ਦੀ ਏਸ ਗਵਾਈਏ ਜੀ
ਕਰੋ ਅਦਲ ਹੈ ਆਪਦਾ ਨਾਮ ਆਦਲ ਲਾਹੌਰੀ ਸੱਚ ਨਿਆਂ ਮੁਕਾਈਏ ਜੀ</poem>}}
{{center|{{X-smaller|ਰਾਜੇ ਦਾ ਫ਼ੈਸਲਾ ਖੇੜਿਆਂ ਦੇ ਹੱਕ ਵਿੱਚ}}}}
{{Block center|<poem>ਰਾਜੇ ਆਖਿਆ ਨੂੰਹ ਹੈ ਖੇੜਿਆਂ ਦੀ ਸ਼ਕਲ ਦੇਖ ਜੋਗੀ ਬੇਈਮਾਨ ਹੋਇਆ
ਮੂਰਖ ਮੱਤ ਹੈ ਰੰਨ ਦੀ ਖੁਰੀ ਪਿੱਛੇ ਰਾਤੀਂ ਕੱਢ ਫ਼ਕੀਰ ਰਵਾਂਨ ਹੋਇਆ
ਇਜ਼ਤ ਗਈ ਆਕੜ ਖਾਂ ਖੇੜਿਆਂ ਦੀ ਤੇਰਾ ਜੋਗੀਆ ਕੀ ਨੁਕਸਾਨ ਹੋਇਆ
ਦਿੱਤੀ ਹੀਰ ਦੀ ਬਾਂਹ ਚਾ ਖੇੜਿਆਂ ਨੂੰ ਜੋਗੀ ਹੀਰ ਦੇ ਭਾ ਤੁਫ਼ਾਨ ਹੋਇਆ
ਸੱਚ ਝੂਠ ਪਛਾਂਣ ਕੇ ਨਿਆਂ ਕੀਤਾ ਰਾਜਾ ਖੇੜਿਆਂ ਤੇ ਮੇਹਰਬਾਨ ਹੋਇਆ
ਦੇਵੋਂ ਕੱਢ ਲਾਹੌਰੀਆ ਬਾਹਰ ਜੋਗੀ ਰਾਜੇ ਹੁਕਮ ਦਿੱਤਾ ਕੈਹਰਵਾਂਨ ਹੋਇਆ
</poem>}}
{{center|{{X-smaller|ਜੋਗੀ ਨੇ ਸ੍ਰਾਪ ਦੇਣਾ}}}}
{{Block center|<poem>ਜੋਗੀ ਨਿਕਲ ਬਾਹਰ ਡਿੱਗ ਆਹ ਮਾਰੀ ਸਾੜੀਂ ਸ਼ਹਿਰ ਤੂੰ ਏਹ ਮਹਿੱਲ ਰੱਬਾ
ਮੇਰਾ ਨਿਆਂ ਨਾ ਏਸਨੇ ਠੀਕ ਕੀਤਾ ਮਰੇ ਬਾਲ ਬੱਚਾ ਏਹਦਾ ਜਲ ਰੱਬਾ
ਮਰਨ ਪਾਣੀਓਂ ਬਿਨਾਂ ਪਿਆਸੜੇ ਏਹ ਨਹਿਰਾਂ ਖੂਹ ਸੁਕਾ ਦੇ ਜਲ ਰੱਬਾ
ਹੀਰ ਘਿੰਨ ਦੇਵੇਂ ਮੈਂਨੂੰ ਖੇੜਿਆਂ ਥੀਂ ਜੇਕਰ ਤੂੰ ਹੋਂਵੇ ਮੇਰੇ ਵਲ ਰੱਬਾ
ਰਾਜਾ ਆਣ ਫ਼ਕੀਰ ਦੇ ਪੈਰ ਪੂਜੇ ਕਰਾਮਾਤ ਦੱਸੀਂ ਏਸੇ ਪਲ ਰੱਬਾ
ਮਾਂਵਾਂ ਪੁੱਤ ਸੰਭਾਲਣੇ ਹੋਣ ਔਖੇ ਲਾਹੌਰੀ ਸ਼ਹਿਰ ਪਾਈਂ ਤਰਥਲ ਰੱਬਾ</poem>}}<noinclude></noinclude>
fyi15q5deefhytnvouu6k5hmb00pcgf
ਪੰਨਾ:ਵਾਰ ਅੰਮ੍ਰਿਤਸਰ ਕੀ - ਗੰਡਾ ਸਿੰਘ.pdf/26
250
71888
217661
216552
2026-05-11T11:39:07Z
Jalseerat Aman
2446
/* ਸੋਧਣਾ */
217661
proofread-page
text/x-wiki
<noinclude><pagequality level="3" user="Jalseerat Aman" /></noinclude>
੨੨.
ਚੱਕੋਂ ਨੱਸਿ ਗਇਓ ਚੂਹੜ ਕਿਉਂਕਰ ਕੋਈ ਜਾਲੇ।
ਪੱਟੀ ਵਿਚਿ ਅਮੀਨ ਤੁਸਾਡਾ ਦੇਖ ਜੋ ਬਾਲਣ ਬਾਲੇ।
ਲੱਖ ਹਜ਼ਾਰ ਰੁਪੱਯੇ ਲਾਏ ਮਾਰੇ ਭਾਈ ਸਾਲੇ।
ਦਰਸਨ ਦੇਖ ਮੁਸੱਦੀ ਕੀਏ ਇਕੱਠੇ ਸੱਭੇ ਪੱਟੀ ਵਾਲੇ॥੧੮॥
ਪੱਟੀ ਵਾਲੇ ਭਏ ਇਕੱਠੇ ਚੂਹੜ ਵਿਚਿ ਪੁਕਾਰੇ।
ਚਾਕਰ ਨੌਕਰ ਯਾਰ ਤੁਸਾਡੇ ਸੱਭੇ ਸਿੰਘਾਂ ਮਾਰੇ।
ਖਰਚਾ ਲੱਖ ਹਜਾਰ ਰੁਪੱਯੇ ਤਾਂ ਮੈਂ ਆਵਾਂ ਵਾਰੇ।
ਦਰਸਨ ਜੇ ਵੱਸ ਅਸਾਡਾ ਲੱਗੇ ਪੱਟੀ ਲਈ ਇਜਾਰੇ॥੧੯॥
ਪੱਟੀ ਵਿਚ ਅਮੀਨ ਹਰਿ ਸਹਾਇ ਰੱਯਤ ਸਭ ਬੁਲਾਈ।
ਦੇਹੋ ਛੇੜਾਂ ਨਾਲਿ ਅਸਾਡੇ ਢਿਲਿ ਨ ਕਰਹੇ ਕਾਈ।
ਮਾਰੀ ਸਿੰਘ ਨਿਕਾਲੀ ਚੱਕੋਂ ਜਾਸਨਿ ਕੇਹੜੀ ਜਾਈ।
ਦਰਸਨ ਸੁਣਿਆ ਸਿੰਘਾਂ ਕੀਤੀ ਮਸਲਤ ਚੋਟ ਨਗਾਰੇ ਲਾਈ॥੨੦॥
ਚੋਟ ਨਗਾਰੇ ਲਾਈ ਸਿੰਘਾਂ ਢੋਲ ਸਰਨਾਈ ਵੱਜੇ।
ਬਹਿ ਬਹਿ ਚਿਹਰੇ ਲੈਨਿ ਮੁਸੱਦੀ ਕੁਝ ਬੇਹੇ ਕੁਝ ਸੱਜੇ।
ਵਡੇ ਵਡੇ ਜਮਾਤੀ ਵਾਲੇ ਕਦਮ ਨ ਧਰਦੇ ਅੱਗੇ।
ਦਰਸਨ ਅਮਲਾ ਫੈਲਾ ਭਇਆ ਇਕੱਠਾ ਸਿੰਘ ਅਗੇਰੇ ਗੱਜੇ।।੨੧।।
ਤਾਂ ਲਿਖਿ ਕਰਿ ਸਿੰਘਾਂ ਚਿੱਠੇ ਭੇਜੇ ਭਾਈ ਮਜਬ ਬੁਲਾਏ।
ਜੋਰ ਅਸਾਨੂ ਡਾਢਾ ਪਹੁਤਾ ਰਹਿਸਾਂ ਗੁਰ ਕੇ ਸਾਏ।
ਨਾ ਕੋ ਤਕੀਆ ਤਾਣ ਅਸਾਨੂੰ ਰਖਸੀ ਅਪਣੇ ਸਾਏ।
ਦਰਸ਼ਨ ਭੇਜਿਆ ਚਿੱਠਾ ਢਿੱਲ ਨ ਹੋਈ ਸਿੰਘ ਸ਼ਿਤਾਬੀ ਆਏ।।੨੨।।
ਆਏ ਸਿੰਘ ਹੋਏ ਇਕੱਠੇ ਏਕ ਮਜ਼ਬ ਕੇ ਭਾਈ।
ਅੱਗੇ ਧੜੀਆਂ ਨਾਲ ਅਦਾਵਤਿ ਹੁਣ ਤੁਰਕਾਂ ਗਲ ਪਾਈ।
ਤੀਨ ਕੋਟ ਕਾ ਕਰਿਓ ਆਹੁਰੁ ਕਿਲਾ ਸਿਤਾਬ ਬਣਾਈ।
ਦਰਸਨ ਅੱਠਾਂ ਪਹਿਰਾਂ ਵਿਚ ਕੋਟ ਬਣਾਇਓ ਢਿੱਲ ਨ ਕਰਯੋ ਕਾਈ॥੨੩॥
Digitized by Panjab Digital Library | www.panjabdigilib.org<noinclude></noinclude>
i6t5rvilh8gtqeg5q25to1la78vueeg
217663
217661
2026-05-11T11:50:01Z
Jalseerat Aman
2446
217663
proofread-page
text/x-wiki
<noinclude><pagequality level="3" user="Jalseerat Aman" /></noinclude>{{Block center|<poem>
੨੨.
ਚੱਕੋਂ ਨੱਸਿ ਗਇਓ ਚੂਹੜ ਕਿਉਂਕਰ ਕੋਈ ਜਾਲੇ।
ਪੱਟੀ ਵਿਚਿ ਅਮੀਨ ਤੁਸਾਡਾ ਦੇਖ ਜੋ ਬਾਲਣ ਬਾਲੇ।
ਲੱਖ ਹਜ਼ਾਰ ਰੁਪੱਯੇ ਲਾਏ ਮਾਰੇ ਭਾਈ ਸਾਲੇ।
ਦਰਸਨ ਦੇਖ ਮੁਸੱਦੀ ਕੀਏ ਇਕੱਠੇ ਸੱਭੇ ਪੱਟੀ ਵਾਲੇ॥੧੮॥
ਪੱਟੀ ਵਾਲੇ ਭਏ ਇਕੱਠੇ ਚੂਹੜ ਵਿਚਿ ਪੁਕਾਰੇ।
ਚਾਕਰ ਨੌਕਰ ਯਾਰ ਤੁਸਾਡੇ ਸੱਭੇ ਸਿੰਘਾਂ ਮਾਰੇ।
ਖਰਚਾ ਲੱਖ ਹਜਾਰ ਰੁਪੱਯੇ ਤਾਂ ਮੈਂ ਆਵਾਂ ਵਾਰੇ।
ਦਰਸਨ ਜੇ ਵੱਸ ਅਸਾਡਾ ਲੱਗੇ ਪੱਟੀ ਲਈ ਇਜਾਰੇ॥੧੯॥
ਪੱਟੀ ਵਿਚ ਅਮੀਨ ਹਰਿ ਸਹਾਇ ਰੱਯਤ ਸਭ ਬੁਲਾਈ।
ਦੇਹੋ ਛੇੜਾਂ ਨਾਲਿ ਅਸਾਡੇ ਢਿਲਿ ਨ ਕਰਹੇ ਕਾਈ।
ਮਾਰੀ ਸਿੰਘ ਨਿਕਾਲੀ ਚੱਕੋਂ ਜਾਸਨਿ ਕੇਹੜੀ ਜਾਈ।
ਦਰਸਨ ਸੁਣਿਆ ਸਿੰਘਾਂ ਕੀਤੀ ਮਸਲਤ ਚੋਟ ਨਗਾਰੇ ਲਾਈ॥੨੦॥
ਚੋਟ ਨਗਾਰੇ ਲਾਈ ਸਿੰਘਾਂ ਢੋਲ ਸਰਨਾਈ ਵੱਜੇ।
ਬਹਿ ਬਹਿ ਚਿਹਰੇ ਲੈਨਿ ਮੁਸੱਦੀ ਕੁਝ ਬੇਹੇ ਕੁਝ ਸੱਜੇ।
ਵਡੇ ਵਡੇ ਜਮਾਤੀ ਵਾਲੇ ਕਦਮ ਨ ਧਰਦੇ ਅੱਗੇ।
ਦਰਸਨ ਅਮਲਾ ਫੈਲਾ ਭਇਆ ਇਕੱਠਾ ਸਿੰਘ ਅਗੇਰੇ ਗੱਜੇ।।੨੧।।
ਤਾਂ ਲਿਖਿ ਕਰਿ ਸਿੰਘਾਂ ਚਿੱਠੇ ਭੇਜੇ ਭਾਈ ਮਜਬ ਬੁਲਾਏ।
ਜੋਰ ਅਸਾਨੂ ਡਾਢਾ ਪਹੁਤਾ ਰਹਿਸਾਂ ਗੁਰ ਕੇ ਸਾਏ।
ਨਾ ਕੋ ਤਕੀਆ ਤਾਣ ਅਸਾਨੂੰ ਰਖਸੀ ਅਪਣੇ ਸਾਏ।
ਦਰਸ਼ਨ ਭੇਜਿਆ ਚਿੱਠਾ ਢਿੱਲ ਨ ਹੋਈ ਸਿੰਘ ਸ਼ਿਤਾਬੀ ਆਏ।।੨੨।।
ਆਏ ਸਿੰਘ ਹੋਏ ਇਕੱਠੇ ਏਕ ਮਜ਼ਬ ਕੇ ਭਾਈ।
ਅੱਗੇ ਧੜੀਆਂ ਨਾਲ ਅਦਾਵਤਿ ਹੁਣ ਤੁਰਕਾਂ ਗਲ ਪਾਈ।
ਤੀਨ ਕੋਟ ਕਾ ਕਰਿਓ ਆਹੁਰੁ ਕਿਲਾ ਸਿਤਾਬ ਬਣਾਈ।
ਦਰਸਨ ਅੱਠਾਂ ਪਹਿਰਾਂ ਵਿਚ ਕੋਟ ਬਣਾਇਓ ਢਿੱਲ ਨ ਕਰਯੋ ਕਾਈ॥੨੩॥
Digitized by Panjab Digital Library | www.panjabdigilib.org</poem>}}<noinclude></noinclude>
1v6pz252bitwut788zbfveev7bhop2w
ਪੰਨਾ:ਵਾਰ ਅੰਮ੍ਰਿਤਸਰ ਕੀ - ਗੰਡਾ ਸਿੰਘ.pdf/27
250
71889
217662
216553
2026-05-11T11:49:07Z
Jalseerat Aman
2446
/* ਸੋਧਣਾ */
217662
proofread-page
text/x-wiki
<noinclude><pagequality level="3" user="Jalseerat Aman" /></noinclude>
{{right|੨੩.}}
ਤੀਨ ਕੋਟ ਕਾ ਆਹਰ ਹੋਇਆ ਸੁਣਿਆ ਸਭ ਲੁਕਾਈ।
ਸਿਰ ਦੇ ਉਪਰ ਘੁਰੇ ਨਗਾਰੇ ਘਰਿ ਘਰਿ ਮਿਲੀ ਵਧਾਈ।
ਮਰਣ ਸਿੰਘਾਂ ਦਾ ਵਿਚਿ ਚੱਕ ਦੇ ਫੇਰ ਨ ਜਣਸੀ ਮਾਈ।
ਦਰਸਨ ਪੱਕੇ ਮਹਲ ਗਿੜਾਏ ਸਿੰਘਾਂ ਕਿਲਾ ਸ਼ਿਤਾਬ ਬਣਾਈ।।੨੪।।
ਲਸਕਰ ਸਭੇ ਭਏ ਇਕਠੇ ਨਾਲੇ ਛੇੜਾਂ ਵਾਲੇ।
ਪਾਰਾਵਾਰ ਨ ਕੀਤਾ ਜਾਏ ਕਿਆ ਕੋ ਆਖਿ ਸੰਭਾਲੇ।
... ... ... ... ... ...
ਦਰਸਨ ਮਉਤ ਜਿਨ੍ਹਾਂ ਦੀ ਆਈ ਜਾਸਨਿ ਪਹਲੇ ਗਾਲੇ ॥੨੫॥
ਲਸ਼ਕਰ ਆਨਿ ਦਿਖਾਲੀ ਦਿੱਤੀ ਸਿੰਘ ਅੱਗੇ ਨੀ ਉੱਠੇ।
ਭਰਨਿ ਬੰਦੂਕਾਂ ਦੇਨਿ ਅਰਾਬੇ ਤੀਰ ਕਮਾਣੀ ਜੁੱਟੇ।
ਤੀਨ ਪਹਰ ਕਾ ਭੇੜਾ ਹੋਇਆ ਦਾਰੂ ਸਭ ਨਿਖੁੱਟੇ।
ਦਰਸਨ ਮਾਰਿਆ ਹਰਿ ਸਹਾਇ ਭਈ ਗੁਬਾਰੀ ਮਾਰਿ ਉਥਾਈਂ ਸੁੱਟੇ॥੨੬॥
ਬਡੇ ਬਡੇ ਅਕਾਬਰ ਮਾਰੇ ਨਾਲੇ ਲੋਟੀ ਹੋਈ।
ਵਡੇ ਵਡੇ ਵਰਿਆਮ ਸੁਣੀਂਦੇ ਫਿਰਿ ਨਹੀ ਤਕਦਾ ਕੋਈ।
ਬਾਮਣ ਸਈਅਦਿ ਬਹੁਤੇ ਮਾਰੇ ਘਰਿ ਘਰਿ ਰੋਵਣਾ ਹੋਈ।
ਦਰਸਨ ਦੂੰਹ ਮਜ਼ਬਾਂ ਦਾ ਭੇੜਾ ਹੋਇਆ ਸ਼ਿੱਦਤਿ ਵਧ ਖਲੋਈ॥੨੭॥
ਮਾਰੇ ਲਸ਼ਕਰ ਭਈ ਗੁਬਾਰੀ ਸਿੰਘ ਨ ਮੂਲੋਂ ਡਰਦੇ।
ਵਿਚਿ ਕਚਾਹਰੀ ਲੱਗੀ ਅਦਾਲਤਿ ਬਹਿ ਬਹਿ ਗੱਲਾਂ ਕਰਦੇ।
ਦਰਸਨ ਮਾਰਿ ਅਮੀਨ ਚੁਕਾਇਆ ਸਿੰਘਾਂ ਪਿੱਛੇ ਰੋਵਸੁ ਘਰ ਦੇ॥੨੮
ਅਸਲਮ ਖਾਨ ਪਰਵਾਨਾ ਭੇਜਿਆ ਸਭਿ ਜਮਾਤਿ ਬੁਲਾਈ।
ਦੇਵਾ ਜਟੁ ਸ਼ਿਤਾਬ ਬੁਲਾਇਓ ਢਿਲਿ ਨ ਕਰਹੋ ਕਾਈ।
ਰਾਤਿ ਪ੍ਰਾਤੀ ਚੱਕੁ ਮਾਰੀਐ ਕਰਿ ਕੈ ਵੱਡੀ ਧਾਈ।
ਦਰਸਨ ਸੁਣਿਆ ਸਿੰਘਾਂ ਰਾਜੀ ਹੋਏ ਸਭਨਾ ਫਤੇ ਬੁਲਾਈ॥੨੯॥
Digitized by Panjab Digital Library | www.panjabdigilib.org<noinclude></noinclude>
er445i6mivi3hngtl4idlfek8ia0uam
217664
217662
2026-05-11T11:50:24Z
Jalseerat Aman
2446
217664
proofread-page
text/x-wiki
<noinclude><pagequality level="3" user="Jalseerat Aman" /></noinclude>{{Block center|<poem>
{{right|੨੩.}}
ਤੀਨ ਕੋਟ ਕਾ ਆਹਰ ਹੋਇਆ ਸੁਣਿਆ ਸਭ ਲੁਕਾਈ।
ਸਿਰ ਦੇ ਉਪਰ ਘੁਰੇ ਨਗਾਰੇ ਘਰਿ ਘਰਿ ਮਿਲੀ ਵਧਾਈ।
ਮਰਣ ਸਿੰਘਾਂ ਦਾ ਵਿਚਿ ਚੱਕ ਦੇ ਫੇਰ ਨ ਜਣਸੀ ਮਾਈ।
ਦਰਸਨ ਪੱਕੇ ਮਹਲ ਗਿੜਾਏ ਸਿੰਘਾਂ ਕਿਲਾ ਸ਼ਿਤਾਬ ਬਣਾਈ।।੨੪।।
ਲਸਕਰ ਸਭੇ ਭਏ ਇਕਠੇ ਨਾਲੇ ਛੇੜਾਂ ਵਾਲੇ।
ਪਾਰਾਵਾਰ ਨ ਕੀਤਾ ਜਾਏ ਕਿਆ ਕੋ ਆਖਿ ਸੰਭਾਲੇ।
... ... ... ... ... ...
