ਵਿਕੀਪੀਡੀਆ
pawiki
https://pa.wikipedia.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.11
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਪੀਡੀਆ
ਵਿਕੀਪੀਡੀਆ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਫਾਟਕ
ਫਾਟਕ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
Topic
ਭਾਈ ਵੀਰ ਸਿੰਘ
0
2128
842741
842732
2026-07-17T16:18:21Z
Nitesh Gill
8973
/* ਹੋਰ */
842741
wikitext
text/x-wiki
{{Infobox writer
| name = ਵੀਰ ਸਿੰਘ
| image = Bahi Veer Singh.png
| image_size =
| caption =
| birth_date = {{Birth date|df=yes|1872|12|05}}<ref name=Gurmukh>{{cite book|author=Giani Maha Singh|title=Gurmukh Jeevan|orig-year= 1977 |year=2009|publisher=Bhai Vir Singh Sahit Sadan|place=New Delhi}}</ref>
| birth_place = [[ਅੰਮ੍ਰਿਤਸਰ]], [[ਪੰਜਾਬ ਸੂਬਾ (ਬ੍ਰਿਟਿਸ਼ ਇੰਡੀਆ)|ਪੰਜਾਬ]], [[ਬ੍ਰਿਟਿਸ਼ ਰਾਜ]]
| death_date = {{Death date and age|df=yes|1957|06|10|1872|12|05}}<ref name=Gurmukh />
| death_place = [[ਅੰਮ੍ਰਿਤਸਰ, ਪੰਜਾਬ]], ਭਾਰਤ
| language = [[ਪੰਜਾਬੀ ਭਾਸ਼ਾ|ਪੰਜਾਬੀ]]
| education = ਦਸਵੀਂ<ref name=Gurmukh />
| alma_mater = ਅੰਮ੍ਰਿਤਸਰ ਚਰਚ ਮਿਸ਼ਨ ਸਕੂਲ ਬਜ਼ਾਰ ਕਸੇਰੀਆਂ, ਅੰਮ੍ਰਿਤਸਰ<ref name=Gurmukh />
| period = 1891
| genre =
| occupation = ਕਵੀ, ਕਹਾਣੀਕਾਰ, ਗੀਤਕਾਰ, ਨਾਵਲਕਾਰ, ਨਾਟਕਕਾਰ ਅਤੇ ਨਿਬੰਧਕਾਰ
| subject =
| movement = [[ਸ਼੍ਰੋਮਣੀ ਅਕਾਲੀ ਦਲ]]
| notableworks = ''[[ਸੁੰਦਰੀ]]'' (1898), ''[[ਬਿਜੈ ਸਿੰਘ]]'' (1899), ''ਸਤਵੰਤ ਕੌਰ'',"[[ਰਾਣਾ ਸੁਰਤ ਸਿੰਘ]]" (1905)<ref>{{cite encyclopedia|title=Rana Surat Singh |encyclopedia=The Sikh Encyclopedia|date=19 December 2000|url=http://www.thesikhencyclopedia.com/literature-in-the-singh-sabha-movement/rana-surat-singh|access-date=17 August 2013}}</ref>
| spouse = ਮਾਤਾ ਚਤਰ ਕੌਰ
| children = 2 ਸਪੁੱਤਰੀਆਂ
| relatives =
| awards = {{ubl|[[ਸਾਹਿਤ ਅਕਾਦਮੀ ਇਨਾਮ]] (1955)<ref name=Bhai>{{cite journal|title=BHAI VIR SINGH|journal=The Tribune Spectrum|issue=Sunday, 30 April 2000|url=http://www.tribuneindia.com/2000/20000430/spectrum/main2.htm#1|access-date=17 August 2013}}</ref>|[[ਪਦਮ ਭੂਸ਼ਣ]] (1956)<ref name=Gurmukh /><ref name=Vir>{{cite web|title=Padam Bhushan Awards list sl 10|url=http://www.mha.nic.in/pdfs/LST-PDAWD.pdf|publisher=Ministry of home affairs ,GOI|access-date=17 August 2013|archive-url=https://web.archive.org/web/20130510095705/http://www.mha.nic.in/pdfs/LST-PDAWD.pdf|archive-date=10 May 2013|url-status=dead}}</ref>}}
| website = {{URL|bvsss.org}}
| portaldisp =
}}
{{Sikh literature}}
'''ਭਾਈ ਵੀਰ ਸਿੰਘ''' (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ [[ਕਵੀ]], ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸੀ, ਜਿਨ੍ਹਾਂ ਨੇ [[ਪੰਜਾਬੀ ਭਾਸ਼ਾ|ਪੰਜਾਬੀ]] ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਦੀ ਮਹਤੱਤਾ ਅਤੇ ਪ੍ਰਭਾਵ ਕਾਰਨ ਉਸ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ।{{ਹਵਾਲਾ ਲੋੜੀਂਦਾ}} ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।{{ਹਵਾਲਾ ਲੋੜੀਂਦਾ}}
== ਪਰਿਵਾਰਕ ਅਤੇ ਨਿੱਜੀ ਜੀਵਨ ==
ਭਾਈ ਵੀਰ ਸਿੰਘ ਦਾ ਜਨਮ 1872 ਵਿੱਚ [[ਅੰਮ੍ਰਿਤਸਰ]] ਵਿਖੇ ਹੋਇਆ। ਭਾਈ ਵੀਰ ਸਿੰਘ, ਡਾ. ਚਰਨ ਸਿੰਘ ਦੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਸੀ। ਵੀਰ ਸਿੰਘ ਦੇ ਪਰਿਵਾਰ ਦਾ ਤਾਅਲੁੱਕ [[ਮੁਲਤਾਨ]] ਸ਼ਹਿਰ ਦੇ ਉਪ-ਗਵਰਨਰ (ਮਹਾਰਾਜਾ ਬਹਾਦੁਰ) ਦੀਵਾਨ ਕੌੜਾ ਮੱਲ ਤੱਕ ਪਤਾ ਲਗਦਾ ਹੈ। ਉਸ ਦਾ ਪਰਿਵਾਰ ਅਰੋੜਵੰਸ਼ ਦੇ ਚੁੱਘ ਗੋਤ ਨਾਲ ਸਬੰਧਿਤ ਹੈ।{{ਹਵਾਲਾ ਲੋੜੀਂਦਾ|date=ਜੂਨ 2025}} ਉਸ ਦੇ ਦਾਦਾ (1788-1878) ਨੇ ਆਪਣੀ ਜਵਾਨੀ ਦਾ ਬਹੁਤਾ ਸਮਾਂ ਪਰੰਪਰਾਗਤ ਮੱਠਾਂ ਵਿੱਚ ਸਿੱਖ ਧਰਮ ਦੇ ਸਬਕ ਸਿੱਖਣ ਵਿੱਚ ਬਿਤਾਇਆ। ਕਾਨ੍ਹ ਸਿੰਘ [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਅਤੇ [[ਬ੍ਰਜ]] ਦੇ ਨਾਲ-ਨਾਲ ਚਿਕਿਤਸਾ ਦੀਆਂ ਪੂਰਬੀ ਪ੍ਰਣਾਲੀਆਂ (ਜਿਵੇਂ ਕਿ [[ਆਯੁਰਵੇਦ]], [[ਸਿੱਧ]] ਅਤੇ [[ਯੂਨਾਨੀ ਇਲਾਜ|ਯੁਨਾਨੀ]]) ਵਿੱਚ ਮਾਹਰ ਸੀ। ਉਸ ਨੇ ਆਪਣੇ ਇਕਲੌਤੇ ਪੁੱਤਰ, ਡਾ. ਚਰਨ ਸਿੰਘ (1853-1908) ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਆਪਣੇ ਬੇਟੇ ਵੀਰ ਸਿੰਘ ਨੂੰ ਸਿੱਖ ਭਾਈਚਾਰੇ ਦਾ ਸਰਗਰਮ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ। ਇਸ ਲਈ ਭਾਈ ਵੀਰ ਸਿੰਘ ਨੇ ਸਿੱਖ ਭਾਈਚਾਰੇ ਨੂੰ ਬਹਾਲ ਕਰਨ ਦੀ ਉਮੀਦ ਵਿੱਚ ਕਵਿਤਾ, ਸੰਗੀਤ ਅਤੇ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਇਆ। ਵੀਰ ਸਿੰਘ ਦੇ ਨਾਨਾ, [[ਗਿਆਨੀ ਹਜ਼ਾਰਾ ਸਿੰਘ]] (1828-1908), ਅੰਮ੍ਰਿਤਸਰ ਦੇ ਗਿਆਨੀ ਬੁੰਗੇ ਦੇ ਇੱਕ ਪ੍ਰਮੁੱਖ ਵਿਦਵਾਨ ਸਨ। ਫ਼ਾਰਸੀ ਅਤੇ ਸੰਸਕ੍ਰਿਤ ਦੇ ਵਿਦਵਾਨ ਗਿਆਨੀ ਹਜ਼ਾਰਾ ਸਿੰਘ ਨੇ [[ਸ਼ੇਖ਼ ਸਆਦੀ]] ਦੀਆਂ ''[[ਗੁਲਿਸਤਾਨ]]'' ਅਤੇ ''[[ਬੋਸਤਾਨ (ਸਾਦੀ)|ਬੋਸਤਾਨ]]'' ਵਰਗੀਆਂ ਰਚਨਾਵਾਂ ਦਾ ਬ੍ਰਜ ਰੂਪ ਲਿਖਿਆ।