ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.47.0-wmf.9 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Event Event talk ਪੰਨਾ:ਕੂਕਿਆਂ ਦੀ ਵਿਥਿਆ.pdf/370 250 16725 224752 47470 2026-07-06T12:04:14Z Harchand Bhinder 2624 224752 proofread-page text/x-wiki <noinclude><pagequality level="3" user="Karamjit Singh Gathwala" /></noinclude>{{Css image crop |Image = ਕੂਕਿਆਂ_ਦੀ_ਵਿਥਿਆ.pdf |Page = 370 |bSize = 513 |cWidth = 208 |cHeight = 190 |oTop = 270 |oLeft = 157 |Location = center |Description = }}<noinclude></noinclude> nqjq94dp6jc8yrr1sr59cs684zgwb1n 224753 224752 2026-07-06T12:04:57Z Harchand Bhinder 2624 224753 proofread-page text/x-wiki <noinclude><pagequality level="3" user="Karamjit Singh Gathwala" /></noinclude>{{dhr|10em}}{{Css image crop |Image = ਕੂਕਿਆਂ_ਦੀ_ਵਿਥਿਆ.pdf |Page = 370 |bSize = 513 |cWidth = 208 |cHeight = 190 |oTop = 270 |oLeft = 157 |Location = center |Description = }}<noinclude></noinclude> fi1xj9x5h5lw9ju05e1spox2rjyvtlx 224754 224753 2026-07-06T12:05:15Z Harchand Bhinder 2624 224754 proofread-page text/x-wiki <noinclude><pagequality level="3" user="Karamjit Singh Gathwala" /></noinclude>{{dhr|13em}}{{Css image crop |Image = ਕੂਕਿਆਂ_ਦੀ_ਵਿਥਿਆ.pdf |Page = 370 |bSize = 513 |cWidth = 208 |cHeight = 190 |oTop = 270 |oLeft = 157 |Location = center |Description = }}<noinclude></noinclude> 5ucqh91bs7i6eh8q9jxoszzz25j478n ਪੰਨਾ:ਕੂਕਿਆਂ ਦੀ ਵਿਥਿਆ.pdf/371 250 16726 224755 47471 2026-07-06T12:07:11Z Harchand Bhinder 2624 224755 proofread-page text/x-wiki <noinclude><pagequality level="3" user="Karamjit Singh Gathwala" /></noinclude>{{dhr|13em}}{{Css image crop |Image = ਕੂਕਿਆਂ_ਦੀ_ਵਿਥਿਆ.pdf |Page = 371 |bSize = 503 |cWidth = 174 |cHeight = 192 |oTop = 247 |oLeft = 156 |Location = center |Description = }}<noinclude></noinclude> fuj8xduhqntqqa29i9l54psnzwjuvb5 ਪੰਨਾ:ਕੂਕਿਆਂ ਦੀ ਵਿਥਿਆ.pdf/372 250 16727 224756 47472 2026-07-06T12:08:43Z Harchand Bhinder 2624 224756 proofread-page text/x-wiki <noinclude><pagequality level="3" user="Karamjit Singh Gathwala" /></noinclude>{{dhr|13em}}{{Css image crop |Image = ਕੂਕਿਆਂ_ਦੀ_ਵਿਥਿਆ.pdf |Page = 372 |bSize = 432 |cWidth = 141 |cHeight = 153 |oTop = 212 |oLeft = 150 |Location = center |Description = }}<noinclude></noinclude> f4l6jvcfpqldnfmg8fqnack22jg4myn ਪੰਨਾ:Guru Granth Sahib Ji.pdf/903 250 21991 224773 53095 2026-07-07T03:16:44Z Kuldip DMW 2077 /* ਸੋਧਣਾ */ 224773 proofread-page text/x-wiki <noinclude><pagequality level="3" user="Kuldip DMW" />{{center|੯੦੩}}</noinclude>ਮਰਣਾ॥੪॥ ਆਖੁ ਗੁਣਾ ਕਲਿ ਆਈਐ॥ ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ॥੧॥ ਰਹਾਉ॥ ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ॥ ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ॥੫॥ ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ॥ ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ॥੬॥ ਕਲਿ ਪਰਵਾਣੁ ਕਤੇਬ ਕੁਰਾਣੁ॥ ਪੋਥੀ ਪੰਡਿਤ ਰਹੇ ਪੁਰਾਣ॥ ਨਾਨਕ ਨਾਉ ਭਇਆ ਰਹਮਾਣੁ॥ ਕਰਿ ਕਰਤਾ ਤੂ ਏਕੋ ਜਾਣੁ॥੭॥ ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ॥ ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ॥੮॥੧॥ ਰਾਮਕਲੀ ਮਹਲਾ ੧॥ ਜਗੁ ਪਰਬੋਧਹਿ ਮੜੀ ਬਧਾਵਹਿ॥ ਆਸਣੁ ਤਿਆਗਿ ਕਾਹੇ ਸਚੁ ਪਾਵਹਿ॥ ਮਮਤਾ ਮੋਹੁ ਕਾਮਣਿ ਹਿਤਕਾਰੀ॥ ਨਾ ਅਉਧੂਤੀ ਨਾ ਸੰਸਾਰੀ॥੧॥ ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ॥ ਘਰਿ ਘਰਿ ਮਾਗਤ ਲਾਜ ਨ ਲਾਗੈ॥੧॥ ਰਹਾਉ॥ ਗਾਵਹਿ ਗੀਤ ਨ ਚੀਨਹਿ ਆਪੁ॥ ਕਿਉ ਲਾਗੀ ਨਿਵਰੈ ਪਰਤਾਪੁ॥ ਗੁਰ ਕੈ ਸਬਦਿ ਰਚੈ ਮਨ ਭਾਇ॥ ਭਿਖਿਆ ਸਹਜ ਵੀਚਾਰੀ ਖਾਇ॥੨॥ ਭਸਮ ਚੜਾਇ ਕਰਹਿ ਪਾਖੰਡੁ॥ ਮਾਇਆ ਮੋਹਿ ਸਹਹਿ ਜਮ ਡੰਡੁ॥ ਛੂਟੈ ਖਾਪਰੁ ਭੀਖ ਨ ਭਾਇ॥ ਬੰਧਨਿ ਬਾਧਿਆ ਆਵੈ ਜਾਇ॥੩॥ ਬਿੰਦੁ ਨ ਰਾਖਹਿ ਜਤੀ ਕਹਾਵਹਿ॥ ਮਾਈ ਮਾਗਤ ਤ੍ਰੈ ਲੋਭਾਵਹਿ॥ ਨਿਰਦਇਆ ਨਹੀ ਜੋਤਿ ਉਜਾਲਾ॥ ਬੂਡਤ ਬੂਡੇ ਸਰਬ ਜੰਜਾਲਾ॥੪॥ ਭੇਖ ਕਰਹਿ ਖਿੰਥਾ ਬਹੁ ਥਟੂਆ॥ ਝੂਠੋ ਖੇਲੁ ਖੇਲੈ ਬਹੁ ਨਟੂਆ॥ ਅੰਤਰਿ ਅਗਨਿ ਚਿੰਤਾ ਬਹੁ ਜਾਰੇ॥ ਵਿਣੁ ਕਰਮਾ ਕੈਸੇ ਉਤਰਸਿ ਪਾਰੇ॥॥੫॥ ਮੰਦ੍ਰਾ ਫਟਕ ਬਨਾਈ ਕਾਨਿ॥ ਮੁਕਤਿ ਨਹੀ ਬਿਦਿਆ ਬਿਗਿਆਨਿ॥ ਜਿਹਵਾ ਇੰਦ੍ਰੀ ਸਾਦਿ ਲੋੁਭਾਨਾ॥ ਪਸੂ ਭਏ ਨਹੀ ਮਿਟੈ ਨੀਸਾਨਾ॥੬॥ ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ॥ ਸਬਦੁ ਵੀਚਾਰੈ ਚੂਕਸਿ ਸੋਗਾ॥ ਊਜਲੁ ਸਾਚੁ ਸੁ ਸਬਦੁ ਹੋਇ॥ ਜੋਗੀ ਜੁਗਤਿ ਵੀਚਾਰੇ ਸੋਇ॥੭॥ ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ॥ ਥਾਪਿ ਉਥਾਪੇ ਕਰੇ ਸੁ ਹੋਗੁ॥ ਜਤੁ ਸਤੁ ਸੰਜਮੁ ਸਚੁ ਸੁਚੀਤੁ॥ ਨਾਨਕ ਜੋਗੀ ਤ੍ਰਿਭਵਣ ਮੀਤੁ॥੮॥੨॥ ਰਾਮਕਲੀ ਮਹਲਾ ੧॥ ਖਟੁ ਮਟੁ ਦੇਹੀ ਮਨੁ ਬੈਰਾਗੀ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥ ਵਾਜੈ ਅਨਹਦੁ ਮੇਰਾ ਮਨੁ ਲੀਣਾ॥ ਗੁਰ ਬਚਨੀ ਸਚਿ ਨਾਮਿ ਪਤੀਣਾ॥੧॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ<noinclude></noinclude> i7xno732a1vyq40bhfilax4h1e6v9h0 ਪੰਨਾ:Guru Granth Sahib Ji.pdf/904 250 21996 224774 53100 2026-07-07T03:26:07Z Kuldip DMW 2077 /* ਸੋਧਣਾ */ 224774 proofread-page text/x-wiki <noinclude><pagequality level="3" user="Kuldip DMW" />{{center|੯੦੪}}</noinclude>ਹਰਿ ਹਰਿ ਨਾਮਿ ਸਮਾਈਐ॥੧॥ ਰਹਾਉ॥ ਮਾਇਆ ਮੋਹੁ ਬਿਵਰਜਿ ਸਮਾਏ॥ ਸਤਿਗੁਰੁ ਭੇਟੈ ਮੇਲਿ ਮਿਲਾਏ॥ ਨਾਮੁ ਰਤਨੁ ਨਿਰਮੋਲਕੁ ਹੀਰਾ॥ ਤਿਤੁ ਰਾਤਾ ਮੇਰਾ ਮਨੁ ਧੀਰਾ॥੨॥ ਹਉਮੈ ਮਮਤਾ ਰੋਗੁ ਨ ਲਾਗੈ॥ ਰਾਮ ਭਗਤਿ ਜਮ ਕਾ ਭਉ ਭਾਗੈ॥ ਜਮੁ ਜੰਦਾਰੁ ਨ ਲਾਗੈ ਮੋਹਿ॥ ਨਿਰਮਲ ਨਾਮੁ ਰਿਦੈ ਹਰਿ ਸੋਹਿ॥੩॥ ਸਬਦੁ ਬੀਚਾਰਿ ਭਏ ਨਿਰੰਕਾਰੀ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ॥ ਅਨਦਿਨੁ ਜਾਗਿ ਰਹੇ ਲਿਵ ਲਾਈ॥ ਜੀਵਨ ਮੁਕਤਿ ਗਤਿ ਅੰਤਰਿ ਪਾਈ॥੪॥ ਅਲਿਪਤ ਗੁਫਾ ਮਹਿ ਰਹਹਿ ਨਿਰਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਪਰ ਘਰ ਜਾਇ ਨ ਮਨੁ ਡੋਲਾਏ॥ ਸਹਜ ਨਿਰੰਤਰਿ ਰਹਉ ਸਮਾਏ॥੫॥ ਗੁਰਮੁਖਿ ਜਾਗਿ ਰਹੇ ਅਉਧੂਤਾ॥ ਸਦ ਬੈਰਾਗੀ ਤਤੁ ਪਰੋਤਾ॥ ਜਗੁ ਸੂਤਾ ਮਰਿ ਆਵੈ ਜਾਇ॥ ਬਿਨੁ ਗੁਰ ਸਬਦ ਨ ਸੋਝੀ ਪਾਇ॥੬॥ ਅਨਹਦ ਸਬਦੁ ਵਜੈ ਦਿਨੁ ਰਾਤੀ॥ ਅਵਿਗਤ ਕੀ ਗਤਿ ਗੁਰਮੁਖਿ ਜਾਤੀ॥ ਤਉ ਜਾਨੀ ਜਾ ਸਬਦਿ ਪਛਾਨੀ॥ ਏਕੋ ਰਵਿ ਰਹਿਆ ਨਿਰਬਾਨੀ॥੭॥ ਸੁੰਨ ਸਮਾਧਿ ਸਹਜਿ ਮਨੁ ਰਾਤਾ॥ ਤਜਿ ਹਉ ਲੋਭਾ ਏਕੋ ਜਾਤਾ॥ ਗੁਰ ਚੇਲੇ ਅਪਨਾ ਮਨੁ ਮਾਨਿਆ॥ ਨਾਨਕ ਦੂਜਾ ਮੇਟਿ ਸਮਾਨਿਆ॥੮॥੩॥ ਰਾਮਕਲੀ ਮਹਲਾ ੧॥ ਸਾਹਾ ਗੁਣਹਿ ਨ ਕਰਹਿ ਬੀਚਾਰੁ॥ ਸਾਹੇ ਊਪਰਿ ਏਕੰਕਾਰੁ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥ ਗੁਰਮਤਿ ਹੋਇ ਤ ਹੁਕਮੁ ਪਛਾਣੈ॥੧॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥੧॥ ਰਹਾਉ॥ ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ ਸੁਣਾਵੈ ਤਤੁ ਨ ਚੀਨੀ॥ ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ ਸਗਲੀ ਛਾਰੁ॥੨॥ ਨਾਵਹਿ ਧੋਵਹਿ ਪੂਜਹਿ ਸੈਲਾ॥ ਬਿਨੁ ਹਰਿ ਰਾਤੇ ਮੈਲੋ ਮੈਲਾ॥ ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ॥ ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ॥੩॥ ਵਾਚੈ ਵਾਦੁ ਨ ਬੇਦੁ ਬੀਚਾਰੈ॥ ਆਪਿ ਡੁਬੈ ਕਿਉ ਪਿਤਰਾ ਤਾਰੈ॥ ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ॥ ਸਤਿਗੁਰੁ ਮਿਲੈ ਤ ਸੋਝੀ ਹੋਇ॥੪॥ ਗਣਤ ਗਣੀਐ ਸਹਸਾ ਦੁਖੁ ਜੀਐ॥ ਗੁਰ ਕੀ ਸਰਣਿ ਪਵੈ ਸੁਖੁ ਥੀਐ॥ ਕਰਿ ਅਪਰਾਧ ਸਰਣਿ ਹਮ ਆਇਆ॥ ਗੁਰ ਹਰਿ ਭੇਟੇ ਪੁਰਬਿ ਕਮਾਇਆ॥੫॥ ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ॥ ਭਰਮਿ ਭੁਲਾਈਐ ਜਨਮਿ ਮਰਿ ਆਈਐ॥ ਜਮ ਦਰਿ ਬਾਧਉ ਮਰੈ ਬਿਕਾਰੁ॥ ਨਾ ਰਿਦੈ ਨਾਮੁ ਨ ਸਬਦੁ ਅਚਾਰੁ॥੬॥ ਇਕਿ ਪਾਧੇ ਪੰਡਿਤ ਮਿਸਰ ਕਹਾਵਹਿ॥ ਦੁਬਿਧਾ ਰਾਤੇ<noinclude></noinclude> kjomvfaw9z9b4qfntmd3max8henba8x ਪੰਨਾ:ਸੁਨਹਿਰੀ ਕਲੀਆਂ.pdf/156 250 52034 224757 160103 2026-07-06T12:10:14Z Harchand Bhinder 2624 /* ਤਸਦੀਕ */ 224757 proofread-page text/x-wiki <noinclude><pagequality level="4" user="Harchand Bhinder" />{{c|( ੧੩੬)}}</noinclude>{{c|{{xx-larger|ਚਿਠੀ!