ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.48.0-wmf.1 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Event Event talk ਇੰਡੈਕਸ:ਮਾਤਾ ਹਰੀ.pdf 252 31336 242210 241726 2026-11-01T13:05:45Z Harchand Bhinder 2624 242210 proofread-index text/x-wiki {{:MediaWiki:Proofreadpage_index_template |wikidata_item= |Title=ਮਾਤਾ ਹਰੀ |Language=pa |Volume= |Author=ਕਰਤਾਰ ਸਿੰਘ ਐਮ. ਏ. |Translator= |Editor= |Illustrator= |School= |Publisher=ਸ੍ਰ: ਜੀਵਨ ਸਿੰਘ ਐਮ. ਏ. |Address=ਲਾਹੌਰ |Year=1944 |Key= |ISBN= |OCLC= |LCCN= |BNF_ARK= |ARC= |DOI= |Source=_empty_ |Image=1 |Progress=V |Transclusion=yes |Validation_date= |Pages=<pagelist 1="ਕਵਰ" 2="ਟਾਈਟਲ" 3="ਕੋਲੋਫੋਨ" 4="ਤਤਕਰਾ" 5="5" 8="9" /> |Volumes= |Remarks={{ਪੰਨਾ:ਮਾਤਾ ਹਰੀ.pdf/4}} |Width= |Header= |Header_even= |Header_odd= |Footer= |Footer_even= |Footer_odd= |tmplver= }} ev4h6isqr56wdberxqruvez9q7ijgnh ਪੰਨਾ:ਮਾਤਾ ਹਰੀ.pdf/13 250 31463 242272 100456 2026-11-02T00:38:55Z Harchand Bhinder 2624 242272 proofread-page text/x-wiki <noinclude><pagequality level="4" user="Nitesh Gill" /></noinclude>ਰੁਤਬਾ ਦੇਂਦੇ ਹਨ, ਅਤੇ ਕਿਉਂ ਅਫ਼ਸੋਸ ਕਰਦੇ ਹਨ ਕਿ ਫ਼ਰਾਂਸ ਨੇ ਏਸ ਵਫ਼ਾਦਾਰ ਚੇਲੀ ਨੂੰ ਗੋਲੀਆਂ ਨਾਲ ਵਿਨ੍ਹ ਸੁਟਿਆ। {{gap}}ਏਹ ਜਾਣਨ ਲਈ ਕਿ ਉਹਨੇ ਕਿਵੇਂ ਹਰਾਨ ਕਰ ਦੇਣ ਵਾਲੇ ਕੰਮ ਪੂਰੇ ਕਰ ਲਏ, ਅਸਾਂ ਨੂੰ ਇਕ ''ਧਾਰਮਕ'' ਮੀਟਿੰਗ ਦਾ ਧਿਆਨ ਕਰਨਾ ਪਵੇਗਾ। ਇਹੋ ਜਹੀਆਂ ਮੀਟਿੰਗਾਂ ਨੂੰ ਮਾਤਾ ਹਰੀ ਬੜਾ ਹੀ ਪਿਆਰਦੀ ਸੀ। ਇਨ੍ਹਾਂ ਜਲਸਿਆਂ ਵਿਚੋਂ ਉਹ ਬੜੀ ਖੁਸ਼ੀ ਅਤੇ ਧੰਨ ਪ੍ਰਾਪਤ ਕਰਦੀ ਸੀ ਤੇ ਇਥੇ ਹੀ ਮਾਤਾ ਹਰੀ ਵੱਡੇ ਵੱਡੇ ਲੋਕਾਂ ਉਤੇ ਆਪਣੇ ਅਮਰ ਜਾਂ ਜਾਦੂ ਦੀ ਨੀਂਹ ਰਖਦੀ ਸੀ। ਏਹ ਨਜ਼ਾਰਾ ਇਕ ਅਮੀਰ ਘਰ ਦੇ ਪੋਸ਼ੀਦਾ ਕਮਰੇ ਵਿਚ ਹੁੰਦਾ ਸੀ। ਹਰ ਇਜ਼ਾਸ਼ੀ ਦਾ ਸਾਮਾਨ ਮਿਲ ਸਕਦਾ ਸੀ। ਕੁਝ ਚੋਣਵੇਂ ਮਹਿਮਾਨ ਪੂਰੀਆਂ ਇਜ਼ਾਸ਼ੀਆਂ ਕਰਕੇ ਬੜੇ ਬੇਪ੍ਰਵਾਹ ਤੇ ਆਰਾਮ ਨਾਲ ਢੋਹ ਲਾਈ ਬੈਠੇ ਹੁੰਦੇ ਸਨ। ਆਲੇ-ਦੁਆਲੇ ਮਾਤਾ ਹਰੀ ਦੇ "ਪੁਜਾਰੀ" ਦਿਸਦੇ ਸਨ। ਇਹੋ ਜਹੀ ਮੀਟਿੰਗ ਵਿਚ ਮਾਤਾ ਹਰੀ ਆਪਣੀ ਜਵਾਨੀ ਦੇ ਬੁੱਤ ਨੂੰ “ਜਗਾਂਦੀ” ਸੀ। {{gap}}“ਮੈਂ ਜੰਮੀ ਸਾਂ”, ਮਾਤਾ ਹਰੀ ਨਿਮ੍ਹੀ ਜਹੀ ਅਵਾਜ਼ ਨਾਲ ਅਤੇ ਕੋਮਲਤਾ ਭਰੇ ਲਹਿਜੇ ਨਾਲ ਆਖਦੀ, "ਦਖਨੀ ਹਿੰਦ ਵਿਚ! ਮਾਲਾਬਾਰ ਦੇ ਕੰਢੇ, ਉਸ ਪਵਿਤ੍ਰ ਜਫਨਾਪੱਟਮ ਵਿਚ। ਸਾਡਾ ਘਰਾਣਾ ਬਰ੍ਹਮਾ ਦੀ ਅੰਸ ਵਿਚੋਂ ਸੀ। ਮੇਰੇ ਪਿਤਾ ਜੀ ਬੜੇ ਪਵਿਤ੍ਰ ਅਤੇ ਦਿਲ ਦੇ ਬੜੇ ਹੀ ਸੁੱਚੇ ਸਨ, ਏਸ ਲਈ ਲੋਕੀ ਉਨ੍ਹਾਂ ਨੂੰ ''ਅਸੀਰਵਾਦਮ'' ਸਦਦੇ ਹਨ। ਅਸੀਰਵਾਦਮ ਦਾ ਅਰਥ ਹੈ 'ਰਬ ਦੀ ਬਖਸ਼ਸ਼।’ ਮੇਰੇ ਅੰਮੀ ਜੀ ਕੰਨਣਾ ਸਵਾਮੀ ਦੇ ਮਸ਼ਹੂਰ ਮੰਦਰ ਵਿਚ ਵੱਡੇ ਦੇਵਦਾਸੀ ਸਨ। {{gap}}"ਜਿਸ ਦਿਨ ਮੈਂ ਦੁਨੀਆਂ ਵਿਚ ਆਈ, ਉਹ ਹਮੇਸ਼ ਲਈ ਚਲੇ ਗਏ। ਮੇਰੀ ਅੰਮੀ ਉਸ ਵੇਲੇ ਚੌਦਾਂ ਸਾਲ ਦੀ ਸੀ।<noinclude>{{center|੧੪. }}</noinclude> abt7fasnxcn9pv1ke92z7grdlpl1mwu ਪੰਨਾ:ਮਾਤਾ ਹਰੀ.pdf/66 250 31770 242273 100718 2026-11-02T00:44:38Z Harchand Bhinder 2624 242273 proofread-page text/x-wiki <noinclude><pagequality level="4" user="Nitesh Gill" /></noinclude>ਪ੍ਰੀਤਮ ਕਦੀ ਘਟ ਨਹੀਂ ਦੇਂਦੇ।'' {{gap}}ਜਿਵੇਂ ਅਸਾਂ ਦਸਿਆ ਹੈ ਜਦ ਮਾਤਾ ਹਰੀ ਲੰਡਨੋਂ ਹੁੰਦੀ ਹੋਈ ਪੈਰਸ ਜਾ ਰਹੀ ਸੀ ਤਾਂ ਬਰਤਾਨੀਆਂ ਨੇ ਫ਼ਰਾਂਸ ਵਾਲਿਆਂ ਨੂੰ ਖ਼ਬਰ ਦੇ ਦਿਤੀ ਸੀ। ਇਹ ਕਿਹਾ ਜਾ ਸਕਦਾ ਹੈ ਕਿ ਜਦ ਬਰਤਾਨੀਆਂ ਵਾਲੇ ਜਾਣਦੇ ਸਨ ਕਿ ਮਾਤਾ ਹਰੀ ਬੜੀ ਖ਼ਤਰਨਾਕ ਜਾਸੂਸਨ ਸੀ ਤੇ ਇਕ ਸਨੇਹੀ ਦੇਸ ਵਲ ਜਾ ਰਹੀ ਸੀ ਤਾਂ ਕਿਉਂ ਨਾ ਉਹਨੂੰ ਪਕੜ ਲਿਆ ਗਿਆ। {{gap}}ਏਹਦਾ ਉੱਤਰ ਸਾਦਾ ਹੀ ਹੈ। ਜਾਸੂਸ ਨੂੰ ਉਤਨਾ ਚਿਰ ਤਕ ਬੇਦੋਸਾ ਹੀ ਸਮਝਿਆ ਜਾਂਦਾ ਹੈ, ਜਿਤਨਾ ਚਿਰ ਤਕ ਉਹਦੇ ਬਰਖ਼ਿਲਾਫ਼ ਪੂਰੀ ਤੇ ਪੱਕੀ ਸ਼ਹਾਦਤ ਨਾ ਮਿਲ ਜਾਏ। ਅਤੇ ਨਾ ਹੀ ਕਚਹਿਰੀ ਸਜ਼ਾ ਦੇ ਸਕਦੀ ਹੈ, ਕਿਉਂਕਿ ਉਹਦੇ ਦੇਸ ਦੇ ਨਮਾਇੰਦੇ ਉਹਨੂੰ ਛੁਡਾਣ ਵਿਚ ਪੂਰੀ ਪੂਰੀ ਕੋਸ਼ਸ਼ ਏਸ ਲਈ ਕਰਦੇ ਹਨ ਤਾਂ ਜੋ ਉਹਦੇ ਦੇਸ-ਵਾਸੀ ਖੁਲ੍ਹੀ ਤਰ੍ਹਾਂ ਟੁਰ-ਫਿਰ ਸਕਿਆ ਕਰਨ। {{gap}}ਇਹ ਪੱਕੀ ਸ਼ਹਾਦਤ ਜੰਗ ਦੇ ਦਿਨਾਂ ਵਿਚ ਹੋਰ ਵੀ ਜ਼ਰੂਰੀ ਹੋ ਗਈ ਸੀ, ਕਿਉਂਕਿ ਜਰਮਨੀ ਦੇ ਜਾਸੂਸ ਹੋਰ ਨਿੱਕੇ ਨਿੱਕੇ ਕਸੂਰ-ਚੌਕੀ-ਮਾਰਨਾ ਮੰਨ ਕੇ ਏਸ ਵੱਡੇ ਅਪ੍ਰਾਧ ਤੋਂ ਬਚਣਾ ਚਾਹੁੰਦੇ ਸਨ। ਮਾਤਾ ਹਰੀ ਦੇ ਉਲਟ ਕੋਈ ਪੱਕੀ ਤੇ ਸਾਫ਼ ਸ਼ਹਾਦਤ ਨਹੀਂ ਸੀ ਮਿਲਦੀ। ਇਹ ਹੀ ਜਾਣਿਆ ਜਾਂਦਾ ਸੀ ਕਿ ਮਾਤਾ ਹਰੀ ਪੁਲੀਸ ਲਈ “ਫੰਦਾ” ਜਿਹਾ ਸੀ। ਉਹ ਕੋਈ ਸਰਗਰਮ ਜਾਂ ਕਾਰਗਰ ਏਜੰਟ ਨਹੀਂ ਸੀ ਗਿਣੀ ਜਾਂਦੀ, ਜਿਹੜੀ ਖ਼ਬਰਾਂ ਨੂੰ ਇਕੱਠਿਆਂ ਕਰਦੀ ਜਾਂ ਬਾਹਰ ਭੇਜਦੀ ਹੋਵੇ। ਏਸ ਕਾਰਨ ਕਰ ਕੇ ਸਕਾਟ ਲੈਂਡ ਯਾਰਡ-ਬਰਤਾਨੀਆ ਦਾ ਖੁਫ਼ੀਆ ਮਹਿਕਮਾ-ਮਾਤਾ ਹਰੀ ਨੂੰ ਅਗੇ ਸਫ਼ਰ ਕਰਨ ਤੋਂ ਨਹੀਂ ਸੀ ਰੋਕ ਸਕਦਾ। ਉਹ ਇਹ ਹੀ ਉਮੀਦ ਕਰਦੇ ਸਨ ਕਿ ਉਹਦੀ ਆਜ਼ਾਦ ਤਬੀਅਤ ਕਦੀ<noinclude>{{center|੬੭.}}</noinclude> qdfgy45pvmv4wodd5mdmwpavwzxv54k ਪੰਨਾ:ਮਾਤਾ ਹਰੀ.pdf/106 250 33087 242274 100972 2026-11-02T00:49:37Z Harchand Bhinder 2624 242274 proofread-page text/x-wiki <noinclude><pagequality level="4" user="Nitesh Gill" /></noinclude>"ਮਿ: ਸੀ-ਬਰਤਾਨਵੀ ਏਜੰਟ ਹੀ ਸੀ। {{gap}}ਇਹ ਕੰਮ ਕਰਨ ਵਿਚ "ਮਿ: ਸੀ" ਨੇ ਬੜੀ ਹੀ ਚਲਾਕੀ ਤੋਂ ਕੰਮ ਲਿਆ। ਫੇਰ ਰਾਜ-ਦੁਲਾਰੇ ਰਪਰੋਚ ਦੇ ਇਕ ਬਾਡੀਗਾਰਡ ਨੂੰ ਕੈਦ ਕਰ ਕੇ ਉਹਦੀ ਸ਼ਕਲ ਆਦਿ ਬਣਾ ਕੇ ਕਿਤਨੀ ਦੇਰ ਤਕ ਕੰਮ ਕਰਦਾ ਰਿਹਾ ਸੀ ਅਤੇ ਖ਼ਬਰਾਂ ਭੇਜਦਾ ਰਿਹਾ ਸੀ। ਫੇਰ ਉਹ ਰੂਸ ਵਿਚ ਕੰਮ ਕਰਨ ਲਈ ਚਲਿਆ ਗਿਆ। ਇਥੇ ਕੰਮ ਕਰਦਿਆਂ ਉਹਨੇ ਜੀਨੋਵਿਫ ਦੇ ਉਸ ਮਸ਼ਹੂਰ ਖ਼ਤ ਨੂੰ ਰੋਕਿਆ, ਜਿਸ ਦੇ ਰੋਕਣ ਨਾਲ ਮੈਕਡੋਲੈਂਡ ਦੀ ਪਹਿਲੀ ਕੋਸ਼ਸ਼ ਨੂੰ ਕਿ ਬਰਤਾਨੀਆ ਵਿਚ ਮਜ਼ਦੂਰ ਪਾਰਟੀ ਦੀ ਵਜ਼ੀਰੀ ਹੋ ਜਾਏ, ਸਿਰੇ ਨਾ ਚੜ੍ਹਨ ਦਿਤਾ। ਪਰ ਰੂਸ ਦੀ ਖੁਫ਼ੀਆ ਪੁਲੀਸ ਉਹਦੇ ਉਤੇ ਸ਼ੱਕ ਕਰਨ ਲਗ ਪਈ ਸੀ। ਉਹ ਰੂਸ ਦਾ ਖੁਫ਼ੀਆ ਮਹਿਕਮਾ ਬਦਲਾ ਲੈਣ ਵਿਚ ਮਸ਼ਹੂਰ ਸੀ। ਉਹ ਕਿਸੇ ਸਮੇਂ ਦੀ ਤਾੜ ਵਿਚ ਸੀ। ਜਦ ਮਿ:ਸੀ ਰੁਸ ਵਾਪਸ ਆ ਰਿਹਾ ਸੀ ਤਾਂ ਰੂਸ ਦੇ ਕੁਝ ਜਾਸੂਸਾਂ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਜਰਮਨੀ ਦੀ ਹੱਦ ਨੂੰ ਟਪ ਕੇ ਉਹਨੇ ਰੂਸ ਦੀ ਹਦ ਵਿਚ ਪੈਰ ਰਖਿਆ ਸੀ ਤਾਂ ਰੂਸ ਦੇ ਜਾਸੂਸਾਂ ਨੇ ਮਿ: ਸੀ ਨੂੰ ਪਸਤੌਲ ਦੀਆਂ ਗੋਲੀਆਂ ਨਾਲ ਉਥੇ ਹੀ ਭੁੰਨ ਸੁਟਿਆ। {{gap}}ਇਹੋ ਜਿਹਾ ਇਹ ਆਦਮੀ ਸੀ ਜਿਸ ਦੀਆਂ ਚਲਾਕੀਆਂ ਨੂੰ ਨੰਗਿਆਂ ਕਰਨ ਲਈ ਮਾਤਾ ਹਰੀ ਨੂੰ ਲਾਇਆ ਗਿਆ ਸੀ। ਏਹ ਕੰਮ ਕੇਵਲ ਏਸੇ ਗਲ ਕਰ ਕੇ ਸੌਂਪਿਆ ਗਿਆ ਸੀ ਕਿ ਮਾਤਾ ਹਰੀ ਉਹਦੀ ਥੋੜੀ ਜਿਨੀ ਵਾਕਫ਼ ਸੀ। ਉਨ੍ਹਾਂ ਦੀ ਜਾਣ-ਪਛਾਣ ਲੜਾਈ ਦੇ ਪਹਿਲੋਂ ਹੀ ਹੋਈ ਸੀ। ਜਰਮਨੀ ਵਾਲੇ ਖ਼ਿਆਲ ਕਰਦੇ ਸਨ ਕਿ ਉਸ ਆਦਮੀ ਕੋਲ ਕੋਈ ਲੁੜੀਂਦਾ ਭੇਦ ਸੀ, ਏਸ ਲਈ ਮਾਤਾ ਹਰੀ ਨੂੰ ਉਹਦੇ ਨਾਲ ਮਿੱਤ੍ਰਤਾ ਪਾਉਣ ਲਈ ਕਿਹਾ ਗਿਆ ਸੀ। ਇਹ ਜਾਣਦੀ ਹੋਈ ਕਿ ਉਹ ਹਿੰਦ ਵਿਚ ਕੰਮ ਕਰ ਚੁਕਿਆ ਸੀ।