<ref>Singh, Jvala. 2023. ‘Vir Singh’s Publication of the Gurpratāp Sūraj Granth’. In Bhai Vir Singh (1872-1957) : Religious and Literary Modernities in Colonial and Post-Colonial Indian Punjab. Routledge Critical Sikh Studies. New York: Routledge.</ref> ਸਤਾਰਾਂ ਸਾਲ ਦੀ ਉਮਰ ਵਿਚ ਵੀਰ ਸਿੰਘ ਦਾ ਚਤਰ ਕੌਰ ਨਾਲ ਵਿਆਹ ਹੋ ਗਿਆ ਅਤੇ ਉਨ੍ਹਾਂ ਦੀਆਂ ਦੋ ਧੀਆਂ ਹੋਈਆਂ। 10 ਜੂਨ, 1957 ਨੂੰ ਅੰਮ੍ਰਿਤਸਰ ਵਿਖੇ ਭਾਈ ਵੀਰ ਸਿੰਘ ਦੀ ਮੌਤ ਹੋ ਗਈ।<ref>[http://www.sikh-history.com/sikhhist/personalities/literature/veer.html Bhai Vir Singh (1872–1957)] {{Webarchive|url=https://web.archive.org/web/20160724221917/http://www.sikh-history.com/sikhhist/personalities/literature/veer.html |date=2016-07-24 }}. Sikh-history.com. Retrieved on 16 December 2018.</ref>
[[File:Dr charan singh 1.png|thumb| ਭਾਈ ਵੀਰ ਸਿੰਘ ਖੱਬੇ ਪਾਸੇ ਪਿਤਾ ਡਾ. ਚਰਨ ਸਿੰਘ ,ਸੱਜੇ ਪਾਸੇ ਨਾਨਾ ਗਿਆਨੀ ਹਜ਼ਾਰਾ ਸਿੰਘ ।]]
== ਸਿੱਖਿਆ ==
ਭਾਈ ਵੀਰ ਸਿੰਘ ਨੂੰ ਪਰੰਪਰਾਗਤ ਸਵਦੇਸ਼ੀ ਸਿੱਖਿਆ ਅਤੇ ਆਧੁਨਿਕ ਅੰਗਰੇਜ਼ੀ ਸਿੱਖਿਆ ਦੋਵਾਂ ਦਾ ਲਾਭ ਮਿਲਿਆ। ਭਾਈ ਸਾਹਿਬ ਨੇ ਸਿੱਖ ਧਰਮ ਗ੍ਰੰਥ ਦੇ ਨਾਲ-ਨਾਲ [[ਫ਼ਾਰਸੀ ਭਾਸ਼ਾ|ਫ਼ਾਰਸੀ]], [[ਉਰਦੂ]] ਅਤੇ ਸੰਸਕ੍ਰਿਤ ਵੀ ਸਿੱਖੀ। ਫਿਰ ਉਸ ਨੇ ਚਰਚ ਮਿਸ਼ਨ ਸਕੂਲ, ਅੰਮ੍ਰਿਤਸਰ ਵਿੱਚ ਦਾਖਲਾ ਲਿਆ ਅਤੇ 1891 ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਜ਼ਿਲ੍ਹੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ।<ref name=Gurmukh /> ਉਸ ਨੇ ਆਪਣੀ ਸੈਕੰਡਰੀ ਸਿੱਖਿਆ ਚਰਚ ਮਿਸ਼ਨ ਹਾਈ ਸਕੂਲ ਵਿੱਚ ਪ੍ਰਾਪਤ ਕੀਤੀ। ਸਕੂਲ ਵਿੱਚ ਪੜ੍ਹਦਿਆਂ ਜਦੋਂ ਉਸ ਦੇ ਕੁਝ ਸਹਿਪਾਠੀਆਂ ਨੇ ਸਿੱਖ ਧਰਮ ਛੱਡ ਈਸਾਈ ਧਰਮ ਅਪਣਾਇਆ ਤਾਂ ਭਾਈ ਵੀਰ ਸਿੰਘ ਦੀ ਸਿੱਖ ਧਰਮ ਪ੍ਰਤੀ ਆਪਣੀ ਧਾਰਮਿਕ ਨਿਸ਼ਠਾ ਮਜ਼ਬੂਤ ਹੋ ਗਈ। ਈਸਾਈ ਮਿਸ਼ਨਰੀਆਂ ਦੀ ਸਾਹਿਤਕ ਸਰੋਤਾਂ ਦੀ ਵਰਤੋਂ ਤੋਂ ਪ੍ਰਭਾਵਿਤ ਹੋ ਕੇ, ਸਿੰਘ ਨੇ ਆਪਣੇ ਧਾਰਮਿਕ ਲਿਖਤੀ ਸਰੋਤਾਂ ਰਾਹੀਂ ਦੂਜਿਆਂ ਨੂੰ ਸਿੱਖ ਧਰਮ ਦੇ ਮੁੱਖ ਸਿਧਾਂਤਾਂ ਤੋਂ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ। ਅੰਗਰੇਜ਼ੀ ਪੜ੍ਹਾਈ ਦੌਰਾਨ ਸਿੱਖੇ ਆਧੁਨਿਕ ਸਾਹਿਤਕ ਰੂਪਾਂ ਦੀਆਂ ਤਕਨੀਕਾਂ ਤੇ ਹੁਨਰ ਦੀ ਵਰਤੋਂ ਕਰਦੇ ਹੋਏ ਭਾਈ ਸਿੰਘ ਨੇ ਕਹਾਣੀਆਂ, ਕਵਿਤਾਵਾਂ ਅਤੇ ਮਹਾਂਕਾਵਿ ਤਿਆਰ ਕੀਤੇ ਅਤੇ ਸਿੱਖ ਧਰਮ ਦੇ ਇਤਿਹਾਸ ਤੇ ਦਾਰਸ਼ਨਿਕ ਵਿਚਾਰਾਂ ਨੂੰ ਦਰਜ ਕੀਤਾ।<ref name=dog>{{cite book|author=Ranjit Singh (OBE.) |title=Sikh Achievers |url=https://books.google.com/books?id=qfuDnpVlmlcC&pg=PA30 |year=2008 |publisher=Hemkunt Press |isbn=978-81-7010-365-3 |pages=30–}}</ref>
==ਰਾਜਸੀ ਸਰਗਰਮੀਆਂ ==
[[ਤਸਵੀਰ:Working Desk of BHAI VIR SINGH.jpg|thumb|ਭਾਈ ਵੀਰ ਸਿੰਘ ਦਾ ਕੰਮਕਾਰ ਵਾਲਾ ਡੈਸਕ]]
ਇਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।<ref name=":2">{{Cite web|url=https://punjabipedia.org/topic.aspx?txt=%E0%A8%B8%E0%A8%BF%E0%A9%B0%E0%A8%98%20%E0%A8%B8%E0%A8%AD%E0%A8%BE%20%E0%A8%B2%E0%A8%B9%E0%A8%BF%E0%A8%B0|title=ਸਿੰਘ ਸਭਾ ਲਹਿਰ - ਪੰਜਾਬੀ ਪੀਡੀਆ|website=punjabipedia.org|access-date=2021-05-22|quote=ਸਿੰਘ ਸਭਾ ਲਹਿਰ ਦੇ ਸਭ ਤੋਂ ਵੱਡੇ ਲੇਖਕ ਭਾਈ ਵੀਰ ਸਿੰਘ ਹਨ। - ....... [ਸਹਾ. ਗ੍ਰੰਥ––ਡਾ.ਗੰਡਾ ਸਿਘ : ‘ਪੰਜਾਬ’, : ਸ਼ਮਸ਼ੇਰ ਸਿੰਘ ਅਸ਼ੋਕ : ‘ਪੰਜਾਬ ਦੀਆਂ ਲਹਿਰਾਂ’; Dr. G.S. Chhabra : Advanced History of India] }}</ref>
== ਸੰਗਠਨਾਤਮਕ ਗਤੀਵਿਧੀਆਂ ==
ਭਾਈ ਵੀਰ ਸਿੰਘ ਦੇ ਸਿੰਘ ਸਭਾ ਲਹਿਰ<ref name=":2" /> ਵਿੱਚ ਯੋਗਦਾਨ ਕਾਰਨ ਹੇਠਲੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ:
* [[ਚੀਫ਼ ਖਾਲਸਾ ਦੀਵਾਨ]]<ref name=":1">{{Cite web|url=https://www.bvsss.org/abt-bvs.html|title=BVSSS|website=www.bvsss.org|access-date=2022-12-01}}</ref>
* [[ਸੈਂਟਰਲ ਖਾਲਸਾ ਯਤੀਮਖਾਨਾ|ਸੈਂਟਰਲ ਖਾਲਸਾ ਯਤੀਮ ਖ਼ਾਨਾ]]<ref name=":1" />
* [[ਖ਼ਾਲਸਾ ਕਾਲਜ, ਅੰਮ੍ਰਿਤਸਰ|ਖਾਲਸਾ ਕਾਲਜ ਅੰਮ੍ਰਿਤਸਰ]]<ref name=":1" />
* ਭਾਈ ਵੀਰ ਸਿੰਘ ਗੁਰਮਤ ਵਿਦਿਆਲਾ ਅੰਮ੍ਰਿਤਸਰ
* [[ਪੰਜਾਬ ਐਂਡ ਸਿੰਧ ਬੈਂਕ]]<ref name=":1" />
* ਵਜ਼ੀਰ ਹਿੰਦ ਪ੍ਰੈੱਸ ਪਹਿਲਾ ਪੰਜਾਬੀ ਟਾਈਪ ਵਾਲਾ ਗੁਰਮੁਖੀ ਛਾਪਾਖਾਨਾ<ref name=":1" />ਪਹਿਲੇ 1892 ਵਿੱਚ ਲਿਥੋਗਰਾਫ ਪ੍ਰੈੱਸ ਵਜੋਂ ਬਣਾਇਆ<ref>{{Cite book|url=http://www.discoversikhism.com/sikh_library/english/bhai_vir_singh.html|title=ਭਾਈ ਵੀਰ ਸਿੰਘ|last=ਸਿੰਘ|first=ਹਰਬੰਸ|publisher=Sahitya Akademi , New Delhi|year=1972|edition=Bhai Vir Singh Sahitya Sadan , 1984|location=New Delhi|pages=27-28|quote=An intelligence report( quote from “Secret Memorendumon on recent Development in Sikh Politics,1911)