ਦਰਸਨ ਮਉਤ ਜਿਨ੍ਹਾਂ ਦੀ ਆਈ ਜਾਸਨਿ ਪਹਲੇ ਗਾਲੇ ॥੨੫॥
ਲਸ਼ਕਰ ਆਨਿ ਦਿਖਾਲੀ ਦਿੱਤੀ ਸਿੰਘ ਅੱਗੇ ਨੀ ਉੱਠੇ।
ਭਰਨਿ ਬੰਦੂਕਾਂ ਦੇਨਿ ਅਰਾਬੇ ਤੀਰ ਕਮਾਣੀ ਜੁੱਟੇ।
ਤੀਨ ਪਹਰ ਕਾ ਭੇੜਾ ਹੋਇਆ ਦਾਰੂ ਸਭ ਨਿਖੁੱਟੇ।
ਦਰਸਨ ਮਾਰਿਆ ਹਰਿ ਸਹਾਇ ਭਈ ਗੁਬਾਰੀ ਮਾਰਿ ਉਥਾਈਂ ਸੁੱਟੇ॥੨੬॥
ਬਡੇ ਬਡੇ ਅਕਾਬਰ ਮਾਰੇ ਨਾਲੇ ਲੋਟੀ ਹੋਈ।
ਵਡੇ ਵਡੇ ਵਰਿਆਮ ਸੁਣੀਂਦੇ ਫਿਰਿ ਨਹੀ ਤਕਦਾ ਕੋਈ।
ਬਾਮਣ ਸਈਅਦਿ ਬਹੁਤੇ ਮਾਰੇ ਘਰਿ ਘਰਿ ਰੋਵਣਾ ਹੋਈ।
ਦਰਸਨ ਦੂੰਹ ਮਜ਼ਬਾਂ ਦਾ ਭੇੜਾ ਹੋਇਆ ਸ਼ਿੱਦਤਿ ਵਧ ਖਲੋਈ॥੨੭॥
ਮਾਰੇ ਲਸ਼ਕਰ ਭਈ ਗੁਬਾਰੀ ਸਿੰਘ ਨ ਮੂਲੋਂ ਡਰਦੇ।
ਵਿਚਿ ਕਚਾਹਰੀ ਲੱਗੀ ਅਦਾਲਤਿ ਬਹਿ ਬਹਿ ਗੱਲਾਂ ਕਰਦੇ।
ਦਰਸਨ ਮਾਰਿ ਅਮੀਨ ਚੁਕਾਇਆ ਸਿੰਘਾਂ ਪਿੱਛੇ ਰੋਵਸੁ ਘਰ ਦੇ॥੨੮
ਅਸਲਮ ਖਾਨ ਪਰਵਾਨਾ ਭੇਜਿਆ ਸਭਿ ਜਮਾਤਿ ਬੁਲਾਈ।
ਦੇਵਾ ਜਟੁ ਸ਼ਿਤਾਬ ਬੁਲਾਇਓ ਢਿਲਿ ਨ ਕਰਹੋ ਕਾਈ।
ਰਾਤਿ ਪ੍ਰਾਤੀ ਚੱਕੁ ਮਾਰੀਐ ਕਰਿ ਕੈ ਵੱਡੀ ਧਾਈ।
ਦਰਸਨ ਸੁਣਿਆ ਸਿੰਘਾਂ ਰਾਜੀ ਹੋਏ ਸਭਨਾ ਫਤੇ ਬੁਲਾਈ॥੨੯॥
Digitized by Panjab Digital Library | www.panjabdigilib.org</poem>}}<noinclude></noinclude>
gnh2rqu2sj87fz1qo5rgdov1z3kiin8
ਪੰਨਾ:ਮੌਤੋਂ ਬੁਰਾ ਵਿਛੋੜਾ - ਸ਼ਿੰਗਾਰਾ ਸਿੰਘ.pdf/31
250
72240
217650
217596
2026-05-10T16:38:42Z
Amritpal Aman
2020
217650
proofread-page
text/x-wiki
<noinclude><pagequality level="3" user="Amritpal Aman" /></noinclude>
{{gap}}ਖੈਰ ! ਮੈਂ ਅਖਬਾਰ ਪੜ੍ਹ ਕੇ ਪੰਜਾਬੀ ਯੂਨੀਵਰਸਿਟੀ ਵਿਖੇ ਅਪਲਾਈ ਕਰ ਦਿੱਤਾ। ਦਸੰਬਰ, 1983 ਵਿਚ ਯੂਨੀਵਰਸਿਟੀ ਵੱਲੋਂ ਪੰਜਾਬੀ ਸ਼ਾਰਟਹੈਂਡ ਦਾ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟੈਸਟ ਲਿਆ ਗਿਆ ਅਤੇ 20 ਸ਼ਬਦ ਪ੍ਰਤੀ ਮਿੰਟ ਪ੍ਰਤੀ ਸ਼ਬਦ ਟ੍ਰਾਂਸਕ੍ਰਿਪਸ਼ਨ ਲਈ ਦਿੱਤੇ ਗਏ। ਫੇਰ ਯੂਨੀਵਰਸਿਟੀ ਵੱਲੋਂ ਇਕ ਹੋਰ ਕਸੌਟੀ ਲਾਈ ਗਈ ਕਿ ਪੰਜਾਬੀ ਅੰਗਰੇਜ਼ੀ ਦਾ ਟਾਈਪ ਟੈਸਟ ਵੀ ਲਿਆ ਗਿਆ, ਜੋ ਕਿ ਅਕਸਰ ਨਹੀਂ ਲਿਆ ਜਾਂਦਾ। ਉਸ ਸਮੇਂ ਵੀ ਵਿਗਿਆਪਤ 8 ਅਸਾਮੀਆਂ ਲਈ ਲਗਭਗ 800 ਪ੍ਰੀਖਿਆਰਥੀਆਂ ਨੇ ਟੈਸਟ ਦਿੱਤਾ ਸੀ ਭਾਵ 1 ਅਸਾਮੀ ਲਈ 100 ਪ੍ਰੀਖਿਆਰਥੀ ਸਨ। ਮੈਂ ਕਈ ਵਾਰੀ ਸੋਚਦਾ ਹਾਂ ਕਿ ਬੇਰੁਜ਼ਗਾਰੀ ਤਾਂ ਉਦੋਂ ਵੀ ਅੱਜ ਵਾਂਗ ਹੀ ਸੀ। ਪਰੰਤੂ ਅੱਜਕੱਲ੍ਹ ਤਾਂ ਸ਼ਾਇਦ 1 ਅਸਾਮੀ ਲਈ 150 ਪ੍ਰੀਖਿਆਰਥੀ ਵੀ ਆ ਜਾਣ। ਉਦੋਂ ਯੂਨੀਵਰਸਿਟੀ ਵਿਚ ਕੋਈ ਜਾਣਕਾਰ ਨਾ ਹੋਣ ਕਾਰਨ ਇਹ ਪਤਾ ਕਰਨਾ ਔਖਾ ਸੀ ਕਿ ਯੂਨੀਵਰਸਿਟੀ ਵੱਲੋਂ ਟੈਸਟ ਪਾਸ ਕੀਤੇ ਉਮੀਦਵਾਰਾਂ ਦਾ ਕੀ ਕੀਤਾ ਜਾ ਰਿਹਾ ਹੈ। ਬਾਪੂ ਨੂੰ ਕਿਸੇ ਤੋਂ ਪਤਾ ਲੱਗਾ ਕਿ ਇਕ ਬੰਦਾ ਸਾਈਕਲ ਤੇ ਪਿੰਡ ਨੂੰ ਲੰਘਦਾ ਹੈ ਜੋ ਸਵੇਰੇ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਆਉਂਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਵਿਖੇ ਨੌਕਰੀ ਕਰਦਾ ਹੈ। ਉਸ ਤੋਂ ਪਤਾ ਕੀਤਾ ਜਾਵੇ। ਇਕ ਦਿਨ ਬਾਪੂ ਨੇ ਉਸ ਨੂੰ ਰੋਕ ਕੇ ਸਾਰੀ ਕਹਾਣੀ ਦੱਸੀ ਤਾਂ ਉਸਨੇ ਕਿਹਾ ਕਿ ਉਹ ਪਤਾ ਕਰਕੇ ਦੱਸਣਗੇ। ਦੂਜੇ ਦਿਨ ਮੇਰਾ ਬਾਪੂ ਫੇਰ ਰਸਤੇ ਵਿਚ ਉਸੇ ਟਾਈਮ ਖੜਿਆ ਤੇ ਉਸਨੂੰ ਫੇਰ ਰੋਕਿਆ ਤਾਂ ਉਸਨੇ ਕਿਹਾ ਕਿ “ਟੈਸਟ ਤਾਂ ਪਾਸ ਹੋ ਗਿਆ ਹੈ ਅਤੇ ਫਾਈਲ ਫਾਈਸ-ਚਾਂਸਲਰ ਨੂੰ ਪ੍ਰਵਾਨਗੀ ਲਈ ਗਈ ਹੋਈ ਹੈ। ਤੁਹਾਡੇ ਲੜਕੇ ਦਾ ਨਾਮ ਤੀਜੇ ਨੰਬਰ ਤੇ ਹੈ, ਦੇਖੋ ਜੇਕਰ ਵੀ.ਸੀ. ਦਫਤਰ 'ਚ ਨਾਮ ਅੱਗੇ ਪਿੱਛੇ ਨਾ ਕੀਤੇ ਗਏ ਤਾਂ ਲਗਦਾ ਹੈ ਸਿਲੈਕਟ ਹੋ ਜਾਵੇਗਾ। ਬਾਕੀ ਤੁਸੀਂ ਮੈਨੂੰ ਪੁੱਛਦੇ ਰਹਿਣਾ, ਜਦੋਂ ਫਾਈਲ ਵਾਪਸ ਆ ਗਈ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ।” ਉਨ੍ਹਾਂ ਦਿਨਾਂ ਵਿਚ ਡਾ. ਐਸ.ਐਸ.ਜੌਹਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸਨ, ਜੋ ਕਿ ਹੁਣ ਮੇਰੇ facebook friend ਹਨ। ਮੇਰੇ ਮਨ ਨੂੰ ਤਸੱਲੀ ਹੋਈ ਕਿ 8 ਅਸਾਮੀਆਂ ਵਿਚੋਂ ਮੈਰਿਟ ਤੇ ਜੇਕਰ ਮੇਰਾ ਨਾਮ ਤੀਜੇ ਨੰਬਰ ਤੇ ਹੈ ਤਾਂ ਮੇਰੀ ਸਿਲੈਕਸ਼ਨ ਤਾਂ ਪੱਕਾ ਹੋਵੇਗੀ। ਉਦੋਂ ਘਨੌਰ ਹਲਕੇ ਤੋਂ ਐਮ.ਐਲ.ਏ. ਜਸਦੇਵ ਸਿੰਘ ਸੰਧੂ ਹੁੰਦਾ ਸੀ। ਉਸਨੂੰ ਵੀ ਕਿਸੇ ਰਾਹੀਂ ਕਿਹਾ ਗਿਆ ਕਿ “ਬੱਚੇ ਦਾ ਟੈਸਟ ਪਾਸ ਹੈ। ਬਸ ਇੰਨਾ ਕੁ ਧਿਆਨ ਰੱਖਣਾ ਕਿ ਮੈਰਿਟ ਵਿਚ ਛੇੜ-ਛਾੜ ਨਾ ਹੋਵੇ।" ਇਹ ਕੋਈ ਸਿਫਾਰਸ਼ ਨਹੀਂ ਸੀ ਸਗੋਂ ਇਕ ਨਿਗਰਾਨੀ ਸੀ ਕਿ ਮੈਰਿਟ ਵਿਚ ਛੇੜ-ਛਾੜ ਨਾ ਹੋਵੇ ਪਰ ਅੱਜਕੱਲ੍ਹ ਜ਼ਮਾਨਾ ਬਦਲ ਗਿਆ ਹੈ। ਇਹੀ ਜਸਦੇਵ ਸਿੰਘ ਸੰਧੂ ਸਾਲ 1997-2002 ਦਰਮਿਆਨ ਅਕਾਲੀ ਸਰਕਾਰ ਸਮੇਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦਾ ਚੇਅਰਮੈਨ ਰਿਹਾ। ਮੈਨੂੰ ਵੀ ਇਸ ਸਮੇਂ ਦੌਰਾਨ ਇਸ ਦੇ ਘਰ ਜਾਣ ਦਾ ਮੌਕਾ ਮਿਲਿਆ। ਮੈਂ ਦੇਖਿਆ ਕਿ ਕੋਈ ਕੋਈ ਬੰਦਾ ਤਾਂ ਕਹਿ ਰਿਹਾ ਸੀ ਕਿ ਉਸ<noinclude>{{rh||27}}</noinclude>
0rav9sq6i3fxmmr7u5bysy1num9vsui
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/78
250
72248
217640
217615
2026-05-10T12:03:19Z
Harchand Bhinder
2624
/* ਸੋਧਣਾ */
217640
proofread-page
text/x-wiki
<noinclude><pagequality level="3" user="Harchand Bhinder" />{{c|78||}}</noinclude>ਸਾਨੂੰ ਆਪਣੀਆਂ ਬੰਦੂਕਾਂ ਰੱਖਣੀਆਂ ਪੈਣਗੀਆਂ।
{{gap}}ਉਸਨੇ ਸਾਨੂੰ ਸਾਰਿਆਂ ਨੂੰ ਆਪਣੇ ਗੁੱਟਾਂ ਦੁਆਲੇ ਹਲਦੀ ਦੇ ਪੱਤੇ ਬੰਨ੍ਹਣ ਲਈ ਕਿਹਾ, ਤਾਂ ਜੋ ਅਸੀਂ
ਕਾਦੇਰੀ ਭੂਤ ਦੇ ਖਤਰਨਾਕ ਪ੍ਰਭਾਵ ਤੋਂ ਬਚ ਸਕੀਏ।
{{gap}}ਖਾਣੇ ਤੋਂ ਬਾਅਦ ਰਾਤ ਦੇ 9 ਵਜੇ ਅਸੀਂ ਬੰਦੂਕਾਂ, ਟਾਰਚਾਂ, ਚਾਕੂਆਂ ਅਤੇ ਰੱਸਿਆਂ ਸਮੇਤ ਕਾਰ ਰਾਹੀਂ
ਆਰਾਮ ਘਰ ਤੋਂ ਚਲ ਪਏ। ਚਿੰਨਈਆ ਨੇ ਆਪਣੇ ਹੱਥਾਂ ਨਾਲ ਸਾਡੇ ਗੁੱਟਾਂ ਤੇ ਹਲਦੀ ਦੇ ਪੱਤੇ ਬੰਨੇ। ਜੰਗਲ
ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸਨੇ ਇੱਕ ਵਾਰ ਫਿਰ ਤਸੱਲੀ ਕੀਤੀ ਕਿ ਹਲਦੀ ਦੇ ਪੱਤੇ ' ਗੁੱਟਾਂ ਉੱਪਰ
ਮੌਜੂਦ ਹਨ। ਚਿੰਨਈਆ ਦੇ ਮੱਥੇ ਉੱਪਰ ਟਾਰਚ ਬੰਨ੍ਹੀ ਹੋਈ ਸੀ ਅਤੇ ਉਸਦੀ ਜੇਬ ਵਿੱਚ ਬੈਟਰੀ ਦੇ ਸੈੱਲ ਰੱਖੇ
ਹੋਏ ਸਨ।
{{gap}}ਹਨੇਰੇ ਬੀਆਬਾਨ ਅਤੇ ਜੋਕਾਂ ਨਾਲ ਭਰੇ ਜੰਗਲ ਵਿੱਚੋਂ ਦੀ ਇੱਕ ਮੀਲ ਪੈਦਲ ਤੁਰਨ ਤੋਂ ਬਾਅਦ ਅਸੀਂ
ਇੱਕ ਖੁੱਲ੍ਹੇ ਜਿਹੇ ਸਥਾਨ ਤੇ ਪਹੁੰਚੇ। ਸਾਨੂੰ ਉੱਥੇ ਰੁਕਣ ਲਈ ਅਤੇ ਲਾਟਾਂ ਛੱਡ ਰਹੇ ਉਹਨਾਂ ਦਰੱਖਤਾਂ ਵੱਲ
ਦੇਖਣ ਲਈ ਕਿਹਾ ਗਿਆ ਜਿਹੜੇ ਸੌ ਗਜ਼ ਦੀ ਦੂਰੀ ਤੇ ਚਮਕ ਰਹੇ ਸਨ।
'''ਲਾਟਾਂ ਛੱਡ ਰਹੇ ਦਰੱਖਤ'''
{{gap}}ਹਾਂ! ਜੋ ਕੁਝ ਚਿੰਨਈਆ ਨੇ ਕਿਹਾ ਸੀ, ਉਹ ਬਿਲਕੁਲ ਠੀਕ ਸੀ। ਉੱਥੇ ਲਗਭਗ 30 ਦਰੱਖਤ ਸਨ,
ਜਿਹਨਾਂ ਦੀਆਂ ਚੋਟੀਆਂ ਚਿੰਗਆੜੀਆਂ ਵਾਗੂੰ ਚਮਕ ਰਹੀਆਂ ਸਨ। ਮੈਂ ਦੂਰਬੀਨ ਰਾਹੀਂ ਵੇਖਿਆ ਅਤੇ ਜੋ ਕੁਝ
ਮੈਂ ਵੇਖਿਆ ਉਹ ਇੰਨਾ ਸੁੰਦਰ ਨਜ਼ਾਰਾ ਸੀ, ਜਿਸ ਨੂੰ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਿਆ। ਸਾਰੇ ਦਰੱਖਤਾਂ
ਵਿੱਚੋ ਦੋ ਦਰੱਖਤ ਇੰਨੇ ਚਮਕਦਾਰ ਸਨ ਕਿ ਉਹਨਾਂ ਦੀਆਂ ਬਗੈਰ ਪੱਤਿਆਂ ਵਾਲੀਆਂ ਟਾਹਣੀਆਂ ਵੀ ਵੇਖੀਆਂ
ਜਾ ਸਕਦੀਆਂ ਸਨ।
{{gap}}ਚਿੰਨਈਆ ਨੇ ਦੱਸਿਆ ਕਿ ਉਹੀ ਦੋ ਦਰੱਖਤ ਹਨ ਜਿਹਨਾਂ ਉੱਤੇ ਕਾਦੇਰੀ ਭੂਤ ਦਾ ਡੇਰਾ ਹੈ। ਜਿਉਂ
ਜਿਉਂ ਸਾਲ ਬੀਤ ਰਹੇ ਹਨ, ਉਹਨਾਂ ਦੇ ਬੱਚੇ ਹੋਰ ਵੱਧ ਰਹੇ ਹਨ ਅਤੇ ਇਹ ਬੱਚੇ ਹੁਣ ਨੇੜੇ ਦੇ ਦਰੱਖਤਾਂ ਤੇ
ਰਹਿੰਦੇ ਹਨ। ਉਹ ਦਿਨ ਵੇਲੇ ਵੀ ਕਿਸੇ ਨੂੰ ਉਹਨਾਂ ਦਰੱਖਤਾਂ ਦੇ ਨੇੜੇ ਨਹੀਂ ਜਾਣ ਦਿੰਦੇ।
{{gap}}ਭਾਵੇਂ ਮੈਂ ਨੇੜੇ ਜਾ ਕੇ ਸਾਫ਼ ਅਤੇ ਅਸਲੀ ਨਜਾਰਾ ਦੇਖਣਾ ਚਾਹੁੰਦਾ ਸੀ, ਪਰੰਤੂ ਚਿੰਨਈਆ ਅਤੇ ਮੇਰੇ
ਸਾਥੀਆਂ ਨੇ ਮੈਨੂੰ ਇੱਕ ਕਦਮ ਵੀ ਅੱਗੇ ਨਾ ਜਾਣ ਦਿੱਤਾ। ਅਸੀਂ ਵਾਪਿਸ ਚੱਲ ਪਏ| ਸਵੇਰ ਦੇ ਤਿੰਨ ਵਜੇ ਤੱਕ
ਅਸੀਂ ਸਿਰਫ ਇੱਕ ਜੰਗਲੀ ਸੂਰ ਅਤੇ ਖਰਗੋਸ਼ ਨੂੰ ਹੀ ਮਾਰ ਸਕੇ।
{{gap}}ਪਹੁ-ਫੁੱਟਦੀ ਨੂੰ ਅਸੀਂ ਰੈਸਟ ਹਾਊਸ ਵਿਖੇ ਵਾਪਿਸ ਆ ਗਏ। ਜੈਕੋਬ ਅਤੇ ਮਾਨ, ਸ਼ਿਕਾਰ ਦੇ ਖਰਾਬ
ਹੋਣ ਤੋਂ ਪਹਿਲਾਂ ਜਾਫ਼ਨਾ ਵਾਪਿਸ ਪਹੁੰਚਣਾ ਚਾਹੁੰਦੇ ਸਨ, ਪਰੰਤੂ ਮੈਂ ਉਹਨਾਂ ਨੂੰ ਨਾਸ਼ਤਾ ਕਰਨ ਤੋਂ ਬਾਅਦ
ਵਾਪਿਸ ਜਾਣ ਲਈ ਰਜ਼ਾਮੰਦ ਕਰ ਲਿਆ।
{{gap}}ਦਿਨ ਚੜ੍ਹਨ ਤੋਂ ਬਾਅਦ ਚਿੰਨਈਆ, ਮਾਨ ਅਤੇ ਮੈਂ ਕਾਰ ਦੁਆਰਾ ਉਲੂਮਾਦੂ ਲਈ ਚੱਲ ਪਏ, ਤਾਂ ਜੋ
ਦਿਨ ਦੀ ਰੌਸ਼ਨੀ ਵਿੱਚ ਲਾਟਾਂ ਛੱਡ ਰਹੇ ਦਰੱਖਤਾਂ ਨੂੰ ਵੇਖ ਸਕੀਏ।
{{gap}}ਸਵੇਰੇ 7 ਵਜੇ ਅਸੀਂ ਉਸ ਸਥਾਨ ਤੇ ਪਹੁੰਚ ਗਏ ਪਰੰਤੂ ਲਾਟਾਂ ਛੱਡ ਰਹੇ ਉਹਨਾਂ ਦਰੱਖਤਾਂ ਨੂੰ ਅਸੀਂ
ਲੱਭ ਨਾ ਸਕੇ, ਜੋ ਅਸੀਂ ਪਹਿਲੀ ਰਾਤ ਦੇਖੇ ਸਨ। ਚਿੰਨਈਆ ਦੇ ਤਕੜੇ ਵਿਰੋਧ ਦੇ ਬਾਵਜੂਦ ਵੀ ਅਸੀਂ ਪਿੱਪਲ
ਦੇ ਦਰੱਖਤਾਂ ਦੇ ਬਹੁਤ ਨੇੜੇ ਚਲੇ ਗਏ ਅਤੇ ਉਹਨਾਂ ਵੱਲ ਵੇਖਿਆ।
{{gap}}ਉੱਥੇ ਦੋ ਪੁਰਾਣੇ ਦਰੱਖਤ ਸਨ ਜਿਹਨਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਅਤੇ ਦੂਸਰੇ ਦਾ ਕੁੱਝ ਭਾਗ ਸੁੱਕਿਆ
ਹੋਇਆ ਸੀ। ਦੱਖਣ ਵਾਲੇ ਪਾਸੇ ਬਹੁਤ ਸਾਰੇ ਦਰੱਖਤ ਪੀਲੇ ਰੰਗ ਦੇ ਸਨ ਪਰੰਤੂ ਦੋਵੇਂ ਸੁੱਕੇ ਹੋਏ ਦਰੱਖਤਾਂ ਵਿੱਚ<noinclude></noinclude>
7mdr8538y7fodaz7xd13b8bzmou6i78
217641
217640
2026-05-10T12:03:56Z
Harchand Bhinder
2624
217641
proofread-page
text/x-wiki
<noinclude><pagequality level="3" user="Harchand Bhinder" />{{c|78||}}</noinclude>ਸਾਨੂੰ ਆਪਣੀਆਂ ਬੰਦੂਕਾਂ ਰੱਖਣੀਆਂ ਪੈਣਗੀਆਂ।
{{gap}}ਉਸਨੇ ਸਾਨੂੰ ਸਾਰਿਆਂ ਨੂੰ ਆਪਣੇ ਗੁੱਟਾਂ ਦੁਆਲੇ ਹਲਦੀ ਦੇ ਪੱਤੇ ਬੰਨ੍ਹਣ ਲਈ ਕਿਹਾ, ਤਾਂ ਜੋ ਅਸੀਂ
ਕਾਦੇਰੀ ਭੂਤ ਦੇ ਖਤਰਨਾਕ ਪ੍ਰਭਾਵ ਤੋਂ ਬਚ ਸਕੀਏ।
{{gap}}ਖਾਣੇ ਤੋਂ ਬਾਅਦ ਰਾਤ ਦੇ 9 ਵਜੇ ਅਸੀਂ ਬੰਦੂਕਾਂ, ਟਾਰਚਾਂ, ਚਾਕੂਆਂ ਅਤੇ ਰੱਸਿਆਂ ਸਮੇਤ ਕਾਰ ਰਾਹੀਂ
ਆਰਾਮ ਘਰ ਤੋਂ ਚਲ ਪਏ। ਚਿੰਨਈਆ ਨੇ ਆਪਣੇ ਹੱਥਾਂ ਨਾਲ ਸਾਡੇ ਗੁੱਟਾਂ ਤੇ ਹਲਦੀ ਦੇ ਪੱਤੇ ਬੰਨੇ। ਜੰਗਲ
ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸਨੇ ਇੱਕ ਵਾਰ ਫਿਰ ਤਸੱਲੀ ਕੀਤੀ ਕਿ ਹਲਦੀ ਦੇ ਪੱਤੇ ' ਗੁੱਟਾਂ ਉੱਪਰ
ਮੌਜੂਦ ਹਨ। ਚਿੰਨਈਆ ਦੇ ਮੱਥੇ ਉੱਪਰ ਟਾਰਚ ਬੰਨ੍ਹੀ ਹੋਈ ਸੀ ਅਤੇ ਉਸਦੀ ਜੇਬ ਵਿੱਚ ਬੈਟਰੀ ਦੇ ਸੈੱਲ ਰੱਖੇ
ਹੋਏ ਸਨ।
{{gap}}ਹਨੇਰੇ ਬੀਆਬਾਨ ਅਤੇ ਜੋਕਾਂ ਨਾਲ ਭਰੇ ਜੰਗਲ ਵਿੱਚੋਂ ਦੀ ਇੱਕ ਮੀਲ ਪੈਦਲ ਤੁਰਨ ਤੋਂ ਬਾਅਦ ਅਸੀਂ
ਇੱਕ ਖੁੱਲ੍ਹੇ ਜਿਹੇ ਸਥਾਨ ਤੇ ਪਹੁੰਚੇ। ਸਾਨੂੰ ਉੱਥੇ ਰੁਕਣ ਲਈ ਅਤੇ ਲਾਟਾਂ ਛੱਡ ਰਹੇ ਉਹਨਾਂ ਦਰੱਖਤਾਂ ਵੱਲ
ਦੇਖਣ ਲਈ ਕਿਹਾ ਗਿਆ ਜਿਹੜੇ ਸੌ ਗਜ਼ ਦੀ ਦੂਰੀ ਤੇ ਚਮਕ ਰਹੇ ਸਨ।
'''ਲਾਟਾਂ ਛੱਡ ਰਹੇ ਦਰੱਖਤ'''
{{gap}}ਹਾਂ! ਜੋ ਕੁਝ ਚਿੰਨਈਆ ਨੇ ਕਿਹਾ ਸੀ, ਉਹ ਬਿਲਕੁਲ ਠੀਕ ਸੀ। ਉੱਥੇ ਲਗਭਗ 30 ਦਰੱਖਤ ਸਨ,
ਜਿਹਨਾਂ ਦੀਆਂ ਚੋਟੀਆਂ ਚਿੰਗਆੜੀਆਂ ਵਾਗੂੰ ਚਮਕ ਰਹੀਆਂ ਸਨ। ਮੈਂ ਦੂਰਬੀਨ ਰਾਹੀਂ ਵੇਖਿਆ ਅਤੇ ਜੋ ਕੁਝ
ਮੈਂ ਵੇਖਿਆ ਉਹ ਇੰਨਾ ਸੁੰਦਰ ਨਜ਼ਾਰਾ ਸੀ, ਜਿਸ ਨੂੰ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਿਆ। ਸਾਰੇ ਦਰੱਖਤਾਂ
ਵਿੱਚੋ ਦੋ ਦਰੱਖਤ ਇੰਨੇ ਚਮਕਦਾਰ ਸਨ ਕਿ ਉਹਨਾਂ ਦੀਆਂ ਬਗੈਰ ਪੱਤਿਆਂ ਵਾਲੀਆਂ ਟਾਹਣੀਆਂ ਵੀ ਵੇਖੀਆਂ
ਜਾ ਸਕਦੀਆਂ ਸਨ।
{{gap}}ਚਿੰਨਈਆ ਨੇ ਦੱਸਿਆ ਕਿ ਉਹੀ ਦੋ ਦਰੱਖਤ ਹਨ ਜਿਹਨਾਂ ਉੱਤੇ ਕਾਦੇਰੀ ਭੂਤ ਦਾ ਡੇਰਾ ਹੈ। ਜਿਉਂ
ਜਿਉਂ ਸਾਲ ਬੀਤ ਰਹੇ ਹਨ, ਉਹਨਾਂ ਦੇ ਬੱਚੇ ਹੋਰ ਵੱਧ ਰਹੇ ਹਨ ਅਤੇ ਇਹ ਬੱਚੇ ਹੁਣ ਨੇੜੇ ਦੇ ਦਰੱਖਤਾਂ ਤੇ
ਰਹਿੰਦੇ ਹਨ। ਉਹ ਦਿਨ ਵੇਲੇ ਵੀ ਕਿਸੇ ਨੂੰ ਉਹਨਾਂ ਦਰੱਖਤਾਂ ਦੇ ਨੇੜੇ ਨਹੀਂ ਜਾਣ ਦਿੰਦੇ।
{{gap}}ਭਾਵੇਂ ਮੈਂ ਨੇੜੇ ਜਾ ਕੇ ਸਾਫ਼ ਅਤੇ ਅਸਲੀ ਨਜਾਰਾ ਦੇਖਣਾ ਚਾਹੁੰਦਾ ਸੀ, ਪਰੰਤੂ ਚਿੰਨਈਆ ਅਤੇ ਮੇਰੇ
ਸਾਥੀਆਂ ਨੇ ਮੈਨੂੰ ਇੱਕ ਕਦਮ ਵੀ ਅੱਗੇ ਨਾ ਜਾਣ ਦਿੱਤਾ। ਅਸੀਂ ਵਾਪਿਸ ਚੱਲ ਪਏ| ਸਵੇਰ ਦੇ ਤਿੰਨ ਵਜੇ ਤੱਕ
ਅਸੀਂ ਸਿਰਫ ਇੱਕ ਜੰਗਲੀ ਸੂਰ ਅਤੇ ਖਰਗੋਸ਼ ਨੂੰ ਹੀ ਮਾਰ ਸਕੇ।
{{gap}}ਪਹੁ-ਫੁੱਟਦੀ ਨੂੰ ਅਸੀਂ ਰੈਸਟ ਹਾਊਸ ਵਿਖੇ ਵਾਪਿਸ ਆ ਗਏ। ਜੈਕੋਬ ਅਤੇ ਮਾਨ, ਸ਼ਿਕਾਰ ਦੇ ਖਰਾਬ
ਹੋਣ ਤੋਂ ਪਹਿਲਾਂ ਜਾਫ਼ਨਾ ਵਾਪਿਸ ਪਹੁੰਚਣਾ ਚਾਹੁੰਦੇ ਸਨ, ਪਰੰਤੂ ਮੈਂ ਉਹਨਾਂ ਨੂੰ ਨਾਸ਼ਤਾ ਕਰਨ ਤੋਂ ਬਾਅਦ
ਵਾਪਿਸ ਜਾਣ ਲਈ ਰਜ਼ਾਮੰਦ ਕਰ ਲਿਆ।
{{gap}}ਦਿਨ ਚੜ੍ਹਨ ਤੋਂ ਬਾਅਦ ਚਿੰਨਈਆ, ਮਾਨ ਅਤੇ ਮੈਂ ਕਾਰ ਦੁਆਰਾ ਉਲੂਮਾਦੂ ਲਈ ਚੱਲ ਪਏ, ਤਾਂ ਜੋ
ਦਿਨ ਦੀ ਰੌਸ਼ਨੀ ਵਿੱਚ ਲਾਟਾਂ ਛੱਡ ਰਹੇ ਦਰੱਖਤਾਂ ਨੂੰ ਵੇਖ ਸਕੀਏ।
{{gap}}ਸਵੇਰੇ 7 ਵਜੇ ਅਸੀਂ ਉਸ ਸਥਾਨ ਤੇ ਪਹੁੰਚ ਗਏ ਪਰੰਤੂ ਲਾਟਾਂ ਛੱਡ ਰਹੇ ਉਹਨਾਂ ਦਰੱਖਤਾਂ ਨੂੰ ਅਸੀਂ
ਲੱਭ ਨਾ ਸਕੇ, ਜੋ ਅਸੀਂ ਪਹਿਲੀ ਰਾਤ ਦੇਖੇ ਸਨ। ਚਿੰਨਈਆ ਦੇ ਤਕੜੇ ਵਿਰੋਧ ਦੇ ਬਾਵਜੂਦ ਵੀ ਅਸੀਂ ਪਿੱਪਲ
ਦੇ ਦਰੱਖਤਾਂ ਦੇ ਬਹੁਤ ਨੇੜੇ ਚਲੇ ਗਏ ਅਤੇ ਉਹਨਾਂ ਵੱਲ ਵੇਖਿਆ।
{{gap}}ਉੱਥੇ ਦੋ ਪੁਰਾਣੇ ਦਰੱਖਤ ਸਨ ਜਿਹਨਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਅਤੇ ਦੂਸਰੇ ਦਾ ਕੁੱਝ ਭਾਗ ਸੁੱਕਿਆ
ਹੋਇਆ ਸੀ। ਦੱਖਣ ਵਾਲੇ ਪਾਸੇ ਬਹੁਤ ਸਾਰੇ ਦਰੱਖਤ ਪੀਲੇ ਰੰਗ ਦੇ ਸਨ ਪਰੰਤੂ ਦੋਵੇਂ ਸੁੱਕੇ ਹੋਏ ਦਰੱਖਤਾਂ ਵਿੱਚ<noinclude></noinclude>
6sngx1ugf20c3msixq9zldex32vd4af
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/79
250
72249
217642
217616
2026-05-10T12:25:57Z
Harchand Bhinder
2624
/* ਸੋਧਣਾ */
217642
proofread-page
text/x-wiki
<noinclude><pagequality level="3" user="Harchand Bhinder" />{{c|79||}}</noinclude>ਪੀਲਾ ਰੰਗ ਇਹਨਾਂ ਤੋਂ ਵੀ ਜਿਆਦਾ ਸੀ।
{{gap}}ਮੈਂ ਦਰੱਖਤ ਤੋਂ ਚਾਕੂ ਦੀ ਸਹਾਇਤਾ ਨਾਲ ਕੁਝ ਲੱਕੜ ਕੱਟ ਲਈ ਅਤੇ ਉਸਨੂੰ ਕਾਰ ਵਿੱਚ ਰੱਖ ਕੇ
ਨਾਸ਼ਤੇ ਦੇ ਸਮੇਂ ਵਿੱਚ ਹੀ ਦੋਵਾਂ ਜਣਿਆਂ ਸਮੇਤ ਰੈਸਟ-ਹਾਊਸ ਵਾਪਿਸ ਆ ਗਿਆ।
{{gap}}ਜਾਫ਼ਨਾ ਵਾਪਿਸ ਪਹੁੰਚਣ ਤੇ ਜੈਕੋਬ ਅਤੇ ਮਾਨ ਤਾਂ ਸ਼ਿਕਾਰ ਨੂੰ ਤਿਆਰ ਕਰਨ ਵਿੱਚ ਰੁੱਝ ਗਏ ਅਤੇ ਮੈਂ
ਲੱਕੜ ਦੇ ਛਿਲਕੇ ਨੂੰ ਜਿਹੜਾ ਕਿ ਓਲੂਮਾਦੂ ਤੋਂ ਲਿਆਂਦਾ ਸੀ, ਘੋਖਣ ਲੱਗ ਪਿਆ।
{{gap}}ਮੈਂ, ਮੇਰੀ ਪਤਨੀ ਅਤੇ ਮੇਰੇ 3 ਸਾਲਾ ਬੱਚੇ ਲਈ ਇਹ ਇੱਕ ਬਹੁਤ ਹੀ ਦਿਲਚਸਪ ਨਜ਼ਾਰਾ ਸੀ, ਜਦੋਂ
ਰਾਤ ਵੇਲੇ ਬਿਜਲੀ ਬੰਦ ਕਰਨ ਤੋਂ ਬਾਅਦ ਮੇਰੇ ਮੇਜ਼ ਤੇ ਰੋਸ਼ਨੀ ਨਿਕਲ ਰਹੀ ਸੀ। ਇਹ ਰੌਸ਼ਨੀ ਉਸ ਲੱਕੜ ਦੇ
ਸੱਕ ਵਿੱਚੋਂ ਨਿਕਲ ਰਹੀ ਸੀ, ਜਿਹੜਾ ਕਿ ਮੈਂ ਜੰਗਲ ਵਿੱਚੋਂ ਲਿਆਂਦਾ ਸੀ। ਮੇਰੀ ਪਤਨੀ ਨੇ ਮੇਰੇ ਪੁੱਤਰ ਨੂੰ
ਮਖੌਲ ਨਾਲ ਕਿਹਾ-“ਉਹ ਲੱਕੜ ਅਤੇ ਸੱਕ ਕਾਦੇਰੀ ਦੇ ਛੋਟੇ ਬੱਚੇ ਹਨ।”
{{gap}}ਅਗਲੇ ਦਿਨ ਲੱਕੜ ਅਤੇ ਸੱਕ ਨੂੰ ਮੈਂ ਜਾਫ਼ਨਾ ਕਾਲਜ ਦੀ ਬਨਸਪਤੀ ਵਿਗਿਆਨ ਦੀ ਪ੍ਰਯੋਗਸ਼ਾਲਾ
ਵਿੱਚ ਲੈ ਗਿਆ। ਖੁਰਦਬੀਨ ਨਾਲ ਦੇਖਣ ਤੇ ਮੈਂ ਪਤਾ ਲਗਾਇਆ ਕਿ ਪਿੱਪਲ ਦੇ ਸੱਕ ਤੇ ਪੀਲਾ ਰੰਗ ਇੱਕ
ਖਾਸ ਕਿਸਮ ਦੀ ਉੱਲ੍ਹੀ ਦੇ ਪੈਦਾ ਹੋਣ ਕਰਕੇ ਸੀ। ਇਹ ਵੀ ਦੇਖਿਆ ਗਿਆ ਕਿ ਉੱਲ੍ਹੀ ਦੀਆਂ ਜੜ੍ਹਾਂ ਲੱਕੜ
ਅਤੇ ਸੱਕ ਵਿੱਚ ਡੂੰਘੀਆਂ ਚਲੀਆਂ ਗਈਆਂ ਸਨ।
{{gap}}ਇਹ ਕਿਸੇ ਢੰਗ ਨਾਲ ਵੀ ਕੋਈ ਅਜੀਬ ਵਰਤਾਰਾ ਨਹੀਂ ਸੀ, ਕਿਉਂਕਿ ਦੁਨੀਆਂ ਦੇ ਬਹੁਤ ਸਾਰੇ ਅਜਿਹੇ
ਰੁੱਖ ਹਨ ਜਿਹਨਾਂ ਵਿੱਚੋਂ ਉੱਲ੍ਹੀ ਦੇ ਉੱਗਣ ਲਈ ਬਹੁਤ ਹੀ ਯੋਗ ਥਾਂ ਹੁੰਦੀ ਹੈ। ਇਹ ਦਰੱਖਤ ਤੋਂ ਖੁਰਚ ਕੇ
ਪ੍ਰਯੋਗਸ਼ਾਲਾ ਵਿੱਚ ਲਿਆਂਦੀ ਜਾ ਸਕਦੀ ਹੈ।
{{gap}}ਹਰ ਕਿਸਮ ਦੀ ਉੱਲ੍ਹੀ ਵਿੱਚ ਰੌਸ਼ਨੀ ਪੈਦਾ ਨਹੀਂ ਹੁੰਦੀ। ਰੌਸ਼ਨੀ ਪੈਦਾ ਕਰਨ ਵਾਲੀਆਂ ਵਿਸ਼ੇਸ਼ ਕਿਸਮਾਂ
ਭਾਵੇਂ ਪ੍ਰਯੋਗਸ਼ਾਲਾ ਵਿੱਚ ਹੋਣ, ਭਾਵੇਂ ਕਿਸੇ ਦਰੱਖਤ ਤੇ ਇਹ ਰਾਤ ਨੂੰ ਰੌਸ਼ਨੀ ਪੈਦਾ ਕਰਦੀਆਂ ਹਨ। ਇਸ ਦਾ
ਕਾਦੇਰੀ ਜਾਂ ਕਾਦੇਰੀ ਭੂਤ-ਪਰੇਤ ਨਾਲ ਕੋਈ ਸੰਬੰਧ ਨਹੀਂ ਹੁੰਦਾ।
'''ਪ੍ਰਕਾਸ਼ ਪੈਦਾ ਹੋਣਾ'''
{{gap}}ਇਹਨਾਂ ਉੱਲੀਆਂ ਦੀ ਤਰ੍ਹਾਂ ਅਜਿਹੇ ਬਹੁਤ ਸਾਰੇ ਦਰੱਖਤ ਅਤੇ ਜਾਨਵਰ ਵੀ ਹਨ, ਜਿਹੜੇ ਰਾਤ ਨੂੰ
ਰੌਸ਼ਨੀ ਦਿੰਦੇ ਹਨ। ਉਹਨਾਂ ਨੂੰ ਰੌਸ਼ਨੀ ਪੈਦਾ ਕਰਨ ਵਾਲੇ ਜੀਵ ਜਾਂ ਪੌਦੇ ਕਿਹਾ ਜਾਂਦਾ ਹੈ। ਕਿਉਂਕਿ ਇਸ
ਕਿਸਮ ਦੇ ਪੌਦੇ ਅਤੇ ਜੀਵ ਜ਼ਿਆਦਾਤਾਰ ਸਮੁੰਦਰ ਵਿੱਚ ਹੀ ਹੁੰਦੇ ਹਨ, ਇਸ ਲਈ ਬਹੁਤੇ ਲੋਕ ਇਹਨਾਂ ਤੋਂ
ਜਾਣੂ ਨਹੀਂ ਹਨ।
{{gap}}ਧਰਤੀ ਤੇ ਰੌਸ਼ਨੀ ਪੈਦਾ ਕਰਨ ਵਾਲੇ ਜੀਵਾਂ ਵਿੱਚੋ ਸਭ ਤੋਂ ਆਮ ਮਿਲਣ ਵਾਲਾ ਜੀਵ ਜੁਗਨੂੰ ਹੈ। ਕਈ
ਹੋਰ ਜੀਵ ਵੀ ਸੰਘਣੇ ਜੰਗਲਾਂ ਅਤੇ ਹਨੇਰੀਆਂ ਗੁਫਾਵਾਂ ਵਿੱਚ ਦੇਖੇ ਜਾ ਸਕਦੇ ਹਨ। ਜੁਗਨੂੰ ਇੱਕ ਭੂੰਡ ਹੈ ਕੀੜਾ
ਨਹੀਂ। ਸਿਰਫ ਨਰ ਜੁਗਨੂੰ ਹੀ ਉੱਡ ਸਕਦਾ ਹੈ। ਮਾਦਾ ਜੁਗਨੂੰ ਧਰਤੀ ਤੇ ਜਾਂ ਪੌਦਿਆਂ ਨਾਲ ਚਿਪਕੀ ਰਹਿੰਦੀ
ਹੈ। ਨਰ ਤੇ ਮਾਦਾ ਪ੍ਰਕਾਸ਼ ਰਾਹੀਂ ਇੱਕ ਦੂਜੇ ਨੂੰ ਆਪਣੇ ਵੱਲ ਖਿਚਦੇ ਹਨ।
{{gap}}ਬਹੁਤ ਸਾਰੇ ਬੈਕਟੀਰੀਆ ਵੀ ਰੌਸ਼ਨੀ ਛੱਡਦੇ ਹਨ। ਸੜ ਰਹੇ ਪ੍ਰੋਟੀਨ ਜਿਵੇਂ ਮੱਛੀ ਅਤੇ ਮਾਸ ਆਦਿ
ਵਿੱਚੋਂ ਅਜਿਹੇ ਬੈਕਟੀਰੀਆ ਦੇ ਪੈਦਾ ਹੋਣ ਕਾਰਨ ਰਾਤ ਵੇਲੇ ਰੌਸ਼ਨੀ ਪੈਦਾ ਹੋਣ ਲੱਗ ਪੈਂਦੀ ਹੈ।
{{gap}}ਨਿਊਜੀਲੈਂਡ ਵਿੱਚ ਕੁੱਝ ਗੁਫਾਵਾਂ ਦੇ ਅੰਦਰਲੇ ਭਾਗਾਂ ਵਿੱਚ ਕੰਧਾਂ ਉੱਪਰ ਇਸ ਕਿਸਮ ਦੇ ਬੈਕਟੀਰੀਆ
ਵੱਡੀ ਮਾਤਰਾ ਵਿੱਚ ਪੈਦਾ ਹੋਣ ਕਾਰਨ ਰੌਸ਼ਨੀ ਪੈਦਾ ਹੋ ਜਾਂਦੀ ਹੈ, ਜਿਸਨੂੰ ਅਸੀਂ ਦੇਖ ਸਕਦੇ ਹਾਂ। ਕੁਝ
ਕੀੜਿਆਂ ਦੇ ਸਿਰਾਂ ਤੇ ਰੌਸ਼ਨੀ ਵਾਲੇ ਸਥਾਨ ਹੁੰਦੇ ਹਨ। ਉਹ ਰਾਤ ਨੂੰ ਜਦੋਂ ਚਲਦੇ ਹਨ ਤਾਂ ਇਸ ਤਰ੍ਹਾਂ ਦਿਖਾਈ<noinclude></noinclude>
p1zymsw9g6xs7vw9bhjt0p7yk1xhove
217643
217642
2026-05-10T12:26:26Z
Harchand Bhinder
2624
217643
proofread-page
text/x-wiki
<noinclude><pagequality level="3" user="Harchand Bhinder" />{{c|79||}}</noinclude>ਪੀਲਾ ਰੰਗ ਇਹਨਾਂ ਤੋਂ ਵੀ ਜਿਆਦਾ ਸੀ।
{{gap}}ਮੈਂ ਦਰੱਖਤ ਤੋਂ ਚਾਕੂ ਦੀ ਸਹਾਇਤਾ ਨਾਲ ਕੁਝ ਲੱਕੜ ਕੱਟ ਲਈ ਅਤੇ ਉਸਨੂੰ ਕਾਰ ਵਿੱਚ ਰੱਖ ਕੇ
ਨਾਸ਼ਤੇ ਦੇ ਸਮੇਂ ਵਿੱਚ ਹੀ ਦੋਵਾਂ ਜਣਿਆਂ ਸਮੇਤ ਰੈਸਟ-ਹਾਊਸ ਵਾਪਿਸ ਆ ਗਿਆ।
{{gap}}ਜਾਫ਼ਨਾ ਵਾਪਿਸ ਪਹੁੰਚਣ ਤੇ ਜੈਕੋਬ ਅਤੇ ਮਾਨ ਤਾਂ ਸ਼ਿਕਾਰ ਨੂੰ ਤਿਆਰ ਕਰਨ ਵਿੱਚ ਰੁੱਝ ਗਏ ਅਤੇ ਮੈਂ
ਲੱਕੜ ਦੇ ਛਿਲਕੇ ਨੂੰ ਜਿਹੜਾ ਕਿ ਓਲੂਮਾਦੂ ਤੋਂ ਲਿਆਂਦਾ ਸੀ, ਘੋਖਣ ਲੱਗ ਪਿਆ।
{{gap}}ਮੈਂ, ਮੇਰੀ ਪਤਨੀ ਅਤੇ ਮੇਰੇ 3 ਸਾਲਾ ਬੱਚੇ ਲਈ ਇਹ ਇੱਕ ਬਹੁਤ ਹੀ ਦਿਲਚਸਪ ਨਜ਼ਾਰਾ ਸੀ, ਜਦੋਂ
ਰਾਤ ਵੇਲੇ ਬਿਜਲੀ ਬੰਦ ਕਰਨ ਤੋਂ ਬਾਅਦ ਮੇਰੇ ਮੇਜ਼ ਤੇ ਰੋਸ਼ਨੀ ਨਿਕਲ ਰਹੀ ਸੀ। ਇਹ ਰੌਸ਼ਨੀ ਉਸ ਲੱਕੜ ਦੇ
ਸੱਕ ਵਿੱਚੋਂ ਨਿਕਲ ਰਹੀ ਸੀ, ਜਿਹੜਾ ਕਿ ਮੈਂ ਜੰਗਲ ਵਿੱਚੋਂ ਲਿਆਂਦਾ ਸੀ। ਮੇਰੀ ਪਤਨੀ ਨੇ ਮੇਰੇ ਪੁੱਤਰ ਨੂੰ
ਮਖੌਲ ਨਾਲ ਕਿਹਾ-“ਉਹ ਲੱਕੜ ਅਤੇ ਸੱਕ ਕਾਦੇਰੀ ਦੇ ਛੋਟੇ ਬੱਚੇ ਹਨ।”
{{gap}}ਅਗਲੇ ਦਿਨ ਲੱਕੜ ਅਤੇ ਸੱਕ ਨੂੰ ਮੈਂ ਜਾਫ਼ਨਾ ਕਾਲਜ ਦੀ ਬਨਸਪਤੀ ਵਿਗਿਆਨ ਦੀ ਪ੍ਰਯੋਗਸ਼ਾਲਾ
ਵਿੱਚ ਲੈ ਗਿਆ। ਖੁਰਦਬੀਨ ਨਾਲ ਦੇਖਣ ਤੇ ਮੈਂ ਪਤਾ ਲਗਾਇਆ ਕਿ ਪਿੱਪਲ ਦੇ ਸੱਕ ਤੇ ਪੀਲਾ ਰੰਗ ਇੱਕ
ਖਾਸ ਕਿਸਮ ਦੀ ਉੱਲ੍ਹੀ ਦੇ ਪੈਦਾ ਹੋਣ ਕਰਕੇ ਸੀ। ਇਹ ਵੀ ਦੇਖਿਆ ਗਿਆ ਕਿ ਉੱਲ੍ਹੀ ਦੀਆਂ ਜੜ੍ਹਾਂ ਲੱਕੜ
ਅਤੇ ਸੱਕ ਵਿੱਚ ਡੂੰਘੀਆਂ ਚਲੀਆਂ ਗਈਆਂ ਸਨ।
{{gap}}ਇਹ ਕਿਸੇ ਢੰਗ ਨਾਲ ਵੀ ਕੋਈ ਅਜੀਬ ਵਰਤਾਰਾ ਨਹੀਂ ਸੀ, ਕਿਉਂਕਿ ਦੁਨੀਆਂ ਦੇ ਬਹੁਤ ਸਾਰੇ ਅਜਿਹੇ
ਰੁੱਖ ਹਨ ਜਿਹਨਾਂ ਵਿੱਚੋਂ ਉੱਲ੍ਹੀ ਦੇ ਉੱਗਣ ਲਈ ਬਹੁਤ ਹੀ ਯੋਗ ਥਾਂ ਹੁੰਦੀ ਹੈ। ਇਹ ਦਰੱਖਤ ਤੋਂ ਖੁਰਚ ਕੇ
ਪ੍ਰਯੋਗਸ਼ਾਲਾ ਵਿੱਚ ਲਿਆਂਦੀ ਜਾ ਸਕਦੀ ਹੈ।
{{gap}}ਹਰ ਕਿਸਮ ਦੀ ਉੱਲ੍ਹੀ ਵਿੱਚ ਰੌਸ਼ਨੀ ਪੈਦਾ ਨਹੀਂ ਹੁੰਦੀ। ਰੌਸ਼ਨੀ ਪੈਦਾ ਕਰਨ ਵਾਲੀਆਂ ਵਿਸ਼ੇਸ਼ ਕਿਸਮਾਂ