<noinclude> {{center|੧੦੭.}}</noinclude> 817q104nxb7vmxaogkdve3n8i4k86lq 242275 242274 2026-11-02T00:50:00Z Harchand Bhinder 2624 242275 proofread-page text/x-wiki <noinclude><pagequality level="4" user="Nitesh Gill" /></noinclude>"ਮਿ: ਸੀ -ਬਰਤਾਨਵੀ ਏਜੰਟ ਹੀ ਸੀ। {{gap}}ਇਹ ਕੰਮ ਕਰਨ ਵਿਚ "ਮਿ: ਸੀ" ਨੇ ਬੜੀ ਹੀ ਚਲਾਕੀ ਤੋਂ ਕੰਮ ਲਿਆ। ਫੇਰ ਰਾਜ-ਦੁਲਾਰੇ ਰਪਰੋਚ ਦੇ ਇਕ ਬਾਡੀਗਾਰਡ ਨੂੰ ਕੈਦ ਕਰ ਕੇ ਉਹਦੀ ਸ਼ਕਲ ਆਦਿ ਬਣਾ ਕੇ ਕਿਤਨੀ ਦੇਰ ਤਕ ਕੰਮ ਕਰਦਾ ਰਿਹਾ ਸੀ ਅਤੇ ਖ਼ਬਰਾਂ ਭੇਜਦਾ ਰਿਹਾ ਸੀ। ਫੇਰ ਉਹ ਰੂਸ ਵਿਚ ਕੰਮ ਕਰਨ ਲਈ ਚਲਿਆ ਗਿਆ। ਇਥੇ ਕੰਮ ਕਰਦਿਆਂ ਉਹਨੇ ਜੀਨੋਵਿਫ ਦੇ ਉਸ ਮਸ਼ਹੂਰ ਖ਼ਤ ਨੂੰ ਰੋਕਿਆ, ਜਿਸ ਦੇ ਰੋਕਣ ਨਾਲ ਮੈਕਡੋਲੈਂਡ ਦੀ ਪਹਿਲੀ ਕੋਸ਼ਸ਼ ਨੂੰ ਕਿ ਬਰਤਾਨੀਆ ਵਿਚ ਮਜ਼ਦੂਰ ਪਾਰਟੀ ਦੀ ਵਜ਼ੀਰੀ ਹੋ ਜਾਏ, ਸਿਰੇ ਨਾ ਚੜ੍ਹਨ ਦਿਤਾ। ਪਰ ਰੂਸ ਦੀ ਖੁਫ਼ੀਆ ਪੁਲੀਸ ਉਹਦੇ ਉਤੇ ਸ਼ੱਕ ਕਰਨ ਲਗ ਪਈ ਸੀ। ਉਹ ਰੂਸ ਦਾ ਖੁਫ਼ੀਆ ਮਹਿਕਮਾ ਬਦਲਾ ਲੈਣ ਵਿਚ ਮਸ਼ਹੂਰ ਸੀ। ਉਹ ਕਿਸੇ ਸਮੇਂ ਦੀ ਤਾੜ ਵਿਚ ਸੀ। ਜਦ ਮਿ:ਸੀ ਰੁਸ ਵਾਪਸ ਆ ਰਿਹਾ ਸੀ ਤਾਂ ਰੂਸ ਦੇ ਕੁਝ ਜਾਸੂਸਾਂ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਜਰਮਨੀ ਦੀ ਹੱਦ ਨੂੰ ਟਪ ਕੇ ਉਹਨੇ ਰੂਸ ਦੀ ਹਦ ਵਿਚ ਪੈਰ ਰਖਿਆ ਸੀ ਤਾਂ ਰੂਸ ਦੇ ਜਾਸੂਸਾਂ ਨੇ ਮਿ: ਸੀ ਨੂੰ ਪਸਤੌਲ ਦੀਆਂ ਗੋਲੀਆਂ ਨਾਲ ਉਥੇ ਹੀ ਭੁੰਨ ਸੁਟਿਆ। {{gap}}ਇਹੋ ਜਿਹਾ ਇਹ ਆਦਮੀ ਸੀ ਜਿਸ ਦੀਆਂ ਚਲਾਕੀਆਂ ਨੂੰ ਨੰਗਿਆਂ ਕਰਨ ਲਈ ਮਾਤਾ ਹਰੀ ਨੂੰ ਲਾਇਆ ਗਿਆ ਸੀ। ਏਹ ਕੰਮ ਕੇਵਲ ਏਸੇ ਗਲ ਕਰ ਕੇ ਸੌਂਪਿਆ ਗਿਆ ਸੀ ਕਿ ਮਾਤਾ ਹਰੀ ਉਹਦੀ ਥੋੜੀ ਜਿਨੀ ਵਾਕਫ਼ ਸੀ। ਉਨ੍ਹਾਂ ਦੀ ਜਾਣ-ਪਛਾਣ ਲੜਾਈ ਦੇ ਪਹਿਲੋਂ ਹੀ ਹੋਈ ਸੀ। ਜਰਮਨੀ ਵਾਲੇ ਖ਼ਿਆਲ ਕਰਦੇ ਸਨ ਕਿ ਉਸ ਆਦਮੀ ਕੋਲ ਕੋਈ ਲੁੜੀਂਦਾ ਭੇਦ ਸੀ, ਏਸ ਲਈ ਮਾਤਾ ਹਰੀ ਨੂੰ ਉਹਦੇ ਨਾਲ ਮਿੱਤ੍ਰਤਾ ਪਾਉਣ ਲਈ ਕਿਹਾ ਗਿਆ ਸੀ। ਇਹ ਜਾਣਦੀ ਹੋਈ ਕਿ ਉਹ ਹਿੰਦ ਵਿਚ ਕੰਮ ਕਰ ਚੁਕਿਆ ਸੀ।<noinclude> {{center|੧੦੭.}}</noinclude> ekthcl5rzs219ktvydmhk0tyx9kc6jv ਪੰਨਾ:ਮਾਤਾ ਹਰੀ.pdf/137 250 33874 242276 101680 2026-11-02T00:53:47Z Harchand Bhinder 2624 242276 proofread-page text/x-wiki <noinclude><pagequality level="4" user="Nitesh Gill" /></noinclude>ਬਣ ਗਈ ਅਤੇ ਆਖਿਆ: "ਖਰਚੇ ਲਈ ਮੈਨੂੰ ਪੈਸੇ ਦਿਉ।" {{gap}}ਵਾਨ ਕਰੂਨ ਆਪਣ ਜਾਤੀ ਪੈਸਿਆਂ ਨਾਲ ਮਦਦ ਨਹੀਂ ਸੀ ਕਰਨਾ ਚਾਹੁੰਦਾ ਜਾਂ ਕਰ ਨਹੀਂ ਸੀ ਸਕਦਾ। ਮਾਤਾ ਹਰੀ ਆਪਣੀ ਮਿਹਨਤ ਦਾ ਚੰਗਾ ਇਵਜ਼ ਚਾਹੁੰਦੀ ਸੀ। ਖ਼ਬਰੇ ਆਪਣੇ ਆਪ ਜਾਂ ਮਾਤਾ ਹਰੀ ਦੇ ਕਹੇ ਉੱਤੇ ਵਾਨ ਕਰੁਨ ਨੇ ਅਮਸਟਰਡਮ ਸੁਨੇਹਾ ਭੇਜਿਆ ਕਿ ਮਾਤਾ ਹਰੀ ਦੇ ਖ਼ਰਚੇ ਲਈ ਪੰਦਰਾਂ ਹਜ਼ਾਰ ਮਾਰਕਸ (ਤਿੰਨ ਹਜ਼ਾਰ ਡਾਲਰ) ਭੇਜ ਦਿਤੇਜਾਣ। ਦੋਵੇਂ ਧਿਰਾਂ ਏਸ ਗਲ ਉੱਤੇ ਰਜ਼ਾ ਮੰਦ ਹੋ ਗਈਆਂ। {{gap}}ਏਸ ਸੁਨੇਹੇ ਭੇਜਣ ਵਿਚ ਕੋਈ ਦਿਸਦੀ ਨਾਦਾਨੀ ਨਹੀਂ ਸੀ। ਏਸ ਸੁਨੇਹੇ ਨੂੰ ਸੁਖੀ ਸਾਂਦੀ ਪਹੁੰਚਾਣ ਵਿਚ ਸਭ ਕੁਝ ਕੀਤਾ ਗਿਆ। ਜਦ ਦੂਰ ਰਹਿੰਦੇ ਡਿਪਲੋਮੈਂਟ ਇਕ ਦੂਜੇ ਨਾਲ ਗਲਾਂ ਕਰਨਾ ਚਾਹੁੰਦੇ ਸਨ ਤਾਂ ਉਹ ਰੇਡੀਉ ਦੀ ਮਦਦ ਲੈ ਲੈਂਦੇ ਸਨ। ਪਰ ਏਸ ਰੇਡੀਉ ਉੱਤੇ ਭੇਜੇ ਸੁਨੇਹੇ ਵੈਰੀ ਵੀ ਪਕੜ ਸਕਦੇ ਸਨ ਏਸ ਲਈ ਵਾਨ ਕਰੂਨ ਨੇ ਇਹ ਸੁਨੇਹਾ ਭੇਜਣ ਲਈ ਉਹ ਗੁਝੀ ਬੋਲੀ ਵਰਤੀ ਜਿਸ ਕਰਕੇ ਕੇਵਲ ਉਨ੍ਹਾਂ ਨੂੰ ਹੀ ਸਮਝ ਆ ਸਕਦੀ ਸੀ ਜਿਨ੍ਹਾਂ ਕੋਲ ਉਹਦੀ ਕੁੰਜੀ ਸੀ। ਮਹਿਕਮੇ ਦੇ ਹਿਸਿਆਂ ਵਿਚ ਵੀ ਜਿਥੋਂ ਤਕ ਹੋ ਸਕੇ ਭੇਦ ਰਖੇ ਜਾਂਦੇ ਸਨ। ਏਸ ਲਈ ਇਹ ਸੁਨੇਹਾ ਉਨ੍ਹਾਂ ਤਰੀਕਿਆਂ ਨਾਲ ਭੇਜਿਆ ਗਿਆ ਜਿਹੜੇ ਕੇਵਲ ਉਹ ਹੀ ਸਮਝ ਸਕਦੇ ਸਨ ਜਿਨਾਂ ਨੂੰ ਏਹਦੇ ਨਾਲ ਵਾਕਫ਼ੀਅਤ ਸੀ। {{gap}}ਵਾਨਕਰੂਨ ਨੇ ਕੇਵਲ ਇਹ ਹੀ ਆਖਿਆ ਸੀ। 'ਐਚ-੨੧ ਨੂੰ ਆਮ ਤਰੀਕਿਆਂ ਰਾਹੀਂ ਪੈਸਾ ਭੇਜਦਿਤਾ ਜਾਵੇ।' {{gap}}ਆਮ ਦੇਖਣ ਨੂੰ ਤਾਂ ਇਹ ਜਾਪਦਾ ਹੈ ਕਿ ਵਾਨਕਰੂਨ ਨੇ ਇਹ ਮੰਗ ਕਰਕੇ ਕੋਈ ਭੁਲ ਨਾ ਕੀਤੀ। ਪਰ ਅਸਲ ਵਿਚ ਜਦ ਉਹਨੇ ਰੇਡੀਉ ਉੱਤੇ ਆਪਣਾ ਨਾਮ ਬੋਲਿਆ ਤਾਂ ਮਾਤਾ ਹਰੀ ਦੇ ਫ਼ਾਂਸੀ ਵਾਲੇ ਕਾਗ਼ਜ਼ ਉੱਤੇ ਵਾਨ ਕਰੂਨ ਨੇ ਆਪਣੇ ਦਸਖ਼ਤ ਕਰ ਦਿਤੇ ਸਨ।<noinclude>{{center|੧੩੮.}}</noinclude> n3hxy7f8axulb6twzb0dv0e9t1tgai4 ਪੰਨਾ:ਮਾਤਾ ਹਰੀ.pdf/167 250 34283 242277 101843 2026-11-02T00:57:02Z Harchand Bhinder 2624 242277 proofread-page text/x-wiki <noinclude><pagequality level="4" user="Nitesh Gill" /></noinclude>ਨੇ ਆਖਿਆ: 'ਸਰਕਾਰੀ ਮੋਟਰ ਤਿਆਰ ਖੜੋਤੀ ਹੈ।' {{gap}}ਸੈਕੰਡ ਬੀਊਰੋ ਮਾਤਾ ਹਰੀ ਨੂੰ ਦੋ ਕਾਰਨਾ ਕਰਕੇ ਮਿਲਣਾ ਚਾਹੁੰਦਾ ਸੀ। ਇਕ ਤਾਂ ਉਹ ਮਾਤਾ ਹਰੀ ਕੋਲੋਂ ਬੈਲਜੀਅਮ ਵਲ ਭੇਜੇ ਸੁਨੇਹੇ ਬਾਰੇ ਪੁਛਣਾ ਚਾਹੁੰਦੇ ਸਨ। ਦੂਜੇ ਉਨ੍ਹਾਂ ਰੁਪਿਆਂ ਬਾਰੇ ਅਸਲ ਭੇਦ ਪਾਉਣਾ ਚਾਹੁੰਦੇ ਸਨ, ਜਿਨ੍ਹਾਂ ਦਾ ਇੰਤਜ਼ਾਮ ਰੇਡੀਉ ਉਤੇ ਸੁਨੇਹੇ ਭੇਜ ਕੇ ਕੀਤਾ ਗਿਆ ਸੀ। ਅਸੀਂ ਪਿੱਛੋਂ ਪੜ੍ਹ ਆਏ ਹਾਂ ਕਿ ਜਦ ਜਰਮਨ ਅਫ਼ਸਰ ਨੇ ਆਪਣਾ ਨਾਮ ਰੇਡੀਉ ਉਤੇ ਬੋਲ ਦਿਤਾ ਸੀ ਤਾਂ ਉਹਨੇ ਅਨਭੋਲ ਮਾਤਾ ਹਰੀ ਦੇ ਮੌਤ ਵਾਲੇ ਵਾਰੰਟ ਉਤੇ ਮੋਹਰ ਲਾ ਦਿਤੀ ਸੀ। {{gap}}ਰੇਡੀਉ ਅਤੇ ਹਵਾਈ ਜਹਾਜ਼ ਪਿਛਲੇ ਜੰਗ ਸਮੇਂ ਵੀ ਕਾਫ਼ੀ ਤਰੱਕੀ ਕਰ ਚੁਕੇ ਸਨ। ਜਰਮਨ ਵਾਲਿਆਂ ਨੇ ਲਾਂਗ ਦੀਪ ਵਿਚ ਸੇਹਵਿਲੀ ਅਸਥਾਨ ਉਤੇ ਇਕ ਰੇਡੀਊ ਸਟੇਸ਼ਨ ਬਣਾਇਆ ਹੋਇਆ ਸੀ ਜਿਸ ਤੋਂ ਖ਼ਬਰਾਂ ਦੀ ਛਾਂਟ ਬੀਨ ਹੋਇਆ ਕਰਦੀ ਸੀ। ਅਸੀਂ ਸ਼ਾਇਦ ਉਸ ਟੈਲੀਫੋਨ ਉਤੇ ਘਲੇ ਗਏ ਸੁਨੇਹੇ ਬਾਰੇ ਘਟ ਹੀ ਜਾਣਦੇ ਹਾਂ ਜਿਸ ਨੂੰ ਸੁਣਕੇ ਅਮਰੀਕਾ ਦੇ ਪ੍ਰਧਾਨ ਮਿ: ਵਿਲਸਨ ਨੇ ਜੰਗ ਵਿਚ ਚੰਗੀ ਤਰ੍ਹਾਂ ਹਿੱਸਾ ਲੈਣ ਦਾ ਇਰਾਦਾ ਕਰ ਲਿਆ ਸੀ। {{gap}}ਇਸ ਤਰ੍ਹਾਂ ਹਰ ਇਕ ਜੰਗ ਵਿਚ ਫਸਿਆ ਹੋਇਆ ਨੈਸ਼ਨ ਖ਼ਬਰਾਂ ਭੇਜਣ ਅਤੇ ਲੈਣ ਲਈ ਆਪਣਾ ਆਪਣਾ ਰੇਡੀਓ ਸਟੇਸ਼ਨ ਬਣਾਈ ਬੈਠਾ ਸੀ। ਇਸੇ ਰਾਹੀਂ ਇਕ ਦੂਜੇ ਦੀਆਂ ਭੇਜੀਆਂ ਹੋਈਆਂ ਖ਼ਬਰਾਂ ਨੂੰ ਪਕੜਕੇ ਉਨ੍ਹਾਂ ਦਾ ਆਪਣੀ ਆਪਣੀ ਸਮਝ ਅਨੁਸਾਰ ਅਰਥ ਕਢਦੇ ਸਨ। ਜਿਹੜੀ ਗੱਲ ਸਾਰਾ ਦੇਸ ਕਰਨ ਦਾ ਚਾਹਵਾਨ ਹੁੰਦਾ ਸੀ ਉਹ ਤਾਂ ਸਿਧੇ ਸ਼ਬਦਾਂ ਰਾਹੀਂ ਰੇਡੀਉ ਉਤੇ ਭੇਜ ਦਿਤੀ ਜਾਂਦੀ ਸੀ, ਪਰ ਗੁਝੇ ਭੇਦਾਂ ਨੂੰ<noinclude>{{center|੧੬੮.