Bhai Vir Singh is the son of Charan Singh ….He was first employed in the office of the Tract Society and afterwards became a partner in in the Wazir-I-Hind Press which he is said to now own.He is editor and Manager of the Khalsa Samachar, a Gurmukhi journal which is published at Amritsar….Vir Singh has much influence over Sardar Sunder Singh and is very intimate with Trilochan Singh.He is reported to be making overtures to the Head Granthi of Golden Temple with a view to bringing that institute under the control of neo-Sikh party. He also associates with Harnam Singh , Jodh Singh M.A,and other persons of similar character…..He is a member of the council of Khalsa College…Though Vir Singh was originally a man of no position he seems to have acquired himself the position of the Guru and obeisance has been done to him even by Sardar Sunder Singh.He may be regarded as a zealous neo-Sikh and thoroughly anti British.}}</ref>
* ਖਾਲਸਾ ਸਮਾਚਾਰ<ref name=":1" /><ref name="Gurmukh" />
* [[ਖਾਲਸਾ ਟ੍ਰੈਕਟ ਸੁਸਾਇਟੀ]]<ref name=":1" /><ref name="Gurmukh" />
== ਯਾਦਗਾਰੀ ਘਰ ==
ਭਾਈ ਵੀਰ ਸਿੰਘ ਦਾ ਪੁਸ਼ਤੈਨੀ ਘਰ ਕਟੜਾ ਗਰਬਾ ਅੰਮ੍ਰਿਤਸਰ ਵਿੱਚ ਸੀ ਜਿੱਥੇ ਉਸ ਨੇ ਆਪਣੇ ਜੀਵਨ ਦੇ ਮੁੱਢਲੇ ਵਰ੍ਹੇ ਗੁਜ਼ਾਰੇ। 1925 ਵਿੱਚ, ਉਨ੍ਹਾਂ ਅੰਮ੍ਰਿਤਸਰ ਲਾਰੈਂਸ ਰੋਡ ਸਥਿਤ 5 ਏਕੜ ਵਿੱਚ ਫੈਲਿਆ ਇੱਕ ਸ਼ਾਨਦਾਰ ਘਰ ਖਰੀਦ ਲਿਆ ਤੇ 1930 ਤੋਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਉਨ੍ਹਾਂ ਦੀ ਯਾਦਗਾਰ ਤੌਰ 'ਤੇ [[ਭਾਈ ਵੀਰ ਸਿੰਘ ਮੈਮੋਰੀਅਲ ਘਰ]] ਵੱਜੋਂ ਜਾਣਿਆ ਜਾਂਦਾ ਹੈ।
==ਰਚਨਾਵਾਂ==
===ਗਲਪ ===
#[[ਸੁੰਦਰੀ]] (1898)
#ਬਿਜੈ ਸਿੰਘ (1899)
#[[ਸਤਵੰਤ ਕੌਰ]]-ਦੋ ਭਾਗ(1890 ਤੇ 1927)
#ਸੱਤ ਔਖੀਆਂ ਰਾਤਾਂ (1919)
#[[ਬਾਬਾ ਨੌਧ ਸਿੰਘ]] (1907, 1921)<ref>{{Cite journal|last=Malhotra|first=Anshu|last2=Murphy|first2=Anne|date=2020-04-02|title=Bhai Vir Singh (1872–1957): Rethinking literary modernity in Colonial Punjab|url=https://doi.org/10.1080/17448727.2019.1674513|journal=Sikh Formations|volume=16|issue=1-2|pages=1–13|doi=10.1080/17448727.2019.1674513|issn=1744-8727}}</ref>
#ਸਤਵੰਤ ਕੌਰ ਭਾਗ ਦੂਜਾ (1927)
#ਰਾਣਾ ਸੂਰਤ ਸਿੰਘ ਮਹਾਂ ਕਾਵਿ (1905)
#ਰਾਣਾ ਭਬੋਰ
===ਗੈਰ-ਗਲਪ===
====ਜੀਵਨੀਆਂ====
*ਸ੍ਰੀ ਕਲਗੀਧਰ ਚਮਤਕਾਰ (1925)
*[[ਪੁਰਾਤਨ ਜਨਮ ਸਾਖੀ]], (1926)
*ਸ੍ਰੀ ਗੁਰੂ ਨਾਨਕ ਚਮਤਕਾਰ (1928)
*ਭਾਈ ਝੰਡਾ ਜੀਓ (1933)
*ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ (1936)
*ਸੰਤ ਗਾਥਾ (1938)
*ਸ੍ਰੀ ਅਸ਼ਟ ਗੁਰ ਚਮਤਕਾਰ ਭਾਗ - 1 ਤੇ 2 (1952)
*ਗੁਰਸਿੱਖ ਵਾੜੀ (1951)
*ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ (1955)
*ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)
=== ਨਾਟਕ ===
* ਰਾਜਾ ਲਖਦਾਤਾ ਸਿੰਘ
====ਟੀਕੇ ਅਤੇ ਹੋਰ====
*ਸਿਖਾਂ ਦੀ ਭਗਤ ਮਾਲਾ (1912)
*ਪ੍ਰਾਚੀਨ ਪੰਥ ਪ੍ਰਕਾਸ਼ (1914)
*ਗੰਜ ਨਾਮਹ ਸਟੀਕ (1914)
*ਸ੍ਰੀ ਗੁਰੂ ਗ੍ਰੰਥ ਕੋਸ਼ (1927)
*ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿੱਪਣ (1927-1935)-ਟਿੱਪਣੀਆਂ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ<ref name=EOS>http://www.learnpunjabi.org/eos/VIR%20SINGH%20BHAI%20%281872-1957%29.html ਸਿੱਖ ਧਰਮ ਵਿਸ਼ਵਕੋਸ਼</ref>
*[http://sikhdigitallibrary.blogspot.com/2013/06/devi-pujan-partal-bhai-by-veer-singh.html ਦੇਵੀ ਪੂਜਨ ਪੜਤਾਲ] (1932)
*ਪੰਜ ਗ੍ਰੰਥੀ ਸਟੀਕ (1940)
*[[ਕਬਿੱਤ ਭਾਈ ਗੁਰਦਾਸ]] (1940)
*ਵਾਰਾਂ ਭਾਈ ਗੁਰਦਾਸ
*ਬਨ ਜੁੱਧ
*ਸਾਖੀ ਪੋਥੀ (1950)
===ਕਵਿਤਾ ===
#[[ਦਿਲ ਤਰੰਗ]] (1920)
#ਤ੍ਰੇਲ ਤੁਪਕੇ (1921)
#ਲਹਿਰਾਂ ਦੇ ਹਾਰ<ref>{{Cite web|url=https://pa.wikisource.org/wiki/%E0%A8%87%E0%A9%B0%E0%A8%A1%E0%A9%88%E0%A8%95%E0%A8%B8:%E0%A8%B2%E0%A8%B9%E0%A8%BF%E0%A8%B0%E0%A8%BE%E0%A8%82_%E0%A8%A6%E0%A9%87_%E0%A8%B9%E0%A8%BE%E0%A8%B0.pdf|title=ਇੰਡੈਕਸ:ਲਹਿਰਾਂ ਦੇ ਹਾਰ.pdf - ਵਿਕੀਸਰੋਤ|website=pa.wikisource.org|access-date=2020-02-04}}</ref>(1921)
#[[ਮਟਕ ਹੁਲਾਰੇ]]<ref name=":0">{{Cite web|url=https://pa.wikisource.org/wiki/%E0%A8%87%E0%A9%B0%E0%A8%A1%E0%A9%88%E0%A8%95%E0%A8%B8:%E0%A8%AE%E0%A8%9F%E0%A8%95_%E0%A8%B9%E0%A9%81%E0%A8%B2%E0%A8%BE%E0%A8%B0%E0%A9%87.pdf|title=ਇੰਡੈਕਸ:ਮਟਕ ਹੁਲਾਰੇ.pdf - ਵਿਕੀਸਰੋਤ|website=pa.wikisource.org|access-date=2020-02-04}}</ref>(1922)
