Wiktionary
pawiktionary
https://pa.wiktionary.org/wiki/%E0%A8%AE%E0%A9%81%E0%A9%B1%E0%A8%96_%E0%A8%AA%E0%A9%B0%E0%A8%A8%E0%A8%BE
MediaWiki 1.39.0-wmf.25
case-sensitive
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
Wiktionary
Wiktionary ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਸ਼ੇਅਰ
0
17971
34812
32622
2022-08-22T10:46:46Z
Hasanpreet singh
2357
ਗ਼ਲਤ ਤੇ ਅਧੂਰੀ ਜਾਣਕਾਰੀ ਹਟਾ ਕੇ ਸਹੀ ਜਾਣਕਾਰੀ ਨਾਲ ਵਾਧਾ ਕੀਤਾ।
wikitext
text/x-wiki
==ਨਿਰੁਕਤੀ==
ਸ਼ੇਅਰ (ਇਸਤਰੀ ਲਿੰਗ)(ਅਰਬੀ)
ਸ਼ਿਅਰ, ਛੰਦ, ਅੱਖਰ ਅਤੇ ਮਾਤ੍ਰਾ ਦੇ ਨਿਯਮ ਵਿੱਚ ਆਇਆ ਕਾਵ੍ਯ
==ਗ਼ਜ਼ਲ ਦਾ ਸ਼ੇਅਰ==
ਇੱਕ ਗ਼ਜ਼ਲ ਕਈ ਸ਼ੇਅਰਾਂ ਤੋਂ ਮਿਲਕੇ ਬਣਦੀ ਹੈ ਤੇ ਹਰ ਸ਼ੇਅਰ ਭਾਵ ਪੂਰੀ ਗ਼ਜ਼ਲ ਅਰੂਜ਼ੀ (ਅਰੂਜ਼) ਪੈਮਾਨਿਆਂ ਤੇ ਖ਼ਰੀ ਉਤਰਨੀ ਜ਼ਰੂਰੀ ਹੈ । ਅਰੂਜ਼ੀ ਵਿਦਵਾਨਾਂ ਅਨੁਸਾਰ ਇੱਕ ਗ਼ਜ਼ਲ ਵਿਚ ਘੱਟੋ-ਘੱਟ ਪੰਜ ਸ਼ੇਅਰ ਹੋਣੇ ਲਾਜ਼ਮੀ ਹਨ । ਇੱਕ ਸ਼ੇਅਰ ਦੋ ਮਿਸਰਿਆਂ (ਮਿਸਰਾ) ਜਾਂ ਦੋ ਤੁਕਾਂ ਤੋਂ ਮਿਲਕੇ ਬਣਦਾ ਹੈ । ਹਰ ਸ਼ੇਅਰ ਆਪਣੇ ਆਪ ਵਿਚ ਪੂਰਾ ਹੁੰਦਾ ਹੈ ।
ਉਦਾਹਰਣ ਵਜੋਂ ਇੱਕ ਗ਼ਜ਼ਲ ਪੇਸ਼ ਹੈ
ਗ਼ਜ਼ਲ /ਬਲਕਾਰ ਔਲਖ
ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ
ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ ...1
ਤੇਰੇ ਮਹਿਲਾਂ 'ਤੇ ਜੋ ਮੀਨਾਕਾਰੀ ਏ
ਮੇਰੇ ਦਿਲ ਤੋਂ ਪੱਚਰ ਲਾਹੀ ਹੋਵੇਗੀ ...2
ਉਹ ਆਖੇਗੀ ਛੱਡ ਪੰਜਾਬ 'ਚ ਕੀ ਰੱਖਿਐ
ਏਸੇ ਗੱਲ 'ਤੇ ਫੇਰ ਜਿਰਾਹੀ* ਹੋਵੇਗੀ ...3
ਇੱਕ ਘੜੇ ਨੂੰ ਚਿੰਤਾ ਖਾਈ ਜਾਂਦੀ ਏ
ਕਿੰਨੀ ਮੁਸ਼ਕਲ ਵਿੱਚ ਸੁਰਾਹੀ ਹੋਵੇਗੀ ...4
ਓਸ ਕੁੜੀ ਨੂੰ ਕੈਦ ਹੈ ਉਸਦੇ ਘਰ ਅੰਦਰ
ਗੱਲ ਵੀ ਹੁਣ ਤਾਂ ਵਰੵੇ-ਛਿਮਾਹੀ ਹੋਵੇਗੀ ...5
ਉਸ ਔਰਤ ਦੀਆਂ ਅੱਖਾਂ ਅੰਦਰ ਰਾਂਝਾ ਹੈ
ਉਹ ਵੀ ਸੈਦੇ ਨਾਲ਼ ਵਿਆਹੀ ਹੋਵੇਗੀ ...6
[
ਇੱਥੇ ਉਦਾਹਰਣ ਲਈ ਛੇ ਸ਼ੇਅਰ ਲਿਖੇ ਗਏ ਹਨ । ਗ਼ਜ਼ਲ ਵਿਚ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਹਨ ।
]
==ਹਵਾਲੇ==
<ref>[http://www.punjabipedia.org Punjabipedia]| [http://www.gurmukhifontconverter.com Gurmukhifontconferter] | [http://www.punjabigyan.com Punjabigyan]</ref><ref>ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ</ref><ref>ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ</ref><ref>ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ</ref><ref>ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ</ref>
[[en:ਸ਼ੇਅਰ]]
[[hi:ਸ਼ੇਅਰ]]
[[pnb:ਸ਼ੇਅਰ]]
1zvbyl0mj170opllmjxa0wpxmt7mrdz
34813
34812
2022-08-22T11:32:57Z
Hasanpreet singh
2357
Add links
wikitext
text/x-wiki
'''''ਨਿਰੁਕਤੀ -'''''
'''ਸ਼ੇਅਰ''' (ਇਸਤਰੀ ਲਿੰਗ)(ਅਰਬੀ)
[[ਸ਼ਿਅਰ]] , [[ਛੰਦ]] , ਅੱਖਰ ਅਤੇ ਮਾਤ੍ਰਾ ਦੇ ਨਿਯਮ ਵਿੱਚ ਆਇਆ [[ਕਾਵ੍ਯ]]
ਆਮ ਕਰਕੇ ਸ਼ਾਇਰੀ ਵਿਚ ਦੋ ਜਾਂ ਚਾਰ ਤੁਕਾਂ ਨੂੰ ਵੀ ਸ਼ੇਅਰ ਕਿਹਾ ਜਾਂਦਾ ਹੈ
==ਗ਼ਜ਼ਲ ਦਾ ਸ਼ੇਅਰ==
ਇੱਕ [[ਗ਼ਜ਼ਲ]] ਕਈ ਸ਼ੇਅਰਾਂ ਤੋਂ ਮਿਲਕੇ ਬਣਦੀ ਹੈ ਤੇ ਹਰ ਸ਼ੇਅਰ ਦਾ [[ਅਰੂਜ|ਅਰੂਜ਼ੀ]] ਪੈਮਾਨਿਆਂ ਤੇ ਖ਼ਰਾ ਉਤਰਨਾ ਜ਼ਰੂਰੀ ਹੈ । ਅਰੂਜ਼ੀ ਵਿਦਵਾਨਾਂ ਅਨੁਸਾਰ ਇੱਕ ਗ਼ਜ਼ਲ ਵਿਚ ਘੱਟੋ-ਘੱਟ ਪੰਜ ਸ਼ੇਅਰ ਹੋਣੇ ਲਾਜ਼ਮੀ ਹਨ । ਇੱਕ ਸ਼ੇਅਰ ਦੋ [[ਮਿਸਰਾ|ਮਿਸਰਿਆਂ]] ਜਾਂ ਦੋ ਤੁਕਾਂ ਤੋਂ ਮਿਲਕੇ ਬਣਦਾ ਹੈ । ਹਰ ਸ਼ੇਅਰ ਆਪਣੇ ਆਪ ਵਿਚ ਪੂਰਾ ਹੁੰਦਾ ਹੈ । ਕਿਸੇ ਵੀ ਸ਼ੇਅਰ ਵਿਚ ਕਹੀ ਗੱਲ ਅਪਣੀ ਪੂਰਤੀ ਲਈ ਕਿਸੇ ਹੋਰ ਸ਼ੇਅਰ ਤੇ ਨਿਰਭਰ ਨਹੀਂ ਹੁੰਦੀ । ਗ਼ਜ਼ਲ ਵਿਚ ਹਰ ਸ਼ੇਅਰ ਦਾ ਅਰੂਜ਼ ਜਾਂ ਬਹਿਰ ਵਿੱਚ ਹੋਣਾ ਹੀ ਉਸਦੀ ਗ਼ਜ਼ਲ ਦੇ ਸ਼ੇਅਰ ਵਜੋਂ ਪੁਖਤਗੀ ਕਰਦਾ ਹੈ , ਨਹੀਂ ਤਾਂ ਉਹ ਸ਼ੇਅਰ ਗ਼ਜ਼ਲ ਦਾ ਨਹੀਂ ਕਿਹਾ ਜਾ ਸਕਦਾ ।
ਉਦਾਹਰਣ ਵਜੋਂ ਇੱਕ ਗ਼ਜ਼ਲ ਪੇਸ਼ ਹੈ
ਗ਼ਜ਼ਲ / [[ਬਲਕਾਰ ਔਲਖ]]
ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ
ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ ...1
ਤੇਰੇ ਮਹਿਲਾਂ 'ਤੇ ਜੋ ਮੀਨਾਕਾਰੀ ਹੈ
ਮੇਰੇ ਦਿਲ ਤੋਂ ਪੱਚਰ ਲਾਹੀ ਹੋਵੇਗੀ ...2
ਉਹ ਆਖੇਗੀ ਛੱਡ ਪੰਜਾਬ 'ਚ ਕੀ ਰੱਖਿਐ
ਏਸੇ ਗੱਲ 'ਤੇ ਫੇਰ ਜਿਰਾਹੀ* ਹੋਵੇਗੀ ...3
ਇੱਕ ਘੜੇ ਨੂੰ ਚਿੰਤਾ ਖਾਈ ਜਾਂਦੀ ਹੈ
ਕਿੰਨੀ ਮੁਸ਼ਕਲ ਵਿੱਚ ਸੁਰਾਹੀ ਹੋਵੇਗੀ ...4
ਓਸ ਕੁੜੀ ਨੂੰ ਕੈਦ ਹੈ ਉਸਦੇ ਘਰ ਅੰਦਰ
ਗੱਲ ਵੀ ਹੁਣ ਤਾਂ ਵਰੵੇ-ਛਿਮਾਹੀ ਹੋਵੇਗੀ ...5
ਉਸ ਔਰਤ ਦੀਆਂ ਅੱਖਾਂ ਅੰਦਰ ਰਾਂਝਾ ਹੈ