}}</noinclude> nu4b28mi7b4zkj2nnfilk3bqr80692f ਮਾਤਾ ਹਰੀ 0 42856 242211 147475 2026-11-01T13:10:28Z Harchand Bhinder 2624 242211 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = | previous = | next = [[“੨੯ ਤ੍ਰੀਖ ਨੂੰ ਕਿਉ ....!"]] | year = 1944 | notes = }} <pages index="ਮਾਤਾ ਹਰੀ.pdf" from=2 to=7 fromsection= tosection= /> [[ਸ਼੍ਰੇਣੀ:ਨਾਵਲ]] 25bmzdpk2bx7qyas12lfjdffray3kq0 242212 242211 2026-11-01T13:15:37Z Harchand Bhinder 2624 242212 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=2 to=7 fromsection= tosection= /> [[ਸ਼੍ਰੇਣੀ:ਨਾਵਲ]] 2kwykh5rnw0liuk6jhifmmx26acd2cx 242216 242212 2026-11-01T13:41:53Z Harchand Bhinder 2624 242216 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section =[[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | previous =[[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | next = [[ਮਾਤਾ ਹਰੀ/ਜੀਵਨ ਦੀਆਂ ਠੋਕਰਾਂ|ਜੀਵਨ ਦੀਆਂ ਠੋਕਰਾਂ]] | year = 1944 | notes = }} <pages index="ਮਾਤਾ ਹਰੀ.pdf" from=17 to=21 fromsection= tosection= /> [[ਸ਼੍ਰੇਣੀ:ਨਾਵਲ]] 97qu12dfotzuwdkicpesqzd53tte263 242217 242216 2026-11-01T13:43:25Z Harchand Bhinder 2624 242217 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section =[[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | previous =[[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | next = [[ਮਾਤਾ ਹਰੀ/ਜੀਵਨ ਦੀਆਂ ਠੋਕਰਾਂ|ਜੀਵਨ ਦੀਆਂ ਠੋਕਰਾਂ]] | year = 1944 | notes = }} <pages index="ਮਾਤਾ ਹਰੀ.pdf" from=17 to=21 fromsection= tosection= /> [[ਸ਼੍ਰੇਣੀ:ਨਾਵਲ]] kysqsp9prbfjprtqr0yg9gtg9hvdx9u 242219 242217 2026-11-01T15:46:36Z Harchand Bhinder 2624 242219 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=1 to=9 /> [[ਸ਼੍ਰੇਣੀ:ਨਾਵਲ]] 437m4t2nfkbov65rejgdly4rdfa0lqh 242220 242219 2026-11-01T15:53:48Z Harchand Bhinder 2624 242220 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=1 to=7 /> [[ਸ਼੍ਰੇਣੀ:ਨਾਵਲ]] d8okhwxeqp2knx1pnuxq0thp13dd4ms 242222 242220 2026-11-01T16:09:02Z Harchand Bhinder 2624 242222 wikitext text/x-wiki {{header | title = ਮਾਤਾ ਹਰੀ] | author = ਕਰਤਾਰ ਸਿੰਘ ਐਮ.ਏ | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=1 to=7 /> [[ਸ਼੍ਰੇਣੀ:ਨਾਵਲ]] 5zu1mdvhrvc607vsjm7wa3kj0kg3cuu 242223 242222 2026-11-01T16:09:38Z Harchand Bhinder 2624 242223 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=1 to=7 /> [[ਸ਼੍ਰੇਣੀ:ਨਾਵਲ]] k9f2d3hjx74u418f81otwh5f6srnxen 242228 242223 2026-11-01T16:34:33Z Harchand Bhinder 2624 242228 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਖੁਫੀਆ ਮਹਿਕਮੇ ਵਿਚ|ਖੁਫੀਆ ਮਹਿਕਮੇ ਵਿਚ]] | previous = [[ਮਾਤਾ ਹਰੀ/ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | next = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | year = 1944 | notes = }} <pages index="ਮਾਤਾ ਹਰੀ.pdf" from=34 to=46/> [[ਸ਼੍ਰੇਣੀ:ਨਾਵਲ]] 54qzpxybhmey74a31z12y0i3njqoj43 242229 242228 2026-11-01T16:39:36Z Harchand Bhinder 2624 242229 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ.ਏ | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=1 to=7/> [[ਸ਼੍ਰੇਣੀ:ਨਾਵਲ]] d9nqzgf1obte9sy7wptqhl60t2aq1kd 242234 242229 2026-11-01T16:59:14Z Harchand Bhinder 2624 ਸਫ਼ੇ ਨੂੰ ਖ਼ਾਲੀ ਕੀਤਾ 242234 wikitext text/x-wiki phoiac9h4m842xq45sp7s6u21eteeq1 242236 242234 2026-11-01T17:06:51Z Harchand Bhinder 2624 242236 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ. ਏ. | translator = | section = | previous = | next = | year = 1944 | notes = }} <pages index="ਮਾਤਾ ਹਰੀ.pdf" from=1 to=7 /> e3h96zdr9k415xy1oeoeq6avl814kky 242237 242236 2026-11-01T17:08:32Z Harchand Bhinder 2624 242237 wikitext text/x-wiki {{header | title = ਮਾਤਾ ਹਰੀ | author = ਕਰਤਾਰ ਸਿੰਘ ਐਮ. ਏ. | translator = | section = | previous = | next = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | year = 1944 | notes = }} <pages index="ਮਾਤਾ ਹਰੀ.pdf" from=1 to=7 /> 7beyhceannugz6et51hcyotll6me8gu ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„ 0 42859 242213 105331 2026-11-01T13:18:34Z Harchand Bhinder 2624 242213 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | previous = [[../|ਤਤਕਰਾ]] | next = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | notes = }} <pages index="ਮਾਤਾ ਹਰੀ.pdf" from=7 to=11 fromsection= tosection= /> f3hp8g666ztakvwh2xeyqkjrk2oa3en 242221 242213 2026-11-01T16:00:21Z Harchand Bhinder 2624 242221 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | previous = [[../|ਤਤਕਰਾ]] | next = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | notes = }} <pages index="ਮਾਤਾ ਹਰੀ.pdf" from=8 to=11 fromsection= tosection= /> 6xkp2bvdhn1oqhyviex3h42ztlsigzg 242224 242221 2026-11-01T16:11:14Z Harchand Bhinder 2624 242224 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | previous = [[ਮਾਤਾ ਹਰੀ|ਮਾਤਾ ਹਰੀ]] | next = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | notes = }} <pages index="ਮਾਤਾ ਹਰੀ.pdf" from=8 to=11 fromsection= tosection= /> t7avo761h4bcxot6chb9bne9fcd8el7 242247 242224 2026-11-01T17:43:33Z Harchand Bhinder 2624 242247 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | previous = [[ਮਾਤਾ ਹਰੀ|ਮਾਤਾ ਹਰੀ]] | next = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | notes = }} <pages index="ਮਾਤਾ ਹਰੀ.pdf" from=7 to=11 