#ਬਿਜਲੀਆਂ ਦੇ ਹਾਰ (1927)
#ਪ੍ਰੀਤ ਵੀਣਾਂ
#ਮੇਰੇ ਸਾਂਈਆਂ ਜੀਓ (1953)
#ਕੰਬਦੀ ਕਲਾਈ
#ਨਿੱਕੀ ਗੋਦ ਵਿੱਚ
#ਕੰਤ ਮਹੇਲੀ-ਬਾਰਾਂਮਾਹ
#ਸਮਾਂ
#ਵਾਲਵਲਾ
#ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ
#ਦਰਦ ਦੇਖ ਦੁੱਖ ਆਂਦਾ[[ਤਸਵੀਰ:Stamp of India - 1972 - Colnect 372284 - Birth Centenary Bhai Vir Singh 1872-1957 - Poet.jpeg|thumb|ਭਾਈ ਵੀਰ ਸਿੰਘ ਜਨਮ ਸ਼ਤਾਬਦੀ ਯਾਦਗਾਰੀ ਡਾਕ ਟਿਕਟ 1972 ਭਾਰਤ]]
==ਸਨਮਾਨ ==
ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਉਸ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ, ਉਸ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਭਾਈ ਵੀਰ ਸਿੰਘ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ, ਉਸ ਦੀ ਪੁਸਤਕ ‘ਮੇਰੇ ਸਾਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਉਸ ਨੂੰ [[ਪਦਮ ਭੂਸ਼ਣ]] ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
==ਹੋਰ==
ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ 'ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਉਸ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ [[ਭਰਥਰੀ ਹਰੀ]] ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ 'ਤੇ ਸ਼ੈਲੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਧਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ।
[[file:BHAI VIR SINGH MEMORIAL HOUSE DRAWING ROOM VIEW.jpg|thumb|ਭਾਈ ਵੀਰ ਸਿੰਘ ਦਾ ਘਰ]]
ਭਾਈ ਵੀਰ ਸਿੰਘ ਨੇ ਅਧੁਨਿਕ ਕਵਿਤਾ ਵਜੋਂ [[1905]] ਵਿੱਚ ਰਚੇ ਆਪਣੇ ਮਹਾਂ ਕਾਵਿ [[ਰਾਣਾ ਸੁਰਤ ਸਿੰਘ]] ਨਾਲ ਪ੍ਰਵੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਕਥਾ-ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ-ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ, ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਉਸ ਦਾ ਅਧਾਰ ਗੁਰਮਤਿ ਦਰਸ਼ਨ ਹੈ। [[ਰਾਣਾ ਸੁਰਤ ਸਿੰਘ]] ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸ ਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਭਾਈ ਵੀਰ ਸਿੰਘ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫ਼ੀ ਵੰਨਗੀ ਮਿਲਦੀ ਹੈ। ਉਸ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।<ref name=":0" />
=== ਪ੍ਰਗੀਤਕ ਕਵਿਤਾ ===
ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦਾ ਮੋਢੀ ਹੈ। ਨਮੂਨੇ ਵਜੋਂ:-
==== ਕੰਬਦੀ ਕਲਾਈ ====
<blockquote><poem>
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,
ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।
ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ!
</poem></blockquote>
== ਇਹ ਵੀ ਦੇਖੋ ==
*[[ਸੁਰਜੀਤ ਪਾਤਰ]]
*[[ਅਜੀਤ ਕੌਰ]]
== ਹਵਾਲੇ ==
{{reflist}}
== ਬਾਹਰੀ ਲਿੰਕ ==
{{Commons category|Vir Singh|ਵੀਰ ਸਿੰਘ}}
*''Bhai Vir Singh: Life, Times and Works'' by Gurbachan Singh Talib and Attar Singh, ed., Chandigarh, 1973
*[http://www.bhaivirsinghjiandprofessorpuransinghjiaudio.com/ Bhai Sahib Bhai Vir Singh Ji Books: MP3 audio and PDF books]
*[http://www.maskeensahib.com/index.php?p=p_36&sName=Pyare-Jio---Bhai-Vir-Singh Bhai Vir Singh Books: MP3 audio of books] {{Webarchive|url=https://web.archive.org/web/20151017091756/http://www.maskeensahib.com/index.php?p=p_36&sName=Pyare-Jio---Bhai-Vir-Singh |date=2015-10-17 }}
*[http://www.sikhmissionarysociety.org/sms/smspublications/sundri/sundri/ Sundari : Read Sundari book in English]
*[http://hook2book.com/index.php?rt=product/search&keyword=Bhai%20Sahib%20Bhai%20Veer%20Singh&page=1&limit=45 Books of Bhai Veer Singh Ji]
{{Sikhism}}
[[ਸ਼੍ਰੇਣੀ:ਜਨਮ 1872]]
[[ਸ਼੍ਰੇਣੀ:ਮੌਤ 1957]]
[[ਸ਼੍ਰੇਣੀ:ਪੰਜਾਬੀ-ਭਾਸ਼ਾ ਲੇਖਕ]]
[[ਸ਼੍ਰੇਣੀ:ਪੰਜਾਬੀ-ਭਾਸ਼ਾ ਕਵੀ]]
[[ਸ਼੍ਰੇਣੀ:ਸਿੱਖ ਵਿਦਵਾਨ]]
[[ਸ਼੍ਰੇਣੀ:ਪੰਜਾਬੀ ਵਿੱਚ ਸਾਹਿਤ ਅਕਾਦਮੀ ਇਨਾਮ ਜੇਤੂ]]
[[ਸ਼੍ਰੇਣੀ:ਭਾਰਤੀ ਸਿੱਖ]]
[[ਸ਼੍ਰੇਣੀ:ਪੰਜਾਬੀ ਲੋਕ]]
[[ਸ਼੍ਰੇਣੀ:ਸਿੱਖ ਲੇਖਕ]]
[[ਸ਼੍ਰੇਣੀ:ਅੰਮ੍ਰਿਤਸਰ ਦੇ ਲੇਖਕ]]
[[ਸ਼੍ਰੇਣੀ:ਪਦਮ ਭੂਸ਼ਣ ਨਾਲ ਸਨਮਾਨਿਤ ਸ਼ਖ਼ਸੀਅਤਾਂ]]
[[ਸ਼੍ਰੇਣੀ:19ਵੀਂ ਸਦੀ ਦੇ ਭਾਰਤੀ ਕਵੀ]]
[[ਸ਼੍ਰੇਣੀ:ਪੰਜਾਬ, ਭਾਰਤ ਦੇ ਕਵੀ]]
[[ਸ਼੍ਰੇਣੀ:20ਵੀਂ ਸਦੀ ਦੇ ਭਾਰਤੀ ਕਵੀ]]
[[ਸ਼੍ਰੇਣੀ:ਪੰਜਾਬ ਦਾ ਇਤਿਹਾਸ]]
5gpcu88suqa3m10ohtjbfibgqert0l5
ਹਥਿਆਰ
0
51908
842742
821666
2026-07-17T20:45:50Z
Redaktor GLAM
54493
Higher resolution version of image
842742
wikitext
text/x-wiki
[[File:Armes de l'Indie, Nepaul, Turquie - Racinet (69457573).jpg|thumb|right|ਮੁਗਲ ਫੌਜ ਦੁਆਰਾ ਵਰਤੇ ਜਾਂਦੇ ਹਥਿਆਰ।]]