ਉਹ ਵੀ ਸੈਦੇ ਨਾਲ਼ ਵਿਆਹੀ ਹੋਵੇਗੀ ...6
[
ਇੱਥੇ ਉਦਾਹਰਣ ਲਈ ਛੇ ਸ਼ੇਅਰ ਲਿਖੇ ਗਏ ਹਨ । ਗ਼ਜ਼ਲ ਵਿਚ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਹਨ ।
]
ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ
( ਇਹ ਪਹਿਲੇ ਸ਼ੇਅਰ ਦਾ ਪਹਿਲਾ ਮਿਸਰਾ ਹੈ )
ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ
( ਇਹ ਪਹਿਲੇ ਸ਼ੇਅਰ ਦਾ ਦੂਸਰਾ ਮਿਸਰਾ ਹੈ )
ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ
ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ
( ਇਹ ਪੂਰਾ ਮਿਲਕੇ ਇੱਕ ਸ਼ੇਅਰ ਬਣਦਾ ਹੈ )
ਇਸੇ ਤਰ੍ਹਾਂ ਬਾਕੀ ਦੋ-ਦੋ ਮਿਸਰੇ ਮਿਲਕੇ ਪੂਰੇ ਛੇ ਸ਼ੇਅਰ ਬਣਦੇ ਹਨ ਤੇ ਇਹ ਇਕ ਪੂਰਨ ਗ਼ਜ਼ਲ ਕਹੀ ਜਾ ਸਕਦੀ ਹੈ ।
==ਹਵਾਲੇ==
<ref>[http://www.punjabipedia.org Punjabipedia]| [http://www.gurmukhifontconverter.com Gurmukhifontconferter] | [http://www.punjabigyan.com Punjabigyan]</ref><ref>ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ</ref><ref>ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ</ref><ref>ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ</ref><ref>ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ</ref>
[[en:ਸ਼ੇਅਰ]]
[[hi:ਸ਼ੇਅਰ]]
[[pnb:ਸ਼ੇਅਰ]]
ogjafotwmkv6f6if0tc07o68hc3hxp2
ਕਾਵ੍ਯ
0
18848
34814
2022-08-22T11:51:22Z
Hasanpreet singh
2357
Created a page
wikitext
text/x-wiki
ਕਵਿਤਾ ਜੋ ਰਸ ਭਰਪੂਰ ਹੋਵੇ ਜਾਂ ਫਿਰ ਰਸਾਤਮਿਕ ਵਾਕ੍ਯ ( ਵਾਕ ) । ਆਮ ਤੌਰ ਤੇ ਇਸਦੇ ਦੋ ਰੂਪ ਮੰਨੇ ਗਏ ਹਨ - ਗ੍ਦਯ ਤੇ ਪ੍ਦਯ ਭਾਵ ਵਾਰਤਕ ਤੇ ਕਵਿਤਾ ।
==ਹਵਾਲੇ==
1.
735r77s2jfufxee6jfqyl2ffhjjjcvp
34815
34814
2022-08-22T11:53:39Z
Hasanpreet singh
2357
Spelling error
wikitext
text/x-wiki
ਕਵਿਤਾ ਜੋ ਰਸ ਭਰਪੂਰ ਹੋਵੇ ਜਾਂ ਫਿਰ ਰਸਾਤਮਿਕ ਵਾਕ੍ਯ ( ਵਾਕ ) । ਆਮ ਤੌਰ ਤੇ ਇਸਦੇ ਦੋ ਰੂਪ ਮੰਨੇ ਗਏ ਹਨ - ਗ੍ਦਯ ਤੇ ਪ੍ਦਯ ਭਾਵ ਵਾਰਤਕ ਤੇ ਕਵਿਤਾ ।
==ਹਵਾਲੇ==
# ਪੰਜਾਬੀ ਪੀਡੀਆ
8vyfdnszv2wysof0c1m9ffsfquym17c