fromsection= tosection= /> 5cyghsltps6rr5vdlg26r6rcenef86i 242251 242247 2026-11-01T23:09:49Z Harchand Bhinder 2624 242251 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | previous = [[ਮਾਤਾ ਹਰੀ|ਮਾਤਾ ਹਰੀ]] | next = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | notes = }} <pages index="ਮਾਤਾ ਹਰੀ.pdf" from=8 to=11 /> 6bx0ogfjo8zcsrjhvyu0z76xqlon8x2 ਮਾਤਾ ਹਰੀ/ਜਨਮ-ਭੂਮੀ ਉਤੇ ਪੜਦਾ 0 42862 242214 105332 2026-11-01T13:23:46Z Harchand Bhinder 2624 242214 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[../|"੨੯ ਤ੍ਰੀਖ ਨੂੰ ਕਿਉ ....!"]] | next = [[../|ਘਰੋਗੀ ਜੀਵਣ ਤੇ ਝਾਤ]] | notes = }} <pages index="ਮਾਤਾ ਹਰੀ.pdf" from=11 to=16 fromsection= tosection= /> ayos8uqg9hthghy24mr4spcqdt58tft 242215 242214 2026-11-01T13:29:26Z Harchand Bhinder 2624 242215 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[../|"੨੯ ਤ੍ਰੀਖ ਨੂੰ ਕਿਉ ....!"]] | next = [[../|ਘਰੋਗੀ ਜੀਵਣ ਤੇ ਝਾਤ]] | notes = }} <pages index="ਮਾਤਾ ਹਰੀ.pdf" from=12 to=16/> o9v84l9rv01ayatrt21dpqmwnk7z768 242225 242215 2026-11-01T16:19:43Z Harchand Bhinder 2624 242225 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | previous =[[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | next = [[ਮਾਤਾ ਹਰੀ/ਜੀਵਨ ਦੀਆਂ ਠੋਕਰਾਂ|ਜੀਵਨ ਦੀਆਂ ਠੋਕਰਾਂ]] | notes = }} <pages index="ਮਾਤਾ ਹਰੀ.pdf" from=17 to=21/> ot5x46rtxkh08xmxhp9nqi1q3ddf7sm 242235 242225 2026-11-01T16:59:42Z Harchand Bhinder 2624 ਸਫ਼ੇ ਨੂੰ ਖ਼ਾਲੀ ਕੀਤਾ 242235 wikitext text/x-wiki phoiac9h4m842xq45sp7s6u21eteeq1 242238 242235 2026-11-01T17:15:21Z Harchand Bhinder 2624 242238 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | next = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | notes = }} <pages index="ਮਾਤਾ ਹਰੀ.pdf" from=12 to=16 fromsection= tosection= /> q2gvr10p39hnzqscuqp22xn6j0wjjkn 242248 242238 2026-11-01T17:45:12Z Harchand Bhinder 2624 242248 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | next = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | notes = }} <pages index="ਮਾਤਾ ਹਰੀ.pdf" from=11 to=16 fromsection= tosection= /> ofnjh0sj02oo4s79sjqlfqpzhazyr1q 242250 242248 2026-11-01T23:07:30Z Harchand Bhinder 2624 242250 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | next = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | notes = }} <pages index="ਮਾਤਾ ਹਰੀ.pdf" from=12 to=16 /> g30le1w2saipsljwu60k3avibj0fbti ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ 0 42864 242232 105328 2026-11-01T16:49:39Z Harchand Bhinder 2624 242232 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../|ਜਨਮ-ਭੂਮੀ ਉੱਤੇ ਪੜਦਾ]] | previous = [[../|"੨੯ ਤ੍ਰੀਖ ਨੂੰ ਕਿਉ ....!"]] | next = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | notes = }} <pages index="ਮਾਤਾ ਹਰੀ.pdf" from=12 to=16 fromsection= tosection= /> 6tkneovei193w0ysr19y1exqtx7ldgn 242246 242232 2026-11-01T17:42:47Z Harchand Bhinder 2624 242246 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | next = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | notes = }} <pages index="ਮਾਤਾ ਹਰੀ.pdf" from=11 to=16 fromsection= tosection= /> 0o0gclmy7pqt4wz3273im7o8on7xusa 242270 242246 2026-11-02T00:29:33Z Harchand Bhinder 2624 242270 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | previous = [[ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„|”੨੯ ਤ੍ਰੀਖ਼ ਨੂੰ ਕਿਉਂ ......?„]] | next = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | notes = }} <pages index="ਮਾਤਾ ਹਰੀ.pdf" from=12 to=16 /> tucxji8rjwi8si0vk9pmecz6orw37zo ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ 0 42865 242249 107162 2026-11-01T17:46:47Z Harchand Bhinder 2624 242249 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | previous = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | next = [[../ਜੀਵਣ ਦੀਆਂ ਠੋਕਰਾਂ|ਜੀਵਣ ਦੀਆਂ ਠੋਕਰਾਂ]] | notes = }} <pages index="ਮਾਤਾ ਹਰੀ.pdf" from=16 to=21 fromsection= tosection= /> ttef0k3dc56qlhv0fg42wg422q6pu5s 242252 242249 2026-11-01T23:12:13Z Harchand Bhinder 2624 242252 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | previous = [[../ਜਨਮ-ਭੂਮੀ ਉਤੇ ਪੜਦਾ|ਜਨਮ-ਭੂਮੀ ਉਤੇ ਪੜਦਾ]] | next = [[../ਜੀਵਣ ਦੀਆਂ ਠੋਕਰਾਂ|ਜੀਵਣ ਦੀਆਂ ਠੋਕਰਾਂ]] | notes = }} <pages index="ਮਾਤਾ ਹਰੀ.pdf" from=17 to=21 /> 92yfkfvv5ol05yd0w2p887p0ykkw386 ਮਾਤਾ ਹਰੀ/ਜੀਵਨ ਦੀਆਂ ਠੋਕਰਾਂ 0 43210 242226 106389 2026-11-01T16:21:12Z Harchand Bhinder 2624 242226 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../ਜੀਵਨ ਦੀਆਂ ਠੋਕਰਾਂ]] | previous = [[../ਘਰੋਗੀ ਜੀਵਣ ਤੇ ਝਾਤ|ਘਰੋਗੀ ਜੀਵਣ ਤੇ ਝਾਤ]] | next = [[../ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | notes = }} <pages index="ਮਾਤਾ ਹਰੀ.pdf" from=21 to=25 fromsection= tosection= /> njmozsr7jrq6wc12hv9lsrl3wh6idi8 242254 242226 2026-11-01T23:16:07Z Harchand Bhinder 2624 242254 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../ਜੀਵਨ ਦੀਆਂ ਠੋਕਰਾਂ]] | previous = [[../ਘਰੋਗੀ ਜੀਵਣ ਤੇ ਝਾਤ|ਘਰੋਗੀ ਜੀਵਣ ਤੇ ਝਾਤ]] | next = [[../ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | notes = }} <pages index="ਮਾਤਾ ਹਰੀ.pdf" from=22 to=25 fromsection= tosection= /> srrkrjly15xxtvd01i4ij3nzqybo37g 242255 242254 2026-11-01T23:17:14Z Harchand Bhinder 2624 242255 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../ਜੀਵਨ ਦੀਆਂ ਠੋਕਰਾਂ]] | previous = [[../ਘਰੋਗੀ ਜੀਵਣ ਤੇ ਝਾਤ|ਘਰੋਗੀ ਜੀਵਣ ਤੇ ਝਾਤ]] | next = [[../ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | notes = }} <pages index="ਮਾਤਾ ਹਰੀ.pdf" from=22 to=25 /> kd2e1nj48fjifdgmo3zlhm360a138pm ਮਾਤਾ ਹਰੀ/ਨਾਚੀ ਦੇ ਰਾਹ ਵਲ 0 43211 242227 106383 2026-11-01T16:27:23Z Harchand Bhinder 2624 242227 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../|ਨਾਚੀ ਦੇ ਰਾਹ ਵਲ]] | previous = [[../|ਜੀਵਨ ਦੀਆਂ ਠੋਕਰਾਂ]] | next = [[../|ਖ਼ੁਫ਼ੀਆ ਮਹਿਕਮੇ ਵਿਚ]] | notes = }} <pages index="ਮਾਤਾ ਹਰੀ.pdf" from=25 to=33 fromsection= tosection= /> cwjbjsaust2432jzuul1gxa8cd51irl 242231 242227 2026-11-01T16:43:27Z Harchand Bhinder 2624 242231 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../|ਨਾਚੀ ਦੇ ਰਾਹ ਵਲ]] | previous = [[../|ਜੀਵਨ ਦੀਆਂ ਠੋਕਰਾਂ]] | next = [[../|ਖ਼ੁਫ਼ੀਆ ਮਹਿਕਮੇ ਵਿਚ]] | notes = }} <pages index="ਮਾਤਾ ਹਰੀ.pdf" from=28 to=33 /> m168egr6y1aioyookjsi1dlutp7wjyc 242239 242231 2026-11-01T17:18:03Z Harchand Bhinder 2624 242239 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[../|ਨਾਚੀ ਦੇ ਰਾਹ ਵਲ]] | previous = [[../|ਜੀਵਨ ਦੀਆਂ ਠੋਕਰਾਂ]] | next = [[../|ਖ਼ੁਫ਼ੀਆ ਮਹਿਕਮੇ ਵਿਚ]] | notes = }} <pages index="ਮਾਤਾ ਹਰੀ.pdf" from=26 to=33 /> 87hdl2j1uspjloxrpxqqmksz8g6lacz 242245 242239 2026-11-01T17:38:27Z Harchand Bhinder 2624 242245 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | previous = [[ਮਾਤਾ ਹਰੀ/ਜੀਵਨ ਦੀਆਂ ਠੋਕਰਾਂ|ਜੀਵਨ ਦੀਆਂ ਠੋਕਰਾਂ]] | next = [[ਮਾਤਾ ਹਰੀ/ਖੁਫੀਆ ਮਹਿਕਮੇ ਵਿਚ|ਖੁਫੀਆ ਮਹਿਕਮੇ ਵਿਚ]] | notes = }} <pages index="ਮਾਤਾ ਹਰੀ.pdf" from=26 to=33 /> gv00erw9cjd8bp5fd42wisbtok5do64 ਮਾਤਾ ਹਰੀ/ਖੁਫੀਆ ਮਹਿਕਮੇ ਵਿਚ 0 43212 242233 106392 2026-11-01T16:57:30Z Harchand Bhinder 2624 242233 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਖੁਫੀਆ ਮਹਿਕਮੇ ਵਿਚ|ਖੁਫੀਆ ਮਹਿਕਮੇ ਵਿਚ]] | previous = [[ਮਾਤਾ ਹਰੀ/ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | next = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | notes = }} <pages index="ਮਾਤਾ ਹਰੀ.pdf" from=33 to=46 fromsection= tosection= /> najtjaz2jk2rpv4e5r9dtcanv5qc05l 242242 242233 2026-11-01T17:30:46Z Harchand Bhinder 2624 242242 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਖੁਫੀਆ ਮਹਿਕਮੇ ਵਿਚ|ਖੁਫੀਆ ਮਹਿਕਮੇ ਵਿਚ]] | previous = [[ਮਾਤਾ ਹਰੀ/ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | next = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | notes = }} <pages index="ਮਾਤਾ ਹਰੀ.pdf" from=33 to=46 /> i3gpbwlmikh9c4lgml6e5rx3ed61f1c 242244 242242 2026-11-01T17:34:08Z Harchand Bhinder 2624 242244 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਖੁਫੀਆ ਮਹਿਕਮੇ ਵਿਚ|ਖੁਫੀਆ ਮਹਿਕਮੇ ਵਿਚ]] | previous = [[ਮਾਤਾ ਹਰੀ/ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | next = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | notes = }} <pages index="ਮਾਤਾ ਹਰੀ.pdf" from=34 to=46 /> 8ualg9nq8z2sxszuegcd3raeq6jugm5 ਮਾਤਾ ਹਰੀ/ਦਾਇਰੇ ਦੀ ਚੁੜਤੱਣ 0 43213 242243 106386 2026-11-01T17:33:28Z Harchand Bhinder 2624 242243 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | previous = [[ਮਾਤਾ ਹਰੀ/ਖੁਫੀਆ ਮਹਿਕਮੇ ਵਿਚ|ਖੁਫੀਆ ਮਹਿਕਮੇ ਵਿਚ]] | next = [[ਮਾਤਾ ਹਰੀ/ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ|ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ]] | notes = }} <pages index="ਮਾਤਾ ਹਰੀ.pdf" from=47 to=60 /> 9bfrrnzekp2x7mrn5j5wqba5jfuuo1w ਮਾਤਾ ਹਰੀ/ਘਰੋਗੀ ਜੀਵਣ ਤੇ ਝਾਤ 0 43214 242230 106391 2026-11-01T16:41:02Z Harchand Bhinder 2624 242230 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = ਘਰੋਗੀ ਜੀਵਣ ਤੇ ਝਾਤ | previous = [[../ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | next = [[../ਜੀਵਨ ਦੀਆਂ ਠੋਕਰਾਂ|ਜੀਵਨ ਦੀਆਂ ਠੋਕਰਾਂ]] | notes = }} <pages index="ਮਾਤਾ ਹਰੀ.pdf" from=17 to=21 fromsection= tosection= /> 203lkeeb4i72uk5lq9wyrwhpow0ie97 242241 242230 2026-11-01T17:26:03Z Harchand Bhinder 2624 242241 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section =[[ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ|ਘਰੋਗੀ ਜੀਵਨ ਤੇ ਝਾਤ]] | previous = [[../ਜਨਮ-ਭੂਮੀ ਉੱਤੇ ਪੜਦਾ|ਜਨਮ-ਭੂਮੀ ਉੱਤੇ ਪੜਦਾ]] | next = [[../ਜੀਵਨ ਦੀਆਂ ਠੋਕਰਾਂ|ਜੀਵਨ ਦੀਆਂ ਠੋਕਰਾਂ]] | notes = }} <pages index="ਮਾਤਾ ਹਰੀ.pdf" from=17 to=21/> 3yh878f92032i9i1948gkxepj622ir3 ਮਾਤਾ ਹਰੀ/ਜੀਵਣ ਦੀਆਂ ਠੋਕਰਾਂ 0 43360 242240 107168 2026-11-01T17:20:12Z Harchand Bhinder 2624 242240 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = ਜੀਵਣ ਦੀਆਂ ਠੋਕਰਾਂ | previous = [[../ਘਰੋਗੀ ਜੀਵਣ ਤੇ ਝਾਤ|ਘਰੋਗੀ ਜੀਵਣ ਤੇ ਝਾਤ]] | next = [[../ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | notes = }} <pages index="ਮਾਤਾ ਹਰੀ.pdf" from=21 to=25 fromsection= tosection= /> khzx940j2hyxky9oddyp3lnd21o8ds7 242253 242240 2026-11-01T23:13:19Z Harchand Bhinder 2624 242253 wikitext text/x-wiki {{header | title = [[../]] | author = ਕਰਤਾਰ ਸਿੰਘ ਐਮ.