'''ਹਥਿਆਰ''' ਜਾਂ '''ਸ਼ਸਤਰ''' ਕੋਈ ਅਜਿਹਾ ਜੰਤਰ ਜਾਂ ਜੰਗੀ ਸਮਾਨ ਹੁੰਦਾ ਹੈ ਜਿਸ ਨਾਲ਼ ਜਿਊਂਦੇ ਪ੍ਰਾਣੀਆਂ, ਢਾਂਚਿਆਂ ਜਾਂ ਪ੍ਰਬੰਧਾਂ ਨੂੰ ਨੁਕਸਾਨ ਜਾਂ ਹਾਨੀ ਪਹੁੰਚਾਈ ਜਾ ਸਕੇ। ਹਥਿਆਰਾਂ ਦੀ ਵਰਤੋਂ [[ਸ਼ਿਕਾਰ]], [[ਜੁਰਮ]], [[ਕਨੂੰਨ ਦ੍ਰਿੜ੍ਹੀਕਰਨ]], [[ਨਿੱਜੀ ਬਚਾਅ]] ਅਤੇ [[ਜੰਗ]] ਵਰਗੇ ਕਾਰਜਾਂ ਦੀ ਕਾਟ ਅਤੇ ਕਾਬਲੀਅਤ ਵਧਾਉਣ ਵਾਸਤੇ ਕੀਤੀ ਜਾਂਦੀ ਹੈ। ਮੋਕਲੇ ਤੌਰ 'ਤੇ ਹਥਿਆਰ ਕੋਈ ਵੀ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਨਾਲ਼ ਵਿਰੋਧੀ ਤੋਂ ਵੱਧ ਨੀਤਕ, ਪਦਾਰਥੀ ਜਾਂ ਮਾਨਸਿਕ ਲਾਹਾ ਖੱਟਿਆ ਜਾ ਸਕੇ।
==ਇਤਿਹਾਸ==
===ਪੂਰਵ-ਇਤਿਹਾਸਿਕ===
ਚਿੰਪੈਂਜ਼ੀਆਂ ਦੁਆਰਾ ਵੀ ਚੀਜ਼ਾਂ ਦੀ ਹਥਿਆਰਾਂ ਵਜੋਂ ਵਰਤੋਂ ਕੀਤੀ ਜਾਂਦੀ ਹੈ<ref name=Pruetz1>{{Cite journal | doi = 10.1016/j.cub.2006.12.042| title = Savanna Chimpanzees, Pan troglodytes verus, Hunt with Tools| journal = Current Biology| volume = 17| issue = 5| pages = 412–7| year = 2007| last1 = Pruetz | first1 = J. D. | last2 = Bertolani | first2 = P. | pmid=17320393}}</ref>, ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 50 ਲੱਖ ਸਾਲ ਪਹਿਲਾਂ ਤੋਂ ਹੀ ਮੁੱਢਲੇ ਮਨੁੱਖਾਂ ਨੇ ਹਥਿਆਰਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ।<ref>Weiss, Rick (February 22, 2007) [http://www.washingtonpost.com/wp-dyn/content/article/2007/02/22/AR2007022201007.html "Chimps Observed Making Their Own Weapons"], ''[[The Washington Post]]''</ref> ਸਭ ਤੋਂ ਪੁਰਾਣੇ ਹਥਿਆਰ ਸ਼ੋਨਿੰਗੇਨ ਬਰਛੇ ਹਨ। ਇਹ 8 ਬਰਛੇ ਹਨ ਜੋ 3 ਲੱਖ ਸਾਲ ਪਹਿਲਾਂ ਹਥਿਆਰਾਂ ਵਜੋਂ ਵਰਤੇ ਜਾਂਦੇ ਸਨ।<ref>Thieme, Hartmut and Maier, Reinhard (eds.) (1995) ''Archäologische Ausgrabungen im Braunkohlentagebau Schöningen.'' Landkreis Helmstedt, Hannover.</ref><ref>{{cite journal|author=Thieme, Hartmut |title=Die ältesten Speere der Welt – Fundplätze der frühen Altsteinzeit im Tagebau Schöningen|journal=Archäologisches Nachrichtenblatt|volume= 10|year= 2005|pages= 409–417}}</ref><ref>{{cite journal|author=Baales, Michael |author2=Jöris, Olaf |title=Zur Altersstellung der Schöninger Speere|journal= Erkenntnisjäger. Kultur und Umwelt des frühen Menschen.</ref><ref>
Veröffentlichungen des Landesamtes für Archäologie Sachsen-Anhalt (Festschrift Dietrich Mania)|volume=57|year= 2003 |pages=281–288}}</ref><ref>Jöris, O. (2005) "Aus einer anderen Welt – Europa zur Zeit des Neandertalers". In: N. J. Conard ''et al.'' (eds.): ''Vom Neandertaler zum modernen Menschen''. Ausstellungskatalog Blaubeuren. pp. 47–70.</ref><ref>{{Cite journal | doi = 10.1038/385807a0| title = Lower Palaeolithic hunting spears from Germany| url = https://archive.org/details/sim_nature-uk_1997-02-27_385_6619/page/806| journal = Nature| volume = 385| issue = 6619| pages = 807| year = 1997| last1 = Thieme | first1 = H. }}</ref>
===ਪੁਰਾਤਨ ਕਾਲ===
ਇਸ ਕਾਲ ਵਿੱਚ ਹਥਿਆਰਾਂ ਵਿੱਚ ਤਾਂਬੇ ਯੁੱਗ ਦੌਰਾਨ ਹਥਿਆਰਾਂ ਵਿੱਚ ਤਾਂਬੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਸੀ ਯੁੱਗ ਵਿੱਚ ਕਾਂਸੀ ਦੀ ਵਰਤੋਂ ਸ਼ੁਰੂ ਹੋਈ।
ਲੋਹੇ ਯੁੱਗ ਦੌਰਾਨ ਬਣਾਈਆਂ ਗਈਆਂ ਮੁੱਢਲੀਆਂ ਤਲਵਾਰਾਂ ਕਾਂਸੀ ਤੋਂ ਮਜ਼ਬੂਤ ਨਹੀਂ ਸਨ। 1200 {{ਈਪੂ}} ਦੌਰਾਨ ਸਬ-ਸਹਾਰਾ ਅਫਰੀਕਾ<ref>{{Cite journal | doi = 10.1017/S0021853700025949|jstor=182719| title = Early Metal Working in Sub-Saharan Africa: A Review of Recent Research| journal = The Journal of African History| volume = 35| pages = 1–36| year = 2009| last1 = Miller | first1 = D. E. | last2 = Van Der Merwe | first2 = N. J. }}</ref><ref>{{cite journal|author=Stuiver, Minze |author2= Van Der Merwe, N.J. |title=Radiocarbon Chronology of the Iron Age in Sub-Saharan Africa|journal=Current Anthropology|year= 1968|doi=10.1086/200878}}</ref> ਵਿੱਚ ਹਥਿਆਰ ਬਣਾਉਣ ਵਿੱਚ ਲੋਹੇ ਦੀ ਵਰਤੋਂ ਵੱਡੇ ਪੱਧਰ ਉੱਤੇ ਸ਼ੁਰੂ ਹੋ ਗਈ ਸੀ।<ref>{{cite web | title= A Short History of War – Iron Age Revolution | author= Gabriel, Richard A. | author2= Metz, Karen S. | url= http://www.au.af.mil/au/awc/awcgate/gabrmetz/gabr0001.htm | accessdate= 2010-01-08 | work= au.af.mil | archive-date= 2018-01-01 | archive-url= https://web.archive.org/web/20180101231852/http://www.au.af.mil/au/awc/awcgate/gabrmetz/gabr0001.htm | url-status= dead }}</ref>