}}}} {{Block center|<poem> ਐਤ:-ਐਤਕੀ ਸੀਸ ਕਲਮ ਸਮਝੇਂ, ਜੇਕਰ ਲਿਖਿਆ ਨ ਕਲਮ ਸਵਾਰ ਖ਼ਤ ਨੂੰ। ਐਸੇ ਅਦਬ ਆਦਾਬ ਦੇ ਲਿਖੀਂ ਕਲਮੇਂ, ਚੁਮੇਂ ਯਾਰ ਮੇਰਾ ਸੌ ਸੌ ਵਾਰ ਖ਼ਤ ਨੂੰ। ਕਰਨਾ ਰਸ ਜਿਹੀ ਭਰੀਂ ਮਜ਼ਮੂਨ ਅੰਦਰ, ਲਾਵੇ ਸੀਨੇ ਦੇ ਨਾਲ ਦਿੱਲ ਦਾਰ ਖ਼ਤ ਨੂੰ। ਭੇਜ ਦੇਵਾਂ ਓਏ 'ਸ਼ਰਫ਼' ਜਵਾਬ ਜਲਦੀ, ਮੇਰੇ ਹਿਜਰ ਦੇ ਵਿਹਦਿਆਂ ਸਾਰ ਖ਼ਤ ਨੂੰ। ਸੋਮਵਾਰ:-ਨੂੰ ਮੇਰੀਆਂ ਅੱਖੀਆਂ ਨੇ, ਲਾਈ ਸੌਣ ਦੇ ਵਾਂਗ ਬਰਸਾਤ ਪਿਆਰੇ। ਸਾਰਾ ਦਿਨ ਭੀ ਰੋ ਕੇ ਗੁਜ਼ਰਦਾ ਏ, ਗੁਜ਼ਰ ਜਾਂਦੀ ਏ ਰੋਦਿਆਂ ਰਾਤ ਪਿਆਰੇ। ਸਿਰ ਕਿਸੇ ਦੇ ਮੈਂ ਕੀ ਦੋਸ਼ ਦੇਵਾਂ, ਏਸੇ ਤਰ੍ਹਾਂ ਸੀ ਲਿਖੀ ਬਰਾਤ ਪਿਆਰੇ! ਤਰਸ ਖਾਕੇ 'ਸ਼ਰਫ਼’ ਦੇ ਹਾਲ ਉੱਤੇ, ਸੁਫ਼ਨੇ ਵਿੱਚ ਹੀ ਪੁਛ ਜਾ ਵਾਤ ਪਿਆਰੇ। ਮੰਗਲ:-ਵਾਂਗ ਜੰਗਲ ਤੇਰੇ ਬਾਝ ਮੈਨੂੰ, </poem>}}<noinclude></noinclude> 4aouq9692v3hq7cpge0y95z4oczkzlb ਪੰਨਾ:ਸੁਨਹਿਰੀ ਕਲੀਆਂ.pdf/157 250 52035 224758 160104 2026-07-06T12:10:22Z Harchand Bhinder 2624 /* ਤਸਦੀਕ */ 224758 proofread-page text/x-wiki <noinclude><pagequality level="4" user="Harchand Bhinder" />{{c|( ੧੩੭)}}</noinclude>{{Block center|<poem> ਜਾਨੀ ਲਗਦੀਆਂ ਮੈਹਿਲ ਤੇ ਮਾੜੀਆਂ ਨੇ। ਤੇਰੇ ਮੁਖ ਗੁਲਾਬੀ ਦੇ ਬਿਨਾਂ ਦਿੱਲਬਰ, ਲੱਗਨ ਬਾਗ਼ ਬਾਗ਼ੀਚੇ ਸੱਭ ਝਾੜੀਆਂ ਨੇ। ਚੰਗਾ ਹਾਰ ਸ਼ਿੰਗਾਰ ਨਾ ਲਗਦਾ ਏ, ਪਾੜ ਚੁਨੀਆਂ ਚੋਲੀਆਂ ਸਾੜੀਆਂ ਨੇ। ਬੰਦੀ 'ਸ਼ਰਫ਼' ਦੀ ਵਾਤ ਨ ਪੁਛਨਾ ਏਂ, ਖ਼ਬਰੇ ਹੋਰ ਕੀ ਸੋਹਨਿਆਂ ਤਾੜੀਆਂ ਨੇ। ਬੁੱਧ-ਬੁੱਧ ਤੇ ਸੁਧ ਗੁਵਾ ਬੈੱਠੀ, ਤੇਰੇ ਨਾਲ ਮੈਂ ਅੱਖੀਆਂ ਲਾ ਦਿੱਲਬਰ! ਖਾਂਨ ਪੀਨ ਤੇ ਐਸ਼ ਅਰਾਮ ਭੁੱਲਾ, ਲਿਆ ਆਪਨਾ ਆਪ ਗੁਵਾ ਦਿੱਲਬਰ! ਸੋਹਨੀ ਨਹੀਂ ਮੈਂ ਨਹੀਂ ਕੋਈ ਗੁਣ ਪੱਲੇ, ਮੈਂਨੂੰ ਦਈਂ ਨ ਮਨੋਂ ਭੁਲਾ ਦਿੱਲਬਰ। ਅੱਲਾ ਵਾਸਤੇ 'ਸ਼ਰਫ਼' ਦੀ ਅਰਜ਼ ਮੱਨੀਂ, ਆਪ ਆ ਯਾ ਮੈਨੂੰ ਬੁਲਾ ਦਿੱਲਬਰ। ਜੁਮੇਰਾਤ:- ਨੂੰ ਉਠ ਪ੍ਰਭਾਤ ਵੇਲੇ, ਸਾਰੇ ਪੀਰ ਫ਼ਕੀਰ ਮਨਾਉਂਨੀ ਹਾਂ। ਲੈ ਲੈ ਨਾਮ ਪਿਆਰਿਆ ਕਦੀ ਤੇਰਾ, ਪਈ ਕੋਠੇ ਤੋਂ ਕਾਂਗ ਉਡਾਵਨੀ ਹਾਂ। ਕਦੀ ਰਾਹ ਪਛਵਾੜਿਉਂ ਉਠ ਵੇਖਾਂ, </poem>}}<noinclude></noinclude> l6vx5yupy34ks6fr2mwzu6yyv76kxq2 ਪੰਨਾ:ਸੁਨਹਿਰੀ ਕਲੀਆਂ.pdf/158 250 52036 224759 160105 2026-07-06T12:10:29Z Harchand Bhinder 2624 /* ਤਸਦੀਕ */ 224759 proofread-page text/x-wiki <noinclude><pagequality level="4" user="Harchand Bhinder" />{{c|( ੧੩੮)}}</noinclude>{{Block center|<poem> ਕਦੀ ਬੈਠਕੇ ਔਂਸੀਆਂ ਪਾਉਨੀ ਹਾਂ। ਤੁਸੀ ਜਾਣੋਂ ਨ ਜਾਣੋਂ ਮੈਂ 'ਸ਼ਰਫ' ਬੰਦੀ, ਪਈ ਗੀਤ ਤੁਸਾਡੜੇ ਗਾਉਂਨੀ ਹਾਂ। ਜੁਮਾ:-ਕੈਂਹਦਾ ਏ ਮੇਰਾ ਨਹੀਂ ਕੋਈ ਜ਼ਿਮਾ, ਜੋ ਕੁਝ ਕੀਤੀਆਂ ਲੇਖਾਂ ਨੇ ਕੀਤੀਆਂ ਨੇ। ਹਾਏ ਹਾਏ ਜਾਨ ਭੀ ਤੱਤੀ ਦੀ ਨਿਕਲ ਦੀ ਨਹੀਂ, ਲਖਾਂ ਜ਼ੈਹਰ ਪਿਆਲੀਆਂ ਪੀਤੀਆਂ ਨੇ। ਤੁਸਾਂ ਕਦੀ ਭੀ ਸੋਹਨਿਆਂ ਪੁਛਿਆ ਨਹੀਂ, ਤੇਰੇ ਹਿਜ਼ਰ ਅੰਦਰ ਜੋ ਜੋ ਬੀਤੀਆਂ ਨੇ। ਅੱਲਾ ਵਾਸਤੇ 'ਸ਼ਰਫ਼' ਦਾ ਦਿੱਲ ਮੋੜੀਂ, ਤੇਰੇ ਦਿਲ ਅੰਦਰ ਜੇ ਬਦ-ਨੀਤੀਆਂ ਨੇ। ਹਫ਼ਤੇ:-ਹੋਰਾਂ ਦੇ ਦਬਕੇ ਮੈਂ ਸਹਵਾਂ ਕੀਕਰ, ਹਿੱਮਤ ਰਹੀ ਨ ਮੁਝ ਹੁਸ਼ਨਾਕ ਅੰਦਰ। ਤੇਰੇ ਇਸ਼ਕ ਕਸਾਈ ਨੇ ਛੁਰੀ ਫੜਕੇ, ਕਰ ਛਡਿਆ ਏ ਚਾਕ ਚਾਕ ਅੰਦਰ। ਦਸ ਕਿਸ ਤਰ੍ਹਾਂ ਤੈਨੂੰ ਮੈਂ ਘਲ ਦੇਵਾਂ, ਹਾਲ ਲਿਖਕੇ ਆਪਨਾ ਡਾਕ ਅੰਦਰ। ਜੇਹੜੀ ਦੋਜ਼ਖ਼ ਨੂੰ ਫੂਕ ਕੇ ਕਰੇ ਕੋਲਾ, ਐਸੀ ਅੱਗ ਹੈ 'ਸ਼ਰਫ਼' ਗ਼ਮਨਾਕ ਅੰਦਰ। </poem>}}<noinclude></noinclude> ghpu7i5rqiogb89rz2n2dnyov9ea8z3 ਪੰਨਾ:ਸੁਨਹਿਰੀ ਕਲੀਆਂ.pdf/159 250 52037 224760 160106 2026-07-06T12:10:37Z Harchand Bhinder 2624 /* ਤਸਦੀਕ */ 224760 proofread-page text/x-wiki <noinclude><pagequality level="4" user="Harchand Bhinder" />{{c|(੧੩੯)}}</noinclude>{{c|{{xx-larger|ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ}}}} {{Block center|<poem> ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ, ਅੱਖਾਂ ਤੇਰੀਆਂ ਮੱਸਤੇ ਕਟੋਰੇ ਬੀਬਾ। ਵਿੱਚ ਸੋਂਹਦੇ ਨੇ ਕਜਲੇ ਦੇ ਡੋਰੇ ਬੀਬਾ ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਜ਼ੁਲਫਾਂ ਤੇਰੀਆਂ ਕਾਲੀਆਂ ਕਾਲੀਆਂ ਵੇ, ਅਸਾਂ ਰੋ ਰੋਕੇ ਰਾਤਾਂ ਜਾਲੀਆਂ ਵੇ। ਸਾਡੇ ਦੀਦੇ ਭੀ ਹੋ ਗਏ ਨੇ ਖੋਰੇ ਬੀਬੀ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ, ਤੇਰੇ ਬਿਰਹੋਂ ਨੇ ਕਾਲਜਾ ਜਾਲਿਆ ਵੇ, ਸੁਣੀ ਅਰਜ਼ਾਂ ਤੂੰ ਨੈਣਾਂ ਵਾਲਿਆ ਵੇ। ਕਾਹਨੂੰ ਦੇਵੇਂ ਜਵਾਬ ਤੂੰ ਕੋਰੇ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਅੱਖਾਂ ਲਾਈਏ ਤੇ ਤੋੜ ਨਬਾਹੀਏ ਵੇ, ਨਹੀਂ ਤਾਂ ਪੈਹਲੋਂ ਜਵਾਬ ਸੁਨਾਈਏ ਵੇ। ਆਸ਼ਿਕ ਹੋਣ ਗ਼ਰੀਬ ਬੇਜ਼ੋਰੇ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। </poem>}}<noinclude></noinclude> 7enyblqgyxpojtsgt64652zov8tgsu4 ਪੰਨਾ:ਸੁਨਹਿਰੀ ਕਲੀਆਂ.pdf/160 250 52038 224761 160107 2026-07-06T12:10:55Z Harchand Bhinder 2624 /* ਤਸਦੀਕ */ 224761 proofread-page text/x-wiki <noinclude><pagequality level="4" user="Harchand Bhinder" />{{c|( ੧੪0 )}}</noinclude>{{Block center|<poem> ਔਗਣ ਹਾਰੀ ਮੈਂ ਪਈ ਸ਼ਰਮਾਨੀਆਂ ਵੇ, ਗ਼ਨੀ ਕਨੀਂ ਨੂੰ ਬੰਨ ਲਿਜਾਨੀਆਂ ਵੇ। ਤੇਰੇ ਹੱਥ ਪਤੰਗ ਦੀ ਡੋਰ ਏ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਘਰ ਆਵੀਂ ਤੂੰ 'ਸ਼ਰਫ਼' ਪਿਆਰਿਆ ਵੇ, ਜੀਊਂ ਜਾਵਾਂ ਤੇਰੇ ਤੋਂ ਵਾਰਿਆ ਵੇ। ਲੱਥਨ ਮਗਰੋਂ ਇਹ ਨਿੱਤ ਦੇ ਝੋਰੇ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। (੧) ਅਲਫ਼-ਅਲਾ ਇਹ ਕੁਦਰਤ ਤੇਰੀ, ਹਰ ਦਮ ਰੋਵਾਂ ਸਿਰ ਨੂੰ ਖੋਵਾਂ ਚੈਨ ਅਰਾਮ ਹਰਾਮ ਹੋਇਆ ਸਬ, ਕਦੀ ਨਾ ਸੋਵਾਂ ਲੈਂਦਾ ਸੋਵਾਂ। ਦਾਗ਼ ਹਿਜਰ ਦਾ ਨਾਲੇ ਅੰਦਰ, ਮਲ ਮਲ ਧੋਵਾਂ ਵੱਗ ਦੀਆਂ ਲੋਵਾਂ । 