ਏ | translator = | section = ਜੀਵਣ ਦੀਆਂ ਠੋਕਰਾਂ | previous = [[../ਘਰੋਗੀ ਜੀਵਣ ਤੇ ਝਾਤ|ਘਰੋਗੀ ਜੀਵਣ ਤੇ ਝਾਤ]] | next = [[../ਨਾਚੀ ਦੇ ਰਾਹ ਵਲ|ਨਾਚੀ ਦੇ ਰਾਹ ਵਲ]] | notes = }} <pages index="ਮਾਤਾ ਹਰੀ.pdf" from=22 to=25 /> rpo7r6crogbgdsmij43g9i0apjlsbh6 ਪੰਨਾ:ਚਿਣਗਾਂ ਤੇ ਲਾਟਾਂ ਬਲਦੇਵ ਚਾਹਲ.pdf/7 250 75627 242218 2026-11-01T13:50:02Z ~2026-58066-41 2807 /* ਗਲਤੀਆਂ ਨਹੀਂ ਲਾਈਆਂ */ "{{dhr|3em}} {{Block center|<poem>{{larger|'''ਮੇਰਾ ਸ਼ਹਿਰ'''}} ਰੋਜ਼ ਰਾਤ ਦੇ ਤੀਜੇ ਪਹਿਰੇ ਸ਼ਹਿਰ ਮੇਰੇ ਦੇ ਚਾਰ ਚੁਫ਼ੇਰੇ ਅੱਗ ਦੀ ਲਾਟ ਕਰੇ ਪਰਕਰਮਾ ਭੂਤ ਪ੍ਰੇਤ ਧਮੱਚੜ ਪਾਉਂਦੇ ਸੰਨ੍ਹਾਂ ਲਾਉਂਦੇ ਚੋਰ ਲੁਟੇਰੇ ਏਸ ਸ਼ਹਿਰ ਦਾ ਹਰ ਇਕ ਬੱਚਾ..." ਨਾਲ਼ ਸਫ਼ਾ ਬਣਾਇਆ 242218 proofread-page text/x-wiki <noinclude><pagequality level="1" user="2401:4900:8FE1:F532:E4EF:B74D:B8D8:5286" /></noinclude>{{dhr|3em}} {{Block center|<poem>{{larger|'''ਮੇਰਾ ਸ਼ਹਿਰ'''}} ਰੋਜ਼ ਰਾਤ ਦੇ ਤੀਜੇ ਪਹਿਰੇ ਸ਼ਹਿਰ ਮੇਰੇ ਦੇ ਚਾਰ ਚੁਫ਼ੇਰੇ ਅੱਗ ਦੀ ਲਾਟ ਕਰੇ ਪਰਕਰਮਾ ਭੂਤ ਪ੍ਰੇਤ ਧਮੱਚੜ ਪਾਉਂਦੇ ਸੰਨ੍ਹਾਂ ਲਾਉਂਦੇ ਚੋਰ ਲੁਟੇਰੇ ਏਸ ਸ਼ਹਿਰ ਦਾ ਹਰ ਇਕ ਬੱਚਾ ਨਿਤ ਸੁਪਨੇ ਵਿਚ ਮੌਤ ਸਹੇੜੇ ਏਸ ਸ਼ਹਿਰ ਦੀ ਗਲੀ ਗਲੀ ਵਿਚ ਚੱਕਰ ਕਟਦੇ ਸ਼ੇਰ ਬਘੇਰੇ ਕਿਸੇ ਭੇਡ ਦਾ ਪੁੱਤ ਪਲੇਠਾ ਨਿੱਤ ਭੁੱਖ ਦੀ ਭੇਟਾ ਚੜ੍ਹਦਾ ਪੈ ਕੇ ਕਿਸੇ ਦਰਿੰਦੇ ਦੇ ਮੂੰਹ ਜਾਂ ਕੋਈ ਲਵਾ ਪਠੋਰਾ ਮਰਦਾ।</poem>}}<noinclude></noinclude> tvyj8y2g99ciew3u9kkubn5xxqpsu05 ਮਾਤਾ ਹਰੀ/ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ 0 75628 242256 2026-11-01T23:28:03Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ|ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ]] | previous = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | next = ਮਾਤ..." ਨਾਲ਼ ਸਫ਼ਾ ਬਣਾਇਆ 242256 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ|ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ]] | previous = [[ਮਾਤਾ ਹਰੀ/ਦਾਇਰੇ ਦੀ ਚੁੜਤੱਣ|ਦਾਇਰੇ ਦੀ ਚੁੜਤੱਣ]] | next = [[ਮਾਤਾ ਹਰੀ/ਜਾਸੂਸੀ ਕੰਮਾਂ ਉੱਤੇ ਝਾਤ|ਜਾਸੂਸੀ ਕੰਮਾਂ ਉੱਤੇ ਝਾਤ]] | notes = }} <pages index="ਮਾਤਾ ਹਰੀ.pdf" from=61 to=83 /> ish4bybq9s06tihfzfqq4rhm13ul3dv ਮਾਤਾ ਹਰੀ/ਜਾਸੂਸੀ ਕੰਮਾਂ ਉੱਤੇ ਝਾਤ 0 75629 242257 2026-11-01T23:32:28Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਜਾਸੂਸੀ ਕੰਮਾਂ ਉੱਤੇ ਝਾਤ|ਜਾਸੂਸੀ ਕੰਮਾਂ ਉੱਤੇ ਝਾਤ]] | previous = ਮਾਤਾ ਹਰੀ/ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ|ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ..." ਨਾਲ਼ ਸਫ਼ਾ ਬਣਾਇਆ 242257 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਜਾਸੂਸੀ ਕੰਮਾਂ ਉੱਤੇ ਝਾਤ|ਜਾਸੂਸੀ ਕੰਮਾਂ ਉੱਤੇ ਝਾਤ]] | previous = [[ਮਾਤਾ ਹਰੀ/ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ|ਪੈਰਿਸ ਵਿਚ ਮੁੜ ਜਾਲ ਵਿਛਾ ਦਿਤਾ]] | next = [[ਮਾਤਾ ਹਰੀ/ਅਗ ਨਾਲ ਖੇਡਾਂ|ਅਗ ਨਾਲ ਖੇਡਾਂ]] | notes = }} <pages index="ਮਾਤਾ ਹਰੀ.pdf" from=84 to=95 /> qkwjgm2lsqvm0fh879bzfkfhemii4z5 ਮਾਤਾ ਹਰੀ/ਅਗ ਨਾਲ ਖੇਡਾਂ 0 75630 242258 2026-11-01T23:38:00Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਅਗ ਨਾਲ ਖੇਡਾਂ|ਅਗ ਨਾਲ ਖੇਡਾਂ]] | previous = [[ਮਾਤਾ ਹਰੀ/ਜਾਸੂਸੀ ਕੰਮਾਂ ਉੱਤੇ ਝਾਤ|ਜਾਸੂਸੀ ਕੰਮਾਂ ਉੱਤੇ ਝਾਤ]] | next = ਮਾਤਾ ਹਰੀ/ਛਲਣਹਾਰ ਛਲੀ ਗ..." ਨਾਲ਼ ਸਫ਼ਾ ਬਣਾਇਆ 242258 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਅਗ ਨਾਲ ਖੇਡਾਂ|ਅਗ ਨਾਲ ਖੇਡਾਂ]] | previous = [[ਮਾਤਾ ਹਰੀ/ਜਾਸੂਸੀ ਕੰਮਾਂ ਉੱਤੇ ਝਾਤ|ਜਾਸੂਸੀ ਕੰਮਾਂ ਉੱਤੇ ਝਾਤ]] | next = [[ਮਾਤਾ ਹਰੀ/ਛਲਣਹਾਰ ਛਲੀ ਗਈ|ਛਲਣਹਾਰ ਛਲੀ ਗਈ]] | notes = }} <pages index="ਮਾਤਾ ਹਰੀ.pdf" from=96 to=125 /> c81duv5t1rz1rv247zhii9lpt85523o ਮਾਤਾ ਹਰੀ/ਛਲਣਹਾਰ ਛਲੀ ਗਈ 0 75631 242259 2026-11-01T23:42:04Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਛਲਣਹਾਰ ਛਲੀ ਗਈ|ਛਲਣਹਾਰ ਛਲੀ ਗਈ]] | previous = [[ਮਾਤਾ ਹਰੀ/ਅਗ ਨਾਲ ਖੇਡਾਂ|ਅਗ ਨਾਲ ਖੇਡਾਂ]] | next = ਮਾਤਾ ਹਰੀ/ਬੇੜੀਆਂ ਸੜਨ ਲਗੀਆਂ|ਬੇੜੀਆਂ ਸੜਨ ਲ..." ਨਾਲ਼ ਸਫ਼ਾ ਬਣਾਇਆ 242259 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਛਲਣਹਾਰ ਛਲੀ ਗਈ|ਛਲਣਹਾਰ ਛਲੀ ਗਈ]] | previous = [[ਮਾਤਾ ਹਰੀ/ਅਗ ਨਾਲ ਖੇਡਾਂ|ਅਗ ਨਾਲ ਖੇਡਾਂ]] | next = [[ਮਾਤਾ ਹਰੀ/ਬੇੜੀਆਂ ਸੜਨ ਲਗੀਆਂ|ਬੇੜੀਆਂ ਸੜਨ ਲਗੀਆਂ]] | notes = }} <pages index="ਮਾਤਾ ਹਰੀ.pdf" from=126 to=130 /> mr39tgoa2paznyowqmzsdlhjuptwcpi ਮਾਤਾ ਹਰੀ/ਬੇੜੀਆਂ ਸੜਨ ਲਗੀਆਂ 0 75632 242260 2026-11-01T23:46:54Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਬੇੜੀਆਂ ਸੜਨ ਲਗੀਆਂ|ਬੇੜੀਆਂ ਸੜਨ ਲਗੀਆਂ]] | previous = [[ਮਾਤਾ ਹਰੀ/ਛਲਣਹਾਰ ਛਲੀ ਗਈ|ਛਲਣਹਾਰ ਛਲੀ ਗਈ]] | next = ਮਾਤਾ ਹਰੀ/ਪੈਰਿਸ ਦੀ ਫਾਹੀ ਵਲ|ਪੈਰ..." ਨਾਲ਼ ਸਫ਼ਾ ਬਣਾਇਆ 242260 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਬੇੜੀਆਂ ਸੜਨ ਲਗੀਆਂ|ਬੇੜੀਆਂ ਸੜਨ ਲਗੀਆਂ]] | previous = [[ਮਾਤਾ ਹਰੀ/ਛਲਣਹਾਰ ਛਲੀ ਗਈ|ਛਲਣਹਾਰ ਛਲੀ ਗਈ]] | next = [[ਮਾਤਾ ਹਰੀ/ਪੈਰਿਸ ਦੀ ਫਾਹੀ ਵਲ|ਪੈਰਿਸ ਦੀ ਫਾਹੀ ਵਲ]] | notes = }} <pages index="ਮਾਤਾ ਹਰੀ.pdf" from=131 to=137 /> 4ugwqedp929nt3mbfqu6r30w5rp3ovj ਮਾਤਾ ਹਰੀ/ਪੈਰਿਸ ਦੀ ਫਾਹੀ ਵਲ 0 75633 242261 2026-11-01T23:50:35Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਪੈਰਿਸ ਦੀ ਫਾਹੀ ਵਲ|ਪੈਰਿਸ ਦੀ ਫਾਹੀ ਵਲ]] | previous = [[ਮਾਤਾ ਹਰੀ/ਬੇੜੀਆਂ ਸੜਨ ਲਗੀਆਂ|ਬੇੜੀਆਂ ਸੜਨ ਲਗੀਆਂ]] | next = ਮਾਤਾ ਹਰੀ/"ਲਕ ਲਕ ਤਾਣੀ ਚੜ੍ਹ..." ਨਾਲ਼ ਸਫ਼ਾ ਬਣਾਇਆ 242261 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਪੈਰਿਸ ਦੀ ਫਾਹੀ ਵਲ|ਪੈਰਿਸ ਦੀ ਫਾਹੀ ਵਲ]] | previous = [[ਮਾਤਾ ਹਰੀ/ਬੇੜੀਆਂ ਸੜਨ ਲਗੀਆਂ|ਬੇੜੀਆਂ ਸੜਨ ਲਗੀਆਂ]] | next = [[ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ"|"ਲਕ ਲਕ ਤਾਣੀ ਚੜ੍ਹ ਗਿਆ ਪਾਣੀ"]] | notes = }} <pages index="ਮਾਤਾ ਹਰੀ.pdf" from=138 to=154 /> h0g3h6k8036o0ijx1bzk76jxtjmyyfn ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ" 0 75634 242262 2026-11-01T23:54:55Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ"|"ਲਕ ਲਕ ਤਾਣੀ ਚੜ੍ਹ ਗਿਆ ਪਾਣੀ"]] | previous = [[ਮਾਤਾ ਹਰੀ/ਪੈਰਿਸ ਦੀ ਫਾਹੀ ਵਲ|ਪੈਰਿਸ ਦੀ ਫਾਹੀ ਵਲ]] | next = ਮਾਤਾ ਹਰੀ/..." ਨਾਲ਼ ਸਫ਼ਾ ਬਣਾਇਆ 242262 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ"|"ਲਕ ਲਕ ਤਾਣੀ ਚੜ੍ਹ ਗਿਆ ਪਾਣੀ"]] | previous = [[ਮਾਤਾ ਹਰੀ/ਪੈਰਿਸ ਦੀ ਫਾਹੀ ਵਲ|ਪੈਰਿਸ ਦੀ ਫਾਹੀ ਵਲ]] | next = [[ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ|ਉਡਦੇ ਪੰਛੀ ਦੇ ਖੰਭ ਕੁਤਰੇ ਗਏ]] | notes = }} <pages index="ਮਾਤਾ ਹਰੀ.pdf" from=155 to=174 /> 1ko5dk3kwpn6jambhkdgjueb1icgb91 ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ 0 75635 242263 2026-11-02T00:04:05Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ|ਉਡਦੇ ਪੰਛੀ ਦੇ ਖੰਭ ਕੁਤਰੇ ਗਏ]] | previous = ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ"|"ਲਕ ਲਕ ਤਾਣੀ ਚੜ੍ਹ ਗਿਆ ਪਾਣ..." ਨਾਲ਼ ਸਫ਼ਾ ਬਣਾਇਆ 242263 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ|ਉਡਦੇ ਪੰਛੀ ਦੇ ਖੰਭ ਕੁਤਰੇ ਗਏ]] | previous = [[ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ"|"ਲਕ ਲਕ ਤਾਣੀ ਚੜ੍ਹ ਗਿਆ ਪਾਣੀ"]] | next = [[ਮਾਤਾ ਹਰੀ/ਦੀਵਾ ਹਿੱਸ ਗਿਆ|ਦੀਵਾ ਹਿੱਸ ਗਿਆ]] | notes = }} <pages index="ਮਾਤਾ ਹਰੀ.pdf" from=175 to=205 /> d3lfxgnytmo6iqhtw0t5msgnqf329l6 242265 242263 2026-11-02T00:10:51Z Harchand Bhinder 2624 242265 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ|ਉਡਦੇ ਪੰਛੀ ਦੇ ਖੰਭ ਕੁਤਰੇ ਗਏ]] | previous = [[ਮਾਤਾ ਹਰੀ/"ਲਕ ਲਕ ਤਾਣੀ ਚੜ੍ਹ ਗਿਆ ਪਾਣੀ"|"ਲਕ ਲਕ ਤਾਣੀ ਚੜ੍ਹ ਗਿਆ ਪਾਣੀ"]] | next = [[ਮਾਤਾ ਹਰੀ/ਦੀਵਾ ਹਿੱਸ ਗਿਆ|ਦੀਵਾ ਹਿੱਸ ਗਿਆ]] | notes = }} <pages index="ਮਾਤਾ ਹਰੀ.pdf" from=175 to=206 /> pcsymmouwey4g4x6p1cygf2s1saud15 ਮਾਤਾ ਹਰੀ/ਦੀਵਾ ਹਿੱਸ ਗਿਆ 0 75636 242264 2026-11-02T00:07:52Z Harchand Bhinder 2624 "{{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਦੀਵਾ ਹਿੱਸ ਗਿਆ|ਦੀਵਾ ਹਿੱਸ ਗਿਆ]] | previous = [[ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ|ਉਡਦੇ ਪੰਛੀ ਦੇ ਖੰਭ ਕੁਤਰੇ ਗਏ]] | next = | notes = }} <pages index="..." ਨਾਲ਼ ਸਫ਼ਾ ਬਣਾਇਆ 242264 wikitext text/x-wiki {{header | title = [[../]] | author = ਕਰਤਾਰ ਸਿੰਘ ਐਮ. ਏ. | translator = | section = [[ਮਾਤਾ ਹਰੀ/ਦੀਵਾ ਹਿੱਸ ਗਿਆ|ਦੀਵਾ ਹਿੱਸ ਗਿਆ]] | previous = [[ਮਾਤਾ ਹਰੀ/ਉਡਦੇ ਪੰਛੀ ਦੇ ਖੰਭ ਕੁਤਰੇ ਗਏ|ਉਡਦੇ ਪੰਛੀ ਦੇ ਖੰਭ ਕੁਤਰੇ ਗਏ]] | next = | notes = }} <pages index="ਮਾਤਾ ਹਰੀ.pdf" from=207 to=229 /> 315gmbd6z1bk8nb0dg4t75aanl09ngv ਪੰਨਾ:ਚਿਣਗਾਂ ਤੇ ਲਾਟਾਂ ਬਲਦੇਵ ਚਾਹਲ.pdf/8 250 75637 242266 2026-11-02T00:14:19Z ~2026-58066-41 2807 /* ਗਲਤੀਆਂ ਨਹੀਂ ਲਾਈਆਂ */ "{{dhr|3em}} ਏਸ ਸ਼ਹਿਰ 'ਚੋਂ ਹਿੱਕ ਚੀਰਦੀ ਇਕ ਕਿਲਕਾਰੀ ਚੜ੍ਹੇ ਆਕਾਸ਼ੀ ਨਿੱਤ ਨਵੇਂ ਦਿਨ ਸੁਣਨ ਕੀਰਨੇ। ਏਸ ਸ਼ਹਿਰ ਵਿਚ ਵਸਣਾ ਵੀ ਹੁਣ ਪੱਥਰ ਯੁੱਗ ਦੀ ਮੂਰਖਤਾ ਹੈ ਏਥੇ ਤਾਂ ਬੰਦੇ ਨੇ ਰਹਿ ਗਏ ਬਣ ਕੇ ਬਸ ਮਿੱਟੀ ਦੇ ਪੁਤਲੇ ਵ..." ਨਾਲ਼ ਸਫ਼ਾ ਬਣਾਇਆ 242266 proofread-page text/x-wiki <noinclude><pagequality level="1" user="~2026-58066-41" /></noinclude>{{dhr|3em}} ਏਸ ਸ਼ਹਿਰ 'ਚੋਂ ਹਿੱਕ ਚੀਰਦੀ ਇਕ ਕਿਲਕਾਰੀ ਚੜ੍ਹੇ ਆਕਾਸ਼ੀ ਨਿੱਤ ਨਵੇਂ ਦਿਨ ਸੁਣਨ ਕੀਰਨੇ। ਏਸ ਸ਼ਹਿਰ ਵਿਚ ਵਸਣਾ ਵੀ ਹੁਣ ਪੱਥਰ ਯੁੱਗ ਦੀ ਮੂਰਖਤਾ ਹੈ ਏਥੇ ਤਾਂ ਬੰਦੇ ਨੇ ਰਹਿ ਗਏ ਬਣ ਕੇ ਬਸ ਮਿੱਟੀ ਦੇ ਪੁਤਲੇ ਵਡ-ਵਡੇਰਿਆਂ ਦੀ ਮਿੱਟੀ ਨੂੰ ਦੱਬਣ ਦੇ ਲਈ ਲੜ ਲੜ ਮਰਦੇ ਆਪਣੇ ਹੱਥੀਂ ਅੱਗ ਬਾਲ ਕੇ ਕੀਟ-ਮਕੌੜਿਆਂ ਵਾਂਗੂੰ ਸੜਦੇ ਏਸ ਸ਼ਹਿਰ ਵਿਚ ਹੁਣ ਕੋਈ ਨਾਨਕ, ਈਸਾ, ਗਾਂਧੀ, ਬੁੱਧ ਨਹੀਂ ਵਸਦਾ ਰੌਲੇ ਰੱਪੇ ਦੇ ਵਿਚ ਕੋਈ ਦੂਜੇ ਦਾ ਨਾ ਬੋਲ ਪਛਾਣੇ ਏਸ ਸ਼ਹਿਰ ਦੀ ਵਾਦੀ ਅੰਦਰ ਨਾ ਕੋਈ ਰੁੱਤ ਬਹਾਰ ਦੀ ਆਵੇ ਨਾ ਬਾਗਾਂ ਵਿਚ ਫੁੱਲ ਖਿੜਦੇ ਨੇ ਘੁੱਗੀਆਂ, ਕੋਇਲਾਂ, ਲਵੇ ਟੋਟਰੂ ਸਭ ਜੰਤੂ ਬੱਸ ਤੜਪ ਰਹੇ ਨੇ।<noinclude></noinclude> nqtfzx80317xbclcbq9q98egrcbzzp5 242267 242266 2026-11-02T00:16:11Z Charan Gill 36 242267 proofread-page text/x-wiki <noinclude><pagequality level="1" user="~2026-58066-41" /></noinclude>{{Block center|<poem>{{dhr|3em}} ਏਸ ਸ਼ਹਿਰ 'ਚੋਂ ਹਿੱਕ ਚੀਰਦੀ ਇਕ ਕਿਲਕਾਰੀ ਚੜ੍ਹੇ ਆਕਾਸ਼ੀ ਨਿੱਤ ਨਵੇਂ ਦਿਨ ਸੁਣਨ ਕੀਰਨੇ। ਏਸ ਸ਼ਹਿਰ ਵਿਚ ਵਸਣਾ ਵੀ ਹੁਣ ਪੱਥਰ ਯੁੱਗ ਦੀ ਮੂਰਖਤਾ ਹੈ ਏਥੇ ਤਾਂ ਬੰਦੇ ਨੇ ਰਹਿ ਗਏ ਬਣ ਕੇ ਬਸ ਮਿੱਟੀ ਦੇ ਪੁਤਲੇ ਵਡ-ਵਡੇਰਿਆਂ ਦੀ ਮਿੱਟੀ ਨੂੰ ਦੱਬਣ ਦੇ ਲਈ ਲੜ ਲੜ ਮਰਦੇ ਆਪਣੇ ਹੱਥੀਂ ਅੱਗ ਬਾਲ ਕੇ ਕੀਟ-ਮਕੌੜਿਆਂ ਵਾਂਗੂੰ ਸੜਦੇ ਏਸ ਸ਼ਹਿਰ ਵਿਚ ਹੁਣ ਕੋਈ ਨਾਨਕ, ਈਸਾ, ਗਾਂਧੀ, ਬੁੱਧ ਨਹੀਂ ਵਸਦਾ ਰੌਲੇ ਰੱਪੇ ਦੇ ਵਿਚ ਕੋਈ ਦੂਜੇ ਦਾ ਨਾ ਬੋਲ ਪਛਾਣੇ ਏਸ ਸ਼ਹਿਰ ਦੀ ਵਾਦੀ ਅੰਦਰ ਨਾ ਕੋਈ ਰੁੱਤ ਬਹਾਰ ਦੀ ਆਵੇ ਨਾ ਬਾਗਾਂ ਵਿਚ ਫੁੱਲ ਖਿੜਦੇ ਨੇ ਘੁੱਗੀਆਂ, ਕੋਇਲਾਂ, ਲਵੇ ਟੋਟਰੂ ਸਭ ਜੰਤੂ ਬੱਸ ਤੜਪ ਰਹੇ ਨੇ। </poem>}}<noinclude></noinclude> 5u1u1rvvn3h4ujh77aopliw70b6dcho ਪੰਨਾ:ਚਿਣਗਾਂ ਤੇ ਲਾਟਾਂ ਬਲਦੇਵ ਚਾਹਲ.pdf/9 250 75638 242268 2026-11-02T00:18:38Z Charan Gill 36 /* ਗਲਤੀਆਂ ਨਹੀਂ ਲਾਈਆਂ */ "{{Block center|<poem>{{dhr|3em}} ਇਸ ਸ਼ਹਿਰ ਦੇ ਵਾ-ਮੰਡਲ ਨੁ ਜੰਗਾਂ ਨੇ ਜ਼ਹਿਰੀਲਾ ਕੀਤਾ ਨੇੜੇ ਹੋਰ ਅਸਨਾਂ ਦਾ ਕੋਈ ਦ੍ਰਿੜ ਨਹੀਂ ਹੈ ਪਿਆਰਾਂ ਦੇ ਬੰਦ ਨਹੀਂ ਉੱਗਦੇ ਆਟਾ, ਦਾਲ, ਦੁੱਪ ਨਹੀਂ ਮਿਲਦਾ ਆਪਣੇ ਆਪਣੇ ਗਲੀ ਮਹੱਲ ਦੋ ਪਤਵੰਤਿਆ..." ਨਾਲ਼ ਸਫ਼ਾ ਬਣਾਇਆ 242268 proofread-page text/x-wiki <noinclude><pagequality level="1" user="Charan Gill" /></noinclude>{{Block center|<poem>{{dhr|3em}} ਇਸ ਸ਼ਹਿਰ ਦੇ ਵਾ-ਮੰਡਲ ਨੁ ਜੰਗਾਂ ਨੇ ਜ਼ਹਿਰੀਲਾ ਕੀਤਾ ਨੇੜੇ ਹੋਰ ਅਸਨਾਂ ਦਾ ਕੋਈ ਦ੍ਰਿੜ ਨਹੀਂ ਹੈ ਪਿਆਰਾਂ ਦੇ ਬੰਦ ਨਹੀਂ ਉੱਗਦੇ ਆਟਾ, ਦਾਲ, ਦੁੱਪ ਨਹੀਂ ਮਿਲਦਾ ਆਪਣੇ ਆਪਣੇ ਗਲੀ ਮਹੱਲ ਦੋ ਪਤਵੰਤਿਆਂ ਵੱਖੀਂ ਲਿਸ਼ਕਦੇ ਬੇਦਿ ਸਭ ਹਥਿਆਰ ਬਣੇ ਨੇ। ਸ਼ਹਿਰ ਮੇਰ ਦਾ ਹਰ ਇਕ ਵਿਹੜਾ ਰੂਪ ਲਾਵਾਂ, ਜਾਦੂ ਖੇਡਾਂ ਇਸ ਸ਼ਹਿਰ ਦੇ ਬੰਦੇ ਪਲ ਪਲ ਗਿਰਗਟ ਵਾਂਗੂੰ ਰੰਗ ਵਟਾਉਂਦੇ ਇਕ ਦੂਜੇ ਐਪ ਘੇਰਾ ਪਾਉਂਦੇ।