===ਮੱਧਕਾਲ===
ਇਸ ਕਾਲ ਵਿੱਚ ਨਵੀਂ ਕਿਸਮ ਦੀਆਂ ਤਲਵਾਰਾਂ ਦੀ ਵਰਤੋਂ ਸ਼ੁਰੂ ਹੋਈ ਕਿਉਂਕਿ ਇਸ ਸਮੇਂ ਵਿੱਚ ਘੋੜਸਵਾਰਾਂ ਵਿੱਚ ਲੜਾਈ ਪ੍ਰਮੁੱਖ ਸੀ। ਇਸ ਕਾਲ ਦੇ ਅੰਤ ਵਿੱਚ ਬਰੂਦ ਅਤੇ ਤੋਪ ਦੀ ਵਰਤੋਂ ਵੀ ਸ਼ੁਰੂ ਹੋਈ।
===ਮੁੱਢਲਾ ਆਧੁਨਿਕ ਕਾਲ===
ਯੂਰਪੀ ਪੁਨਰਜਾਗਰਨ ਤੋਂ ਬਾਅਦ ਪੱਛਮ ਵਿੱਚ ਬੰਦੂਕਾਂ, ਤੋਪਾਂ ਆਦਿ ਦੀ ਵਰਤੋਂ ਸ਼ੁਰੂ ਹੋਈ। ਪਹਿਲੀ ਵਿਸ਼ਵ ਜੰਗ ਦੌਰਾਨ ਹਵਾਈ ਲੜਾਕੂ ਜਹਾਜ ਅਤੇ ਟੈਂਕਾਂ ਦੀ ਵਰਤੋਂ ਸ਼ੁਰੂ ਹੋਈ।
===ਆਧੁਨਿਕ ਕਾਲ===
ਦੂਜੀ ਵਿਸ਼ਵ ਜੰਗ ਵਿੱਚ ਹੋਰ ਕਈ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਵੇਂ ਕਿ ਰਸਾਇਣਕ ਅਤੇ ਜੀਵ ਵਿਗਿਆਨਕ ਹਥਿਆਰ। ਇਸਦੇ ਨਾਲ ਹੀ ਦੂਜੀ ਵਿਸ਼ਵ ਜੰਗ ਵਿੱਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ।
==ਹਵਾਲੇ==
{{ਹਵਾਲੇ}}
{{ਕਾਮਨਜ਼ ਸ਼੍ਰੇਣੀ|Weapons|ਹਥਿਆਰਾਂ}}
[[ਸ਼੍ਰੇਣੀ:ਹਥਿਆਰ]]
[[ਸ਼੍ਰੇਣੀ:ਸੁਰੱਖਿਆ]]
[[ਸ਼੍ਰੇਣੀ:ਜੰਗੀ ਸਾਜ਼ੋ-ਸਮਾਨ]]
faj1k4w7ix17142t2zvcvatfn0n56bi
ਹਾਈਡ੍ਰੇਲ
0
204816
842743
2026-07-18T07:22:13Z
Harchand Bhinder
3793
"ਹਾਈਡਰੋਜਨ ਨਾਲ ਚੱਲਣ ਵਾਲੀ ਰੇਲ ਨੂੰ ਹਾਈਡ੍ਰੇਲ ਕਿਹਾ ਜਾਂਦਾ ਹੈ. ਭਾਰਤ ਵਿੱਚ, ਭਾਰਤੀ ਰੇਲਵੇ ਵੱਲੋਂ 17 ਜੁਲਾਈ 2026 ਨੂੰ ਹਾਈਡਰੋਜਨ ਨਾਲ ਚੱਲਣ ਵਾਲੀ ਹਾਈਡ੍ਰੇਲ ਜੀਂਦ ਤੋ ਸੋਨੀਪਤ ਤੱਕ ਚਲਾਈ ਗਈ.<ref>{{Cite web |date=2026-07-15 |title=ਭ..." ਨਾਲ਼ ਸਫ਼ਾ ਬਣਾਇਆ
842743
wikitext
text/x-wiki
ਹਾਈਡਰੋਜਨ ਨਾਲ ਚੱਲਣ ਵਾਲੀ ਰੇਲ ਨੂੰ ਹਾਈਡ੍ਰੇਲ ਕਿਹਾ ਜਾਂਦਾ ਹੈ. ਭਾਰਤ ਵਿੱਚ, ਭਾਰਤੀ ਰੇਲਵੇ ਵੱਲੋਂ 17 ਜੁਲਾਈ 2026 ਨੂੰ ਹਾਈਡਰੋਜਨ ਨਾਲ ਚੱਲਣ ਵਾਲੀ ਹਾਈਡ੍ਰੇਲ ਜੀਂਦ ਤੋ ਸੋਨੀਪਤ ਤੱਕ ਚਲਾਈ ਗਈ.<ref>{{Cite web |date=2026-07-15 |title=ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਪੀਐੱਮ ਮੋਦੀ ਨੇ ਹਰਿਆਣਾ ਦੇ ਜੀਂਦ ਤੋਂ ਹਰੀ ਝੰਡੀ ਦਿੱਤੀ, ਇਹ ਬਿਜਲੀ ਤੇ ਡੀਜ਼ਲ ਟ੍ਰੇਨ ਨਾਲੋਂ ਕਿਵੇਂ ਵੱਖ ਹੈ |url=https://www.bbc.com/punjabi/articles/c20y0937p79o |access-date=2026-07-18 |website=BBC News ਪੰਜਾਬੀ |language=pa}}</ref>
[[ਤਸਵੀਰ:India's_First_Hydrogen_Train_at_Jind_Junction.jpg|thumb|[[ਭਾਰਤੀ ਰੇਲਵੇ]] ਦੀ ਫਿਊਲ ਸੈੱਲ ਸਵਦੇਸ਼ੀ ਤੌਰ 'ਤੇ ਵਿਕਸਤ '''ਨਮੋ ਗ੍ਰੀਨ ਰੇਲ''' ਰੇਲਗੱਡੀ]]
ਆਵਾਜਾਈ ਵਿੱਚ ਆਮ ਸ਼ਬਦ "ਹਾਈਡ੍ਰੇਲ" (2003) , [[ਹਾਈਡਰੋਜਨ|ਹਾਈਡ੍ਰੋਜਨ]] ਟ੍ਰੇਨਾਂ, '''ਜ਼ੀਰੋ-ਐਮੀਸ਼ਨ ਮਲਟੀਪਲ ਯੂਨਿਟ''', ਜਾਂ '''ZEMUs''' ਸ਼ਾਮਲ ਹਨ-ਆਮ ਸ਼ਬਦ ਜੋ ਰੇਲ [[ਸਵਾਰੀ|ਵਾਹਨ]], ਵੱਡੇ ਜਾਂ ਛੋਟੇ ਹਨ, ਜੋ ਕਿ [[Traction motors|ਟ੍ਰੈਕਸ਼ਨ ਮੋਟਰਾਂ]], ਜਾਂ ਸਹਾਇਕ ਮੋਟਰਾਂ, ਜਾਂ ਦੋਵਾਂ ਨੂੰ ਸ਼ਕਤੀ ਦੇਣ ਲਈ [[ਊਰਜਾ]] ਦੇ ਸਰੋਤ ਵਜੋਂ [[Hydrogen fuel|ਹਾਈਡ੍ਰੋਜਨ ਬਾਲਣ]] ਦੀ ਵਰਤੋਂ ਕਰਦੇ ਹਨ, ਲਈ ਵਰਤਿਆ ਗਿਆ ਹੈ। ਹਾਈਡ੍ਰੇਲ ਵਾਹਨ ਹਾਈਡਰੋਜਨ ਦੀ ਰਸਾਇਣਕ ਊਰਜਾ ਦੀ ਵਰਤੋਂ ਕਰਦੇ ਹਨ, ਜਾਂ ਤਾਂ ਹਾਈਡਰੋਜ਼ਨ ਅੰਦਰੂਨੀ ਬਾਲਨ ਇੰਜਣ ਵਿੱਚ ਹਾਈਡਰੋਗਨ ਨੂੰ ਸਾੜ ਕੇ, ਜਾਂ ਬਿਜਲੀ ਮੋਟਰਾਂ ਨੂੰ ਚਲਾਉਣ ਲਈ ਇੱਕ [[Fuel cell|ਬਾਲਣ ਸੈੱਲ]] ਵਿੱਚ ਆਕਸੀਜਨ ਨਾਲ ਹਾਈਡਰੋੋਜਨ ਪ੍ਰਤੀਕ੍ਰਿਆ ਕਰਕੇ, ਜਿਵੇਂ ਕਿ ਹਾਈਡਰੋਜਨ ਬਾਲਣ ਸੈਲ ਟ੍ਰੇਨ। [[ਰੇਲ ਟ੍ਰਾਂਸਪੋਰਟ|ਰੇਲ ਆਵਾਜਾਈ]] ਨੂੰ ਵਧਾਉਣ ਲਈ ਹਾਈਡ੍ਰੋਜਨ ਦੀ ਵਿਆਪਕ ਵਰਤੋਂ ਪ੍ਰਸਤਾਵਿਤ [[Hydrogen economy|ਹਾਈਡ੍ਰੋਜਨ ਅਰਥਵਿਵਸਥਾ]] ਦਾ ਇੱਕ ਬੁਨਿਆਦੀ ਤੱਤ ਹੈ। ਇਹ ਸ਼ਬਦ ਦੁਨੀਆ ਭਰ ਦੇ ਖੋਜ ਵਿਦਵਾਨਾਂ ਅਤੇ ਟੈਕਨੀਸ਼ੀਅਨਾਂ ਦੁਆਰਾ ਵਰਤਿਆ ਗਿਆ ਹੈ।<ref>{{Cite journal|last=Graham-Rowe|first=D.|year=2008|title=Do the locomotion|journal=Nature|volume=454|issue=7208|pages=1036–7|doi=10.1038/4541036a|pmid=18756218|doi-access=free}}</ref><ref>{{Cite journal|last=Minkel|first=J. R.|year=2006|title=A Smashing Bad Time for the United States|journal=IEEE Spectrum|volume=43|issue=8|pages=12–13|bibcode=2006IEEES..43h..12M|doi=10.1109/MSPEC.2006.1665046}}</ref><ref>{{Cite journal|last=Jones|first=W. D.|year=2009|title=Fuel cells could power a streetcar revival|journal=IEEE Spectrum|volume=46|issue=9|pages=15–16|doi=10.1109/MSPEC.2009.5210050}}</ref><ref>{{Cite journal|last=Jones|first=W. D.|year=2006|title=Hydrogen on Track|journal=IEEE Spectrum|volume=43|issue=8|pages=10–13|doi=10.1109/MSPEC.2006.1665045}}</ref><ref>{{Cite journal|last=Delucchi|first=M. A.|last2=Jacobson|first2=M. Z.|year=2010|title=Providing all global energy with wind, water, and solar power, Part II: Reliability, system and transmission costs, and policies|journal=Energy Policy|volume=39|issue=3|pages=1170–1190|doi=10.1016/j.enpol.2010.11.045}}</ref><ref>{{Cite journal|last=Marin|first=G. D.|last2=Naterer|first2=G. F.|last3=Gabriel|first3=K.|year=2010|title=Rail transportation by hydrogen vs. Electrification – Case study for Ontario, Canada, II: Energy supply and distribution|journal=International Journal of Hydrogen Energy|volume=35|issue=12|pages=6097–6107|bibcode=2010IJHE...35.6097M|doi=10.1016/j.ijhydene.2010.03.095}}</ref>