ਭਾਵੇਂ ਪ੍ਰਯੋਗਸ਼ਾਲਾ ਵਿੱਚ ਹੋਣ, ਭਾਵੇਂ ਕਿਸੇ ਦਰੱਖਤ ਤੇ ਇਹ ਰਾਤ ਨੂੰ ਰੌਸ਼ਨੀ ਪੈਦਾ ਕਰਦੀਆਂ ਹਨ। ਇਸ ਦਾ
ਕਾਦੇਰੀ ਜਾਂ ਕਾਦੇਰੀ ਭੂਤ-ਪਰੇਤ ਨਾਲ ਕੋਈ ਸੰਬੰਧ ਨਹੀਂ ਹੁੰਦਾ।
'''ਪ੍ਰਕਾਸ਼ ਪੈਦਾ ਹੋਣਾ'''
{{gap}}ਇਹਨਾਂ ਉੱਲੀਆਂ ਦੀ ਤਰ੍ਹਾਂ ਅਜਿਹੇ ਬਹੁਤ ਸਾਰੇ ਦਰੱਖਤ ਅਤੇ ਜਾਨਵਰ ਵੀ ਹਨ, ਜਿਹੜੇ ਰਾਤ ਨੂੰ
ਰੌਸ਼ਨੀ ਦਿੰਦੇ ਹਨ। ਉਹਨਾਂ ਨੂੰ ਰੌਸ਼ਨੀ ਪੈਦਾ ਕਰਨ ਵਾਲੇ ਜੀਵ ਜਾਂ ਪੌਦੇ ਕਿਹਾ ਜਾਂਦਾ ਹੈ। ਕਿਉਂਕਿ ਇਸ
ਕਿਸਮ ਦੇ ਪੌਦੇ ਅਤੇ ਜੀਵ ਜ਼ਿਆਦਾਤਾਰ ਸਮੁੰਦਰ ਵਿੱਚ ਹੀ ਹੁੰਦੇ ਹਨ, ਇਸ ਲਈ ਬਹੁਤੇ ਲੋਕ ਇਹਨਾਂ ਤੋਂ
ਜਾਣੂ ਨਹੀਂ ਹਨ।
{{gap}}ਧਰਤੀ ਤੇ ਰੌਸ਼ਨੀ ਪੈਦਾ ਕਰਨ ਵਾਲੇ ਜੀਵਾਂ ਵਿੱਚੋ ਸਭ ਤੋਂ ਆਮ ਮਿਲਣ ਵਾਲਾ ਜੀਵ ਜੁਗਨੂੰ ਹੈ। ਕਈ
ਹੋਰ ਜੀਵ ਵੀ ਸੰਘਣੇ ਜੰਗਲਾਂ ਅਤੇ ਹਨੇਰੀਆਂ ਗੁਫਾਵਾਂ ਵਿੱਚ ਦੇਖੇ ਜਾ ਸਕਦੇ ਹਨ। ਜੁਗਨੂੰ ਇੱਕ ਭੂੰਡ ਹੈ ਕੀੜਾ
ਨਹੀਂ। ਸਿਰਫ ਨਰ ਜੁਗਨੂੰ ਹੀ ਉੱਡ ਸਕਦਾ ਹੈ। ਮਾਦਾ ਜੁਗਨੂੰ ਧਰਤੀ ਤੇ ਜਾਂ ਪੌਦਿਆਂ ਨਾਲ ਚਿਪਕੀ ਰਹਿੰਦੀ
ਹੈ। ਨਰ ਤੇ ਮਾਦਾ ਪ੍ਰਕਾਸ਼ ਰਾਹੀਂ ਇੱਕ ਦੂਜੇ ਨੂੰ ਆਪਣੇ ਵੱਲ ਖਿਚਦੇ ਹਨ।
{{gap}}ਬਹੁਤ ਸਾਰੇ ਬੈਕਟੀਰੀਆ ਵੀ ਰੌਸ਼ਨੀ ਛੱਡਦੇ ਹਨ। ਸੜ ਰਹੇ ਪ੍ਰੋਟੀਨ ਜਿਵੇਂ ਮੱਛੀ ਅਤੇ ਮਾਸ ਆਦਿ
ਵਿੱਚੋਂ ਅਜਿਹੇ ਬੈਕਟੀਰੀਆ ਦੇ ਪੈਦਾ ਹੋਣ ਕਾਰਨ ਰਾਤ ਵੇਲੇ ਰੌਸ਼ਨੀ ਪੈਦਾ ਹੋਣ ਲੱਗ ਪੈਂਦੀ ਹੈ।
{{gap}}ਨਿਊਜੀਲੈਂਡ ਵਿੱਚ ਕੁੱਝ ਗੁਫਾਵਾਂ ਦੇ ਅੰਦਰਲੇ ਭਾਗਾਂ ਵਿੱਚ ਕੰਧਾਂ ਉੱਪਰ ਇਸ ਕਿਸਮ ਦੇ ਬੈਕਟੀਰੀਆ
ਵੱਡੀ ਮਾਤਰਾ ਵਿੱਚ ਪੈਦਾ ਹੋਣ ਕਾਰਨ ਰੌਸ਼ਨੀ ਪੈਦਾ ਹੋ ਜਾਂਦੀ ਹੈ, ਜਿਸਨੂੰ ਅਸੀਂ ਦੇਖ ਸਕਦੇ ਹਾਂ। ਕੁਝ
ਕੀੜਿਆਂ ਦੇ ਸਿਰਾਂ ਤੇ ਰੌਸ਼ਨੀ ਵਾਲੇ ਸਥਾਨ ਹੁੰਦੇ ਹਨ। ਉਹ ਰਾਤ ਨੂੰ ਜਦੋਂ ਚਲਦੇ ਹਨ ਤਾਂ ਇਸ ਤਰ੍ਹਾਂ ਦਿਖਾਈ<noinclude></noinclude>
oedoon3dornm8m6fzcaxe1xnrrk52zz
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/80
250
72250
217644
217617
2026-05-10T12:33:54Z
Harchand Bhinder
2624
/* ਸੋਧਣਾ */
217644
proofread-page
text/x-wiki
<noinclude><pagequality level="3" user="Harchand Bhinder" />{{c|80||}}</noinclude>ਦਿੰਦਾ ਹੈ, ਜਿਵੇਂ ਕਾਰਾਂ ਆਪਣੀਆਂ ਲਾਈਟਾਂ ਜਗਾ ਕੇ ਹੌਲੀ-ਹੌਲੀ ਚੱਲ ਰਹੀਆਂ ਹੋਣ। ਭੂ-ਮੱਧ ਸਾਗਰ ਵਿੱਚ
ਇੱਕ ਅਜਿਹਾ ਜੀਵ ਹੁੰਦਾ ਹੈ, ਜਿਸ ਦੀ ਮੌਜੂਦਗੀ ਨਾਲ ਹਿਲਦਾ ਹੋਇਆ ਪਾਣੀ ਇੰਜ ਪ੍ਰਤੀਤ ਹੁੰਦਾ ਹੈ, ਜਿਸ
ਤਰ੍ਹਾਂ ਚਮਕ ਰਿਹਾ ਹੋਵੇ। ਇਸ ਜੀਵ ਨੂੰ ਨੌਕਟੀ ਲਿਊਕਾ (Nocti Luca) ਕਹਿੰਦੇ ਹਨ। ਸਮੁੰਦਰਾਂ ਦੇ
ਕਿਨਾਰਿਆਂ ਤੇ ਨੌਕਟੀ ਲਿਊਕਾ ਜੀਵਾਂ ਦੇ ਭਾਰੀ ਸੰਖਿਆ ਵਿੱਚ ਇਕੱਠੇ ਹੋ ਜਾਣ ਕਾਰਨ ਇਸ ਤਰ੍ਹਾਂ ਵਿਖਾਈ
ਦਿੰਦਾ ਹੈ ਜਿਵੇਂ ਅੱਗ ਲੱਗ ਗਈ ਹੋਵੇ। ਜਿਸ ਤਰ੍ਹਾਂ ਜੰਗਲੀ ਲੋਕਾਂ ਨੂੰ ਪ੍ਰਕਾਸ਼ ਪੈਦਾ ਕਰਨ ਵਾਲੇ ਦਰੱਖਤ ਉੱਤੇ
ਭੂਤਾਂ-ਪ੍ਰੇਤਾਂ ਦਾ ਡੇਰਾ ਨਜ਼ਰ ਆਉਂਦਾ ਹੈ, ਠੀਕ ਉਸੇ ਤਰ੍ਹਾਂ ਹੀ ਸਮੁੰਦਰੀ ਮਲਾਹ ਜਾਂ ਮਛੇਰੇ ਵੀ ਪਾਣੀ ਵਿੱਚੋਂ
ਪੈਦਾ ਹੋ ਰਹੇ ਪ੍ਰਕਾਸ਼ ਦਾ ਕਾਰਨ ਭੂਤਾਂ-ਪ੍ਰੇਤਾਂ ਨੂੰ ਹੀ ਸਮਝਦੇ ਹਨ।
'''ਚਮਕਣਾ'''
{{gap}}ਪ੍ਰਕਾਸ਼ ਪੈਦਾ ਕਰਨ ਵਾਲੇ ਜੀਵਾਂ ਦੀ ਤਰ੍ਹਾਂ ਹੀ ਕੁਝ ਘੋਗੇ, ਸੰਖ, ਸਿੱਪੀਆਂ ਅਤੇ ਕੌਡੇ ਆਦਿ ਵੀ
ਅਜਿਹੇ ਹੁੰਦੇ ਹਨ ਕਿ ਜੇਕਰ ਉਹਨਾਂ ਨੂੰ ਹਿਲਾਇਆ ਜਾਵੇ ਤਾਂ ਉਹ ਹਨੇਰੇ ਵਿੱਚ ਚਮਕਣ ਲੱਗ ਪੈਂਦੇ ਹਨ।
ਰੈਫਈਲ ਡੁਬੋਈ ਨੇ ਇਸ ਰੌਸ਼ਨੀ ਪੈਦਾ ਕਰਨ ਵਾਲੇ ਵਿਸ਼ੇ ਤੇ ਖੋਜ ਕੀਤੀ। ਉਸਨੇ ਸਿੱਧ ਕੀਤਾ ਕਿ ਇਹ ਚਮਕ
ਜਾਂ ਰੌਸ਼ਨੀ, ਲੂਸੀਫੈਰਿਨ (Luciferin) ਨਾਂ ਦੇ ਪਦਾਰਥ ਕਰਕੇ ਹੁੰਦੀ ਹੈ।
{{gap}}ਕੁੱਝ ਉੱਲੀਆਂ ਅਤੇ ਬੈਕਟੀਰੀਆ ਤਾਂ ਲਗਾਤਾਰ ਰੌਸ਼ਨੀ ਪੈਦਾ ਕਰਦੇ ਰਹਿੰਦੇ ਹਨ, ਪਰੰਤੂ ਕੁਝ ਜੀਵਾਂ
ਵਿੱਚ ਇਸਦਾ ਸਬੰਧ ਦਿਮਾਗ ਨਾਲ ਹੁੰਦਾ ਹੈ ਅਤੇ ਉਹ ਲਗਾਤਾਰ ਰੌਸ਼ਨੀ ਪੈਦਾ ਨਹੀਂ ਕਰਦੇ। ਪ੍ਰਕਾਸ਼ ਅਤੇ
ਚਮਕ, ਤਾਪ ਦੀ ਉਪਜ ਤੋਂ ਬਗੈਰ ਹੀ ਪੈਦਾ ਹੁੰਦੇ ਹਨ। ਚਮਕ ਦੇ ਰੰਗ ਵੱਖ ਵੱਖ ਕਿਸਮ ਦੇ ਅਤੇ ਘਟਣ ਵਧਣ
ਵਾਲੇ ਹੁੰਦੇ ਹਨ। ਅਜਿਹੇ ਪ੍ਰਕਾਸ਼ ਦਾ ਰੰਗ ਆਮ ਤੌਰ ਤੇ ਨੀਲਾ, ਹਰਾ, ਪੀਲਾ, ਜਾਂ ਲਾਲ ਹੁੰਦਾ ਹੈ। ਡੂੰਘੇ
ਸਮੁੰਦਰਾਂ ਦੀਆਂ ਕੁਝ ਮੱਛੀਆਂ ਵਿੱਚ ਚਮਕ ਨੂੰ ਵਧਾਉਣ ਅਤੇ ਘਟਾਉਣ ਦੀ ਸਮਰੱਥਾ ਹੁੰਦੀ ਹੈ।
'''ਇਹ ਸਭ ਕੁੱਝ ਰਹੱਸਮਈ ਨਹੀਂ ਹੈ'''
{{gap}}ਇਹਨਾਂ ਜੀਵਾਂ ਵਿੱਚ ਪ੍ਰਕਾਸ਼ ਦਾ ਆਪਣੇ ਆਪ ਪੈਦਾ ਹੋਣਾ ਕੋਈ ਰਹੱਸ ਨਹੀਂ ਹੈ। ਉਲੂਮਾਦੂ ਜੰਗਲ ਦੇ
‘ਪਾਲੂ ਦਰੱਖਤ ਜਲ ਨਹੀਂ ਸਨ ਰਹੇ। ਇਹ ਚਮਕ (Panus) ਉੱਲੀ ਦੇ ਕਾਰਨ ਉਹਨਾਂ ਦਰੱਖਤਾਂ ਵਿੱਚੋਂ ਪੈਦਾ
ਹੋ ਰਹੀ ਸੀ। ਸ਼ਾਇਦ ਇਹ ਚਮਕ ਪਹਿਲਾਂ ਸੁੱਕੇ ਦਰੱਖਤ ਤੋਂ ਪੈਦਾ ਹੋਈ ਹੋਣੀ ਹੈ ਅਤੇ ਬਾਦ ਵਿੱਚ ਉਸ ਦਰੱਖਤ
ਤੋਂ ਇਹ ਨਾਲ ਦੇ ਦਰੱਖਤਾਂ ਤੇ ਫੈਲਦੀ ਗਈ। ਇਸ ਕਰਕੇ ਹੀ ਪੇਂਡੂਆਂ ਨੇ ਸੋਚਿਆ ਕਿ ਕਾਦੇਰੀ ਪ੍ਰੇਤ ਦੇ
ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਹਰ ਸਾਲ ਲਗਾਤਾਰ ਵਧ ਰਹੀ ਹੈ।
{{gap}}ਮਨੁੱਖੀ ਜਾਤੀ ਦੀ ਇਹ ਇੱਕ ਮਾਨਸਿਕ ਕਮਜੋਰੀ ਹੈ ਕਿ ਜਿਸ ਗੱਲ ਦਾ ਉਹ ਕਾਰਨ ਨਹੀਂ ਲੱਭ
ਸਕਦਾ, ਉਸ ਨੂੰ ਭੂਤਾਂ-ਪ੍ਰੇਤਾਂ ਜਾਂ ਕਿਸੇ ਹੋਰ ਚਮਤਕਾਰ ਨਾਲ ਜੋੜ ਦਿੰਦਾ ਹੈ। ਇਹਨਾਂ ਅੰਧ-ਵਿਸ਼ਵਾਸਾਂ ਦੇ
ਸਿੱਟੇ ਵਜੋਂ ਕੋਈ ਅਜੀਬ ਘਟਨਾਵਾਂ ਦੀਆਂ ਮਨਘੜਤ ਕਹਾਣੀਆਂ ਦੂਰ-ਦੂਰ ਤੱਕ ਫੈਲ ਜਾਂਦੀਆਂ ਹਨ।
{{gap}}ਉਲੂਮਾਦੂ ਦੇ ਜੰਗਲ ਵਿੱਚ ਮੌਤਾਂ ਦੀਆਂ ਅਜਿਹੀਆਂ ਅਨੇਕਾਂ ਕਹਾਣੀਆਂ ਨੂੰ ਬਹੁਤ ਜਿਆਦਾ
ਉਛਾਲਿਆ ਗਿਆ ਹੈ। ਅਤਿ-ਕਥਨੀ ਦੀ ਇਹ ਇੱਕ ਚੰਗੀ ਉਦਾਹਰਣ ਹੈ।
{{gap}}ਕਾਦੇਰੀ ਪ੍ਰੇਤ ਦੇ ਝੂਠੇ ਵਹਿਮਾਂ ਅਤੇ ਭਰਮਾਂ ਨੂੰ ਨੰਗਿਆਂ ਕਰਕੇ ਮੈਂ ਉਸ ਭਿਆਨਕ ਜੰਗਲ ਦੇ ਜੀਵਾਂ ਨੂੰ
ਮੁਸੀਬਤ ਵਿੱਚ ਪਾ ਰਿਹਾ ਹਾਂ। ਅਜਿਹੀ ਥਾਂ ਜੀਵਾਂ ਵਾਸਤੇ ਹੁਣ ਸੁਰੱਖਿਅਤ ਨਹੀਂ ਰਹਿਣੀ। ਕੀ ਮੈਨੂੰ ਜੰਗਲੀ
ਜੀਵਾਂ ਨੂੰ ਬਚਾਉਣ ਵਾਲੀ ਸੰਸਥਾ ਆਪਣਾ ਨੰਬਰ ਇੱਕ ਦੁਸ਼ਮਣ ਨਹੀਂ ਸਮਝੇਗੀ ?<noinclude></noinclude>
n1c5st8urqo0e8zlpkj7uaj9bit74vr
ਪੰਨਾ:ਛਾਵਾਂ ਅੰਦਰਲਾ ਸੇਕ - ਰਵਿੰਦਰ ਭੱਠਲ.pdf/39
250
72258
217645
2026-05-10T16:26:52Z
Aman Arora PTL
1841
/* ਸੋਧਣਾ */
217645
proofread-page
text/x-wiki
<noinclude><pagequality level="3" user="Aman Arora PTL" /></noinclude>{{Block center|<poem>'''{{larger|ਰੀਝ}}'''
ਮੈਂ ਕਤਰਾ ਹੀ ਸਹੀ
ਪਰ ਕਦੇ ਨਾ ਕਦੇ
ਕਤਰੇ ਤੋਂ ਦਰਿਆ ਬਣਾਂਗਾ
ਤੇ ਦਰਿਆ ਤੋਂ ਸਮੁੰਦਰ
ਇਹ ਮੇਰੀ ਰੀਝ ਹੈ
ਐਪਰ ਪਾਗਲਪਣ ਜਿਹੀ।
ਮੈਂ ਕਿਣਕਾ ਹੀ ਸਹੀ
ਪਰ ਕਿਣਕੇ ਤੋਂ ਟਿੱਬਾ ਬਣਾਂ
ਤੇ ਟਿੱਬੇ ਤੋਂ ਅਗਾਂਹ ਪਰਬਤ
ਇਹ ਰੀਝ ਹੈ ਮੇਰੀ
ਐਪਰ ਕਮਲਿਆ ਜਿਹੀ।
ਮੈਂ ਹੱਥ ਫੈਲਾਵਾਂ
ਤੇ ਉੱਡਣਾ ਚਾਹਵਾਂ
ਪੰਛੀਆਂ ਦੇ ਵਾਂਗ
ਦੂਰ ਮੰਡਰਾਉਂਦੇ ਬੱਦਲਾਂ ਦੀ ਤਰ੍ਹਾਂ
ਇਹ ਵੀ ਰੀਝ ਹੈ ਮੇਰੀ
ਇਕ ਸ਼ੁਦਾਈ ਦੀ।
ਮੇਰਾ ਅਕਾਰ ਛੋਟਾ ਹੀ ਸਹੀ
ਪਰ ਮੈਂ ਫੈਲਣਾ ਚਾਹੁੰਨਾ
ਇਕ ਖੁੱਲੇ ਮੈਦਾਨ ਦੀ ਤਰ੍ਹਾਂ
ਦੂਰ ਤਕ ਵਿਛੇ ਕਿਸੇ
ਵਿਸ਼ਾਲ ਰੇਗਿਸਤਾਨ ਦੀ ਤਰ੍ਹਾਂ
ਮੇਰੀ ਇਹ ਖਾਹਿਸ਼ ਵੀ
ਹੈ ਕਿਸੇ ਪਾਗਲਪਣ ਦੀ ਤਰ੍ਹਾਂ।</poem>}}<noinclude>{{rh||ਛਾਵਾਂ ਅੰਦਰਲਾ ਸੇਕ - 39}}</noinclude>
s44po0jq47ar9xvldd63t1t339j6t1k
ਪੰਨਾ:ਛਾਵਾਂ ਅੰਦਰਲਾ ਸੇਕ - ਰਵਿੰਦਰ ਭੱਠਲ.pdf/40
250
72259
217646
2026-05-10T16:28:10Z
Aman Arora PTL
1841
/* ਸੋਧਣਾ */
217646
proofread-page
text/x-wiki
<noinclude><pagequality level="3" user="Aman Arora PTL" /></noinclude>{{Block center|<poem>ਪਰ ਮੈਂ ਸਿਮਟ ਕੇ
ਘੁੱਟ ਕੇ
ਸਥਿਰ ਹੋ ਕੇ
ਜਿਉਣਾ ਨਹੀਂ ਚਾਹੁੰਦਾ
ਇਸੇ ਕਰਕੇ ਫੈਲਣ ਦੀ
ਉੱਚਾ ਉੱਚਾ ਉੱਡਣ ਦੀ
ਵੱਡਾ ਵੱਡਾ ਬਣਨ ਦੀ
ਤਮੰਨਾ ਆਪਣੇ ਸਾਹਾਂ 'ਚ
ਪਾਲ ਰਿਹਾ ਹਾਂ।
ਤੇ ਮਨ ਵਿਚ
ਕਿਸੇ ਰੀਝ ਦਾ ਹੋਣਾ
ਪਾਗਲਪਣ ਨਹੀਂ ਹੁੰਦਾ।</poem>}}<noinclude>{{rh||ਛਾਵਾਂ ਅੰਦਰਲਾ ਸੇਕ - 40}}</noinclude>
0w7rkf40lxgs3ne21d0cf3twco53rev
ਪੰਨਾ:ਛਾਵਾਂ ਅੰਦਰਲਾ ਸੇਕ - ਰਵਿੰਦਰ ਭੱਠਲ.pdf/41
250
72260
217647
2026-05-10T16:32:16Z
Aman Arora PTL
1841
/* ਸੋਧਣਾ */
217647
proofread-page
text/x-wiki
<noinclude><pagequality level="3" user="Aman Arora PTL" /></noinclude>{{Block center|<poem>'''{{larger|ਜਦੋਂ ਤੀਕ / ਉਦੋਂ ਤੀਕ}}'''
ਕੋਈ ਵੀ ਯੁੱਧ
ਕਦੇ ਵੀ ਖਤਮ ਨਹੀਂ ਹੁੰਦਾ
ਜਦੋਂ ਤਕ
ਬੰਦੇ ਦੀ ਜੀਭ ਨੂੰ
ਲਗਿਐ ਬੰਦੇ ਦਾ ਲਹੂ।
ਓਦੋਂ ਤਕ ਨਹੀਂ
ਖਤਮ ਹੁੰਦਾ ਯੁੱਧ
ਜਦੋਂ ਤਕ ਬੰਦੇ ਦੇ
ਭੂਤਰੇ ਮਨ 'ਚੋਂ
ਖੂੰਖਾਰ ਖ਼ੁਆਬ ਨਹੀਂ ਮਰਦਾ
ਤੇ ਜਦੋਂ ਤਕ ਨਹੀਂ ਮਰਦੀ
ਕਬਜ਼ੇ ਦੀ ਲਾਲਸਾ।
ਅਜੇ ਵਕਤ ਲੱਗੇਗਾ
ਬੰਦੇ ਨੂੰ ਬੰਦਾ ਬਣਨ ਤੀਕ
ਓਦੋਂ ਤਕ
ਪਟਾਕੇ ਚਲਦੇ ਹੀ ਰਹਿਣਗੇ
ਘਰਾਂ 'ਚ ਹਨ੍ਹੇਰ
ਪਸਰਦਾ ਹੀ ਰਹੇਗਾ।
*****</poem>}}<noinclude>{{rh||ਛਾਵਾਂ ਅੰਦਰਲਾ ਸੇਕ - 41}}</noinclude>
6qhy0m08r1a60hid5fmsk3a2ljki9vn
ਪੰਨਾ:ਛਾਵਾਂ ਅੰਦਰਲਾ ਸੇਕ - ਰਵਿੰਦਰ ਭੱਠਲ.pdf/42
250
72261
217648
2026-05-10T16:34:50Z
Aman Arora PTL
1841
/* ਸੋਧਣਾ */
217648
proofread-page
text/x-wiki
<noinclude><pagequality level="3" user="Aman Arora PTL" /></noinclude>{{Block center|<poem>'''{{larger|ਅੱਜ-ਕੱਲ}}'''
ਹੁਣ ਅਖ਼ਬਾਰ ਜਦੋਂ
ਆ ਡਿਗਦੇ ਨੇ ਘਰ ਦੀ ਦੇਹਲੀ 'ਤੇ
ਤਾਂ ਉਹਨਾਂ ਨੂੰ ਫਟਾ-ਫਟ ਚੁੱਕਣ ਦੀ
ਮਨ 'ਚ ਕੋਈ ਕਾਹਲ ਨਹੀਂ ਉੱਠਦੀ
ਵਿਹੜੇ 'ਚ ਕੰਮ ਕਰਦੀ ਨੌਕਰਾਣੀ
ਚੁੱਕ ਲਿਆਉਂਦੀ ਖੜਕਾ ਸੁਣ
ਅਤੇ ਰੱਖ ਜਾਂਦੀ ਟੇਬਲ 'ਤੇ।
ਸੋਚਦਾ ਹਾਂ
ਕਿਉਂ ਨਹੀਂ ਕਰਦਾ ਮਨ...
ਇਹ ਤਾਂ ਉਹੀ ਖ਼ਬਰਾਂ ਨੇ
ਘਪਲਿਆਂ ਦੀਆਂ ਘਿਣਾਉਣੀਆਂ
ਬਲਾਤਕਾਰਾਂ ਦੀਆਂ ਡਰਾਉਣੀਆਂ
ਜਲਸੇ, ਜਲੂਸਾਂ, ਹੜਤਾਲਾਂ, ਧਰਨਿਆਂ ਦੀਆਂ
ਅੱਧ ਤੋਂ ਵੱਧ ਸਫ਼ੇ
ਭਰੇ ਹੁੰਦੇ ਨੇ ਇਸ਼ਤਿਹਾਰਾਂ ਨਾਲ
ਦੋ ਸਫ਼ਿਆਂ 'ਤੇ ਫਿਲਮੀ ਅਦਾਕਾਰਾਂ ਦੀਆਂ
ਕਾਮ-ਉਕਸਾਉਂਦੀਆਂ ਅੱਧ-ਨੰਗੀਆਂ ਤਸਵੀਰਾਂ
ਇਹੀ ਕੁਝ ਤਾਂ ਹੁੰਦਾ ਹੈ
ਫਿਰ ਮਨ ਕਰੇ ਵੀ ਤਾਂ ਕਿਉਂ ਕਰੇ।
ਅੱਜ-ਕੱਲ
ਮੈਂ ਬਹੁਤ ਸਿਆਣਾ ਹੋ ਗਿਆ ਹਾਂ
ਮੋਟੇ ਮੋਟੇ ਸਿਰਲੇਖ ਤਕ ਕੇ ਹੀ
ਖ਼ਬਰਾਂ ਪੜ੍ਹ ਲੈਂਦਾ ਹਾਂ
ਜੋ ਹੁੰਦੀਆਂ ਹਨ ਅਧੂਰੀਆਂ</poem>}}<noinclude>{{rh||ਛਾਵਾਂ ਅੰਦਰਲਾ ਸੇਕ - 42}}</noinclude>
nxgqcbmp7q8oevmuaxnenw88ki15ttg
ਪੰਨਾ:ਛਾਵਾਂ ਅੰਦਰਲਾ ਸੇਕ - ਰਵਿੰਦਰ ਭੱਠਲ.pdf/43
250
72262
217649
2026-05-10T16:35:44Z
Aman Arora PTL
1841
/* ਸੋਧਣਾ */
217649
proofread-page
text/x-wiki
<noinclude><pagequality level="3" user="Aman Arora PTL" /></noinclude>{{Block center|<poem>ਉਹਨਾਂ ਨੂੰ ਮਨ ਹੀ ਮਨ
ਕਰ ਲੈਂਦਾ ਹਾਂ ਪੂਰੀਆਂ
ਤੇ ਕੱਲ ਕਿਹੜੀ ਖ਼ਬਰ ਛਪੇਗੀ
ਇਸਦਾ ਲਾ ਲੈਂਦਾ ਹਾਂ ਅੰਦਾਜ਼ਾ
ਸੱਚੀਂ! ਅੱਜ-ਕੱਲ
ਮੈਂ ਬਹੁਤ ਸਿਆਣਾ ਹੋ ਗਿਆ ਹਾਂ।</poem>}}<noinclude>{{rh||ਛਾਵਾਂ ਅੰਦਰਲਾ ਸੇਕ - 43}}</noinclude>
f6y0s4gn9aaj3j5qsnu3srwgwyiwsoc
ਪੰਨਾ:ਮੌਤੋਂ ਬੁਰਾ ਵਿਛੋੜਾ - ਸ਼ਿੰਗਾਰਾ ਸਿੰਘ.pdf/32
250
72263
217651
2026-05-10T16:45:06Z
Amritpal Aman
2020
/* ਸੋਧਣਾ */
217651
proofread-page
text/x-wiki
<noinclude><pagequality level="3" user="Amritpal Aman" /></noinclude>
ਦਾ ਟੈਸਟ ਵੀ ਪਾਸ ਕਰਵਾ ਦਿਓ ਅਤੇ ਉਸ ਤੋਂ ਬਾਅਦ ਉਸਨੂੰ ਮਹਿਕਮਾ ਵੀ ਐਕਸਾਈਜ਼ ਦਾ ਅਲਾਟ ਕੀਤਾ ਜਾਵੇ ਤਾਂ ਜੋ ਸਾਰੀ ਉਮਰ ਦੋ ਨੰਬਰ ਦਾ ਖਾਣ-ਪੀਣ ਦਾ ਕੰਮ ਚਲਦਾ ਰਹੇ। ਇਸ ਤੋਂ ਤਾਂ ਲਗਦਾ ਹੈ ਲੋਕਾਂ ਦੀ ਆਤਮਾ ਦੇ ਨਾਲ ਨਾਲ ਸੋਚ ਵੀ ਭ੍ਰਿਸ਼ਟ ਹੋ ਗਈ ਹੈ!
{{gap}}15 ਕੁ ਦਿਨਾਂ ਬਾਅਦ ਯੂਨੀਵਰਸਿਟੀ ਦੇ ਉਸੇ ਕਰਮਚਾਰੀ ਨੇ ਕਿਸੇ ਹੱਥ ਬਾਪੂ ਨੂੰ ਸੁਨੇਹਾ ਪਹੁੰਚਾਇਆ ਕਿ ਮੇਰੀ ਸਿਲੈਕਸ਼ਨ ਹੋ ਗਈ ਹੈ ਅਤੇ ਕੁਝ ਦਿਨਾਂ 'ਚ ਨਿਯੁਕਤੀ ਪੱਤਰ ਘਰ ਪਹੁੰਚ ਜਾਵੇਗਾ। ਹਫ਼ਤੇ ਕੁ ਦੇ ਅੰਦਰ ਅੰਦਰ ਮੇਰੇ ਕੋਲ ਘਰੇ ਡਾਕੀਏ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ। ਘਰ ਵਿਚ ਬਹੁਤ ਖੁਸ਼ੀ ਹੋਈ। ਮੈਂ ਮੈਡੀਕਲ ਕਰਵਾਇਆ ਅਤੇ ਮਿਤੀ 12 ਜਨਵਰੀ, 1984 ਨੂੰ ਯੂਨੀਵਰਸਿਟੀ ਵਿਖੇ ਹਾਜ਼ਰੀ ਰਿਪੋਰਟ ਦੇ ਦਿੱਤੀ।
{{gap}}ਉਸ ਸਮੇਂ ਤੱਕ ਯੂਨੀਵਰਸਿਟੀ ਵਿਖੇ ਖਾਲੀ ਅਸਾਮੀਆਂ ਭਰਨ ਲਈ ਪਹਿਲਾਂ ਅਖਬਾਰਾਂ ਵਿਚ ਵਿਗਿਆਪਨ ਦਿੱਤਾ ਜਾਂਦਾ ਸੀ। ਫਿਰ ਟੈਸਟ ਲਿਆ ਜਾਂਦਾ ਸੀ ਅਤੇ ਇੰਟਰਵਿਊ ਲਈ ਜਾਂਦੀ ਸੀ। ਸਿਫਾਰਸ਼ੀ ਬੰਦੇ ਰੱਖਣ ਦੇ ਮੰਤਵ ਨਾਲ ਬਾਅਦ ਵਾਲੇ ਸਾਲਾਂ ਭਾਵ ਸਾਲ 1985-86 ਤੋਂ ਦਿਹਾੜੀਦਾਰ ਸੇਵਾਦਾਰ, ਫੇਰ ਦਿਹਾੜੀਦਾਰ ਕਲਰਕ ਅਤੇ ਉਸ ਤੋਂ ਅਗਲੇ ਸਾਲਾਂ ਵਿਚ ਐਡਹਾਕ, ਕੰਟ੍ਰੈਕਟ, ਫਿਕਸ (ਉੱਕਾ ਪੁੱਕਾ) ਆਦਿ ਟਰਮਜ਼ ਹੋਂਦ ਵਿਚ ਆਈਆਂ। ਬਾਅਦ ਵਿਚ ਅਧਿਆਪਕ ਵੀ ਐਡਹਾਕ ਤੌਰ ਤੇ ਰੱਖਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਹੌਲੀ ਹੌਲੀ ਜੋ ਹਾਲ ਹੋਇਆ, ਉਹ ਸਭ ਦੇ ਸਾਹਮਣੇ ਹੈ। ਕਈ ਵਾਰ ਤਾਂ ਵਾਈਸ-ਚਾਂਸਲਰ ਦਫਤਰ ਕਿਸੇ ਰਾਜਨੀਤਕ ਪਾਰਟੀ ਦੇ ਦਫਤਰ ਦਾ ਭੁਲੇਖਾ ਪਾਉਂਦਾ ਹੈ ਜਿਥੇ ਮੰਤਰੀ, ਜਥੇਦਾਰ ਆਮ ਤੁਰੇ ਫਿਰਦੇ ਹਨ, ਸਿਫਾਰਸ਼ੀ ਟੈਲੀਫੋਨਾਂ ਦੀ ਤਾਂ ਗੱਲ ਈ ਛੱਡੋ। ਚਲੋ ਖੈਰ! ਇਹ ਦਿਨ ਵੀ ਦੇਖਣੇ ਸਨ, ਜਦੋਂ ਖੇਤ ਦੇ ਰਖਵਾਲੇ ਹੀ ਖੇਤ ਨੂੰ ਉਜਾੜਨ ਤੇ ਉਤਰ ਆਏ ਹੋਣ।
{{gap}}ਭਾਵੇਂ ਕਿ ਮੇਰੀ ਸਿਲੈਕਸ਼ਨ ਨਿਰੋਲ ਮੈਰਿਟ ਆਧਾਰ ਤੇ ਹੋਈ ਸੀ ਪਰੰਤੂ ਨੌਕਰੀ ਤੇ ਜੁਆਇਨ ਕਰਨ ਉਪਰੰਤ ਕਈ ਦਿਨ ਬਾਅਦ ਮੈਨੂੰ ਅਮਲਾ ਸ਼ਾਖਾ ਦੇ ਕਿਸੇ ਅਧਿਕਾਰੀ ਨੇ ਦੱਸਿਆ ਕਿ "ਸ਼ਿੰਗਾਰਾ ਸਿੰਘ! ਜਸਦੇਵ ਸਿੰਘ ਸੰਧੂ ਤੋਂ ਇਲਾਵਾ ਤੇਰੀ ਸਿਫਾਰਸ਼ ਲਈ ਕਿਸੇ ਹੋਰ ਦਾ ਟੈਲੀਫੋਨ ਵੀ ਆਇਆ ਸੀ।" ਮੈਂ ਹੈਰਾਨ ਪ੍ਰੇਸ਼ਾਨ ਸਾਂ ਕਿ ਅਸੀਂ ਤਾਂ ਜਸਦੇਵ ਸਿੰਘ ਸੰਧੂ ਨੂੰ ਵੀ ਸਿੱਧੇ ਤੌਰ ਤੇ ਨਹੀਂ ਜਾਣਦੇ ਸਾਂ ਤਾਂ ਹੋਰ ਕਿਸ ਨੇ ਮੇਰੇ ਨਾਂ ਦੀ ਸਿਫਾਰਸ਼ ਕਰ ਦਿੱਤੀ। ਉਦੋਂ ਹੀ ਦਿਲ ਨੇ ਜਵਾਬ ਦਿੱਤਾ ਕਿ "ਹੋਰ ਕਿਸਨੇ ਫੋਨ ਕੀਤਾ ਐ, ਮਾਂ ਨੇ ਰੱਬ ਨੂੰ ਕਿਹਾ ਹੋਣੈ, ਬਸ ਮਾਂ ਦੇ ਕਹਿਣ ਤੇ ਰੱਬ ਨੇ ਠਾਹ ਘੰਟੀ ਖੜਕਾ ਦਿੱਤੀ।"
{{gap}}ਸਕੂਲ ਵਿਚ ਸਮੇਂ ਦਾ ਪਾਬੰਦ ਹੋਣ ਦੀ ਆਦਤ ਹੋਣ ਕਾਰਨ ਮੈਂ ਯੂਨੀਵਰਸਿਟੀ ਵਿਖੇ ਵੀ ਦਫਤਰ ਆਉਣ ਜਾਣ ਦੇ ਸਮੇਂ ਦਾ ਬੜਾ ਪਾਬੰਦ ਹੁੰਦਾ ਸੀ। ਪਿੰਡ ਤੋਂ ਜੋ ਬੱਸ ਆਉਂਦੀ ਸੀ ਉਹ ਪਿੰਡੋਂ ਸਵੇਰੇ 9 ਵਜੇ ਲੰਘਦੀ ਹੁੰਦੀ ਸੀ<noinclude>{{rh||28}}</noinclude>
ijqirgj9bp53hz38xgdkuw34xoozzmn
ਪੰਨਾ:ਮੌਤੋਂ ਬੁਰਾ ਵਿਛੋੜਾ - ਸ਼ਿੰਗਾਰਾ ਸਿੰਘ.pdf/33
250
72264
217652
2026-05-10T16:52:49Z
Amritpal Aman
2020
/* ਸੋਧਣਾ */
217652
proofread-page
text/x-wiki
<noinclude><pagequality level="3" user="Amritpal Aman" /></noinclude>
ਅਤੇ 9:45 ਜਾਂ 10 ਵਜੇ ਤੱਕ ਯੂਨੀਵਰਸਿਟੀ ਗੇਟ ਤੇ ਪਹੁੰਚਦੀ ਸੀ। ਦਫਤਰਾਂ ਦਾ ਸਮਾਂ ਸਵੇਰੇ 9:15 ਤੋਂ ਸ਼ਾਮ 5 ਵਜੇ ਤੱਕ ਦਾ ਸੀ। ਜੇਕਰ ਮੈਂ ਪਿੰਡ ਵਾਲੀ ਬੱਸ ਤੇ ਆਉਂਦਾ ਤਾਂ ਅੱਧਾ ਘੰਟਾ ਲੇਟ ਹੋ ਜਾਂਦਾ ਇਸੇ ਲਈ ਮੈਂ ਪਿੰਡ ਦੀ ਪੁਲੀ ਤੇ ਘਨੌਰ ਤੋਂ ਆਉਣ ਵਾਲੀਆਂ ਬੱਸਾਂ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਸਵੇਰੇ 8 ਵਜੇ ਘਨੌਰ ਤੋਂ ਬੱਸ ਆਉਂਦੀ ਹੈ ਅਤੇ ਅੱਧੇ ਘੰਟੇ ਵਿਚ ਭਾਵ 8:30 ਵਜੇ ਯੂਨੀਵਰਸਿਟੀ ਗੇਟ ਤੇ ਪਹੁੰਚਾ ਦਿੰਦੀ ਹੈ। ਮੈਂ ਰੋਜ਼ਾਨਾ ਉਸ ਬੱਸ ਰਾਹੀਂ ਜਾਂਦਾ ਹੁੰਦਾ ਸੀ। ਪੌਣਾ ਘੰਟਾ ਸਮਾਂ ਜੋ ਮੈਂ ਪਹਿਲਾਂ ਪਹੁੰਚ ਜਾਂਦਾ ਸੀ ਉਹ ਦਫਤਰ ਦੇ ਨੇੜੇ ਦਰਖਤਾਂ ਹੇਠ ਬੈਠ ਕੇ ਬਿਤਾ ਦਿੰਦਾ ਸੀ।
{{gap}}ਬਾਪੂ ਭਾਵੇਂ ਖੇਤੀ ਕਰਦਾ ਸੀ ਪਰ ਚਾਰ ਬੱਚਿਆਂ ਨੂੰ ਪੜ੍ਹਾਉਣ, ਪਾਲਣ ਪੋਸ਼ਣ ਕਰਨ ਅਤੇ 3 1/2 ਕਿੱਲੇ ਜ਼ਮੀਨ ਬਹੁਤ ਥੋੜ੍ਹੀ ਹੋਣ ਕਾਰਨ ਆਪਣਾ ਸੰਦਾ ਨਹੀਂ ਰੱਖ ਸਕਦਾ ਸੀ ਇਸ ਲਈ ਖੇਤੀ ਦੇ ਕੰਮ ਜਿਵੇਂ ਵਹਾਈ, ਕਟਾਈ ਆਦਿ ਕਿਰਾਏ ਤੇ ਕਰਵਾਉਣੇ ਪੈਂਦੇ ਸਨ ਜਿਸ ਕਾਰਨ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ ਸੀ ਅਤੇ ਕੋਈ ਹੀ ਸਾਲ ਹੋਵੇਗਾ ਕਿ ਫਸਲ ਵੇਚ ਕੇ ਵਾਧਾ ਹੋਇਆ ਹੋਵੇ। ਇਕ-ਦੋ ਸਾਲ ਤਾਂ ਉਨ੍ਹਾਂ ਪਿੰਡ ਦੇ ਇਕ ਬੰਦੇ ਨਾਲ ਉਪਜ ਦੀ ਅੱਧੀ ਵਟਾਈ ਤੇ ਸੀਰ ਵੀ ਕੀਤਾ ਸੀ ਪਰ ਹਿਸਾਬ ਕਿਤਾਬ ਕਰਨ ਉਪਰੰਤ ਕੁਝ ਨਹੀਂ ਬਚਦਾ ਸੀ। ਮੇਰੇ ਮਾਂ-ਬਾਪ ਨੇ ਕਿੰਨੀ ਵੀ ਗਰੀਬੀ ਕੱਟੀ ਪਰ ਜ਼ਮੀਨ ਦਾ ਖੁੱਡ ਨਾ ਖਰੀਦਿਆ ਅਤੇ ਨਾ ਵੇਚਿਆ। ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ। ਕਿਉਂਕਿ ਸਾਡੇ ਪਿੰਡ ਤਾਂ ਕਈ ਲੋਕ 300-300 ਵਿੱਘੇ ਜ਼ਮੀਨ ਨੂੰ ਨਸ਼ੇ-ਪੱਤੇ ਜਾਂ ਐਸ਼ਪ੍ਰਸਤੀ ਵਿਚ ਵੇਚ ਕੇ ਅੱਜ ਛੋਟੀ ਮੋਟੀ ਦੁਕਾਨਾਂ ਚਲਾ ਕੇ ਗੁਜ਼ਾਰਾ ਕਰ ਰਹੇ ਹਨ।
{{gap}}ਮੇਰੇ ਯਾਦ ਹੈ ਕਿ 1980 ਦੇ ਆਸ ਪਾਸ ਸਾਡੇ ਇਕ ਪਾਸੇ ਵਾਲੀ ਜ਼ਮੀਨ ਦੇ ਬਿਲਕੁਲ ਨਾਲ ਇੱਟਾਂ ਦਾ ਇਕ ਭੱਠਾ ਚਾਲੂ ਹੋਇਆ। ਭੱਠੇ ਨਾਲ ਸਾਡੀ ਜੋ ਜ਼ਮੀਨ ਲਗਦੀ ਸੀ ਉਹ ਖੇਤ ਬੜਾ ਉੱਚਾ ਸੀ। ਭੱਠਾ ਮਾਲਕ ਨੇ ਮੇਰੇ ਬਾਪੂ ਨੂੰ ਕਿਹਾ ਕਿ "ਜੇਕਰ ਤੁਸੀਂ ਆਪਣੇ ਖੇਤ 'ਚੋਂ 5-5, 4-4 ਫੁੱਟ ਮਿੱਟੀ ਚੁਕਾਉਣੀ ਐ ਤਾਂ ਦੇਖ ਲੈਣਾ, ਸਾਨੂੰ ਮਿੱਟੀ ਚਾਹੀਦੀ ਐ।" ਉਨ੍ਹਾਂ ਨੇ ਮਿੱਟੀ ਦੇ ਚੰਗੇ ਪੈਸੇ ਦੇਣ ਦੀ ਆਫ਼ਰ ਵੀ ਕੀਤੀ। ਨਾਲੇ ਕਿਹਾ ਕਿ ਮਿੱਟੀ ਚੁੱਕਣ ਤੋਂ ਬਾਅਦ ਜ਼ਮੀਨ ਤੁਹਾਡੀ ਤੇ ਤੁਸੀਂ ਜਿਵੇਂ ਮਹਜ਼ੀ ਖੇਤੀ ਕਰਨਾ। ਜ਼ਮੀਨ ਕਿਉਂਕਿ ਮੇਰੀ ਮਾਂ ਦੇ ਨਾਂ ਸੀ ਇਸ ਲਈ ਬਾਪੂ ਨੇ ਮਾਂ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਮਾਂ ਨੇ ਇਕਦਮ ਨਾਂਹ ਕਰ ਦਿੱਤੀ ਤੇ ਕਿਹਾ "ਇੰਨੀ ਇੰਨੀ ਡੂੰਘੀ ਮਿੱਟੀ ਪੁੱਟ ਕੇ ਖੇਤ ਖਦਾਨ ਬਣ ਜਾਣਗੇ ਤੇ ਇਸ ਵਿਚ ਕੀ ਉੱਗੇਗਾ। ਬਰਸਾਤਾਂ ਵਿਚ ਪਾਣੀ ਭਰ ਕੇ ਤਲਾਅ ਬਣ ਜਾਵੇਗਾ। ਇਸ ਲਈ ਅੱਗੇ ਤੋਂ ਅਜਿਹੀ ਗੱਲ ਨੀਂ ਕਰਨੀ, ਮੈਂ ਆਪਣੀ ਜ਼ਮੀਨ ਨਹੀਂ ਵਿਗਾੜਨੀ।" ਸਾਡੇ ਸਾਹਮਣੇ ਬਾਪੂ ਨੇ ਅਨੇਕਾਂ ਵਾਰ ਮਿੰਨਤ ਤਰਲਾ ਕਰਕੇ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਇਸ ਘਟਨਾ ਤੋਂ ਹੁਣ ਲਗਭਗ 35 ਸਾਲ ਬਾਅਦ ਜਦੋਂ ਮਾਂ ਵੀ ਨਹੀਂ ਰਹੀ ਤਾਂ ਅਸੀਂ<noinclude>{{rh||29}}</noinclude>
tp3yvrg94coxu9ecp2mdqb02qpvs4si
ਪੰਨਾ:ਮੌਤੋਂ ਬੁਰਾ ਵਿਛੋੜਾ - ਸ਼ਿੰਗਾਰਾ ਸਿੰਘ.pdf/34
250
72265
217653
2026-05-10T16:59:35Z
Amritpal Aman
2020
/* ਸੋਧਣਾ */
217653
proofread-page
text/x-wiki
<noinclude><pagequality level="3" user="Amritpal Aman" /></noinclude>