'ਸ਼ਰਫ਼' ਮਿਲਾਂ ਜਾ ਦਿੱਲਬਰ ਤਾਈਂ, ਜੇ ਪੰਛੀ ਮੈਂ ਹੋਵਾਂ ਉੱਡ ਖਲੋਵਾਂ। </poem>}}<noinclude></noinclude> lsvre39si728bpz0251s67j5np1r36k ਪੰਨਾ:ਸੁਨਹਿਰੀ ਕਲੀਆਂ.pdf/161 250 52039 224762 160108 2026-07-06T12:11:07Z Harchand Bhinder 2624 /* ਤਸਦੀਕ */ 224762 proofread-page text/x-wiki <noinclude><pagequality level="4" user="Harchand Bhinder" />{{c|( ੧੪੧)}}</noinclude>{{Block center|<poem> {{c|( ੨ )}} ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਇਆ, ਨਹੀਂ ਸੀ ਖ਼ਬਰ ਕੇ ਦੁਖ ਸਹਾਰਨੇ ਸਨ । ਓਸੇ ਵੇਲੇ ਇਹ ਦਿਨ ਨ ਯਾਦ ਆਏ, ਰੋ ਰੋ ਕੇ ਜੇਹੜੇ ਗੁਜ਼ਾਰਨੇ ਸਨ। ਲਾਕੇ ਸੋਖ਼ਤਾਂ ਤੇਰੀਆਂ ਪਿਅਰਿਆ ਓਏ, ਤਾਹਨੇ ਦੋਸਤਾਂ ਭੀ ਮੈਨੂੰ ਮਾਰਨੇ ਸਨ। ਤੁਸਾਂ ਕਦੀ ਨਾ 'ਸ਼ਰਫ਼' ਨੂੰ ਪੁਛਨਾ ਸੀ, ਹਰ ਦਮ ਬੈਠਕੇ ਗੇਸੂ ਸਵਾਰਨੇ ਸਨ। {{c|( ੩ )}} ਹੇ-ਹੁਸਨ ਡਿਠਾ ਇੱਕ ਐਸਾ ਅੰਦਰ, ਯੋਮ ਸ਼ਬਾਬੀ ਸ਼ਕਲ ਨਵਾਬੀ। ਬਦਨ ਦਵਾਲੇ ਜ਼ਰੀਂ ਲੀੜੇ, ਪੈਰਾਂ ਵਿੱਚ ਗੁਰਗਾਬੀ ਰੰਗ ਉਨਾਬੀ। ਭਖ਼ ਭਖ਼ ਕੇ ਸਨ ਲਾਟ ਮਰੇਂਦੇ, ਦੋਵੇਂ ਰੁਖ਼ ਸ਼ਹਾਬੀ ਮਿਸਲ ਮਸਾਬੀ। ਮਸਤ ਅਲਮਸਤ 'ਸ਼ਰਫ' ਨੂੰ ਕਰ ਗਏ, ਉਹਦੇ ਨੈਣ ਸ਼ਰਾਬੀ ਨੀਮ ਗੁਲਾਬੀ। </poem>}}<noinclude></noinclude> 15dr5zqbg2rerfyij7tsp6feben3jku ਪੰਨਾ:ਸੁਨਹਿਰੀ ਕਲੀਆਂ.pdf/162 250 52040 224763 160110 2026-07-06T12:11:13Z Harchand Bhinder 2624 /* ਤਸਦੀਕ */ 224763 proofread-page text/x-wiki <noinclude><pagequality level="4" user="Harchand Bhinder" />{{c|( ੧੪੨ )}}</noinclude>{{c|{{xx-larger|ਨੇਕੀ!}}}} {{Block center|<poem> ਕੀਤੋ ਸ਼ੁਕਰ ਨਾਂ ਆਦਮੀ ਜੂੰਨ ਬਣਕੇ, ਗੁਨ੍ਹਾਂ ਲਾਜ਼ਮ ਤੇ ਕੀਤੀ ਬਰਬਾਦ ਨੇਕੀ । ਬਦੀਆਂ ਵਿੱਚ ਵੀ ਲਜ਼ਤ ਨੂੰ ਢੂੰਡਣਾ ਏਂ, ਕਿਉਂਕਿ ਲਗਦੀ ਓਹ ਬੇਸਵਾਦ ਨੇਕੀ । ਹਰਦਮ ਖੁਲ੍ਹੇ ਬੁਰਾਈਆਂ ਦੇ ਕਾਰਖ਼ਾਨੇ, ਕੀਤੀ ਕਦੀ ਨਾ ਇੱਕ ਈਜਾਦ ਨੇਕੀ । 'ਸ਼ਰਫ਼' ਦਿਨ ਮੁਸੀਬਤ ਦੇ ਗੁਜ਼ਰ ਜਾਂਦੇ, ਰਹਿ ਜਾਂਦੀ ਏ ਕਿਸੇ ਦੀ ਯਾਦ ਨੇਕੀ । {{c|{{xx-larger|ਅਮਲਾਂ ਦਾ ਝੋਰਾ}}}} ਐਸਾ ਹਸਤੀ ਦੇ ਨਸ਼ੇ ਵਿੱਚ ਚੋਰ ਹੋਇਓਂ, ਜ਼ਾਲਮ ਕਦੀ ਨਾਂ ਅੱਖੀਆਂ ਪੱਟੀਆਂ ਨੀ। ਜੇਹੜੇ ਦਾ ਆਯਾ ਏਂ ਵਿੱਚ ਦੁਨੀਆਂ, ਮੈਨੂੰ ਦੱਸ ਕੀ ਖਟੀਆਂ ਖੱਟੀਆਂ ਨੀ। ਸਗੋਂ ਮੂਲ ਸਮੂਲਚਾ ਖੋ ਬੈਠੋਂ, ਮੂਰਖ ਕੀਤੀਆਂ ਚੌੜ ਤਰੱਟੀਆਂ ਨੀ। </poem>}}<noinclude></noinclude> 8q5mj2myhyjlxl7mp11iry5gcc2xebz ਪੰਨਾ:ਸੁਨਹਿਰੀ ਕਲੀਆਂ.pdf/163 250 52041 224764 160111 2026-07-06T12:11:20Z Harchand Bhinder 2624 /* ਤਸਦੀਕ */ 224764 proofread-page text/x-wiki <noinclude><pagequality level="4" user="Harchand Bhinder" />{{c|( ੧੪੩ )}}</noinclude>{{Block center|<poem> 'ਸ਼ਰਫ' ਉਮਰ ਤੇ ਪੈਗਈ ਖੂਹ ਖਾਤੇ, ਵਹੀਆਂ ਸਾਰੀਆਂ ਡੋਬ ਸੁਟੀਆਂ ਨੀ। ਕਦੋਂ ਦੁਨੀਆਂ ਦੀ ਤੰਗੀ ਏਹ ਦੂਰ ਹੋਸੀ, ਕਦੋਂ ਜਾਣ ਏਹ ਹੋਵਣੀ ਮੋਕਲੀ ਏ। ਮੇਰੇ ਹਾਲ ਬੇ ਹਾਲ ਤੇ ਖ਼ਾਰ ਖਾਵੇ, ਹਰ ਬਾਗ਼ ਅੰਦਰ ਯਾਰ ਵਜੋਕਲੀ ਏ। ਕੰਢੇ ਇਸਤਰ੍ਹਾਂ ਦੇ ਬੀਜੇ ਰਾਹ ਅੰਦਰ, ਮੈਨੂੰ ਵੇਖਕੇ ਪੈਂਦੀ ਹਰ ਰੋਕਲੀ ਏ। ਸਫ਼ਰ ਖ਼ਰਚ ਨਾ ਪੱਲੇ ਤੇ ਰਾਹ ਔਖਾ, ਸਿਰ ਤੇ ਬਦੀਆਂ ਦੀ 'ਸ਼ਰਫ' ਪੰਡ ਓਕਲੀ ਏ। ਵਾਲਾਂ ਚਿਟਿਆਂ ਆਨ ਪੈਗ਼ਾਮ ਦਿੱਤਾ, ਕੋਈ ਦਮ ਦੀ ਬਾਕੀ ਹਯਾਤ ਰਹ ਗਈ। ਟੁਰ ਗਏ ਨਾਜ਼ ਅੰਦਾਜ਼ ਤੇ ਹੁਸਨ ਗਮਜ਼ੇ, ਨਾਂ ਓਹ ਚੁਲਬੁਲੀ ਗਲ ਤੇ ਬਾਤ ਰਹਿ ਗਈ। ਤੇਰੇ ਨਾਲ ਦੇ ਸਾਥੀ ਤੇ ਲੱਦ ਗਏ ਨੇ, ਸੁੱਤੀ ਪਈ ਕਿਉਂ ਤੇਰੀ ਇੱਕ ਜ਼ਾਤ ਰਹਿ ਗਈ। ਤਾਰਾ ਕੋਈ ਕੋਈ ਚਮਕਦਾ 'ਸ਼ਰਫ' ਸਿਰ ਤੇ, ਉਠ ਗ਼ਾਫਲਾ ਥੋੜੀ ਜਹੀ ਰਾਤ ਰਹਿ ਗਈ। </poem>}}<noinclude></noinclude> nnalttfcgy6yt9u5ptcic4lrnlcppsm ਪੰਨਾ:ਸੁਨਹਿਰੀ ਕਲੀਆਂ.pdf/164 250 52042 224765 160112 2026-07-06T12:11:31Z Harchand Bhinder 2624 /* ਤਸਦੀਕ */ 224765 proofread-page text/x-wiki <noinclude><pagequality level="4" user="Harchand Bhinder" />{{c|( ੧੪੪)}}</noinclude>{{Block center|<poem> ਨੇਕ ਅਮਲ ਨ ਜੱਗ ਵਿੱਚ ਕੋਈ ਕੀਤਾ, ਓਧਰ ਕੂਚ ਵਾਲਾ ਵਾਜਾ ਵਜਿਆ ਏ। ਹਾਮੀ ਕਾਰ ਨਾਂ ਬਨੇ ਕੋਈ ਐਸ ਵੇਲੇ, ਤਕ ਆਸਰਾ ਤੇਰੇ ਵਲ ਭੇਜਿਆ ਏ। ਗੁਨ੍ਹਾਂਗਾਰ ਮੂੰਹ ਕਾਲੜਾ ਸ਼ਰਮ ਆਵੇ, ਤਦੇ ਕਫ਼ਨ ਅੰਦਰ ਮੂੰਹ ਕਜਿਆ ਏ। ਬਖਸ਼ ਲਵੀਂ ਤੂੰ 'ਸ਼ਰਫ਼' ਨੂੰ ਏ ਰੱਬਾ, ਪੈਦਾ ਕਰਨ ਦੀ ਤੁਧਨੂੰ ਲਜਿਆ ਏ। ਐਸੇ ਸਖ਼ਤ ਸੰਗ਼ੀਂਨ ਸਨ ਫੇਲ ਮੇਰੇ, ਇੱਟਾਂ ਵੱਟਿਆਂ ਥੀਂ ਲੋਕੀ ਮਾਰ ਦੇਂਦੇ। ਗਢ ਜ਼ਮੀਂਨ ਅੰਦਰ ਤੀਰੀਂ ਲੇਖ ਕਰਦੇ, ਜ਼ਿੰਦਾ ਚੁਣ ਯਾ ਕਿਸੇ ਦੀਵਾਰ ਦੇਂਦੇ। ਏਹ ਭੀ ਘਟ ਸਜ਼ਾ ਸੀ ਦੋਜ਼ਖ਼ੀ ਨੂੰ, ਜਿਓਂਦੀ ਜਾਣ ਜੇ ਸਾੜ ਵਿੱਚ ਨਾਰ ਦੇਂਦੇ। ਸ਼ਰਫ਼ ਕੀ ਕੀ ਹੋਨਾ ਸੀ ਹਾਲ ਖਬਰੇ, ਜੇ ਨਾ ਬਖਸ਼ ਓਹ ਰਬ ਗ਼ੁਫ਼ਾਰ ਦੇਂਦੇ। ਤਖ਼ਤ ਅਦਲ ਤੇ ਜਲਵਾ ਫਰਮਾ ਜਿਸ ਦਮ, ਰੋਜ਼ੇ ਹਸ਼ਰ ਨੂੰ ਓਹ ਅਲਾ ਹੂ ਹੋਇਆ। </poem>}}<noinclude></noinclude> t9qoa3t72s8kmpynm93vdxrx8i7hkoi ਪੰਨਾ:ਸੁਨਹਿਰੀ ਕਲੀਆਂ.pdf/165 250 52043 224766 160113 2026-07-06T12:11:38Z Harchand Bhinder 2624 /* ਤਸਦੀਕ */ 224766 proofread-page text/x-wiki <noinclude><pagequality level="4" user="Harchand Bhinder" /></noinclude>{{Block center|<poem>( ੧੪੫) ਜ਼ਰੇ ਜ਼ਰੇ ਦਾ ਗਿਆ ਹਿਸਾਬ ਲੀਤਾ, ਜ਼ਰਾ ਫਰਕ ਨਾਂ ਸੀ ਇੱਕ ਮੂ ਹੋਇਆ। ਮੈਂ ਵੀ ਸਦਿਆ ਗਿਆ ਦਰਬਾਰ ਅੰਦਰ, ਹਾਜ਼ਰ ਜਾ ਮੁਜਰਮ ਰੂਬਰੂ ਹੋਇਆ। ਐਸੇ ਸਖ਼ਤ ਸਿਆਹ ਸਨ ਫ਼ੇਲ ਮੇਰੇ, ਹੱਥ ਪੈਰ ਨੀਲੇ ਕਾਲਾ ਰੂ ਹੋਇਆ। ਮੈਨੂੰ ਵੇਖ ਕੇ ਸਭਨਾਂ ਦੇ ਪਾਪ ਕੰਬੇ, ਨਫ਼ਸੀ ਨਫ਼ਸੀ ਦਾ ਸ਼ੋਰ ਹਰ ਸੂ ਹੋਇ! । ਦਿੱਤਾ ਗਿਆ ਜਵਾਬ ਨਾਂ ਕੋਈ ਮੈਥੋਂ, ਰਗਾਂ ਖੁਸ਼ਕ ਤੇ ਬੰਦ ਗਲੂ ਹੋਇਆ । ਓਹਦੀ ਬੇਨਿਆਜ਼ੀ ਨੂੰ ਵੇਖ ਕੇ ਤੇ, ਜਾਰੀ ਜੀਭ ਤੇ ਲਾ ਤਕਨਾ ਤੂ ਹੋਇਆ । ਦਿੱਤਾ ਬਖਸ਼ ਸਰਕਾਰ ਨੇ 'ਸ਼ਰਫ਼' ਮੈਨੂੰ , ਮੇਰਾ ਕੁਲ ਗੁਨਾਹ ਅਫੂਹ ਹੋਇਆ। {{c|{{xx-larger|ਬਾਰੀ ਪਿਆਰੀ!}}}} {{c|( ੧ )}} ਮੇਰੇ ਪਿਆਰੇ ਮਹਿਬੂਬ ਕੋਈ ਫਿਕਰ ਨਾਹੀਂ, ਕੀਤੇ ਨਜ਼ਰ ਜੇ ਦੀਨ ਈਮਾਨ ਤੇਰੇ। ਹੋ ਗਈ ਆਹ ਵਿੱਚ ਜਦੋਂ ਤਾਸੀਰ ਪੈਦਾ, ਫੇਰ ਵੇਖਾਂ ਗੇ ਸ਼ਾਨ ਗੁਮਾਨ ਤੇਰੇ। </poem>}}<noinclude></noinclude> 5a5963rw5qr81zhuoeds6m3kzaagbwb ਪੰਨਾ:ਸੁਨਹਿਰੀ ਕਲੀਆਂ.pdf/166 250 52046 224767 160114 2026-07-06T12:12:04Z Harchand Bhinder 2624 /* ਤਸਦੀਕ */ 224767 proofread-page text/x-wiki <noinclude><pagequality level="4" user="Harchand Bhinder" />{{c|(੧੪੬)}}</noinclude>{{Block center|<poem> ਕੁਫ਼ਰ ਤੋੜਾਂ ਗੇ ਤੇਰੇ ਸਭ ਯਾਦ ਰਖੀਂ, ਅਸੀ ਹਾਂ ਆਸ਼ਕ ਮੁਸਲਮਾਨ ਤੇਰੇ । ਹੁਣ ਤੂੰ ਦੀਦ ਭੀ ਦੇਵੇਂ ਯਾ ਨਾਂ ਦੇਵੇਂ, ਪਿਆਰੇ ਸਮਝੀਏ ਬਹੁਤ ਅਹਸਾਨ ਤੇਰੇ । ਰਸ਼ਕੇ ਹੂਰ ਗ਼ਰੂਰ ਵਿੱਚ ਰਹੋ ਨਾਹੀਂ, ਕਦਰ ਦਾਨ ਨਾਂ ਕਿਤੇ ਮਰ ਜਾਨ ਤੇਰੇ । ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। {{c|(੨)}} ਸ਼ੀਰੀਂ ਲਭ ਪਹਾੜ ਜਹੀ ਰਾਤ ਕਾਲੀ, ਅਸੀ ਵਾਂਗ ਫ਼ਰਹਾਦ ਦੇ ਕਟਨੇ ਹਾਂ। ਤੇਰੀਆਂ ਮੇਡੀਆਂ ਗੁੰਦੀਆਂ ਯਾਦ ਕਰਕੇ, ਖਾ ਖਾ ਪੇਚ ਤੇ ਫਾਂਸੀਆਂ ਵਟਨੇ ਹਾਂ। ਚਿੱਟੇ ਦੰਦ ਤੇਰੇ ਦਾਨੇ ਮੋਤੀਆਂ ਦੇ, ਕਰ ਕਰ ਯਾਦ ਤੇ ਹੀਰੇ ਪਏ ਚਟਨੇ ਹਾਂ। ਦਿੱਨ ਚੜ੍ਹੇ ਤੇ ਨਾਲ ਦੀਵਾਰ ਤੇਰੀ, ਮਾਰ ਟਕਰਾਂ ਸੀਸ ਨੂੰ ਫਟਨੇ ਹਾਂ । ਮਜ਼ੇ ਦਰਦ ਮੁਹਬਤ ਦੇ ਦੇਨ ਵਾਲੇ, ਸਦਕੇ ਹੋ ਹੋ ਜਾਈਏ ਕੁਰਬਾਨ ਤੇਰੇ। ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। </poem>}}<noinclude></noinclude> 2269he5ym1k501vhvj846pzeztx4ody ਪੰਨਾ:ਗੁਣਕਾਰੀ ਪੌਦੇ.pdf/53 250 71477 224769 224318 2026-07-06T16:26:30Z Amritpal Aman 2020 /* ਸੋਧਣਾ */ 224769 proofread-page text/x-wiki <noinclude><pagequality level="3" user="Amritpal Aman" /></noinclude> ਘੀਗਵਾਰ/ ਗਵਾਰਪਾਠਾ/ ਕੁਆਰ ਗੰਦਲ ਆਮ ਜਾਣਕਾਰੀ: {{gap}}ਘੀਗਵਾਰ ਪੂਰੇ ਭਾਰਤ ਵਿਚ ਮਿਲ ਜਾਂਦਾ ਹੈ। ਇਸ ਨੂੰ ਘਰ ਦੇ ਬਗੀਚੇ ਵਿਚ ਲਗਾਇਆ ਜਾ ਸਕਦਾ ਹੈ। ਆਮ ਤੌਰ 'ਤੇ ਇਸ ਦਾ ਬੂਟਾ ਖੇਤਾਂ ਦੀ ਬਾੜ ਵਿਚ ਅਤੇ ਨਹਿਰਾਂ ਦੇ ਕਿਨਾਰਿਆਂ 'ਤੇ ਆਮ ਉਗ ਜਾਂਦਾ ਹੈ। ਇਸ ਦੇ ਬੂਟੇ ਦੀ ਉਚਾਈ 2-3 ਫੁੱਟ ਹੁੰਦੀ ਹੈ। ਜੜ੍ਹ ਦੇ ਉਪਰ ਤਣੇ ਤੋਂ ਪੱਤੇ ਨਿਕਲਦੇ ਹਨ। ਪੱਤੇ ਸ਼ੁਰੂ ਵਿਚ ਚਿੱਟੇ ਅਤੇ ਬਾਅਦ ਵਿਚ ਵੱਡੇ ਹੋਣ 'ਤੇ ਹਰੇ ਰੰਗ ਦੇ ਹੋ ਜਾਂਦੇ ਹਨ। ਪੱਤੇ ਦੀ ਲੰਬਾਈ ਇੱਕ ਤੋਂ ਡੇਢ ਫੁੱਟ ਅਤੇ ਚੌੜਾਈ 1 ਤੋਂ 3 ਇੰਚ ਤੱਕ ਹੁੰਦੀ ਹੈ। ਮੋਟਾਈ ਵਿਚ ਇਹ ਗੁੱਦਾ ਭਰਿਆ ਹੋਣ ਕਰਕੇ ਲਗਭਗ ਅੱਧਾ ਇੰਚ ਮੋਟੇ ਹੁੰਦੇ ਹਨ। ਇੰਨਾਂ ਨੂੰ ਛਿੱਲਣ 'ਤੇ ਘਿਓ ਵਰਗਾ ਗੁੱਦਾ ਨਿਕਲਦਾ ਹੈ। ਇਸ ਨੂੰ ਸੁਕਾ ਕੇ 'ਮੁਸਬਰ' ਨਾਂ ਦਾ ਪਦਾਰਥ ਬਣਾਇਆ ਜਾਂਦਾ ਹੈ। ਪੱਤੇ ਨੋਕਦਾਰ ਅਤੇ ਕਿਨਾਰਿਆਂ ਤੋਂ ਕੰਡੇਦਾਰ ਹੁੰਦੇ ਹਨ। ਪੁਰਾਣੇ ਬੂਟੇ ਦੇ ਵਿਚਕਾਰੋਂ ਇੱਕ ਟਾਹਣੀ 'ਤੇ ਲਾਲ ਰੰਗ ਦੇ ਫੁੱਲ ਲੱਗਦੇ ਹਨ। ਫਲ ਇੱਕ ਤੋਂ ਡੇਢ ਇੰਚ ਲੰਬੀਆਂ ਫਲੀਆਂ ਦੇ ਰੂਪ ਵਿਚ ਲੱਗਦੇ ਹਨ। ਇੰਨਾਂ ਦੀ ਵਰਤੋਂ ਸਬਜੀ ਬਨਾਉਣ ਲਈ ਕੀਤੀ ਜਾਂਦੀ ਹੈ। ਵੱਖ ਵੱਖ ਥਾਵਾਂ 'ਤੇ ਇਸ ਦੀਆਂ ਕਈ ਜਾਤੀਆਂ ਮਿਲਦੀਆਂ ਹਨ। ਵੱਖ ਵੱਖ ਭਾਸ਼ਾਵਾਂ ਵਿਚ ਨਾਮ ਸੰਸਕ੍ਰਿਤ-ਘ੍ਰਤਕੁਮਾਰੀ। ਹਿੰਦੀ-ਘੀਗਵਾਰ, ਗਵਾਰਪਾਠਾ। ਮਰਾਠੀ-ਕੋਰਫਲ, ਕੋਰਕਾਂਡ। ਗੁਜਰਾਤੀ-ਕੰਵਾਰ ਪਾਠੂ। ਬੰਗਾਲੀ-ਘ੍ਰਤਕੋਮਾਰੀ। ਅੰਗਰੇਜੀ-ਐਲੋ (Aloe)। ਲੈਟਿਨ- ਐਲੋ ਵੇਰਾ (Aloe Vera)। {{gap}}ਆਯੂਰਵੈਦਿਕ ਮੱਤ ਅਨੁਸਾਰ ਘੀਗਵਾਰ ਸਵਾਦ ਵਿਚ ਮਧੁਰ, ਤੇਜ, ਵਾਤ ਅਤੇ ਕਫ ਨੂੰ ਦੂਰ ਕਰਨ ਵਾਲੀ, ਜ਼ਹਿਰ ਖਤਮ ਕਰਨ ਵਾਲੀ, ਵੀਰਜ ਵਧਾਊ, ਤਾਕਤ ਦੇਣ ਵਾਲੀ, ਖੂਨ ਸਾਫ ਕਰਨ ਵਾਲੀ, ਅੱਖਾਂ ਲਈ ਲਾਭਕਾਰੀ ਹੁੰਦੀ ਹੈ। ਇਹ ਬੁਖਾਰ, ਗ੍ਰੰਥੀਆਂ, ਪਲੀਹਾ, ਚਮੜੀ, ਖੂਨ ਦੀਆਂ ਬੀਮਾਰੀਆਂ, ਅੱਗ ਦੀ ਜਲਨ, ਕਬਜ਼, ਖੰਘ, ਦਮਾ, ਢਿੱਡ ਵਿਚ ਹਵਾ ਦਾ ਗੋਲਾ ਆਦਿ ਨੂੰ ਦੂਰ ਕਰਨ ਲਈ ਲਾਭਕਾਰੀ ਹੈ। {{gap}}ਯੂਨਾਨੀ ਮੱਤ ਅਨੁਸਾਰ ਘੀਗਵਾਰ ਦੂਜੇ ਦਰਜੇ ਦਾ ਗਰਮ ਅਤੇ ਖੁਸ਼ਕ ਹੁੰਦਾ ਹੈ। ਇਹ ਕਬਜ਼ ਦੂਰ ਕਰਨ ਵਾਲਾ, ਖੂਨ ਸਾਫ ਕਰਨ ਵਾਲਾ, ਆਮਸ਼ਯ ਨੂੰ ਤਾਕਤ ਦੇਣ ਵਾਲਾ, ਪਲੀਹਾ ਅਤੇ ਤਿੱਲੀ ਦੇ ਬਹਾਵ ਨੂੰ ਘੱਟ ਕਰਦਾ ਹੈ, ਅੱਖਾਂ ਲਈ ਲਾਭਕਾਰੀ, ਹਾਜਮਾ ਵਧਾਊਣ ਵਾਲਾ, ਬਵਾਸੀਰ ਦੀ ਗੁਣਕਾਰੀ ਪੌਦੇ - 53<noinclude></noinclude> ovaffiogbx5y1uq4h3r8vsu4xzjodrn 224770 224769 2026-07-06T16:27:50Z Amritpal Aman 2020 224770 proofread-page text/x-wiki <noinclude><pagequality level="3" user="Amritpal Aman" /></noinclude> {{center|'''{{larger|ਘੀਗਵਾਰ/ ਗਵਾਰਪਾਠਾ/ ਕੁਆਰ ਗੰਦਲ}}'''}} ਆਮ ਜਾਣਕਾਰੀ: {{gap}}ਘੀਗਵਾਰ ਪੂਰੇ ਭਾਰਤ ਵਿਚ ਮਿਲ ਜਾਂਦਾ ਹੈ। ਇਸ ਨੂੰ ਘਰ ਦੇ ਬਗੀਚੇ ਵਿਚ ਲਗਾਇਆ ਜਾ ਸਕਦਾ ਹੈ। ਆਮ ਤੌਰ 'ਤੇ ਇਸ ਦਾ ਬੂਟਾ ਖੇਤਾਂ ਦੀ ਬਾੜ ਵਿਚ ਅਤੇ ਨਹਿਰਾਂ ਦੇ ਕਿਨਾਰਿਆਂ 'ਤੇ ਆਮ ਉਗ ਜਾਂਦਾ ਹੈ। ਇਸ ਦੇ ਬੂਟੇ ਦੀ ਉਚਾਈ 2-3 ਫੁੱਟ ਹੁੰਦੀ ਹੈ। ਜੜ੍ਹ ਦੇ ਉਪਰ ਤਣੇ ਤੋਂ ਪੱਤੇ ਨਿਕਲਦੇ ਹਨ। ਪੱਤੇ ਸ਼ੁਰੂ ਵਿਚ ਚਿੱਟੇ ਅਤੇ ਬਾਅਦ ਵਿਚ ਵੱਡੇ ਹੋਣ 'ਤੇ ਹਰੇ ਰੰਗ ਦੇ ਹੋ ਜਾਂਦੇ ਹਨ। ਪੱਤੇ ਦੀ ਲੰਬਾਈ ਇੱਕ ਤੋਂ ਡੇਢ ਫੁੱਟ ਅਤੇ ਚੌੜਾਈ 1 ਤੋਂ 3 ਇੰਚ ਤੱਕ ਹੁੰਦੀ ਹੈ। ਮੋਟਾਈ ਵਿਚ ਇਹ ਗੁੱਦਾ ਭਰਿਆ ਹੋਣ ਕਰਕੇ ਲਗਭਗ ਅੱਧਾ ਇੰਚ ਮੋਟੇ ਹੁੰਦੇ ਹਨ। ਇੰਨਾਂ ਨੂੰ ਛਿੱਲਣ 'ਤੇ ਘਿਓ ਵਰਗਾ ਗੁੱਦਾ ਨਿਕਲਦਾ ਹੈ। ਇਸ ਨੂੰ ਸੁਕਾ ਕੇ 'ਮੁਸਬਰ' ਨਾਂ ਦਾ ਪਦਾਰਥ ਬਣਾਇਆ ਜਾਂਦਾ ਹੈ। ਪੱਤੇ ਨੋਕਦਾਰ ਅਤੇ ਕਿਨਾਰਿਆਂ ਤੋਂ ਕੰਡੇਦਾਰ ਹੁੰਦੇ ਹਨ। ਪੁਰਾਣੇ ਬੂਟੇ ਦੇ ਵਿਚਕਾਰੋਂ ਇੱਕ ਟਾਹਣੀ 'ਤੇ ਲਾਲ ਰੰਗ ਦੇ ਫੁੱਲ ਲੱਗਦੇ ਹਨ। ਫਲ ਇੱਕ ਤੋਂ ਡੇਢ ਇੰਚ ਲੰਬੀਆਂ ਫਲੀਆਂ ਦੇ ਰੂਪ ਵਿਚ ਲੱਗਦੇ ਹਨ। ਇੰਨਾਂ ਦੀ ਵਰਤੋਂ ਸਬਜੀ ਬਨਾਉਣ ਲਈ ਕੀਤੀ ਜਾਂਦੀ ਹੈ। ਵੱਖ ਵੱਖ ਥਾਵਾਂ 'ਤੇ ਇਸ ਦੀਆਂ ਕਈ ਜਾਤੀਆਂ ਮਿਲਦੀਆਂ ਹਨ। ਵੱਖ ਵੱਖ ਭਾਸ਼ਾਵਾਂ ਵਿਚ ਨਾਮ ਸੰਸਕ੍ਰਿਤ-ਘ੍ਰਤਕੁਮਾਰੀ। ਹਿੰਦੀ-ਘੀਗਵਾਰ, ਗਵਾਰਪਾਠਾ। ਮਰਾਠੀ-ਕੋਰਫਲ, ਕੋਰਕਾਂਡ। ਗੁਜਰਾਤੀ-ਕੰਵਾਰ ਪਾਠੂ। ਬੰਗਾਲੀ-ਘ੍ਰਤਕੋਮਾਰੀ। ਅੰਗਰੇਜੀ-ਐਲੋ (Aloe)। ਲੈਟਿਨ- ਐਲੋ ਵੇਰਾ (Aloe Vera)। {{gap}}ਆਯੂਰਵੈਦਿਕ ਮੱਤ ਅਨੁਸਾਰ ਘੀਗਵਾਰ ਸਵਾਦ ਵਿਚ ਮਧੁਰ, ਤੇਜ, ਵਾਤ ਅਤੇ ਕਫ ਨੂੰ ਦੂਰ ਕਰਨ ਵਾਲੀ, ਜ਼ਹਿਰ ਖਤਮ ਕਰਨ ਵਾਲੀ, ਵੀਰਜ ਵਧਾਊ, ਤਾਕਤ ਦੇਣ ਵਾਲੀ, ਖੂਨ ਸਾਫ ਕਰਨ ਵਾਲੀ, ਅੱਖਾਂ ਲਈ ਲਾਭਕਾਰੀ ਹੁੰਦੀ ਹੈ। ਇਹ ਬੁਖਾਰ, ਗ੍ਰੰਥੀਆਂ, ਪਲੀਹਾ, ਚਮੜੀ, ਖੂਨ ਦੀਆਂ ਬੀਮਾਰੀਆਂ, ਅੱਗ ਦੀ ਜਲਨ, ਕਬਜ਼, ਖੰਘ, ਦਮਾ, ਢਿੱਡ ਵਿਚ ਹਵਾ ਦਾ ਗੋਲਾ ਆਦਿ ਨੂੰ ਦੂਰ ਕਰਨ ਲਈ ਲਾਭਕਾਰੀ ਹੈ। {{gap}}ਯੂਨਾਨੀ ਮੱਤ ਅਨੁਸਾਰ ਘੀਗਵਾਰ ਦੂਜੇ ਦਰਜੇ ਦਾ ਗਰਮ ਅਤੇ ਖੁਸ਼ਕ ਹੁੰਦਾ ਹੈ। ਇਹ ਕਬਜ਼ ਦੂਰ ਕਰਨ ਵਾਲਾ, ਖੂਨ ਸਾਫ ਕਰਨ ਵਾਲਾ, ਆਮਸ਼ਯ ਨੂੰ ਤਾਕਤ ਦੇਣ ਵਾਲਾ, ਪਲੀਹਾ ਅਤੇ ਤਿੱਲੀ ਦੇ ਬਹਾਵ ਨੂੰ ਘੱਟ ਕਰਦਾ ਹੈ, ਅੱਖਾਂ ਲਈ ਲਾਭਕਾਰੀ, ਹਾਜਮਾ ਵਧਾਊਣ ਵਾਲਾ, ਬਵਾਸੀਰ ਦੀ ਗੁਣਕਾਰੀ ਪੌਦੇ - 53<noinclude></noinclude> 3scomssniey68ywr0dxj57bynyyc4bc ਪੰਨਾ:ਅੰਗਹੀਣ ਸੂਰਮੇ - ਸ਼ਿੰਗਾਰਾ ਸਿੰਘ.pdf/62 250 73177 224771 222821 2026-07-06T16:31:47Z Jalseerat Aman 2446 224771 proofread-page text/x-wiki <noinclude><pagequality level="1" user="Taranpreet Goswami" /></noinclude> ਗਈ ਆਰ.ਟੀ.ਆਈ, ਤੇ ਅਥਾਹਟੀ ਵੱਲੋਂ ਜਵਾਬ ਆਇਆ ਕਿ “ਪ੍ਰੀਖਿਆ ਸ਼ਾਖਾ ਵਾਲੀ (ਆਰਟਸ ਬਲਾਕ ਨੰ: 1) ਸਿਰਫ਼ ਇਕ ਬਿਲਡਿੰਗ ਐਗਹੀਣਾਂ ਲਈ ਬੈਰੀਅਰ ਫਰੀ ਹੈ ਜਿਥੇ ਕਿ ਰੈਂਪ ਬਣਿਆ ਹੈ ਬਾਕੀ ਕਿਸੇ ਬਿਲਡਿੰਗ ਵਿਚ ਕੈਂਪ ਨਹੀਂ ਹੈ।” ਇਸ ਤੋਂ ਬਾਅਦ ਅਨੇਕਾਂ ਵਾਰ ਸਮੂਹਿਕ ਤੌਰ ਤੇ ਲਿਖਕੇ ਦਿੱਤਾ ਗਿਆ, ਗਵਰਨਰ ਸਾਹਿਬ ਨੂੰ ਵੀ ਲਿਖਿਆ ਗਿਆ। ਅੱਜ ਸਾਨੂੰ ਸਮੂਹ ਅੰਗਹੀਣ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਖੀਰ ਤੇ ਪਾਈ ਗਈ ਆਰ.ਟੀ.ਆਈ. ਤੇ ਅਥਾਰਟੀ ਵੱਲੋਂ ਜਵਾਬ ਆਇਆ ਕਿ ਯੂਨੀਵਰਸਿਟੀ ਦੀ ਸਮੂਹ ਬਿਲਡਿੰਗਾਂ ਵਿਚ ਅੰਗਹੀਣ ਵਿਅਕਤੀਆਂ ਦੇ ਚੜ੍ਹਨ ਲਈ ਰੈਂਪ ਬਣਾ ਦਿੱਤੇ ਗਏ ਹਨ।” ਇਥੋਂ ਤੱਕ ਕਿ ਅਥਾਰਟੀ ਵੱਲੋਂ ਜਵਾਬ ਵਿਚ ਇਹ ਵੀ ਦਰਸਾਇਆ ਗਿਆ ਕਿ ਕਿਹੜੀ ਬਿਲਡਿੰਗ ਦਾ ਕੈਂਪ ਕਿਸ ਮੈਟੀਰੀਅਲ/ਟਾਈਲਾਂ ਆਦਿ ਨਾਲ ਬਣਾਇਆ ਗਿਆ ਹੈ ਜਾਂ ਬਣਾਇਆ ਜਾਵੇਗਾ। ਹੁਣ ਇਕ ਦਿਨ ਜਦੋਂ ਵ੍ਹੀਲ ਚੇਅਰ ਤੇ ਇਕ ਵਿਦਿਆਰਥੀ ਨੂੰ ਵਿਭਾਗਾਂ ਵਿਚ ਬਣਾਏ ਗਏ ਰੈਂਪਾਂ ਤੋਂ ਬੜੀ ਆਸਾਨੀ ਨਾਲ ਬਿਨਾਂ ਕਿਸੇ ਦੀ ਸਹਾਇਤਾ ਦੇ ਵ੍ਹੀਲ ਚੇਅਰ ਤੇ ਵਿਚਰਦੇ ਦੇਖਿਆ ਤਾਂ ਮਨ ਨੂੰ ਬੜਾ ਸਕੂਨ ਆਇਆ ਕਿ ਸੰਘਰਸ਼ ਦਾ ਆਮ ਅੰਗਹੀਣਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਭਾਵੇਂ ਕਿ ਐਕਟ ਅਨੁਸਾਰ ਸਹੂਲਤਾਂ ਲੈਣ ਲਈ ਅਥਾਰਟੀ ਦੇ ਵੱਸੇ ਦਾ ਸ਼ਿਕਾਰ ਵੀ ਹੋਣਾ ਪਿਆ, ਜਿਵੇਂ ਕਿ ਇਕ ਦੋ ਵਾਰ ਅਥਾਰਟੀ ਵੱਲੋਂ ਯੂਨੀਵਰਸਿਟੀ ਤੋਂ ਕਿਸੇ ਬਾਹਰਲੇ ਸੈਂਟਰ ਵਿਚ ਬਦਲੀ ਕਰਨ ਦੀ ਧਮਕੀ ਦੀ ਮੈਨੂੰ ਦਿੱਤੀ ਗਈ ਅਤੇ ਹੋਰ ਕਈ ਅਸਿੱਧੇ ਤਰੀਕਿਆਂ ਨਾਲ ਪੀੜਿਤ ਕੀਤਾ ਗਿਆ। ਇਸ ਤੋਂ ਲਗਦਾ ਹੈ ਕਿ ਅਥਾਰਟੀ ਭਾਵੇਂ ਅੰਗਹੀਣਾਂ ਦੀ ਸਤ ਲਈ ਕੰਮ ਕਰ ਵੀ ਦੇਵੇ ਪਰ ਦਿਲ ਵਿਚ ਕਿਤੇ ਨਾ ਕਿਤੇ ਰੰਜਿਸ਼ ਜ਼ਰੂਰ ਪਲ ਰਹੀ ਹੈ ਕਿ ਅੰਗਹੀਣ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਿਉਂ ਹੋ ਗਿਆ। {{gap}}ਦਰਅਸਲ ਮੈਂ ਜਿਸ ਵੀ ਵਿਭਾਗ ਵਿਚ ਕਿਸੇ ਵੀ ਕੰਮ ਜਾਂਦਾ ਹਾਂ ਸਭ ਤੋਂ ਪਹਿਲਾਂ ਇਹ ਦੇਖਦਾ ਹਾਂ ਕਿ ਇਥੇ ਅੰਗਹੀਣਾਂ ਦੇ ਚੜ੍ਹਨ-ਉਤਰਨ ਲਈ ਰੁੱਪ ਬਣਿਆ ਹੈ ਜਾਂ ਨਾ। ਵੈਸੇ ਤਾਂ ਮੈਨੂੰ ਵੈਸੇ ਹੀ ਅਹਿਸਾਸ ਹੋ ਜਾਂਦਾ ਹੈ ਕਿਉਂਕਿ ਜੇਕਰ ਰੈਂਪ ਹੋਵੇਗਾ ਤਾਂ ਮੈਂ ਵੀ ਅਸਾਨੀ ਨਾਲ ਉਸ ਦਫਤਰ ਅੰਦਰ ਚਲਾ ਜਾ ਸਕਦਾ ਹਾਂ ਅਤੇ ਜੇਕਰ ਪੌੜੀਆਂ ਦੇ ਸਟੈੱਪ ਹੋਣਗੇ, ਉਹ ਵੀ ਬੜੇ ਉੱਚੇ ਅਤੇ ਬਿਨਾਂ ਸਾਈਡ ਰੇਲਿੰਗ ਹੈ, ਫਿਰ ਤਾਂ ਬੰਨ੍ਹਾ ਗੁੱਸਾ ਵੀ ਆ ਜਾਂਦਾ ਹੈ<noinclude>{{rh||58}}</noinclude> cb63ju684an71h3e60nsfdsqd379a16 224775 224771 2026-07-07T10:02:11Z Jalseerat Aman 2446 /* ਸੋਧਣਾ */ 224775 proofread-page text/x-wiki <noinclude><pagequality level="3" user="Jalseerat Aman" /></noinclude> ਗਈ ਆਰ.ਟੀ.ਆਈ, ਤੇ ਅਥਾਹਟੀ ਵੱਲੋਂ ਜਵਾਬ ਆਇਆ ਕਿ "ਪ੍ਰੀਖਿਆ ਸ਼ਾਖਾ ਵਾਲੀ (ਆਰਟਸ ਬਲਾਕ ਨੰ: 1) ਸਿਰਫ਼ ਇਕ ਬਿਲਡਿੰਗ ਅੰਗਹੀਣਾਂ ਲਈ ਬੈਰੀਅਰ ਫਰੀ ਹੈ ਜਿਥੇ ਕਿ ਰੈਂਪ ਬਣਿਆ ਹੈ ਬਾਕੀ ਕਿਸੇ ਬਿਲਡਿੰਗ ਵਿਚ ਰੈਂਪ ਨਹੀਂ ਹੈ।" ਇਸ ਤੋਂ ਬਾਅਦ ਅਨੇਕਾਂ ਵਾਰ ਸਮੂਹਿਕ ਤੌਰ ਤੇ ਲਿਖਕੇ ਦਿੱਤਾ ਗਿਆ, ਗਵਰਨਰ ਸਾਹਿਬ ਨੂੰ ਵੀ ਲਿਖਿਆ ਗਿਆ। ਅੱਜ ਸਾਨੂੰ ਸਮੂਹ ਅੰਗਹੀਣ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਖੀਰ ਤੇ ਪਾਈ ਗਈ ਆਰ.ਟੀ.ਆਈ. ਤੇ ਅਥਾਰਟੀ ਵੱਲੋਂ ਜਵਾਬ ਆਇਆ ਕਿ "ਯੂਨੀਵਰਸਿਟੀ ਦੀ ਸਮੂਹ ਬਿਲਡਿੰਗਾਂ ਵਿਚ ਅੰਗਹੀਣ ਵਿਅਕਤੀਆਂ ਦੇ ਚੜ੍ਹਨ ਲਈ ਰੈਂਪ ਬਣਾ ਦਿੱਤੇ ਗਏ ਹਨ।" ਇਥੋਂ ਤੱਕ ਕਿ ਅਥਾਰਟੀ ਵੱਲੋਂ ਜਵਾਬ ਵਿਚ ਇਹ ਵੀ ਦਰਸਾਇਆ ਗਿਆ ਕਿ ਕਿਹੜੀ ਬਿਲਡਿੰਗ ਦਾ ਰੈਂਪ ਕਿਸ ਮੈਟੀਰੀਅਲ/ਟਾਈਲਾਂ ਆਦਿ ਨਾਲ ਬਣਾਇਆ ਗਿਆ ਹੈ ਜਾਂ ਬਣਾਇਆ ਜਾਵੇਗਾ। ਹੁਣ ਇਕ ਦਿਨ ਜਦੋਂ ਵ੍ਹੀਲ ਚੇਅਰ ਤੇ ਇਕ ਵਿਦਿਆਰਥੀ ਨੂੰ ਵਿਭਾਗਾਂ ਵਿਚ ਬਣਾਏ ਗਏ ਰੈਂਪਾਂ ਤੋਂ ਬੜੀ ਆਸਾਨੀ ਨਾਲ ਬਿਨਾਂ ਕਿਸੇ ਦੀ ਸਹਾਇਤਾ ਦੇ ਵ੍ਹੀਲ ਚੇਅਰ ਤੇ ਵਿਚਰਦੇ ਦੇਖਿਆ ਤਾਂ ਮਨ ਨੂੰ ਬੜਾ ਸਕੂਨ ਆਇਆ ਕਿ ਸੰਘਰਸ਼ ਦਾ ਆਮ ਅੰਗਹੀਣਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਭਾਵੇਂ ਕਿ ਐਕਟ ਅਨੁਸਾਰ ਸਹੂਲਤਾਂ ਲੈਣ ਲਈ ਅਥਾਰਟੀ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ, ਜਿਵੇਂ ਕਿ ਇਕ ਦੋ ਵਾਰ ਅਥਾਰਟੀ ਵੱਲੋਂ ਯੂਨੀਵਰਸਿਟੀ ਤੋਂ ਕਿਸੇ ਬਾਹਰਲੇ ਸੈਂਟਰ ਵਿਚ ਬਦਲੀ ਕਰਨ ਦੀ ਧਮਕੀ ਵੀ ਮੈਨੂੰ ਦਿੱਤੀ ਗਈ ਅਤੇ ਹੋਰ ਕਈ ਅਸਿੱਧੇ ਤਰੀਕਿਆਂ ਨਾਲ ਪੀੜਿਤ ਕੀਤਾ ਗਿਆ। ਇਸ ਤੋਂ ਲਗਦਾ ਹੈ ਕਿ ਅਥਾਰਟੀ ਭਾਵੇਂ ਅੰਗਹੀਣਾਂ ਦੀ ਸਹੂਲਤ ਲਈ ਕੰਮ ਕਰ ਵੀ ਦੇਵੇ ਪਰ ਦਿਲ ਵਿਚ ਕਿਤੇ ਨਾ ਕਿਤੇ ਰੰਜਿਸ਼ ਜ਼ਰੂਰ ਪਲ ਰਹੀ ਹੈ ਕਿ ਅੰਗਹੀਣ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਿਉਂ ਹੋ ਗਿਆ। {{gap}}ਦਰਅਸਲ ਮੈਂ ਜਿਸ ਵੀ ਵਿਭਾਗ ਵਿਚ ਕਿਸੇ ਵੀ ਕੰਮ ਜਾਂਦਾ ਹਾਂ ਸਭ ਤੋਂ ਪਹਿਲਾਂ ਇਹ ਦੇਖਦਾ ਹਾਂ ਕਿ ਇਥੇ ਅੰਗਹੀਣਾਂ ਦੇ ਚੜ੍ਹਨ-ਉਤਰਨ ਲਈ ਰੈਂਪ ਬਣਿਆ ਹੈ ਜਾਂ ਨਾ। ਵੈਸੇ ਤਾਂ ਮੈਨੂੰ ਵੈਸੇ ਹੀ ਅਹਿਸਾਸ ਹੋ ਜਾਂਦਾ ਹੈ ਕਿਉਂਕਿ ਜੇਕਰ ਰੈਂਪ ਹੋਵੇਗਾ ਤਾਂ ਮੈਂ ਵੀ ਅਸਾਨੀ ਨਾਲ ਉਸ ਦਫਤਰ ਅੰਦਰ ਚਲਾ ਜਾ ਸਕਦਾ ਹਾਂ ਅਤੇ ਜੇਕਰ ਪੌੜੀਆਂ ਦੇ ਸਟੈੱਪ ਹੋਣਗੇ, ਉਹ ਵੀ ਬੜੇ ਉੱਚੇ ਅਤੇ ਬਿਨਾਂ ਸਾਈਡ ਰੇਲਿੰਗ ਹੈ, ਫਿਰ ਤਾਂ ਥੋੜ੍ਹਾ ਗੁੱਸਾ ਵੀ ਆ ਜਾਂਦਾ ਹੈ<noinclude>{{rh||58}}</noinclude> 4vmafgnawn1k6j50dd3oa2egtpuzs9y ਪੰਨਾ:ਹੀਰ ਕਾਹਨ ਸਿੰਘ.pdf/18 250 73331 224751 2026-07-06T11:59:42Z Charan Gill 36 /* ਗਲਤੀਆਂ ਨਹੀਂ ਲਾਈਆਂ */ "ਕੱਦ ਅਚਰਜ ਦਿਖਾਈਐਜੀ ॥ ੬ ॥ ਮਖਣ ਮਹੀਂਦੀ ਧਾਰਾਂਦੇ ਨਾਲ ਪਲਿਆ ਖੇਡਣ ਨਾਲ ਸਦ ਕਿਸੇ ਪਿਆਰ ਹੈਜੀ ਮਸਤ ਸਦਾਹੀ ਰਹੇ ਗੁਮਾਂਨ ਮਤਾ ਕੁਝ ਫਿਕਰਨਾ ਕਰਨ ਰੁਜੁਗਾਰ ਹੈਜੀ ॥ ਬਾਜੂ ਬਾਂਹਾ ਰਵਾਂਹਾਂ ਜਿਉਂ ਉਗਲੀਆਂਸੀ ਸੀਨਾ ਸ..." ਨਾਲ਼ ਸਫ਼ਾ ਬਣਾਇਆ 224751 proofread-page text/x-wiki <noinclude><pagequality level="1" user="Charan Gill" /></noinclude>ਕੱਦ ਅਚਰਜ ਦਿਖਾਈਐਜੀ ॥ ੬ ॥ ਮਖਣ ਮਹੀਂਦੀ ਧਾਰਾਂਦੇ ਨਾਲ ਪਲਿਆ ਖੇਡਣ ਨਾਲ ਸਦ ਕਿਸੇ ਪਿਆਰ ਹੈਜੀ ਮਸਤ ਸਦਾਹੀ ਰਹੇ ਗੁਮਾਂਨ ਮਤਾ ਕੁਝ ਫਿਕਰਨਾ ਕਰਨ ਰੁਜੁਗਾਰ ਹੈਜੀ ॥ ਬਾਜੂ ਬਾਂਹਾ ਰਵਾਂਹਾਂ ਜਿਉਂ ਉਗਲੀਆਂਸੀ ਸੀਨਾ ਸੰਖ ਮਰਵਰ ਗੰਗ ਧਾਵਹੈਜੀ॥ ॥ ਪਟੇ ਸਾਫਤੇ ਭੰਭੜੇ ਵਾਲ ਚਿਲਕਣ ਗਲਾਂ ਚਮਕਦੀ ਖਰੀ ਤਰਵਾਰ ਹੈ ॥ ਸ਼ੌਂਕੀ ਰਾਗ ਤੇ ਰੰਗਦਾ ਧੁਨੀ ਡਾਢਾ ਮੀਤ ਸੱਜਣਾਦਾ ਪਿਆਰਾ ਯਾਰ ਹੈਜੀ। ਛੈਲ ਅਹਿਲ ਦਿਵਾਨੜਾ ਹਸਨ ਭਰਿਆ ਧੀਦੋ ਜੇਹਾ ਨਾ ਔਰ ਸੰਸਾਰ ਹੈਜੀ ॥ ਜਿਸ ਵੇਲੜੇ ਟੁਰੇ ਲੈ ਨਾਲ ਬੇਲੀ ਪੈਰ ਧਰੇ ਸਮਾਨ ਸਰਕਾਰ ਹੈਜੀ॥ ਸਾਰੇ ਰਾਂਝਿਆ ਭਾਈਆਂ ਵਿੱਚ ਰੋਸ਼ਨ ਦਿਸੈ ਓਹੋ ਸੋ ਸ਼ਹਿਰ ਸਿਦਾਰ ਹੈਜੀ ॥ ਹੁਕਮ ਕਰੇ ਨਬਾਬ ਜਿਉਂ ਵਿਚ ਦਿੱਲੀ ਤਖਤ ਨਿਆਉਂਦਾ ਫੌਜ ਸਰ ਦਾਰਹੈਜੀ ॥ ਸਮੇ ਪਾਇਕੇ ਮੌਜੂ ਵਫਾਤ ਪਾਈ ਬੈਠੇ ਗੇਣਤੀ ਸਬ ਪਰਵਾਰ ਹੈਜੀ ॥ ਕਰੇ ਕਾਰ ਨਾ ਕੁਝ ਰੁਜਗਾਰ ਧੀਦੋ ਕਰੋ ਵੱਖ ਇਹੁ ਭਲਾ ਵਿਚਾਰ ਹੈਜੀ ॥ ਵਾਇ ਵੰਝਲੀ 'ਗਾਉਂਦਾ ਫਿਰੇ ਭਉਂਦਾ ਧੱਕੇ ਖੋਰ ਏਹ ਅਸਲ ਗਵਾਰ ਹੈਜੀ ॥ ਤੱਕੇ ਰੋਜ ਪਰਾਈਆਂ ਔਰਤਾਂਨੂੰ ਧੀਆਂ ਭੈਣਾਂ ਦੀ ਸੰਗਨਾ ਸਾਰ ਹੈਜੀ॥ ਭਲਾ ਕੰਮਨਾ ਏਸਤੇ ਹੋਇ ਸਕੈ ਲੁਚਾ ਮਸਕਰਾ ਏਹੁ ਹਰਿਆਰ ਹੈਜੀ ॥ ਨਾ ਨਿਮਾਜ ਨਾ ਰੋਜੇਨੂੰ ਜਾਨਦਾ ਹੈ ਨਾ ਹਲਾਲ ਨਾ ਹੱਕ<noinclude></noinclude> eoepdblakvb4zlit07q8bd87qi5pnaf ਪੰਨਾ:Raj Kumari.pdf/6 250 73332 224768 2026-07-06T13:40:44Z Aman Arora PTL 1841 /* ਗਲਤੀਆਂ ਨਹੀਂ ਲਾਈਆਂ */ " {{right|ਇਸਤਰੀ ਲਈ ਘਿਰਣਾ}} {{gap}}ਚਿਰਾਂ ਦੀ ਗੱਲ ਹੈ ਭਾਰਤਵਰਸ਼ ਵਿਚ ਇਕ ਚੱਕਰਵਰਤੀ ਮਹਾਰਾਜਾ ਸੀ। ਉਸ ਦਾ ਨਾਮ ਚੰਦਰਕਾਂਤ ਸੀ । ਆਪਣੀ ਵਿਦਿਆ ਤੇ ਸਿਆਣਪ ਕਰ ਕੇ ਉਸ ਦਾ ਨਾਂ ਸਮੁੰਦਰ ਪਾਰ ਤਕ ਪ੍ਰਸਿੱਧ ਸੀ । ਦੁਨੀਆਂ ਦੀ ਕਿ..." ਨਾਲ਼ ਸਫ਼ਾ ਬਣਾਇਆ 224768 proofread-page text/x-wiki <noinclude><pagequality level="1" user="Aman Arora PTL" /></noinclude> {{right|ਇਸਤਰੀ ਲਈ ਘਿਰਣਾ}} {{gap}}ਚਿਰਾਂ ਦੀ ਗੱਲ ਹੈ ਭਾਰਤਵਰਸ਼ ਵਿਚ ਇਕ ਚੱਕਰਵਰਤੀ ਮਹਾਰਾਜਾ ਸੀ। ਉਸ ਦਾ ਨਾਮ ਚੰਦਰਕਾਂਤ ਸੀ । ਆਪਣੀ ਵਿਦਿਆ ਤੇ ਸਿਆਣਪ ਕਰ ਕੇ ਉਸ ਦਾ ਨਾਂ ਸਮੁੰਦਰ ਪਾਰ ਤਕ ਪ੍ਰਸਿੱਧ ਸੀ । ਦੁਨੀਆਂ ਦੀ ਕਿਸੇ ਗੱਲ ਤੋਂ ਜੇ ਉਹ ਬੇਖ਼ਬਰ ਸੀ ਤਾਂ ਉਹ ਸੀ ਇਸਤਰੀ ਤੇ ਉਸ ਦਾ ਪਿਆਰ । ਰਾਜਾ ਆਪ ਸੁੰਦਰਤਾ ਦੀ ਮੂਰਤ ਸੀ। ਜਿਹੜੀ ਤੀਵੀਂ ਇਕ ਵਾਰ ਉਸ ਨੂੰ ਵੇਖਦੀ, ਉਹੋ ਹੀ ਉਸ ਤੇ ਮੋਹਤ ਹੋ ਜਾਂਦੀ । ਪਰ ਰਾਜੇ ਦਾ ਦਿਲ ਬਰਫ਼ ਵਾਂਗ ਠੰਢਾ ਸੀ ਤੇ ਔਰਤ ਦੀਆਂ ਗਰਮ ਨਜ਼ਰਾਂ ਤੋਂ ਬਿਲਕੁਲ ਬੇਖ਼ਬਰ । {{gap}}ਜਿਉਂ ਜਿਉਂ ਚੰਦਰਕਾਂਤ ਦੀ ਆਯੂ ਵਧਦੀ ਗਈ, ਉਸ ਦੇ ਵਜ਼ੀਰਾਂ ਦਾ ਫ਼ਿਕਰ ਵੀ ਵਧਦਾ ਗਿਆ। ਵਜ਼ੀਰਾਂ ਨੂੰ ਇਹ ਚਿੰਤਾ ਸੀ ਕਿ ਮਹਾਰਾਜੇ ਦੀ ਕੋਈ ਸੰਤਾਨ ਨਹੀਂ, ਜੇ ਕਲ ਮੌਤ ਨੇ ਮਹਾਰਾਜੇ ਨੂੰ ਆ ਘੇਰਿਆ, ਤਾਂ ਇਸ ਰਾਜਧਾਨੀ ਨੂੰ ਕੌਣ ਸੰਭਾਲੇਗਾ ? ਰਾਜਧਾਨੀ ਟੁਕੜੇ ਟੁਕੜੇ ਹੋ ਜਾਵੇਗੀ। {{gap}}ਅਖ਼ੀਰ ਸੋਚ ਸੋਚ ਕੇ ਵਜ਼ੀਰਾਂ ਨੇ ਇਕ ਸਭਾ ਸਜਾਈ ਅਤੇ ਦੇਸ਼ ਭਰ ਦੀਆਂ ਸੁੰਦਰੀਆਂ ਨੂੰ ਇਕੱਠਾ ਕੀਤਾ, ਤਾਂ ਜੋ ਰਾਜਾ ਉਨ੍ਹਾਂ ਵਿਚੋਂ ਕਿਸੇ ਨਾਲ ਵਿਆਹ ਕਰ ਲਵੇ। ਪਰ ਇਹ ਸਭ ਵਿਅਰਥ ਗਿਆ। ਔਰਤ ਦੀ ਨਜ਼ਰ ਦੇ ਤੀਰ ਰਾਜੇ ਦੇ ਦਿਲ ਤੋਂ ਤਿਲਕ ਜਾਂਦੇ ਸਨ । {{gap}}ਵਜ਼ੀਰ ਇਸ ਅਸਫ਼ਲਤਾ ਤੇ ਬਹੁਤ ਪਿੱਟੇ ਤੇ ਆਪੋ ਵਿਚ ਗੱਲਾਂ ਕਰਨ ਲਗੇ, “ਨੇਕੀ ਦੀ ਵੀ ਹੱਦ ਹੁੰਦੀ ਹੈ। ਮੰਨਿਆ ਕਿ ਇਕ ਰਾਜੇ<noinclude></noinclude> 9ueem1v4wu7hsar3aw5m263cjptzele ਪੰਨਾ:Rubaiyat Omar Khayyam - 1894.djvu/15 250 73333 224772 2026-07-07T01:12:02Z Taranpreet Goswami 2106 /* ਗਲਤੀਆਂ ਨਹੀਂ ਲਾਈਆਂ */ "۹ ربائی رباعیات عمر خیام چون به شارم این طرب پانی چون بودم خود انقبات | حالیت بیان مستی د ہشیاری من بندہ آنکه زندگانی آر ایسنا ز آن باده که عمر را حیالی و گراست پر کن قدمی گرچه ترا درد سر است بر بینم برنده کنم که کا عالم نمرات شتاب کنون که عمر من در گذرت..." ਨਾਲ਼ ਸਫ਼ਾ ਬਣਾਇਆ 224772 proofread-page text/x-wiki <noinclude><pagequality level="1" user="Taranpreet Goswami" /></noinclude>۹ ربائی رباعیات عمر خیام چون به شارم این طرب پانی چون بودم خود انقبات | حالیت بیان مستی د ہشیاری من بندہ آنکه زندگانی آر ایسنا ز آن باده که عمر را حیالی و گراست پر کن قدمی گرچه ترا درد سر است بر بینم برنده کنم که کا عالم نمرات شتاب کنون که عمر من در گذرت ہر ملازم ہرگہ کہ مجھے ملاز مدل شورت با فتنہ کا برخویش مشکل شودت حال دل دیگری باید پرسید تا خوشدلی تمام حاصل شودت اه روز خداد از رو بزازل ترحة ق در نیم محققان چه زیباد چه زشت انریکه عاشقان چه دوزی بخشت پوشیدان بیدلان جهد طلاس جه میلاس چه گشت سر عاشقان جو بالین بیشت عمرے جگل و باده بفرستیم بخت یک کار مین از دور جهان راس بهشت از می چونشد هیچ مرادم حاصل از هر چه گذ شتم گذشتیم گذ سیار گشتم بگرد در و دشت اندر همه آفاق بیشتیم از کسی نشنیدیم که آمد زین راه با ہے کہ برفت راه رو باز گشت لعل تو کے ناب ساغر کانست چشم توپ له و شرانش جانست انجام میدونین که می ماندانی ای است که خون دل در وین است بر طر ز سپهر خاطرم روز لوح فلم پیشت در وارسی می چیست Digitized by Googl<noinclude></noinclude> 0fxkhuvbddvovfw4vkwe22ioay1e6z5