ਹਾਈਡ੍ਰੇਲ ਵਾਹਨ ਆਮ ਤੌਰ ਉੱਤੇ ਨਵਿਆਉਣਯੋਗ [[Energy storage|ਊਰਜਾ ਭੰਡਾਰਨ]] ਵਾਲੇ [[Hybrid vehicles|ਹਾਈਬ੍ਰਿਡ ਵਾਹਨ]] ਹੁੰਦੇ ਹਨ, ਜਿਵੇਂ ਕਿ [[ਬੈਟਰੀ|ਬੈਟਰੀਆਂ]] ਜਾਂ ਸੁਪਰ ਕੈਪਸਟਰ, ਕੁਸ਼ਲਤਾ ਵਿੱਚ ਸੁਧਾਰ ਅਤੇ ਲੋੜੀਂਦੇ ਹਾਈਡ੍ਰੋਜਨ ਭੰਡਾਰ ਦੀ ਮਾਤਰਾ ਨੂੰ ਘਟਾਉਣ ਲਈ। ਸੰਭਾਵੀ ਹਾਈਡ੍ਰੇਲ ਐਪਲੀਕੇਸ਼ਨਾਂ ਵਿੱਚ ਹਰ ਕਿਸਮ ਦੀ [[ਰੇਲ ਟ੍ਰਾਂਸਪੋਰਟ|ਰੇਲ ਆਵਾਜਾਈ]] ਸ਼ਾਮਲ ਹੈਃ [[Commuter rail|ਯਾਤਰੀ ਰੇਲ]], [[Freight rail|ਮਾਲ ਰੇਲ]], [[Light rail|ਲਾਈਟ ਰੇਲ]], ਰੇਲ ਰੈਪਿਡ ਟ੍ਰਾਂਜ਼ਿਟ, ਮਾਈਨ ਰੇਲਵੇ, [[Industrial railway|ਉਦਯੋਗਿਕ ਰੇਲਵੇ]] ਪ੍ਰਣਾਲੀ ਅਤੇ ਪਾਰਕਾਂ ਅਤੇ ਅਜਾਇਬ ਘਰਾਂ ਵਿੱਚ ਵਿਸ਼ੇਸ਼ ਰੇਲ ਸਵਾਰੀਆ ਆਦਿ ਹਨ।
ਮੰਨਿਆ ਜਾਂਦਾ ਹੈ ਕਿ ਹਾਈਡ੍ਰੇਲ ਸ਼ਬਦ 22 ਅਗਸਤ 2003 ਨੂੰ ਕੈਂਬਰਿਜ, ਮੈਸੇਚਿਉਸੇਟਸ ਵਿੱਚ ਯੂਐਸ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਦੇ ਵੋਲਪੇ ਟ੍ਰਾਂਸਪੋਰਟੇਸ਼ਨ ਸਿਸਟਮ ਸੈਂਟਰ ਵਿੱਚ ਇੱਕ ਸੱਦਾ ਪੱਤਰ ਪੇਸ਼ਕਾਰੀ ਤੋਂ ਸ਼ੁਰੂ ਹੋਇਆ ਸੀ। <ref>{{Cite web |last=Shah |first=Narendra |date=29 March 2022 |title=Hydrogen-Powered Trains |url=https://www.metrorailnews.in/hydrogen-powered-trains/ |url-status=live |archive-url=https://web.archive.org/web/20220401045417/https://www.metrorailnews.in/hydrogen-powered-trains/ |archive-date=1 April 2022 |access-date=25 August 2022 |website=Metro Rail News |language=en-US}}</ref> ਉੱਥੇ, ਯੂਐਸ ਟੈਲੀਕਾਮ ਕੰਪਨੀ [[AT&T|ਏਟੀਐਂਡਟੀ]] ਦੇ ਇੱਕ ਸਾਬਕਾ ਭਵਿੱਖਵਾਦੀ ਅਤੇ ਰਣਨੀਤਕ ਯੋਜਨਾਕਾਰ ਸਟੈਨ ਥੌਮਸਨ ਨੇ ਮੂਰਸਵਿਲ ਹਾਈਡ੍ਰੇਲ ਇਨੀਸ਼ੀਏਟਿਵ ਸਿਰਲੇਖ ਵਾਲੀ ਇੱਕ ਪੇਸ਼ਕਾਰੀ ਦਿੱਤੀ। <ref name="rai tech 16">Grey, Eva. [https://www.railway-technology.com/features/featuregerman-state-thrusts-hydrogen-powered-hydrail-into-the-spotlight-4928956/ "German state thrusts hydrogen-powered hydrail into the spotlight."] {{Webarchive|url=https://web.archive.org/web/20210207212737/https://www.railway-technology.com/features/featuregerman-state-thrusts-hydrogen-powered-hydrail-into-the-spotlight-4928956/|date=7 February 2021}} ''railway-technology.com'', 21 June 2016.</ref> ਹਾਲਾਂਕਿ, ਲੇਖਕ ਸਟੈਨ ਥੌਮਸਨ ਅਤੇ ਜਿਮ ਬੋਮੈਨ ਦੇ ਅਨੁਸਾਰ, ਇਹ ਸ਼ਬਦ ਪਹਿਲੀ ਵਾਰ 17 ਫਰਵਰੀ 2004 ਨੂੰ [[International Journal of Hydrogen Energy|ਇੰਟਰਨੈਸ਼ਨਲ ਜਰਨਲ ਆਫ਼ ਹਾਈਡ੍ਰੋਜਨ ਐਨਰਜੀ]] ਵਿੱਚ ਇੱਕ ਖੋਜ ਇੰਜਣ ਟਾਰਗੇਟ ਸ਼ਬਦ ਵਜੋਂ ਛਪਿਆ ਸੀ ਤਾਂ ਜੋ ਹਾਈਡ੍ਰੋਜਨ ਰੇਲ ਖੇਤਰ ਵਿੱਚ ਕੰਮ ਕਰਨ ਵਾਲੇ ਦੁਨੀਆ ਭਰ ਦੇ ਵਿਦਵਾਨਾਂ ਅਤੇ ਟੈਕਨੀਸ਼ੀਅਨਾਂ ਨੂੰ ਅਨੁਸ਼ਾਸਨ ਦੇ ਅੰਦਰ ਪੈਦਾ ਹੋਏ ਸਾਰੇ ਕੰਮ ਨੂੰ ਆਸਾਨੀ ਨਾਲ ਪ੍ਰਕਾਸ਼ਿਤ ਕਰਨ ਅਤੇ ਲੱਭਣ ਦੇ ਯੋਗ ਬਣਾਇਆ ਜਾ ਸਕੇ। <ref>Stan Thompson and Jim Bowman (2004) "The Mooresville Hydrail Initiative", ''[[International Journal of Hydrogen Energy]]'' '''29'''(4): 438, in "News and Views" (a non-peer-reviewed section)</ref>
rahe0x9k2wlanx0wguj8hb5m7mysoqo
842744
842743
2026-07-18T07:35:51Z
Harchand Bhinder
3793
842744
wikitext
text/x-wiki
ਹਾਈਡਰੋਜਨ ਨਾਲ ਚੱਲਣ ਵਾਲੀ ਰੇਲ ਨੂੰ ਹਾਈਡ੍ਰੇਲ ਕਿਹਾ ਜਾਂਦਾ ਹੈ। ਭਾਰਤ ਵਿੱਚ, ਭਾਰਤੀ ਰੇਲਵੇ ਵੱਲੋਂ 17 ਜੁਲਾਈ 2026 ਨੂੰ ਹਾਈਡਰੋਜਨ ਨਾਲ ਚੱਲਣ ਵਾਲੀ ਹਾਈਡ੍ਰੇਲ ਜੀਂਦ ਤੋ ਸੋਨੀਪਤ ਤੱਕ ਚਲਾਈ ਗਈ।<ref>{{Cite web |date=2026-07-15 |title=ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਪੀਐੱਮ ਮੋਦੀ ਨੇ ਹਰਿਆਣਾ ਦੇ ਜੀਂਦ ਤੋਂ ਹਰੀ ਝੰਡੀ ਦਿੱਤੀ, ਇਹ ਬਿਜਲੀ ਤੇ ਡੀਜ਼ਲ ਟ੍ਰੇਨ ਨਾਲੋਂ ਕਿਵੇਂ ਵੱਖ ਹੈ |url=https://www.bbc.com/punjabi/articles/c20y0937p79o |access-date=2026-07-18 |website=BBC News ਪੰਜਾਬੀ |language=pa}}</ref>
[[ਤਸਵੀਰ:India's_First_Hydrogen_Train_at_Jind_Junction.jpg|thumb|[[ਭਾਰਤੀ ਰੇਲਵੇ]] ਦੀ ਫਿਊਲ ਸੈੱਲ ਸਵਦੇਸ਼ੀ ਤੌਰ 'ਤੇ ਵਿਕਸਤ '''ਨਮੋ ਗ੍ਰੀਨ ਰੇਲ''' ਰੇਲਗੱਡੀ]]