ਉਸੇ ਖੇਤ 'ਚੋਂ ਡੇਢ-ਡੇਢ ਫੁੱਟ ਮਿੱਟੀ ਚੁਕਵਾ ਰਹੇ ਹਾਂ। ਜਦੋਂ ਵੀ ਮੈਂ ਖੇਤ ਜਾਂਦਾ ਹਾਂ ਮੈਨੂੰ ਐਂ ਜਾਪਦਾ ਹੈ ਕਿ ਮਾਂ ਮੈਨੂੰ ਆਖ ਰਹੀ ਹੋਵੇ ਕਿ "ਪੁੱਤ ਮਿੱਟੀ ਨਾ ਪੁਟਵਾ, ਜ਼ਮੀਨ ਖਰਾਬ ਹੋ ਜਾਵੇਗੀ।"
{{gap}}ਮੇਰੇ ਬਾਪੂ ਦੇ ਸਿਰ ਪਿੰਡ ਦੇ ਇਕ ਧਨਾਢ ਆਦਮੀ ਚਾਨਣ ਸਿੰਘ ਦਾ 1200 ਰੁਪਿਆ ਸੀ ਉਹੀ ਨਹੀਂ ਕਦੇ ਉਤਰਦਾ ਸੀ। ਹਰ ਸਾਲ ਵਿਆਜ਼ ਲਗਾ ਕੇ ਉਹ ਵਿਅਕਤੀ ਫੇਰ ਮੇਰੇ ਬਾਪੂ ਵੱਲ ਬਕਾਇਆ ਕੱਢ ਦਿੰਦਾ ਸੀ। ਉਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਤੇ ਬੱਚੇ ਹੋਣ ਕਾਰਨ ਕੁਝ ਕਰ ਨਹੀਂ ਸਕਦੇ ਸੀ। ਪਰ ਨੌਕਰੀ ਲੱਗਣ ਤੋਂ ਸਭ ਤੋਂ ਪਹਿਲਾਂ ਮੈਂ ਬਾਪੂ ਦਾ 1200 ਰੁਪਏ ਕਰਜ਼ਾ ਉਤਾਰਿਆ ਅਤੇ ਹਿਸਾਬ-ਕਿਤਾਬ ਲਗਾ ਕੇ ਬਾਪੂ ਨੂੰ ਸਮਝਾਇਆ ਕਿ "ਛੋਟੀ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ। ਸਾਰੇ ਸਾਲ ਦਾ ਖਰਚਾ ਅਤੇ ਆਪਣੀ ਦਿਹਾੜੀ ਮਿਲਾ ਕੇ ਕੁਝ ਨਹੀਂ ਬਚਦਾ, ਮੇਰੀ ਮੰਨੋ ਜੋ ਜ਼ਮੀਨ ਠੇਕੇ ਤੇ ਦੋ ਦਿਓ ਤਾਂ ਵਹਾਈ, ਕਟਾਈ, ਖਾਦ ਆਦਿ ਸਭ ਖਰਚਾ ਬਚੇਗਾ। ਚਲੋ ਜੇ ਕੁਝ ਬਚੇਗਾ ਵੀ ਨਹੀਂ ਤਾਂ ਘੱਟੋ ਘੱਟ ਤੁਸੀਂ ਤਾਂ ਵਿਹਲੇ ਬੈਠ ਕੇ ਖਾਓਗੇ।" ਪਰ ਜਿਵੇਂ ਕਹਿੰਦੇ ਨੇ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਐ, ਜੱਟ ਖੇਤੀ ਨੂੰ ਛੱਡ ਕੇ ਤਾਂ ਐਂ ਮਹਿਸੂਸ ਕਰਦੈ ਜਿਵੇਂ ਬਿਲਕੁਲ ਵਿਹਲਾ ਹੋ ਗਿਆ ਹੋਵੇ। ਉਨ੍ਹਾਂ ਦਿਨਾਂ ਵਿਚ ਖੇਤੀ ਨੂੰ ਛੱਡ ਕੇ ਠੇਕੇ ਤੇ ਦੇਣਾ ਸਮਾਜਿਕ ਤੌਰ ਤੇ ਵੀ ਠੀਕ ਨਹੀਂ ਮੰਨਿਆ ਜਾਂਦਾ ਸੀ। ਲੋਕ ਗੱਲਾਂ/ਟਿੱਚਰਾਂ ਕਰਦੇ ਸਨ। ਖੈਰ! ਅਸੀਂ ਭੈਣ-ਭਰਾਵਾਂ ਨੇ ਜ਼ੋਰ ਪਾ ਕੇ ਬਾਪੂ ਨੂੰ ਮਨਾ ਲਿਆ। ਸਾਡੇ ਘਰ ਵਿਚ ਹਮੇਸ਼ਾਂ 2-3 ਮੱਝਾਂ ਜ਼ਰੂਰ ਰਹੀਆਂ ਹਨ। ਮੱਝਾਂ ਨੂੰ ਵੀ ਬਾਪੂ ਪੂਰੀਆਂ ਲਿਸ਼ਕਾ ਕੇ ਰੱਖਦਾ ਸੀ। ਉਨ੍ਹਾਂ ਦੀ ਇੰਨੀ ਸੇਵਾ ਕਰਦਾ ਸੀ ਕਿ ਪਿੰਡ ਵਾਲੇ ਵੀ ਗੱਲਾਂ ਕਰਦੇ ਸੀ ਕਿ ਬਾਪੂ ਮੱਝਾਂ ਨੂੰ ਕੀ ਖਵਾਉਂਦੇ ਹਨ ਕਿ ਉਨ੍ਹਾਂ ਦੀਆਂ ਮੱਝਾਂ ਸਾਰੇ ਪਿੰਡ ਦੀਆਂ ਮੱਝਾਂ ਨਾਲੋਂ ਵਧੀਆ ਹਨ। ਬਾਪੂ ਇਸ ਨੂੰ ਇਕ ਸਹਾਇਕ ਧੰਦੇ ਵਜੋਂ ਵਰਤਦੇ ਸਨ ਅਤੇ ਜਦੋਂ ਕਦੇ ਖੇਤੀ ਵਿਚ ਕੋਈ ਬੱਚਤ ਨਾ ਹੁੰਦੀ ਜਾਂ ਕੋਈ ਹੋਰ ਖਰਚਾ ਗਲ ਪੈ ਜਾਂਦਾ ਤਾਂ ਇਕ ਮੱਝ ਵੇਚ ਦਿੰਦੇ ਸਨ ਅਤੇ ਅਗਲੇ ਸਾਲ ਛੋਟੀ ਕੱਟੀ ਬਰਾਬਰ ਦੀ ਮੱਝ ਬਣ ਜਾਂਦੀ ਸੀ। ਦੁੱਧ ਵੇਚਿਆ ਜ਼ਰੂਰ ਜਾਂਦਾ ਸੀ ਪਰ ਮੇਰੀ ਮਾਂ ਨੇ ਕਦੇ ਵੀ ਦੁੱਧ ਵਿਚ ਪਾਣੀ ਨਹੀਂ ਪਾ ਕੇ ਵੇਚਿਆ। ਉਹ ਤਾਂ ਸਗੋਂ ਕਹਿੰਦੀ ਹੁੰਦੀ ਸੀ "ਰਾਮ! ਰਾਮ! ਰਾਮ! ਐਸਾ ਘੋਰ ਪਾਪ, ਮੈਂ ਤਾਂ ਕਦੇ ਨਹੀਂ ਕਰਦੀ, ਰੱਬ ਨੂੰ ਜਾਨ ਦੇਣੀ ਐ, ਆਪਣੇ ਧਰਮ ਤੇ ਖੜਾਂਗੀ।"
{{gap}}ਦਫਤਰ ਵਿਚ ਕੰਮ ਕਰਦੇ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਵਿਚ ਜੋ ਕੁਆਟਰ ਹਨ ਉਹ ਅੰਗਹੀਣ ਕਰਮਚਾਰੀਆਂ ਨੂੰ ਵਾਈਸ-ਚਾਂਸਲਰ ਸਾਹਿਬ ਪਹਿਲਤਾ ਦੇ ਆਧਾਰ ਤੇ ਅਲਾਟ ਕਰ ਸਕਦੇ ਹਨ। ਇਸ ਲਈ ਮੈਂ ਅਰਜ਼ੀ ਟਾਈਪ ਕਰ ਕੇ ਵਾਈਸ-ਚਾਂਸਲਰ ਸਾਹਿਬ ਨੂੰ ਮਿਲ ਕੇ ਦਿੱਤੀ। ਕੁਝ ਮਹੀਨੇ ਉਡੀਕ ਕਰਨ ਉਪਰੰਤ ਇਕ ਅਰਜ਼ੀ ਹੋਰ ਦਿੱਤੀ ਅਤੇ ਨਾਲ ਹੀ ਘਰ ਆ ਕੇ ਮਾਂ ਨੂੰ ਦੱਸਦਾ ਹੁੰਦਾ ਸੀ ਕਿ "ਤੁਸੀਂ ਮੇਰੇ ਬੱਸਾਂ ਚੜ੍ਹਨ ਉਤਰਨ<noinclude>{{rh||30}}</noinclude>
9js4smvtcvomg4nfm3foyywhsrw283p
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/86
250
72266
217654
2026-05-11T05:12:16Z
Marde Sehajpreet kaur
1774
/* ਗਲਤੀਆਂ ਨਹੀਂ ਲਾਈਆਂ */ "ਮੰਦਾਏਤੀਵੂ ਦੀ ਚੁੜੇਲ ਜਾਫ਼ਨਾ ਸ਼ਹਿਰ ਦੇ ਦੱਖਣ ਵੱਲ ਮੁੱਖ ਟਾਪੂ ਨਾਲੋਂ ਇੱਕ ਦਲਦਲੀ ਖਾਰੇ ਪਾਣੀ ਦੀ ਝੀਲ ਨੇ ਵੱਖ ਕੀਤਾ ਹੋਇਆ ਮੰਦਾਏਤੀਵੂ ਨਾਮੀ ਇੱਕ ਛੋਟਾ ਜਿਹਾ ਜਜ਼ੀਰਾ ਹੈ। ਇੱਥੇ ਥੋੜ੍ਹੇ ਜਿਹੇ ਕਿਸਾਨ ਅਤੇ ਥ..." ਨਾਲ਼ ਸਫ਼ਾ ਬਣਾਇਆ
217654
proofread-page
text/x-wiki
<noinclude><pagequality level="1" user="Marde Sehajpreet kaur" /></noinclude>ਮੰਦਾਏਤੀਵੂ ਦੀ ਚੁੜੇਲ
ਜਾਫ਼ਨਾ ਸ਼ਹਿਰ ਦੇ ਦੱਖਣ ਵੱਲ ਮੁੱਖ ਟਾਪੂ ਨਾਲੋਂ ਇੱਕ ਦਲਦਲੀ ਖਾਰੇ ਪਾਣੀ ਦੀ ਝੀਲ ਨੇ ਵੱਖ ਕੀਤਾ
ਹੋਇਆ ਮੰਦਾਏਤੀਵੂ ਨਾਮੀ ਇੱਕ ਛੋਟਾ ਜਿਹਾ ਜਜ਼ੀਰਾ ਹੈ। ਇੱਥੇ ਥੋੜ੍ਹੇ ਜਿਹੇ ਕਿਸਾਨ ਅਤੇ ਥੋੜ੍ਹੇ ਜਿਹੇ
ਮਛੇਰਿਆਂ ਦੇ ਘਰ ਵਿਰਲੇ-ਵਿਰਲੇ ਵਸੇ ਹੋਏ ਹਨ। ਕਿਸਾਨਾਂ ਦਾ ਮੁੱਖ ਕਿੱਤਾ ਤੰਬਾਕੂ ਦੀ ਕਾਸ਼ਤ ਕਰਨਾ ਹੈ।
ਭਾਵੇਂ ਇਹ ਜਜ਼ੀਰਾ ਮੁੱਖ ਟਾਪੂ ਨਾਲੋਂ ਚਾਰ ਮੀਲ ਲੰਬੀ ਖਾਰੀ ਝੀਲ ਕਰਕੇ ਹੀ ਵੱਖ ਹੈ, ਫਿਰ ਵੀ ਇਥੋਂ ਦੇ
ਵਸਨੀਕ ਬਾਕੀ ਦੁਨੀਆਂ ਨਾਲੋਂ ਅਕਸਰ ਟੁੱਟੇ ਰਹਿੰਦੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਖਾਸ ਤੌਰ ਤੇ ਬੱਚੇ ਅਤੇ
ਔਰਤਾਂ ਜਾਫ਼ਨਾ ਵਿਖੇ ਨਾਲੂਰ ਕੰਡਾਸਾਮੀ ਮੰਦਰ ਵਿੱਚ ਸਲਾਨਾ ਜੋੜ-ਮੇਲੇ ਤੇ ਆਸ ਲਾਈ ਰੱਖਦੇ ਸਨ।
ਕਿਉਂਕਿ ਉਹਨਾਂ ਵਾਸਤੇ ਸਾਲ ਵਿੱਚ ਇਹੋ ਹੀ ਇੱਕ ਮੌਕਾ ਹੁੰਦਾ ਸੀ ਜਦੋਂ ਉਹ ਕਿਸ਼ਤੀ ਰਾਹੀਂ ਖਾਰੀ ਝੀਲ ਪਾਰ
ਕਰਕੇ ਸ਼ਹਿਰੀ ਜ਼ਿੰਦਗੀ ਦੀ ਸ਼ਾਨੋ-ਸ਼ੌਕਤ ਵੇਖ ਸਕਦੇ ਸਨ।
ਸਮੁੰਦਰੀ ਜੜ੍ਹੀ ਬੂਟੀਆਂ ਦੇ ਨਮੂਨੇ ਇਕੱਠੇ ਕਰਨ ਦੇ ਵਿਚਾਰ ਨਾਲ ਮੈਂ 1932 ਦੀਆਂ ਅਪ੍ਰੈਲ ਦੀਆਂ
ਛੁੱਟੀਆਂ ਇਸ ਜਜ਼ੀਰੇ ਤੇ ਗੁਜਾਰਨ ਦਾ ਫੈਸਲਾ ਕੀਤਾ। ਰਿਹਾਇਸ਼ ਵਾਸਤੇ ਮੈਂ ਉੱਥੇ ਜਿਹੜਾ ਇੱਕੋ ਇੱਕ
ਬੰਗਲਾ ਪ੍ਰਸਿੱਧ ਸਿੱਖਿਆ ਸ਼ਾਸਤਰੀ, ਮਰਹੂਮ ਮਿਸਟਰ ਨੈਵਿਨਜ਼ ਸੈਲਵਾਦੂਰਾਰੇ ਦਾ ਸੀ, ਬੁੱਕ ਕਰਵਾ ਲਿਆ।
ਇਹ ਟਾਪੂ ਦੇ ਦੱਖਣੀ ਕਿਨਾਰੇ ਤੇ ਖੁਲ੍ਹੇ ਸਮੁੰਦਰ ਵੱਲ ਬਣਿਆ ਹੋਇਆ ਸੀ। ਤੱਟ ਅਤੇ ਦੂਰ ਗੁਲਾਬੀ ਸਮੁੰਦਰੀ
ਝਾੜੀਆਂ (ਮੂੰਗੇ ਦੀਆਂ ਚਟਾਨਾਂ) ਵਿਚਕਾਰਲਾ ਘੱਟ ਡੂੰਘਾ ਪਾਣੀ ਤੈਰਾਕੀ ਵਾਸਤੇ ਅਤੇ ਸਮੁੰਦਰੀ ਨਮੂਨੇ
ਭਾਲਣ ਵਾਸਤੇ ਯੋਗ ਥਾਂ ਸੀ।
ਮੈਂ ਦੁਪਹਿਰ ਤੋਂ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨਾਲ ਸਮੁੰਦਰ ਵਿੱਚ ਚਲਿਆ ਜਾਂਦਾ। ਦੁਪਹਿਰ
ਨੂੰ ਅਸੀਂ ਸੌਂ ਜਾਂਦੇ ਅਤੇ ਸ਼ਾਮ ਨੂੰ ਇਸ ਜਜ਼ੀਰੇ ਦੀ ਪੈਦਲ ਸੈਰ ਕਰਿਆ ਕਰਦੇ। ਇੱਕ ਦਿਨ ਜਦੋਂ ਸ਼ਾਮ ਨੂੰ ਅਸੀਂ
ਸੈਰ ਕਰ ਰਹੇ ਸੀ ਤਾਂ ਮੈਨੂੰ ਇੱਕ ਭਾਸ਼ਾ ਅਧਿਆਪਕ ਮਿਲਿਆ। ਅਸੀਂ ਉਹ ਪਹਿਲਾ ਬੰਦਾ ਵੇਖਿਆ ਜਿਸਨੇ
ਕਮੀਜ਼ ਪਾਈ ਹੋਈ ਸੀ। ਉਸਦਾ ਨਾਂ ਮਾਰਕੰਡੂ ਸੀ। ਅਸੀਂ ਦੋਵਾਂ ਨੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਵਿਚਾਰ
ਵਟਾਂਦਰਾ ਕੀਤਾ ਉਸ ਦਿਨ ਤੋਂ ਗੱਲਬਾਤ ਕਰਨ ਲਈ ਮੇਰੇ ਆਰਜੀ ਰਿਹਾਇਸ਼ੀ ਮਕਾਨ ਤੇ ਮਾਰਕੰਡੂ ਹਰ ਰੋਜ਼
ਆਇਆ ਕਰਦਾ।
ਇੱਕ ਸ਼ਾਮ ਨੂੰ ਮਾਰਕੰਡੂ ਚੰਦੇ ਦੀ ਸੂਚੀ ਲੈ ਕੇ ਮੇਰੇ ਕੋਲ ਆਇਆ। ਉਸ ਨੇ ਦੱਸਿਆ ਕਿ ਬਸਤੀ ਦੇ ਲੋਕ
ਨੈਲੂਰ ਮੰਦਰ ਦੇ ਇੱਕ ਮਸ਼ਹੂਰ ਯੋਗੀ ਤੋਂ ਇੱਕ ਖਾਸ ਯੱਗ ਕਰਾਉਣਾ ਚਾਹੁੰਦੇ ਹਨ ਤਾਂ ਕਿ ਇੱਕ ਦੁਸ਼ਟ
ਆਤਮਾ, ਜਿਹੜੀ ਕਿ ਪੱਛਲੇ ਕਈ ਹਫਤਿਆਂ ਤੋਂ ਬਸਤੀ ਨੂੰ ਤੰਗ ਕਰ ਰਹੀ ਹੈ, ਦੂਰ ਭਜਾਈ ਜਾ ਸਕੇ| ਦੁਸ਼ਟ
ਆਤਮਾ ਵੱਖ-ਵੱਖ ਬੰਦਿਆਂ ਨੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸ਼ਕਲਾਂ ਵਿੱਚ ਵੇਖੀ ਹੈ। ਕਈਆਂ ਨੂੰ ਉਹ ਪਰੀ
ਵਰਗੀ ਅਤੇ ਕਈਆਂ ਨੂੰ ਖੂਬਸੂਰਤ ਮਨਮੋਹਕ ਔਰਤ ਵਰਗੀ ਅਤੇ ਕਈਆਂ ਨੂੰ ਚੁੜੇਲ ਵਰਗੀ ਦਿਖਾਈ ਦਿੰਦੀ
ਹੈ।
ਚੁੜੇਲ ਦੇ ਦਰਸ਼ਨ
ਮਾਰਕੰਡੂ ਨੇ ਦੱਸਿਆ ਕਿ “ਇੱਕ ਰਾਤ ਜਦੋਂ ਇੱਕ ਔਰਤ ਆਪਣੇ ਰਸੋਈ ਘਰ ਦੇ ਪਿਛਵਾੜੇ ਬਾਹਰ
ਨਿਕਲੀ ਤਾਂ ਉਸਨੂੰ ਨਾਰੀਅਲ ਦੇ ਦਰੱਖਤਾਂ ਹੇਠ ਖੜ੍ਹੀ ਇੱਕ ਔਰਤ ਨੇ ਆਵਾਜ਼ ਮਾਰੀ। ਉਸਦੀ ਯਾਦਦਾਸ਼ਤ
ਖਤਮ ਹੋ ਗਈ ਅਤੇ ਥੋੜ੍ਹੀ ਦੂਰੀ ਤੱਕ ਉਹ ਦੂਜੀ ਔਰਤ ਦੇ ਪਿੱਛੇ ਤੁਰਦੀ ਗਈ, ਪਰ ਅਚਾਨਕ ਹੀ ਉਹ
ਅਜਨਬੀ ਔਰਤ ਹਵਾ ਵਿੱਚ ਅਲੋਪ ਹੋ ਗਈ। ਉਸ ਔਰਤ ਨੂੰ ਹੋਸ਼ ਆਉਣ ਵਿੱਚ ਤਿੰਨ ਘੰਟੇ ਲੱਗੇ ਅਤੇ ਉਸੇ
ਦਿਨ ਤੋਂ ਉਹ ਔਰਤ ਇਸ ਤਰ੍ਹਾਂ ਗੱਲਾਂ ਕਰਦੀ ਹੈ, ਜਿਵੇਂ ਕਿ ਉਸ ਨੂੰ ਭੂਤ ਚਿੰਬੜਿਆ ਹੋਵੇ। ਇਕ ਹੋਰ ਮੌਕੇ ਤੇ
86<noinclude></noinclude>
t0sqgq7sn6mxumfghm1v6b5f8bwiovw
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/87
250
72267
217655
2026-05-11T05:12:33Z
Marde Sehajpreet kaur
1774
/* ਗਲਤੀਆਂ ਨਹੀਂ ਲਾਈਆਂ */ "ਜਦੋਂ ਇੱਕ ਜਵਾਨ ਮੁੰਡਾ ਰਾਤ ਨੂੰ ਆਪਣੇ ਤੰਬਾਕੂ ਦੇ ਖੇਤਾਂ ਵਿੱਚੋਂ ਆ ਰਿਹਾ ਸੀ ਤਾਂ ਉਸਨੂੰ ਪੱਗਡੰਡੀ ਤੇ ਇੱਕ ਖੁਬਸੂਰਤ ਨੌਜਵਾਨ ਲੜਕੀ ਮਿਲੀ। ਉਸ ਕੁੜੀ ਨੇ ਨੌਜਵਾਨ ਨੂੰ ਦੱਸਿਆ ਕਿ ਉਹ ਰਸਤਾ ਭੁੱਲ ਗਈ ਹੈ, ਇਸ ਕਰਕੇ..." ਨਾਲ਼ ਸਫ਼ਾ ਬਣਾਇਆ
217655
proofread-page
text/x-wiki
<noinclude><pagequality level="1" user="Marde Sehajpreet kaur" /></noinclude>ਜਦੋਂ ਇੱਕ ਜਵਾਨ ਮੁੰਡਾ ਰਾਤ ਨੂੰ ਆਪਣੇ ਤੰਬਾਕੂ ਦੇ ਖੇਤਾਂ ਵਿੱਚੋਂ ਆ ਰਿਹਾ ਸੀ ਤਾਂ ਉਸਨੂੰ ਪੱਗਡੰਡੀ ਤੇ ਇੱਕ
ਖੁਬਸੂਰਤ ਨੌਜਵਾਨ ਲੜਕੀ ਮਿਲੀ। ਉਸ ਕੁੜੀ ਨੇ ਨੌਜਵਾਨ ਨੂੰ ਦੱਸਿਆ ਕਿ ਉਹ ਰਸਤਾ ਭੁੱਲ ਗਈ ਹੈ, ਇਸ