</poem>}}<noinclude>{{center|11}}</noinclude> bickewoa5hu3ytx8zgibzttb5locau2 ਪੰਨਾ:ਚਿਣਗਾਂ ਤੇ ਲਾਟਾਂ ਬਲਦੇਵ ਚਾਹਲ.pdf/10 250 75639 242269 2026-11-02T00:21:21Z Charan Gill 36 /* ਗਲਤੀਆਂ ਨਹੀਂ ਲਾਈਆਂ */ "{{Block center|<poem>{{dhr|3em}} ਕਵਿਤਾ, ਕੁੜੀ, ਕਣਕ, ਦਾ ਕੇਂਦਰ ਇਕ ਕੋਨੇ ਇਕ ਕਵਿਤਾ ਝਾਕੇ ਬੁੱਢ-ਵਰੇਸ ਫ਼ਲਸਫ਼ੇ ਵਰਗੀ ਸ੍ਰਿਸ਼ਟੀ ਦੇ ਮੁੱਦੇ ਦੀ ਹਾਨਣ ਗਹਿਰ ਗੰਭੀਰ ਜਿਸ ਦੀਆਂ ਸੋਚਾਂ ਸੂਰਜ ਦੀ ਮਾਂ ਵਰਗਾ ਮਸਤਕ ਨੈਣਾਂ ਦੇ ਵਿਚ ਸੂਝ..." ਨਾਲ਼ ਸਫ਼ਾ ਬਣਾਇਆ 242269 proofread-page text/x-wiki <noinclude><pagequality level="1" user="Charan Gill" /></noinclude>{{Block center|<poem>{{dhr|3em}} ਕਵਿਤਾ, ਕੁੜੀ, ਕਣਕ, ਦਾ ਕੇਂਦਰ ਇਕ ਕੋਨੇ ਇਕ ਕਵਿਤਾ ਝਾਕੇ ਬੁੱਢ-ਵਰੇਸ ਫ਼ਲਸਫ਼ੇ ਵਰਗੀ ਸ੍ਰਿਸ਼ਟੀ ਦੇ ਮੁੱਦੇ ਦੀ ਹਾਨਣ ਗਹਿਰ ਗੰਭੀਰ ਜਿਸ ਦੀਆਂ ਸੋਚਾਂ ਸੂਰਜ ਦੀ ਮਾਂ ਵਰਗਾ ਮਸਤਕ ਨੈਣਾਂ ਦੇ ਵਿਚ ਸੂਝ ਦਾ ਚਾਨਣ ਆਖੇ, “ਮੇਰੇ ਰੱਖੇ ਹੋਠਾਂ ਜੇ ਕੋਈ ਕਲਾ ਕਲਮ ਦੀ ਛੁਹੇ ਸੁੱਚੇ ਸੁਲਝੇ ਬੋਲਾਂ ਦਾ ਮੈਂ ਜੀਵਨ-ਮਈ ਪ੍ਰਵਾਹ ਚਲਾ ਦਿਆਂ ਭਟਕਦੀਆਂ ਪਗਡੰਡੀਆਂ ਦੇ ਹੱਥ ਧੁਰ ਮੰਜ਼ਲ ਦਾ ਪਰਚਮ ਦੇ ਕੇ ਜ਼ਿੰਦਗੀ ਦੇ ਇਸ ਮਾਰੂਥਲ 'ਤੇ ਅੰਮ੍ਰਿਤ ਰਸ ਦਾ ਮੀਂਹ ਵਰਸਾ ਦਿਆਂ।"</poem>}}<noinclude></noinclude> 5gra4walleg6h52n0x2rf0xzcufhwaa 242271 242269 2026-11-02T00:32:58Z Charan Gill 36 242271 proofread-page text/x-wiki <noinclude><pagequality level="1" user="Charan Gill" /></noinclude>{{Block center|<poem>{{dhr|3em}} {{larger|'''ਕਵਿਤਾ, ਕੁੜੀ, ਕਣਕ, ਦਾ ਕੇਂਦਰ'''}} ਇਕ ਕੋਨੇ ਇਕ ਕਵਿਤਾ ਝਾਕੇ ਬੁੱਢ-ਵਰੇਸ ਫ਼ਲਸਫ਼ੇ ਵਰਗੀ ਸ੍ਰਿਸ਼ਟੀ ਦੇ ਮੁੱਦੇ ਦੀ ਹਾਨਣ ਗਹਿਰ ਗੰਭੀਰ ਜਿਸ ਦੀਆਂ ਸੋਚਾਂ ਸੂਰਜ ਦੀ ਮਾਂ ਵਰਗਾ ਮਸਤਕ ਨੈਣਾਂ ਦੇ ਵਿਚ ਸੂਝ ਦਾ ਚਾਨਣ ਆਖੇ, “ਮੇਰੇ ਰੱਖੇ ਹੋਠਾਂ ਜੇ ਕੋਈ ਕਲਾ ਕਲਮ ਦੀ ਛੁਹੇ ਸੁੱਚੇ ਸੁਲਝੇ ਬੋਲਾਂ ਦਾ ਮੈਂ ਜੀਵਨ-ਮਈ ਪ੍ਰਵਾਹ ਚਲਾ ਦਿਆਂ ਭਟਕਦੀਆਂ ਪਗਡੰਡੀਆਂ ਦੇ ਹੱਥ ਧੁਰ ਮੰਜ਼ਲ ਦਾ ਪਰਚਮ ਦੇ ਕੇ ਜ਼ਿੰਦਗੀ ਦੇ ਇਸ ਮਾਰੂਥਲ 'ਤੇ ਅੰਮ੍ਰਿਤ ਰਸ ਦਾ ਮੀਂਹ ਵਰਸਾ ਦਿਆਂ।"</poem>}}<noinclude></noinclude> gpj1qn6p5eazn61ff0e5cv1auqhc5dg ਪੰਨਾ:ਖੱਟੀਆਂ ਮਿੱਠੀਆਂ ਬਾਬਣੀਆਂ ਹਰਨਾਮ ਸਿੰਘ.pdf/2 250 75640 242278 2026-11-02T11:48:32Z Charan Gill 36 /* ਲਿਖਤ ਤੋਂ ਬਿਨਾਂ */ 242278 proofread-page text/x-wiki <noinclude><pagequality level="0" user="Charan Gill" /></noinclude><noinclude></noinclude> p0gnnux29pi744yakfchb0upqp4s65j ਪੰਨਾ:ਖੱਟੀਆਂ ਮਿੱਠੀਆਂ ਬਾਬਣੀਆਂ ਹਰਨਾਮ ਸਿੰਘ.pdf/4 250 75641 242279 2026-11-02T11:49:03Z Charan Gill 36 /* ਲਿਖਤ ਤੋਂ ਬਿਨਾਂ */ 242279 proofread-page text/x-wiki <noinclude><pagequality level="0" user="Charan Gill" /></noinclude><noinclude></noinclude> p0gnnux29pi744yakfchb0upqp4s65j ਪੰਨਾ:ਖੱਟੀਆਂ ਮਿੱਠੀਆਂ ਬਾਬਣੀਆਂ ਹਰਨਾਮ ਸਿੰਘ.pdf/5 250 75642 242280 2026-11-02T11:49:57Z Charan Gill 36 /* ਗਲਤੀਆਂ ਨਹੀਂ ਲਾਈਆਂ */ "{{center|{{larger|'''ਤਰਸੇਵਾਂ'''}}}} ‘ਠੱਕ, ਠੱਕ, ਨੱਕ, ਗਲੀ ਵਾਲੇ ਬੂਹੇ ਤੇ ਕੋਈ ਕੂੰਡੀ ਖੜਕਾ ਰਿਹਾ ਸੀ। ਅਮਰੋ ਬੇਬੇ ਨੇ, ਪਾਸਾ ਲੈ ਕੇ, ਕੰਧੋਲੀ ਉਹਲੇ, ਮੰਜਿਆਂ ਤੇ ਪਏ ਨੂੰਹ-ਪੁੱਤ ਨੂੰ ਅਵਾਜ਼ ਮਾਰੀ ਜੀਤੋ ਬੋਲੀ ਸਨ। - ‘ਵੇਂ ਗੁਰਿਆ,..." ਨਾਲ਼ ਸਫ਼ਾ ਬਣਾਇਆ 242280 proofread-page text/x-wiki <noinclude><pagequality level="1" user="Charan Gill" /></noinclude>{{center|{{larger|'''ਤਰਸੇਵਾਂ'''}}}} ‘ਠੱਕ, ਠੱਕ, ਨੱਕ, ਗਲੀ ਵਾਲੇ ਬੂਹੇ ਤੇ ਕੋਈ ਕੂੰਡੀ ਖੜਕਾ ਰਿਹਾ ਸੀ। ਅਮਰੋ ਬੇਬੇ ਨੇ, ਪਾਸਾ ਲੈ ਕੇ, ਕੰਧੋਲੀ ਉਹਲੇ, ਮੰਜਿਆਂ ਤੇ ਪਏ ਨੂੰਹ-ਪੁੱਤ ਨੂੰ ਅਵਾਜ਼ ਮਾਰੀ ਜੀਤੋ ਬੋਲੀ ਸਨ। - ‘ਵੇਂ ਗੁਰਿਆ, ਵੇਖ ਕੋਈ ਬਾਰ ਖੜਕਾ ਰਿਹੈ। ਅੱਧੀ ਰਾਤ ਕੌਣ ਹੋਊ?' - ਬੇਬੇ ਇਹ ਆਪ ਹੋਣੇ ਨੇ। ਥੋੜੀ ਦੇਰ ਪਹਿਲਾਂ ਹੀ ਬਾਹਰ ਨਿਕਲੇ ‘ਔਹ ਤੇਰੀ, ਮੈਂ ਤਾਂ ਅੰਦਰੋਂ ਕੁੰਡੀ ਲਾ ਦਿੱਤੀ ਏ। ਜਾ ਨੀ, ਖੋਲ੍ਹ ਬਾਰ।' ਗੁਰਲਾਲ ਤੇਜ਼ ਕਦਮੀ ਅੰਦਰ ਲੰਘ, ਬੇਬੇ ਕੋਲ ਪਏ ਸਟੂਲ ਤੇ ਆ ਬੈਠ। ਉਹਦੇ ਰੋਂ ਵਿੱਚ ਤਲਖ਼ੀ ਸੀ। ਜੀਤੋ ਨੇ ਬੜੀ ਜਗਾ ਦਿੱਤੀ। ਗੁਰਲਾਲ ਨੇ ਹੱਥ ਫ਼ੜੀ ਬੁਗਚੀ ਹੇਠਾਂ ਰੱਖੀ। ਹੱਥਲੇ ਟੰਬੇ ਦਾ ਸਹਾਰਾ ਲੈ, ਬੇਬੇ ਨੂੰ ਔਖਾ ਭਾਰਾ ਹੋਣ ਲਗਾ। “ਬੇਬੇ, ਤੂੰ ਇਹ ਚੰਗਾ ਨਹੀਂ ਕੀਤਾ।’ ‘ਵੇ ਮੈਂ ਕੀ ਮਾੜਾ ਕਰਤਾ?' ਹਰਫ਼ਲੀ ਉਹ ਬੋਲੀ। ਉਹਨੂੰ ਲਗਾ ਜਿਵੇਂ ਉਹਦੀ ਚੋਰੀ ਫੜੀ ਗਈ ਹੋਵੇ। ‘ਤੂੰ ਅੱਧੀ ਰਾਤੀਂ ਜੰਡੀ ਹੇਠ ਕੀ ਲੈਣ ਗਈ ਸੀ ਭਲਾ?' '*.. ..ਮੈਂ....' ਤੇ ਉਹਨੂੰ ਗਲ ਨਾ ਅਹੁੜੀ । ਤੂੰ ਜਿਹੜੀ ਉਥੇ ਲੇਲੜ੍ਹੀ ਪਈ ਕਢੱਦੀ ਸੀ, ਮੈਂ ਜੰਡੀ ਉਹਲਿਓਂ ਸਭ ਸੁਣਲਿਆ.... ਅਖੇ ਨਾਗ ਦੇਵਤਾ, ਬਖਸ਼ ਮੇਰੇ ਪੁੱਤ ਨੂੰ। ਮੇਰੀ ਜੀਤੋ ਦੀ ਝੋਲੀ ਭਰਦੇ। ਫ਼ੇਰ ਭਾਵੇਂ ਜਦੋਂ ਮਰਜ਼ੀ ਮੈਨੂੰ ਡੱਸ ਲੀਂ ..... ਮੇਰੀ ਜਾਨ ਲੈ ਲੀਂ ।’ ‘ਵੇ ਭੇੜਿਆ, ਤੂੰ ਮੇਰਾ ਪਿੱਛਾ ਕਰਦੈਂ। ਹਾਇ ਮੈਂ ਮਰ ਜਾਂ। ਤੈਨੂੰ ਮਾਂ ਤੇ ਵੀ ਸ਼ੱਕ ਹੋ ਗਿਆ। ਵੇ, ਮੈਂ ਤਾਂ ਤੁਹਾਡੇ ਲਈ ਹੀ ਤਰਲੇ ਕਰਨੀ ਆਂ। ਪੰਜ ਸਾਲ ਹੋ ਗਏ ਨੇ ਬਾਲ ਨੂੰ ਤਰਸਦਿਆਂ। ਤੇਰਾ ਪਿਓ ਵੀ ਤਾਂਘਦਾ ਤੁਰ ਗਿਆ। ਕਿਹੜਾ ਦਰ ਹੈ ਜਿੱਥੇ ਅਸੀਂ ਹਾੜੇ ਨਹੀਂ ਕੱਢੋ। ‘ਤੇ ਹੁਣ ਨਾਗ ਦੇਵਤਾ ਦੇ ਚਕਰ ਵਿੱਚ। ਨਾਗ ਤਾਂ ਮੌਤ ਦਿੰਦੈ, ਪੁੱਤ ਕਿੱਥੋਂ ਦੇ ਦੂ। . ਜੀਤੋ ਬੋਲ ਪਈ, ‘ਗੁਆਂਢ ਦੀ 'ਮੇਲੇ' ਦੀ ਬੇਬੇ ਇਹਨੂੰ ਹਰ ਜੁੰਮੇ (ਸ਼ੁਕਰਵਾਰ) ਦੋੜੇ ਵਾਲੇ ਬਾਬੇ ਦੇ ਡੇਰੇ ਲੈ ਜਾਂਦੀ ਹੈ। ਉਹਨੇ ਕੋਈ ਪੱਟੀ ਪੜ੍ਹਾਈ ਹੋਊ।' ਨੀ ਬਸ ਕਰ। ਤੂੰ ਵੀ ਮੇਰੀ ਮੁਖ਼ਬਰੀ ਕਰਨ ਡਹੀਏਂ। ਮਸਾਂ ਮਸਾਂ ਤਾਂ ਬਾਬਾ ਮਿਹਰ ਕਰਨ ਲਗੇ। ਉਹਦੇ ਕਹਿਣ ਤੇ ਹੀ ਜੰਡੀ ਥੱਲੇ ਨਾਗ ਪੂਜਾ ਕੀਤੀ ਏ। ਮਿਹਰ ਕਰਨ ਲਗੇ। ਅੱਜ ਤਾਂ ਨਾਗ ਦੇਵਤੇ ਨੇ ਸਾਖਸ਼ਾਤ ਦਰਸ਼ਨ ਦਿੱਤੇ ਨੇ। ਮੇਰੀ ਆਸ ਪੁਜੀ ਕਿ ਪੁੱਜੀ ਜਾਣ।” - ਗੁਰਲਾਲ ਥੋੜਾ ਢਿੱਲਾ ਪੈ ਕੇ ਕਹਿਣ ਲੱਗਾ, ‘ਮਾਏ ਸਾਡੇ ਨਾਲ ਸਲਾਹ ਤਾਂ ਕਰ ਲੈਂਦੀ। ਰੋਜ਼ ਸਵੇਰੇ ਸ਼ਾਮ ਤੇਰੇ ਮੂੰਹੋਂ ਸੁਣਦੇ ਰਹੇ – ‘ਪੁੱਤੀ ਗੰਢ ਪ ਸੰਸਾਰ।‘ਅਸੀਂ ਦੋਵੇਂ ਵੀ ਤਾਂ ਬਾਲ ਮੰਗਦੇ ਰਹੇ ਹਾਂ। ਡਾਕਟਰਾਂ ਦੀ ਰਾਇ ਲਈ। ਸਾਰੇ ਟੈਸਟ ਕਰਾਏ। ਉਨਾਂ ਸਾਫ਼ ਕਹਿ ਦਿਤੈ ਕਿ ਮੇਰੇ ਮਰਦ ਕਣ ਬੇਕਾਰ ਹਨ। ਔਲਾਦ ਨਹੀਂ ਹੋ ਸਕਦੀ। ਬਾਬੇ ਦੇ ਨਾਗ ਦੇਵਤਾ ਕੁਝ ਨਹੀਂ ਸੁਆਰ ਸਕਦੇ।<noinclude></noinclude> eefk187hcimnw63yhassm9cz6mti5yx