ਆਵਾਜਾਈ ਵਿੱਚ ਆਮ ਸ਼ਬਦ "ਹਾਈਡ੍ਰੇਲ" (2003) , [[ਹਾਈਡਰੋਜਨ|ਹਾਈਡ੍ਰੋਜਨ]] ਟ੍ਰੇਨਾਂ, '''ਜ਼ੀਰੋ-ਐਮੀਸ਼ਨ ਮਲਟੀਪਲ ਯੂਨਿਟ''', ਜਾਂ '''ZEMUs''' ਸ਼ਾਮਲ ਹਨ-ਆਮ ਸ਼ਬਦ ਜੋ ਰੇਲ [[ਸਵਾਰੀ|ਵਾਹਨ]], ਵੱਡੇ ਜਾਂ ਛੋਟੇ ਹਨ, ਜੋ ਕਿ [[ਟ੍ਰਕਸ਼ਨ ਮੋਟਰਾਂ]], ਜਾਂ ਸਹਾਇਕ ਮੋਟਰਾਂ, ਜਾਂ ਦੋਵਾਂ ਨੂੰ ਸ਼ਕਤੀ ਦੇਣ ਲਈ [[ਊਰਜਾ]] ਦੇ ਸਰੋਤ ਵਜੋਂ [[Hydrogen fuel|ਹਾਈਡ੍ਰੋਜਨ ਬਾਲਣ]] ਦੀ ਵਰਤੋਂ ਕਰਦੇ ਹਨ, ਲਈ ਵਰਤਿਆ ਗਿਆ ਹੈ। ਹਾਈਡ੍ਰੇਲ ਵਾਹਨ ਹਾਈਡਰੋਜਨ ਦੀ ਰਸਾਇਣਕ ਊਰਜਾ ਦੀ ਵਰਤੋਂ ਕਰਦੇ ਹਨ, ਜਾਂ ਤਾਂ ਹਾਈਡਰੋਜ਼ਨ ਅੰਦਰੂਨੀ ਬਾਲਨ ਇੰਜਣ ਵਿੱਚ ਹਾਈਡਰੋਗਨ ਨੂੰ ਸਾੜ ਕੇ, ਜਾਂ ਬਿਜਲੀ ਮੋਟਰਾਂ ਨੂੰ ਚਲਾਉਣ ਲਈ ਇੱਕ [[Fuel cell|ਬਾਲਣ ਸੈੱਲ]] ਵਿੱਚ ਆਕਸੀਜਨ ਨਾਲ ਹਾਈਡਰੋੋਜਨ ਪ੍ਰਤੀਕ੍ਰਿਆ ਕਰਕੇ, ਜਿਵੇਂ ਕਿ ਹਾਈਡਰੋਜਨ ਬਾਲਣ ਸੈਲ ਟ੍ਰੇਨ। [[ਰੇਲ ਟ੍ਰਾਂਸਪੋਰਟ|ਰੇਲ ਆਵਾਜਾਈ]] ਨੂੰ ਵਧਾਉਣ ਲਈ ਹਾਈਡ੍ਰੋਜਨ ਦੀ ਵਿਆਪਕ ਵਰਤੋਂ ਪ੍ਰਸਤਾਵਿਤ [[Hydrogen economy|ਹਾਈਡ੍ਰੋਜਨ ਅਰਥਵਿਵਸਥਾ]] ਦਾ ਇੱਕ ਬੁਨਿਆਦੀ ਤੱਤ ਹੈ। ਇਹ ਸ਼ਬਦ ਦੁਨੀਆ ਭਰ ਦੇ ਖੋਜ ਵਿਦਵਾਨਾਂ ਅਤੇ ਟੈਕਨੀਸ਼ੀਅਨਾਂ ਦੁਆਰਾ ਵਰਤਿਆ ਗਿਆ ਹੈ।<ref>{{Cite journal|last=Graham-Rowe|first=D.|year=2008|title=Do the locomotion|journal=Nature|volume=454|issue=7208|pages=1036–7|doi=10.1038/4541036a|pmid=18756218|doi-access=free}}</ref><ref>{{Cite journal|last=Minkel|first=J. R.|year=2006|title=A Smashing Bad Time for the United States|journal=IEEE Spectrum|volume=43|issue=8|pages=12–13|bibcode=2006IEEES..43h..12M|doi=10.1109/MSPEC.2006.1665046}}</ref><ref>{{Cite journal|last=Jones|first=W. D.|year=2009|title=Fuel cells could power a streetcar revival|journal=IEEE Spectrum|volume=46|issue=9|pages=15–16|doi=10.1109/MSPEC.2009.5210050}}</ref><ref>{{Cite journal|last=Jones|first=W. D.|year=2006|title=Hydrogen on Track|journal=IEEE Spectrum|volume=43|issue=8|pages=10–13|doi=10.1109/MSPEC.2006.1665045}}</ref><ref>{{Cite journal|last=Delucchi|first=M. A.|last2=Jacobson|first2=M. Z.|year=2010|title=Providing all global energy with wind, water, and solar power, Part II: Reliability, system and transmission costs, and policies|journal=Energy Policy|volume=39|issue=3|pages=1170–1190|doi=10.1016/j.enpol.2010.11.045}}</ref><ref>{{Cite journal|last=Marin|first=G. D.|last2=Naterer|first2=G. F.|last3=Gabriel|first3=K.|year=2010|title=Rail transportation by hydrogen vs. Electrification – Case study for Ontario, Canada, II: Energy supply and distribution|journal=International Journal of Hydrogen Energy|volume=35|issue=12|pages=6097–6107|bibcode=2010IJHE...35.6097M|doi=10.1016/j.ijhydene.2010.03.095}}</ref>

hoyq3hgzgm1r76n9hr51o7cf98cq1w2
842745
842744
2026-07-18T07:37:36Z

ਮੰਨਿਆ ਜਾਂਦਾ ਹੈ ਕਿ ਹਾਈਡ੍ਰੇਲ ਸ਼ਬਦ 22 ਅਗਸਤ 2003 ਨੂੰ ਕੈਂਬਰਿਜ, ਮੈਸੇਚਿਉਸੇਟਸ ਵਿੱਚ ਯੂਐਸ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਦੇ ਵੋਲਪੇ ਟ੍ਰਾਂਸਪੋਰਟੇਸ਼ਨ ਸਿਸਟਮ ਸੈਂਟਰ ਵਿੱਚ ਇੱਕ ਖੋਜ ਪੇਸ਼ਕਾਰੀ ਤੋਂ ਸ਼ੁਰੂ ਹੋਇਆ ਸੀ। <ref>{{Cite web |last=Shah |first=Narendra |date=29 March 2022 |title=Hydrogen-Powered Trains |url=https://www.metrorailnews.in/hydrogen-powered-trains/ |url-status=live |archive-url=https://web.archive.org/web/20220401045417/https://www.metrorailnews.in/hydrogen-powered-trains/ |archive-date=1 April 2022 |access-date=25 August 2022 |website=Metro Rail News |language=en-US}}</ref> ਉੱਥੇ, ਯੂਐਸ ਟੈਲੀਕਾਮ ਕੰਪਨੀ [[AT&T|ਏਟੀਐਂਡਟੀ]] ਦੇ ਇੱਕ ਸਾਬਕਾ ਭਵਿੱਖਵਾਦੀ ਅਤੇ ਰਣਨੀਤਕ ਯੋਜਨਾਕਾਰ ਸਟੈਨ ਥੌਮਸਨ ਨੇ ਮੂਰਸਵਿਲ ਹਾਈਡ੍ਰੇਲ ਇਨੀਸ਼ੀਏਟਿਵ ਸਿਰਲੇਖ ਵਾਲੀ ਇੱਕ ਪੇਸ਼ਕਾਰੀ ਦਿੱਤੀ। <ref name="rai tech 16">Grey, Eva. [https://www.railway-technology.com/features/featuregerman-state-thrusts-hydrogen-powered-hydrail-into-the-spotlight-4928956/ "German state thrusts hydrogen-powered hydrail into the spotlight."] {{Webarchive|url=https://web.archive.org/web/20210207212737/https://www.railway-technology.com/features/featuregerman-state-thrusts-hydrogen-powered-hydrail-into-the-spotlight-4928956/|date=7 February 2021}} ''railway-technology.com'', 21 June 2016.</ref> ਹਾਲਾਂਕਿ, ਲੇਖਕ ਸਟੈਨ ਥੌਮਸਨ ਅਤੇ ਜਿਮ ਬੋਮੈਨ ਦੇ ਅਨੁਸਾਰ, ਇਹ ਸ਼ਬਦ ਪਹਿਲੀ ਵਾਰ 17 ਫਰਵਰੀ 2004 ਨੂੰ [[International Journal of Hydrogen Energy|ਇੰਟਰਨੈਸ਼ਨਲ ਜਰਨਲ ਆਫ਼ ਹਾਈਡ੍ਰੋਜਨ ਐਨਰਜੀ]] ਵਿੱਚ ਇੱਕ ਖੋਜ ਇੰਜਣ ਟਾਰਗੇਟ ਸ਼ਬਦ ਵਜੋਂ ਛਪਿਆ ਸੀ ਤਾਂ ਜੋ ਹਾਈਡ੍ਰੋਜਨ ਰੇਲ ਖੇਤਰ ਵਿੱਚ ਕੰਮ ਕਰਨ ਵਾਲੇ ਦੁਨੀਆ ਭਰ ਦੇ ਵਿਦਵਾਨਾਂ ਅਤੇ ਟੈਕਨੀਸ਼ੀਅਨਾਂ ਨੂੰ ਅਨੁਸ਼ਾਸਨ ਦੇ ਅੰਦਰ ਪੈਦਾ ਹੋਏ ਸਾਰੇ ਕੰਮ ਨੂੰ ਆਸਾਨੀ ਨਾਲ ਪ੍ਰਕਾਸ਼ਿਤ ਕਰਨ ਅਤੇ ਲੱਭਣ ਦੇ ਯੋਗ ਬਣਾਇਆ ਜਾ ਸਕੇ। <ref>Stan Thompson and Jim Bowman (2004) "The Mooresville Hydrail Initiative", ''[[International Journal of Hydrogen Energy]]'' '''29'''(4): 438, in "News and Views" (a non-peer-reviewed section)</ref>
ljmo9uvrfs00goofac9qjn0ij5lx44j