ਕਰਕੇ ਉਹ ਉਸਨੂੰ ਉਸਦੇ ਪਿਤਾ ਕੋਲ ਘਰੇ ਛੱਡ ਆਏ। ਦੋਵੇਂ ਜਣੇ ਗੱਲਾਂ ਕਰਦੇ-ਕਰਦੇ ਥੋੜੀ ਦੂਰ ਹੀ ਗਏ
ਸਨ ਕਿ ਨੌਜਵਾਨ ਨੂੰ ਉਹ ਕੁੜੀ ਦਿਸਣੀ ਬੰਦ ਹੋ ਗਈ, ਭਾਵੇਂ ਅਜੇ ਵੀ ਉਹ ਉਸ ਦੀਆਂ ਗੱਲਾਂ ਕਰਨ ਦੀ
ਆਵਾਜ਼ ਸੁਣ ਰਿਹਾ ਸੀ। ਉਹ ਸਹਿਮ ਗਿਆ ਅਤੇ ਘਰ ਵੱਲ ਭੱਜ ਆਇਆ, ਉਹ ਘਰੇ ਚਕਨਾਚੂਰ ਹੋ ਕੇ ਡਿੱਗ
ਪਿਆ। ਉਸਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ। ਉਹ ਲੰਬੀ ਬੇਹੋਸ਼ੀ ਵਿੱਚ ਸੀ। ਉਸਨੂੰ ਦੂਜੀ ਸਵੇਰ ਹੀ ਸੁਰਤ
ਆਈ।”
“ਇੱਕ ਸੱਤ ਸਾਲਾਂ ਦੀ ਕੁੜੀ ਨੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਕਾਲਾ ਕੁੱਤਾ ਵੇਖਿਆ। ਉਸਨੇ
ਕੁੱਤੇ ਨੂੰ ਭਜਾਉਣ ਵਾਸਤੇ ਪੱਥਰ ਮਾਰਿਆ। ਇਸ ਨਾਲ ਹੀ ਕੁੱਤਾ ਚੁੜੇਲ ਬਣ ਗਿਆ। ਲੜਕੀ ਨੂੰ ਐਨਾਂ
ਡਰਾਇਆ ਕਿ ਉਸ ਦਿਨ ਤੋਂ ਲੜਕੀ ਨੇ ਬੋਲਣਾ ਬੰਦ ਕੀਤਾ ਹੋਇਆ ਹੈ। ਉਸਦੀ ਆਵਾਜ਼ ਖਤਮ ਹੋ ਗਈ।”
ਯੋਗੀ ਪਹੁੰਚ ਗਿਆ
“ਬਸਤੀ ਦੇ ਬਜ਼ੁਰਗਾਂ ਨੇ ਪਿਛਲੇ ਹਫਤੇ ਸਲਾਹ ਕੀਤੀ ਕਿ ਨੈਲੂਰ ਤੋਂ ਸੰਤਨੁਮਾ ਯੋਗੀ ਲਿਆਂਦਾ ਜਾਵੇ
ਅਤੇ ਯੱਗ ਕਰਕੇ ਦੁਸ਼ਟ ਆਤਮਾ ਨੂੰ ਟਾਪੂ ਤੋਂ ਭਜਾ ਦਿੱਤਾ ਜਾਵੇ। ਇਹ ਯੋਗੀ ਆਪਣੀਆਂ ਚਮਤਕਾਰੀ
ਸ਼ਕਤੀਆਂ ਕਾਰਨ ਮਸ਼ਹੂਰ ਹੈ। ਇਹ ਸਾਲ ਵਿੱਚੋਂ ਸਿਰਫ ਦੋ ਮਹੀਨੇ ਹੀ ਨੈਲੂਰ ਵਿਖੇ ਰਹਿੰਦਾ ਹੈ ਬਾਕੀ ਸਾਲ ਉਹ
ਟਰੂਕ ਕੈਥੀਸਵਰਮ, ਕਟਾਰਾਗਾਮਾ ਅਤੇ ਸ਼ਿਵਨੰਦੀ ਪਦਮ ਵਿਖੇ ਪੂਜਾ ਪਾਠ ਕਰਨ ਚਲਾ ਜਾਂਦਾ ਹੈ।”
ਮੈਂ ਇਸ ਵਿਸ਼ੇ ਬਾਰੇ ਮਾਰਕੰਡੂ ਨੂੰ ਆਪਣੇ ਵਿਚਾਰ ਦੱਸੇ ਅਤੇ ਇਸ ਖਿਆਲੀ ਦੁਸ਼ਟ ਆਤਮਾ ਨੂੰ
ਭਜਾਉਣ ਲਈ ਕੀਤੇ ਜਾ ਰਹੇ ਯੱਗ ਵਾਸਤੇ ਇੱਕ ਵੀ ਧੇਲਾ ਦੇਣ ਤੋਂ ਨਾਂਹ ਕਰ ਦਿੱਤੀ। ਪਰ ਮੈਂ ਪੂਜਾ (ਯੱਗ)
ਵੇਖਣ ਦੀ ਇੱਛਾ ਪ੍ਰਗਟ ਕੀਤੀ, ਜੇ ਇਹ ਮੇਰੇ ਇੱਥੇ ਹੁੰਦੇ ਹੋਏ ਹੋਵੇ।
ਇੱਕ ਹਫਤੇ ਪਿੱਛੋਂ ਮਾਰਕੰਡੂ ਮੇਰੇ ਕੋਲ ਆਇਆ ਅਤੇ ਦੱਸਿਆ ਕਿ ਯੱਗ ਦੀਆਂ ਤਿਆਰੀਆਂ ਖੂਬ ਹੋ
ਰਹੀਆਂ ਹਨ ਅਤੇ ਯੱਗ ਅਗਲੇ ਐਤਵਾਰ ਨੂੰ ਹੋਵੇਗਾ। ਤਿੰਨ ਬੰਦੇ ਪਵਿੱਤਰ ਯੋਗੀ ਨੂੰ ਲੈਣ ਵਾਸਤੇ ਕਿਸ਼ਤੀ
ਰਾਹੀਂ ਜਾਫ਼ਨਾ ਚਲੇ ਗਏ ਹਨ।
ਮੈਂ ਐਤਵਾਰ ਨੂੰ ਜਲਦੀ ਹੀ ਖਾਣਾ ਖਾ ਕੇ ਉਸ ਕਿਸਾਨ ਦੇ ਘਰ ਚਲਾ ਗਿਆ, ਜਿੱਥੇ ਬਹੁਤ ਸਾਰੇ ਮਰਦ,
ਔਰਤਾਂ ਅਤੇ ਬੱਚੇ ਗੁਆਂਢੀ ਘਰਾਂ ਵਿੱਚੋਂ ਪੂਜਾ ਵਿੱਚ ਸ਼ਾਮਲ ਹੋਣ ਵਾਸਤੇ ਇੱਕਠੇ ਹੋਏ ਸਨ। ਖਾਸ ਤੌਰ ਤੇ
ਬਣਾਏ ਗਏ ਛਤਰ ਹੇਠ ਦਾੜੀ ਵਾਲਾ ਪੂਜਣ ਯੋਗ ਯੋਗੀ ਬੈਠਾ ਸੀ। ਉਸਨੇ ਭਗਵੇਂ ਰੰਗ ਦਾ ਚੋਲਾ ਪਾਇਆ
ਹੋਇਆ ਸੀ ਅਤੇ ਗਲੇ ਵਿੱਚ ਤਿੰਨ ਵਲੇਵਿਆਂ ਵਾਲੀ ਰੁਦਰਾਖਸ਼ ਮਾਲਾ ਪਹਿਨੀ ਹੋਈ ਸੀ। ਉਸਦੇ ਮੱਥੇ ਤੇ
ਪਵਿੱਤਰ ਰਾਖ ਮਲੀ ਹੋਈ ਸੀ। ਉਸਦੇ ਸਾਹਮਣੇ ਦੋ ਪਿੱਤਲ ਦੇ ਦੀਵੇ ਅਤੇ ਕਈ ਫੁੱਲਾਂ ਫਲਾਂ ਅਤੇ ਹੋਰ ਭੋਜਨ
ਸਮੱਗਰੀ ਨਾਲ ਭਰੀਆਂ ਥਾਲੀਆਂ ਪਈਆਂ ਸਨ। ਉਸਦੇ ਸੱਜੇ ਪਾਸੇ ਤਿੰਨ ਇੱਟਾਂ ਇੱਕ ਕਾਂਸੀ ਦੀ ਕੜਾਹੀ ਰੱਖੀ
ਹੋਈ ਸੀ ਅਤੇ ਉਸ ਥੱਲੇ ਨਾਰੀਅਲ ਦੇ ਛਿਲਕੇ ਪਏ ਸਨ। ਪੰਜ ਬੋਤਲਾਂ ਵਿੱਚ ਪੰਜ ਤਰ੍ਹਾਂ ਦਾ ਤੇਲ ਪਿਆ ਸੀ
ਘੀ, ਖੋਪੇ ਦਾ ਤੇਲ, ਤਿਲਾਂ ਦਾ ਤੇਲ, ਨਿੰਮ ਦਾ ਤੇਲ ਅਤੇ ਮਹੂਏ ਦਾ ਤੇਲ।
ਯੱਗ ਦਾ ਆਰੰਭ
ਯੋਗੀ ਦੇ ਸੰਸਕ੍ਰਿਤ ਅਤੇ ਤਾਮਿਲ ਵਿੱਚ ਮੰਤਰ ਅਤੇ ਸ਼ਲੋਕ ਉਚਾਰਣ ਨਾਲ ਪੂਜਾ ਸ਼ੁਰੂ ਹੋਈ। ਇਹ
ਪੂਜਾ ਇੱਕ ਘੰਟਾ ਚਲਦੀ ਰਹੀ। ਯੋਗੀ ਅੱਖਾਂ ਬੰਦ ਕਰੀ ਪੂਰਾ ਮੂੰਹ ਖੋਲ੍ਹੀ, ਜੀਭ ਬਾਹਰ ਕੱਢੀ, ਭਗਤੀ ਮੁਦਰਾ
ਵਿੱਚ ਬੈਠਾ ਸੀ। ਯੋਗੀ ਦਾ ਚੇਲਾ, ਜਿਹੜਾ ਨੈਲੂਰ ਤੋਂ ਹੀ ਉਸ ਨਾਲ ਆਇਆ ਸੀ, ਨੇ ਜਲ ਰਹੇ ਮੁਸ਼ਕ ਕਾਫੂਰ
87<noinclude></noinclude>
k96gb339cxp4fplnkz0pudnqsg4cs79
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/88
250
72268
217656
2026-05-11T05:13:02Z
Marde Sehajpreet kaur
1774
/* ਗਲਤੀਆਂ ਨਹੀਂ ਲਾਈਆਂ */ "ਦੇ ਦਾ ਟੁਕੜਾ ਯੋਗੀ ਦੀ ਜੀਭ ਤੇ ਰੱਖ ਦਿੱਤਾ | ਯੋਗੀ ਨੇ ਆਪਣੇ ਮੂੰਹ ਵਿੱਚੋ ਫੂਕ ਮਾਰ ਕੇ ਅੱਗ ਦੀ ਲਾਟ ਬਾਹਰ ਕੱਢ ਕੇ ਵਿਖਾਈ। ਇਸ ਤੋਂ ਮਗਰੋਂ ਛੇਤੀ ਹੀ ਉਸ ਨੇ ਮੁਸ਼ਕ ਕਾਫੂਰ ਦੇ ਮੱਚ ਰਹੇ ਟੁਕੜੇ ਨੂੰ ਕਾਂਸੀ ਦੀ ਕੜਾਹੀ..." ਨਾਲ਼ ਸਫ਼ਾ ਬਣਾਇਆ
217656
proofread-page
text/x-wiki
<noinclude><pagequality level="1" user="Marde Sehajpreet kaur" /></noinclude>ਦੇ
ਦਾ ਟੁਕੜਾ ਯੋਗੀ ਦੀ ਜੀਭ ਤੇ ਰੱਖ ਦਿੱਤਾ | ਯੋਗੀ ਨੇ ਆਪਣੇ ਮੂੰਹ ਵਿੱਚੋ ਫੂਕ ਮਾਰ ਕੇ ਅੱਗ ਦੀ ਲਾਟ ਬਾਹਰ
ਕੱਢ ਕੇ ਵਿਖਾਈ। ਇਸ ਤੋਂ ਮਗਰੋਂ ਛੇਤੀ ਹੀ ਉਸ ਨੇ ਮੁਸ਼ਕ ਕਾਫੂਰ ਦੇ ਮੱਚ ਰਹੇ ਟੁਕੜੇ ਨੂੰ ਕਾਂਸੀ ਦੀ ਕੜਾਹੀ
ਵਿੱਚ ਥੁੱਕ ਦਿੱਤਾ। ਤਿੰਨ ਵਾਰ ਇੰਝ ਹੀ ਮੁਸ਼ਕ ਕਾਫੂਰ ਦੇ ਮੱਚਦੇ ਮੱਚਦੇ ਟੁਕੜੇ ਯੋਗੀ ਦੇ ਮੂੰਹ ਵਿੱਚ ਰੱਖੇ ਗਏ
ਅਤੇ ਸ਼ਰਧਾਲੂ “ਹਰਿ ਹਰੋ ਹਰਾ” ਦਾ ਜਾਪ ਕਰਦੇ ਰਹੇ।
'
ਇਸ ਤੋਂ ਮਗਰੋਂ ਯੋਗੀ ਡੂੰਘੀ ਭਗਤੀ ਵਿੱਚ ਰੁੱਝ ਗਿਆ। ਉਹ ਚੌਂਕੜੀ ਮਾਰੀ ਪੈਰਾਂ ਦੇ ਅੰਗੂਠੇ ਹੱਥਾਂ
ਵਿੱਚ ਫੜਕੇ ਸਮਾਧੀ ਮਾਰੀ ਬੈਠਾ ਸੀ। ਉਸਨੇ ਕਮੀਜ਼ ਪਹਿਨੇ ਹੋਏ ਮਾਰਕੰਡੂ ਨੂੰ ਆਪਣੇ ਕੋਲ ਬੁਲਾਇਆ ਅਤੇ
ਆਪਣੇ ਸੱਜੇ ਹੱਥ ਦੀ ਨਬਜ਼ ਵੇਖਣ ਲਈ ਆਖਿਆ। ਕੁੱਝ ਸਕਿੰਟਾਂ ਮਗਰੋਂ ਮਾਰਕੰਡੂ ਨੇ ਦੱਸਿਆ ਕਿ ਨਬਜ਼
ਚਲਣੀ ਬੰਦ ਹੋ ਗਈ ਹੈ। ਇਸ ਤੋਂ ਮਗਰੋਂ ਮੈਂ ਵੀ ਯੋਗੀ ਦੀ ਨਬਜ਼ ਵੇਖੀ। ਸ਼ੁਰੂ ਸ਼ੁਰੂ ਵਿੱਚ ਇਹ ਸਧਾਰਨ ਵਾਗੂੰ
ਚੱਲ ਰਹੀ ਸੀ। ਫਿਰ ਹੌਲੀ ਹੌਲੀ ਘੱਟਦੀ ਗਈ ਅਤੇ ਅੰਤ ਨੂੰ ਇਹ ਬਿਲਕੁਲ ਬੰਦ ਹੋ ਗਈ।ਪੰਜ ਮਿੰਟ ਬਾਅਦ
ਮੈਂ ਫਿਰ ਨਬਜ਼ ਚੱਲਣੀ ਮਹਿਸੂਸ ਕੀਤੀ ਅਤੇ ਹੌਲੀ-ਹੌਲੀ ਆਮ ਵਾਗੂੰ ਚੱਲਣ ਲੱਗ ਪਈ।
ਇਹ ਚਮਤਕਾਰ ਵਿਖਾਉਣ ਮਗਰੋਂ ਯੋਗੀ ਨੇ ਆਪਣੇ ਚੇਲੇ ਨੂੰ ਕੜਾਹੀ ਥੱਲੇ ਅੱਗ ਮਚਾਉਣ ਲਈ
ਹਦਾਇਤ ਕੀਤੀ। ਉਸ ਨੇ ਪੰਜਾਂ ਤਰ੍ਹਾਂ ਦੇ ਤੇਲ ਕੜਾਹੀ ਵਿੱਚ ਪਾ ਕੇ ਨਾਰੀਅਲ ਦੇ ਛਿਲਕਿਆਂ ਨੂੰ ਅੱਗ ਲਾ
ਦਿੱਤੀ ਜਦੋਂ ਤੇਲ ਉੱਬਲਣ ਲੱਗ ਗਿਆ ਤਾਂ ਯੋਗੀ ਨੇ ਤਿੰਨ ਨਿੰਬੂ ਲਏ। ਉਹਨਾਂ ਨੂੰ ਮੰਤਰ ਪੜ੍ਹਕੇ ਪਵਿੱਤਰ
ਸ਼ੁੱਧ ਕੀਤਾ ਅਤੇ ਕੱਟਕੇ ਤੇਲ ਵਿੱਚ ਸੁੱਟ ਦਿੱਤੇ। ਜਦੋਂ ਤੇਲ ਪੂਰਾ ਉੱਬਲ ਗਿਆ, ਯੋਗੀ ਨੇ ਕਿਹਾ ਕਿ ਜਿਹੜੇ
ਲੋਕ ਚੁੜੇਲ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ, ਵਾਰੀ ਵਾਰੀ ਅੱਗੇ ਆ ਜਾਣ।
ਸੰਗਤਾਂ ਵਿੱਚੋਂ ਸਭ ਤੋਂ ਬਜ਼ੁਰਗ ਬੰਦਾ ਅੱਗੇ ਆ ਗਿਆ ਅਤੇ ਯੋਗੀ ਮੂਹਰੇ ਗੋਡੇ ਟੇਕ ਕੇ ਪ੍ਰਣਾਣ ਕੀਤੀ।
ਯੋਗੀ ਨੇ ਕੜਾਹੀ ਵਿੱਚੋਂ ਨਿੱਕਲ ਰਹੀ ਭਾਫ ਨੂੰ ਫੂਕਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਉਸਨੇ ਆਪਣੇ ਸੱਜੇ ਹੱਥ
ਦੀਆਂ ਉਂਗਲਾਂ ਨੂੰ ਤੇਲ ਦੀ ਤਹਿ ਤੇ ਰੱਖਕੇ ਚੁੱਕਿਆ ਅਤੇ ਖੱਬੀ ਹਥੇਲੀ ਨਾਲ ਮਲਿਆ। ਬਜ਼ੁਰਗ ਦੇ ਮੱਥੇ ਤੇ
ਥੋੜਾ ਜਿਹਾ ਤੇਲ ਲਾ ਦਿੱਤਾ ਅਤੇ ਉਸਨੂੰ ਪਰੇ ਹਟਣ ਲਈ ਹੱਥ ਮਾਰਿਆ। ਇਸ ਢੰਗ ਨਾਲ ਉਸਨੇ ਮੇਰੇ ਤੋਂ
ਬਿਨਾਂ ਬਾਕੀ ਸਾਰੇ ਮਰਦ, ਔਰਤਾਂ ਅਤੇ ਬੱਚਿਆਂ ਦੇ ਮੱਥੇ ਤੇ ਤੇਲ ਲਾ ਕੇ ਚੁੜੇਲ ਦੇ ਅਸਰ ਤੋਂ ਮੁਕਤ ਕਰ
ਦਿੱਤੇ। ਉਹ ਤੇਲ ਵਿੱਚ ਇਕ ਵਾਰੀ ਹੱਥ ਪਾ ਕੇ ਉਸ ਨਾਲ ਪੰਜ ਛੇ ਬੰਦੇ ਅਸਰ ਤੋਂ ਮੁਕਤ ਕਰ ਦਿੰਦਾ। ਭਾਵੇਂ
ਸ਼ੁਰੂ ਸ਼ੁਰੂ ਵਿੱਚ ਉਹ ਸਿਰਫ ਆਪਣੀਆਂ ਉਂਗਲਾਂ ਹੀ ਡੁਬੋਂਦਾ ਸੀ, ਪਰ ਪਿੱਛੋਂ ਉਹ ਪੂਰੀ ਹਥੇਲੀ ਉਬੱਲਦੇ ਤੇਲ
ਵਿੱਚ ਡੁਬੋਣ ਲੱਗ ਪਿਆ ਸੀ। ਇਹ ਦਰਸ਼ਕਾਂ ਲਈ ਹੈਰਾਨੀਜਨਕ ਘਟਨਾ ਸੀ ਅਤੇ ਇਸ ਦੌਰਾਨ ਸੰਗਤਾਂ “ਹਰਿ
ਹਰੋ ਹਰਾ' ਦਾ ਜਾਪ ਕਰਦੀਆਂ ਰਹੀਆਂ।
ਚੁੜੇਲ ਬਾਹਰ ਕੱਢਣੀ
ਇਸ ਤੋਂ ਮਗਰੋਂ ਕੜਾਹੀ ਥੱਲਿਓਂ ਅੱਗ ਬੁਝਾ ਦਿੱਤੀ ਗਈ। ਫੇਰ ਯੋਗੀ ਨੇ ਝੋਲੇ ਵਿੱਚੋਂ ਇੱਕ ਨਾਰੀਅਲ
ਦੀ ਚਮਕੀਲੀ ਰੰਗ ਰੋਗਨ ਕੀਤੀ ਗੋਲਾਕਾਰ ਠੂਠੀ ਬਾਹਰ ਕੱਢ ਕੇ ਆਪਣੇ ਮੂਹਰੇ ਮੂਧੀ ਮਾਰ ਦਿੱਤੀ। ਉਸਨੇ
ਪਵਿੱਤਰ ਗੰਗਾਜਜਲੀ ਦੀ ਵੀ ਇੱਕ ਛੋਟੀ ਸ਼ੀਸ਼ੀ ਅਤੇ ਸੱਤ ਕੌਡੀਆਂ ਬਾਹਰ ਕੱਢੀਆਂ। ਉਹਨਾਂ ਵਿੱਚੋਂ ਇੱਕ
ਕੌਡੀ ਉਸਨੇ ਖੋਪੇ ਦੀ ਠੂਠੀ ਦੇ ਗੁੰਬਦ ਤੇ ਟਿਕਾ ਦਿੱਤੀ ਅਤੇ ਬਾਕੀ ਕੌਡੀਆਂ ਇਸਦੇ ਆਲੇ ਦੁਆਲੇ ਚਿਣ
ਦਿੱਤੀਆਂ। ਉਸਨੇ ਲੋਕਾਂ ਨੂੰ ਥੋੜੇ ਜਿਹੇ ਬਚਨਾਂ ਵਿੱਚ ਦੱਸਿਆ ਕਿ “ਇਸ ਟਾਪੂ ਵਿੱਚ ਸਿਰਫ ਇੱਕ ਹੀ ਦੁਸ਼ਟ
ਆਤਮਾ ਨਹੀਂ, ਸਗੋਂ ਮੈਨੂੰ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਇੱਥੇ ਸੱਤ ਦੁਸ਼ਟ ਆਤਮਾਵਾਂ ਹਨ-ਮਰਦ ਅਤੇ
ਔਰਤਾਂ-ਅਤੇ ਇਹ ਸਾਰੀਆਂ ਇੱਕੋ ਜਿਹੀਆਂ ਸ਼ਕਤੀਸ਼ਾਲੀ ਅਤੇ ਕਰੜੀਆਂ ਹਨ। ਇਹ ਇਹਨਾਂ ਸੱਤ ਕੌਡੀਆਂ
ਰਾਹੀਂ ਦਰਸਾਈਆਂ ਗਈਆਂ ਹਨ। ਜਦੋਂ ਮੈਂ ਇਹਨਾਂ ਉੱਤੇ ਇਹ ਗੰਗਾਜਲ ਛਿੜਕ ਦੇ ਮੰਤਰ ਉਚਾਰਾਂਗਾ ਤਾਂ
88<noinclude></noinclude>
tehesowv5ltfg3ajozvdzphyauhzym1
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/89
250
72269
217657
2026-05-11T05:13:41Z
Marde Sehajpreet kaur
1774
/* ਗਲਤੀਆਂ ਨਹੀਂ ਲਾਈਆਂ */ "ਜਿਹੜੀ ਆਤਮਾ ਇਸ ਟਾਪੂ ਨੂੰ ਛੱਡਣ ਲਈ ਤਿਆਰ ਹੋਵੇਗੀ ਉਹ ਕੌਡੀ ਖੋਪੇ ਦੀ ਠੂਠੀ ਤੋਂ ਹੇਠਾਂ ਉੱਤਰ ਕੇ ਜ਼ਮੀਨ ਤੇ ਆ ਜਾਵੇਗੀ। ਇਹ ਖੋਪੇ ਦੀ ਠੂਠੀ ਤੁਹਾਡਾ ਟਾਪੂ ਹੈ। ਜੇ ਕੋਈ ਕੌਡੀ ਗੁੰਬਦ ਤੋਂ ਹੇਠਾਂ ਨਹੀਂ ਉੱਤਰਦੀ, ਤ..." ਨਾਲ਼ ਸਫ਼ਾ ਬਣਾਇਆ
217657
proofread-page
text/x-wiki
<noinclude><pagequality level="1" user="Marde Sehajpreet kaur" /></noinclude>ਜਿਹੜੀ ਆਤਮਾ ਇਸ ਟਾਪੂ ਨੂੰ ਛੱਡਣ ਲਈ ਤਿਆਰ ਹੋਵੇਗੀ ਉਹ ਕੌਡੀ ਖੋਪੇ ਦੀ ਠੂਠੀ ਤੋਂ ਹੇਠਾਂ ਉੱਤਰ ਕੇ
ਜ਼ਮੀਨ ਤੇ ਆ ਜਾਵੇਗੀ। ਇਹ ਖੋਪੇ ਦੀ ਠੂਠੀ ਤੁਹਾਡਾ ਟਾਪੂ ਹੈ। ਜੇ ਕੋਈ ਕੌਡੀ ਗੁੰਬਦ ਤੋਂ ਹੇਠਾਂ ਨਹੀਂ
ਉੱਤਰਦੀ, ਤਾਂ ਇਸ ਦਾ ਮਤਲਬ ਹੈ ਉਹ ਆਤਮਾ ਅੱਜ ਰਾਤੀਂ ਇਸ ਟਾਪੂ ਤੋਂ ਨਹੀਂ ਜਾ ਰਹੀ। ਇਸ ਹਾਲਤ
ਵਿੱਚ ਇੱਕ ਹੋਰ ਵੱਡਾ ਯੱਗ ਕਿਸੇ ਹੋਰ ਸ਼ੁੱਭ ਦਿਨ ਕਰਨਾ ਪਵੇਗਾ।”
ਫੇਰ ਯੋਗੀ ਨੇ ਕੌਡੀਆਂ ਉੱਪਰ ਗੰਗਾਜਲ ਛਿੜਕਿਆ ਅਤੇ ਮੰਤਰ ਉਚਾਰਿਆ। ਸਾਰੇ ਹੈਰਾਨ ਹੋ ਗਏ,
ਜਦੋਂ ਬੇਜਾਨ ਕੌਡੀਆਂ ਵਿੱਚ ਜਾਨ ਪੈ ਗਈ ਅਤੇ ਉਹਨਾਂ ਨੇ ਹਿੱਲਣਾ ਸ਼ੁਰੂ ਕਰ ਦਿੱਤਾ ਅਤੇ ਅੰਤ ਨੂੰ ਕੌਡੀਆਂ
ਖੋਪੇ ਦੀ ਠੂਠੀ ਤੋਂ ਤਿਲਕ ਕੇ ਜ਼ਮੀਨ ਤੇ ਉੱਤਰ ਆਈਆਂ। ਸੱਤੇ ਦੀਆਂ ਸੱਤੇ ਕੌਡੀਆਂ ਹੇਠਾਂ ਜ਼ਮੀਨ ਤੇ ਆ
ਗਈਆਂ, ਤਾਂ ਯੋਗੀ ਨੇ ਬਚਨ ਕੀਤਾ ਕਿ ਟਾਪੂ ਦੇ ਭਲੇ ਵਾਸਤੇ ਸਾਰੀਆਂ ਦੁਸ਼ਟ ਆਤਮਾਵਾਂ ਇਥੋਂ ਬਾਹਰ ਜਾ
ਰਹੀਆਂ ਹਨ।
ਰੂਹਾਨੀ ਸ਼ਕਤੀਆਂ
ਅਗਲੇ ਦਿਨ ਮਾਰਕਿੰਡੂ ਮੇਰੇ ਕੋਲ ਜੇਤੂ ਅੰਦਾਜ਼ ਵਿੱਚ ਮਿਲਣ ਆਇਆ। ਮਾਰਕੰਡੂ ਨੇ ਪੁੱਛਿਆ
“ਸਾਇੰਸ ਕੋਲੇ ਜਿਹਨਾਂ ਚੀਜ਼ਾਂ ਦੀ ਕੋਈ ਵਿਆਖਿਆ ਨਹੀਂ ਹੈ, ਕੀ ਤੁਸੀਂ ਹੁਣ ਤਾਂ ਉਹਨਾਂ ਧਰਮਾਤਮਾ
ਬੰਦਿਆਂ ਦੀਆਂ ਰੂਹਾਨੀ ਸ਼ਕਤੀਆਂ ਨੂੰ ਮੰਨਦੇ ਹੋ ? ਬਿਨਾਂ ਕਿਸੇ ਮਦਦ ਦੇ ਉਹਨਾਂ ਕੌਡੀਆਂ ਨੂੰ ਤੁਰਦੇ ਵੇਖਕੇ
ਹੁਣ ਤਾਂ ਤੁਸੀਂ ਇਹ ਮੰਨੋਗੇ ਕਿ ਆਤਮਾਵਾਂ ਹੁੰਦੀਆਂ ਹਨ ਅਤੇ ਉਹ ਬੇਜ਼ਾਨ ਵਸਤੂਆਂ ਨੂੰ ਤੋਰ ਲੈਣ ਦੀ
ਸ਼ਕਤੀ ਰੱਖਦੀਆਂ ਹਨ ? ਆਪਣੀ ਸਾਇੰਸ ਨਾਲ ਕੀ ਤੁਸੀਂ ਉੱਬਲਦੇ ਤੇਲ ਵਿੱਚ ਹੱਥ ਰੱਖ ਸਕਦੇ ਹੋ ? ਕੀ ਤੁਸੀਂ
ਜਲਦਾ ਜਲਦਾ ਮੁਸ਼ਕ ਕਵੂਰ ਆਪਣੇ ਮੂੰਹ ਵਿੱਚ ਰੱਖ ਸਕਦੇ ਹੋ ? ਸੰਸਾਰ ਵਿੱਚ ਅਜਿਹਾ ਕਿਹੜਾ ਸਾਇੰਸਦਾਨ
ਹੈ, ਜਿਹੜਾ ਆਪਣੀ ਮਰਜ਼ੀ ਨਾਲ ਨਬਜ਼ ਬੰਦ ਕਰ ਲਵੇਗਾ ਸਿਵਾਏ ਯੋਗੀਆਂ ਦੇ? ਤੁਸੀਂ ਆਸਧਾਰਨ
ਘਟਨਾਵਾਂ ਦੇ ਸੱਚੇ ਖੋਜੀ ਹੋ, ਮੈਨੂੰ ਭਰੋਸਾ ਹੈ ਕਿ ਜੋ ਕੁੱਝ ਤੁਸੀਂ ਰਾਤ ਵੇਖਿਆ ਹੈ, ਉਸ ਨਾਲ ਤੁਹਾਡੇ
ਆਤਮਾਵਾਂ ਬਾਰੇ ਅਤੇ ਧਰਮਾਤਮਾ ਬੰਦਿਆਂ ਦੀਆਂ ਰੂਹਾਨੀ ਸ਼ਕਤੀਆਂ ਬਾਰੇ ਵਿਚਾਰ ਜ਼ਰੂਰ ਬਦਲ ਜਾਣਗੇ।”
ਮੇਰੇ ਪੁੱਛਣ ਤੇ ਮਾਰਕੰਡੂ ਨੇ ਦੱਸਿਆ ਕਿ ਯੋਗੀ ਨੂੰ ਭੇਂਟ ਕੀਤੀ ਥੈਲੀ ਵਿੱਚ ਪੰਜ ਸੌ ਇੱਕ ਰੁਪਏ ਸਨ।
ਯੋਗ ਸਾਧਨਾ, ਸਰੀਰ ਨੂੰ ਸੋਧਣ ਅਤੇ ਆਤਮ-ਸੁਝਾਵਾਂ ਦੀ ਦੁਨੀਆਂ ਵਿੱਚ ਬਹੁਤ ਚੰਗੀ ਵਿੱਦਿਆ ਹੈ। ਇਸਦੇ
ਨਾਂ ਤੇ ਥੋੜੇ ਜਿਹੇ ਆਮ ਟਰਿੱਕ ਵਿਖਾਉਣ ਬਦਲੇ ਇੰਨੀ ਰਕਮ ਲੈ ਜਾਣੀ ਬਹੁਤ ਜਿਆਦਤੀ ਹੈ। ਭਾਵੇਂ
ਯੋਗੀਆਂ ਵਿੱਚੋ ਕਈ ਪਾਖੰਡੀ ਅਲੌਕਿਕ ਸ਼ਕਤੀਆਂ ਦਾ ਦਾਅਵਾ ਕਰਦੇ ਹਨ, ਅਸਲ ਵਿੱਚ ਯੋਗੀਆਂ ਵਿੱਚ
ਅਲੌਕਿਕਤਾ ਜਾਂ ਪਵਿੱਤਰਤਾ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਮੈਂ ਮਾਰਕੰਡੂ ਨੂੰ ਅਗਲੀ ਸ਼ਾਮ ਉਹਨਾਂ ਸਾਰੇ
ਬਜ਼ੁਰਗਾਂ ਨੂੰ ਨਾਲ ਲਿਆਉਣ ਲਈ ਆਖਿਆ, ਜਿਨਾਂ ਨੇ ਯੱਗ ਦਾ ਪ੍ਰਬੰਧ ਕੀਤਾ ਸੀ ਤਾਂ ਕਿ ਉਹ ਯੋਗੀ ਵਾਲਾ
ਸ਼ੋ ਮੁਫ਼ਤ ਮੇਰੇ ਤੋਂ ਦੇਖ ਲੈਣ।
ਦੂਜੇ ਦਿਨ ਮੇਰਾ ਨੌਕਰ ਖੋਪੇ ਦੀ ਠੂਠੀ ਨੂੰ ਚੰਗੀ ਤਰ੍ਹਾਂ ਰੇਗਮਾਰ ਨਾਲ ਰਗੜਕੇ' ਤਿਲਕਵਾਂ ਕਰ ਰਿਹਾ
ਸੀ। ਮੈਂ ਸਮੁੰਦਰ ਦੇ ਕਿਨਾਰੇ ਤੋਂ ਕੌਡੀਆਂ ਲਿਆ ਕੇ ਉਹਨਾਂ ਦੇ ਥੱਲੇ ਰਗੜ ਦਿੱਤੇ। ਮੁਸ਼ਕ ਕਚੂਰ ਅਤੇ ਨਿੰਬੂ
ਖਰੀਦ ਲਿਆਂਦੇ। ਸ਼ਾਮੀਂ ਪੰਜ ਵਜੇ ਮਾਰਕੰਡੂ ਅਤੇ ਪੰਜ ਹੋਰ ਕਿਸਾਨ ਆ ਪਹੁੰਚੇ। ਮੈਂ ਜ਼ਮੀਨ ਤੇ ਯੋਗੀ ਵਾਂਗੂੰ ਹੀ
ਚੌਕੜੀ ਮਾਰਕੇ ਬੈਠ ਗਿਆ। ਇੱਕ ਬਲਦੀ ਮੋਮਬੱਤੀ ਮੇਰੇ ਸਾਹਮਣੇ ਗੱਡੀ ਹੋਈ ਸੀ। ਇੱਕ ਸਟੋਵ ਉੱਤੇ
ਅਲਮੀਨੀਅਮ ਦੀ ਕੜਾਹੀ ਵਿੱਚ ਨਾਰੀਅਲ ਦਾ ਤੇਲ ਅਤੇ ਕੱਟੇ ਹੋਏ ਨਿੰਬੂ ਰੱਖੇ ਪਏ ਸਨ, ਇਹ ਮੇਰੇ ਸੱਜੇ ਪਾਸੇ
ਸੀ । ਇੱਕ ਛੋਟੀ ਜਿਹੀ ਬੋਤਲ ਵਿੱਚ ਸਾਫ ਤਰਲ ਪਦਾਰਥ ਪਾਇਆ ਹੋਇਆ ਸੀ।
ਮੈਂ ਫੇਰ ਅਖੌਤੀ
ਪੂਜਾ,
ਸਭ ਤੋਂ ਪਹਿਲਾਂ ਮੱਚਦਾ ਹੋਇਆ ਮੁਸ਼ਕ ਕਵੂਰ ਦਾ ਟੁਕੜਾ ਆਪਣੀ ਜੀਭ ਤੇ
89<noinclude></noinclude>
7odkfvt4o79gc70mir3bxd76mkh7ufm
ਪੰਨਾ:ਤੇ ਦੇਵ ਪੁਰਸ਼ ਹਾਰ ਗਏ.pdf/90
250
72270
217658
2026-05-11T05:14:04Z
Marde Sehajpreet kaur
1774
/* ਗਲਤੀਆਂ ਨਹੀਂ ਲਾਈਆਂ */ "ਰੱਖਕੇ ਮੂੰਹ ਵਿੱਚੋਂ ਅੱਗ ਦੀ ਲਾਟ ਕੱਢਣ ਨਾਲ ਆਰੰਭ ਕੀਤੀ ਅਤੇ ਜਲ ਰਹੇ ਮੁਸ਼ਕ ਕਵੂਰ ਦੇ ਟੁਕੜੇ ਨੂੰ ਬਾਹਰ ਥੁੱਕ ਦਿੱਤਾ । ਇਹ ਮੈਂ ਵੀ ਯੋਗੀ ਵਾਂਗੂੰ ਤਿੰਨ ਵਾਰ ਕੀਤਾ। ਫੇਰ ਮੈਂ ਮਾਰਕੰਡੂ ਨੂੰ ਨਬਜ਼ ਵੇਖਣ ਲਈ ਆਖਿਆ..." ਨਾਲ਼ ਸਫ਼ਾ ਬਣਾਇਆ
217658
proofread-page
text/x-wiki
<noinclude><pagequality level="1" user="Marde Sehajpreet kaur" /></noinclude>ਰੱਖਕੇ ਮੂੰਹ ਵਿੱਚੋਂ ਅੱਗ ਦੀ ਲਾਟ ਕੱਢਣ ਨਾਲ ਆਰੰਭ ਕੀਤੀ ਅਤੇ ਜਲ ਰਹੇ ਮੁਸ਼ਕ ਕਵੂਰ ਦੇ ਟੁਕੜੇ ਨੂੰ ਬਾਹਰ
ਥੁੱਕ ਦਿੱਤਾ । ਇਹ ਮੈਂ ਵੀ ਯੋਗੀ ਵਾਂਗੂੰ ਤਿੰਨ ਵਾਰ ਕੀਤਾ। ਫੇਰ ਮੈਂ ਮਾਰਕੰਡੂ ਨੂੰ ਨਬਜ਼ ਵੇਖਣ ਲਈ ਆਖਿਆ।
ਉਸਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ, ਜਦੋਂ ਮੇਰੀ ਨਬਜ਼ ਪੰਜ ਮਿੰਟ ਚੱਲਣੋ ਰੁਕ ਗਈ।ਪੰਜਾਂ ਕਿਸਾਨਾਂ ਨੇ
ਵੀ ਮੇਰੀ ਬੰਦ ਨਬਜ਼ ਨੂੰ ਵੇਖਿਆ। ਉਹ ਪੂਰੀ ਤਰ੍ਹਾਂ ਇਹ ਮੰਨ ਗਏ ਕਿ ਯੋਗੀ ਵਾਂਗੂੰ ਹੀ ਮੇਰੀ ਨਬਜ਼ ਬੰਦ ਹੋ
ਗਈ ਸੀ।
ਇਸ ਦੌਰਾਨ ਮੇਰੇ ਨੌਕਰ ਨੇ ਸਟੋਵ ਜਾਲ ਦਿੱਤਾ। ਥੋੜੀ ਦੇਰ ਬਾਅਦ ਤੇਲ ਉੱਬਲਣ ਲੱਗ ਪਿਆ। ਜਦੋਂ
ਨਿੰਬੂ ਦੇ ਟੁਕੜੇ ਤੇਲ ਵਿੱਚ ਗੇੜੇ ਕੱਢ ਰਹੇ ਸਨ। ਤਾਂ ਮੈਂ ਤਹਿ ਤੋਂ ਫੂਕ ਮਾਰਕੇ ਧੂੰਆਂ ਉਡਾਉਣਾ ਸ਼ੁਰੂ ਕਰ
ਦਿੱਤਾ ਅਤੇ ਮੈਂ ਤੇਲ ਵਿੱਚ ਆਪਣਾ ਸੱਜਾ ਹੱਥ ਡੁਬੋ ਦਿੱਤਾ, ਉਸਨੂੰ ਬਾਹਰੋਂ ਕੱਢਕੇ ਖੱਬੇ ਹੱਥ ਹਥੇਲੀ ਨਾਲ
ਮਸਲਿਆ। ਇੰਝ ਮੈਂ ਕਈ ਵਾਰੀ ਕੀਤਾ ਅੰਤ ਵਿੱਚ ਮੈਂ ਖੋਪੇ ਦੀ ਪਾਲਿਸ਼ ਕੀਤੀ ਠੂਠੀ ਨੂੰ ਮੂਧਾ ਮਾਰ ਦਿੱਤਾ।
ਉਸ ਉੱਤੇ ਸੱਤ ਕੌਡੀਆਂ ਇਸ ਤਰ੍ਹਾਂ ਚਿਣ ਦਿੱਤੀਆਂ ਜਿਵੇਂ ਕੰਨਾਂ ਦੇ ਬੰਦਿਆਂ ਵਿੱਚ ਸੁਨਿਆਰਾ ਨਗ ਲਾਉਣ
ਲਈ ਚਿਣਦਾ ਹੈ। ਜਦੋਂ ਬੋਤਲ ਵਿੱਚੋਂ ਥੋੜਾ ਜਿਹਾ ਤਰਲ ਪਦਾਰਥ ਕੌਡੀਆਂ ਤੇ ਪਾਇਆ ਗਿਆ, ਉਹ ਹਿੱਲਣ
ਲੱਗ ਪਈਆਂ ਅਤੇ ਹੌਲੀ-ਹੌਲੀ ਖੋਪੇ ਦੀ ਠੂਠੀ ਤੋਂ ਹੇਠਾਂ ਡਿੱਗ ਪਈਆਂ।
ਸਧਾਰਨ ਟਰਿੱਕ
ਥੋੜੀ ਦੇਰ ਮੇਰੇ ਦਰਸ਼ਕ ਚੁੱਪ ਚਾਪ ਅਤੇ ਦੰਗ ਰਹਿ ਗਏ। ਮੈਂ ਉਹਨਾਂ ਨੂੰ ਸਮਝਾਇਆ ਕਿ ਨਾ ਤਾਂ ਮੇਰੇ
ਵਿੱਚ ਅਜਿਹਾ ਕਰਨ ਦੀ ਕੋਈ ਅਲੌਕਿਕਤਾ ਹੈ ਅਤੇ ਨਾ ਹੀ ਉਸ ਵਿੱਚ ਸੀ, ਜੋ ਯੋਗੀ ਨੇ ਦੋ ਦਿਨ ਹੋਏ ਕਰਕੇ
ਵਿਖਾਇਆ ਸੀ। ਕੌਡੀਆਂ ਤੇ ਜਿਹੜਾ ਤਰਲ ਪਦਾਰਥ ਮੈਂ ਛਿੜਕਿਆ ਸੀ, ਉਹ ਨਿੰਬੂ ਦਾ ਰਸ ਸੀ ਜੋ ਕੁੱਝ
ਯੋਗੀ ਨੇ ਬੋਤਲ ਵਿੱਚੋਂ ਛਿੜਕਿਆ ਸੀ, ਉਹ ਵੀ ਪਤਲਾ ਕੀਤਾ ਤੇਜ਼ਾਬ ਜਾਂ ਸੰਭਵ ਹੈ ਕਿ ਸਿਰਕਾ ਹੋਵੇ ਜਾਂ
ਨਿੰਬੂ ਦਾ ਰਸ ਹੀ ਹੋਵੇ। ਕੌਡੀਆਂ ਕਿਉਂਕਿ ਕੈਲਸ਼ੀਅਮ ਕਾਰਬੋਨੇਟ ਹੁੰਦੀਆਂ ਹਨ, ਨਿੰਬੂ ਦੇ ਰਸ ਵਿੱਚ
ਸਾਈਟ੍ਰਿਕ ਤੇਜ਼ਾਬ ਹੁੰਦਾ ਹੈ, ਇਸ ਨਾਲ ਰਸਾਇਣਕ ਕਿਰਿਆ ਹੋਈ ਅਤੇ ਕੌਡੀਆਂ ਵਿੱਚ ਕਾਰਬਨ ਡਾਈ
ਔਕਸਾਈਡ ਦੇ ਬੁੱਲਬੁਲੇ ਭਰ ਗਏ, ਜਿਨਾਂ ਨਾਲ ਕੌਡੀਆਂ ਤਿਲਕਵੇਂ ਨਾਰੀਅਲ ਦੀ ਠੂਠੀ ਤੋਂ ਹੇਠਾਂ ਡਿੱਗ
ਪਈਆਂ। ਬੁੱਲਬਲਿਆਂ ਦੇ ਲਗਾਤਾਰ ਬਣਨ ਅਤੇ ਮਿਟਣ ਨਾਲ ਕੌਡੀਆਂ ਹਰਕਤ ਵਿੱਚ ਆ ਗਈਆਂ ਅਤੇ
ਧਰਤੀ ਵਿਚਲੀ ਗੁਰੂਤਾ ਖਿੱਚ ਕਾਰਨ ਕੌਡੀਆਂ ਜ਼ਮੀਨ ਤੇ ਡਿੱਗ ਪਈਆਂ ।
ਉੱਬਲਦੇ ਤੇਲਾਂ ਦਾ ਤਾਪਮਾਨ ਐਨਾ ਜਿਆਦਾ ਹੁੰਦਾ ਹੈ ਕਿ ਉਸ ਵਿੱਚ ਹੱਥ ਬਿਨਾਂ ਮੱਚਣ ਦੇ ਨਹੀਂ
ਪਾਇਆ ਜਾ ਸਕਦਾ। ਪਰ ਤੇਲ ਭਾਵੇਂ ਇੱਕ ਕਿਸਮ ਦਾ ਹੈ ਜਾਂ ਪੰਜ ਕਿਸਮ ਦਾ, ਉਸਦਾ ਤਾਪਮਾਨ 100
ਦਰਜੇ ਸੈਟੀਂਗ੍ਰੇਡ ਤੋਂ ਨਹੀਂ ਵੱਧਦਾ, ਜੇ ਉਸ ਵਿੱਚ ਨਮੀਂ ਹੋਵੇ ਅਤੇ ਕੜਾਹੀ ਢਕੀ ਹੋਈ ਨਾ ਹੋਵੇ। ਨਿੰਬੂ ਦੇ
ਟੁਕੜੇ ਜਿਹਨਾਂ ਵਿੱਚ ਪਾਣੀ ਬਹੁਤ ਹੁੰਦਾ ਹੈ, ਤੇਲ ਦਾ ਤਾਪਮਾਨ 100 ਦਰਜੇ ਸੈਟੀਂਗ੍ਰੇਡ ਤੱਕ ਹੀ ਰੱਖਦੇ ਹਨ।
ਤੇਲ ਦੀ ਸਤ੍ਹਾ ਤੇ ਜਿੱਥੇ ਪਾਣੀ ਭਾਫ ਬਣਦਾ ਹੈ, ਉੱਥੇ ਤਾਪਮਾਨ ਅਕਸਰ ਘੱਟ ਹੀ ਹੁੰਦਾ ਹੈ। ਜਦੋਂ ਹੱਥ ਡਬੋਣ
ਤੋਂ ਪਹਿਲਾਂ ਭਾਫ਼ ਫੂਕ ਮਾਰਕੇ ਉਡਾਈ ਗਈ, ਤਾਂ ਤਾਪਮਾਨ ਦਾ ਹੋਰ ਘਟਣਾ ਕੁਦਰਤੀ ਸੀ। ਬਿਨਾਂ ਸੰਦੇਹ ਦੇ
ਤੇਲ ਵਿੱਚ ਕਾਫੀ ਗਰਮੀ ਹੈ ਅਤੇ ਹੱਥਾਂ ਨੂੰ ਸੇਕ ਵੀ ਲੱਗਦਾ ਹੈ, ਪਰ ਇੰਨਾ ਗਰਮ ਨਹੀਂ ਕਿ ਹੱਥ ਜਲ ਜਾਣ
ਜਾਂ ਜਖਮ ਹੀ ਹੋ ਜਾਣ | ਹਥੇਲੀ ਨਾਲ ਮਸਲਣ ਨਾਲ ਦਰਦ ਘੱਟ ਹੋ ਜਾਂਦੀ ਹੈ। ਤੇਲ ਵਿੱਚ ਨਿੰਬੂ ਦੇ ਟੁਕੜੇ ਨਾ
ਹੁੰਦੇ ਤਾਂ ਨਾ ਮੈਂ ਅਤੇ ਨਾ ਹੀ ਯੋਗੀ ਤੇਲ ਨੂੰ ਹੱਥ ਲਾ ਸਕਦੇ।
ਮੁਸ਼ਕ ਕਵੂਰ ਬਿਨਾਂ ਤਰਲ ਪਦਾਰਥ ਬਣੇ ਭਾਫ਼ ਬਣਕੇ ਆਸਾਨੀ ਨਾਲ ਉੱਡ ਜਾਂਦਾ ਹੈ। ਆਪਣੇ ਇਸ
ਬੁਖਾਰਾਤੀ ਗੁਣ ਕਰਕੇ ਹੀ ਇਸਨੂੰ ਅੱਗ ਬਹੁਤ ਛੇਤੀ ਲੱਗਦੀ ਹੈ। ਜੀਭ ਤੇ ਜਲ ਰਿਹਾ ਮੁਸ਼ਕ ਕਵੂਰ ਦਾ ਟੁਕੜਾ
90<noinclude></noinclude>
1yupnsuybiyrm1hg0d0cuyz881rcbtp