ਵਿਕੀਪੀਡੀਆ pawiki https://pa.wikipedia.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.47.0-wmf.21 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਪੀਡੀਆ ਵਿਕੀਪੀਡੀਆ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਫਾਟਕ ਫਾਟਕ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Package Package talk Event Event talk Topic ਜਸਵੀਰ ਰਾਣਾ 0 40772 848091 839271 2026-09-27T15:34:10Z Mulkh Singh 9921 /* ਪ੍ਰਕਾਸ਼ਿਤ ਪੁਸਤਕਾਂ */ 848091 wikitext text/x-wiki {{Infobox writer | name = ਜਸਵੀਰ ਰਾਣਾ | image = Jasbir Rana, Punjabi story writer, Punjab, India.JPG | imagesize = | caption = ਜਸਵੀਰ ਰਾਣਾ | pseudonym = | birth_name = | birth_date = {{Birth date and age|1968|9|18|df=yes}} | birth_place = ਪਿੰਡ ਅਮਰਗੜ, ਜ਼ਿਲ੍ਹਾ ਸੰਗਰੂਰ | nation = ਭਾਰਤੀ [[ਪੰਜਾਬ, ਭਾਰਤ|ਭਾਰਤ]] | death_date = | death_place = | occupation = ਅਧਿਆਪਕ, ਕਹਾਣੀਕਾਰ | nationality = [[ਭਾਰਤ|ਭਾਰਤੀ]] | period = | genre = ਕਹਾਣੀ | subject = | movement = | notableworks = | spouse = | partner = | children = | relatives = | influences = | influenced = |website= }} [[ਤਸਵੀਰ:Jasveer Rana.jpg|thumb|ਜਸਵੀਰ ਰਾਣਾ]] '''ਜਸਵੀਰ ਰਾਣਾ''' (ਜਨਮ 18 ਸਤੰਬਰ 1968) [[ਪੰਜਾਬੀ ਭਾਸ਼ਾ|ਪੰਜਾਬੀ]] [[ਗਲਪਕਾਰ]] ਅਤੇ ਸਾਹਿਤਕ ਸੰਪਾਦਕ ਹੈ। ਅੱਧੀ ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੇ ਇਲਾਵਾ ਉਸਦਾ ਇੱਕ ਨਾਵਲ ਵੀ ਛਪ ਚੁੱਕਾ ਹੈ।<ref>{{Cite web|url=https://www.punjabitribuneonline.com/news/archive/patiala/%E0%A8%9C%E0%A8%B8%E0%A8%B5%E0%A9%80%E0%A8%B0-%E0%A8%B0%E0%A8%BE%E0%A8%A3%E0%A8%BE-%E0%A8%A6%E0%A8%BE-%E0%A8%A8%E0%A8%BE%E0%A8%B5%E0%A8%B2-%E0%A8%87%E0%A9%B1%E0%A8%A5%E0%A9%8B%E0%A8%82-%E0%A8%B0%E0%A9%87%E0%A8%97%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A8%BF%E0%A8%B8%E0%A8%A6%E0%A8%BE-%E0%A8%B9%E0%A9%88-%E0%A8%B2%E0%A9%8B%E0%A8%95-%E0%A8%85%E0%A8%B0%E0%A8%AA%E0%A8%A3-1382041|title=ਜਸਵੀਰ ਰਾਣਾ ਦਾ ਨਾਵਲ ‘ਇੱਥੋਂ ਰੇਗਿਸਤਾਨ ਦਿਸਦਾ ਹੈ’ ਲੋਕ ਅਰਪਣ|last=Service|first=Tribune News|website=Tribuneindia News Service|language=pa|access-date=2020-10-27|archive-date=2022-11-09|archive-url=https://web.archive.org/web/20221109043848/https://www.punjabitribuneonline.com/news/archive/patiala/%E0%A8%9C%E0%A8%B8%E0%A8%B5%E0%A9%80%E0%A8%B0-%E0%A8%B0%E0%A8%BE%E0%A8%A3%E0%A8%BE-%E0%A8%A6%E0%A8%BE-%E0%A8%A8%E0%A8%BE%E0%A8%B5%E0%A8%B2-%E0%A8%87%E0%A9%B1%E0%A8%A5%E0%A9%8B%E0%A8%82-%E0%A8%B0%E0%A9%87%E0%A8%97%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A8%BF%E0%A8%B8%E0%A8%A6%E0%A8%BE-%E0%A8%B9%E0%A9%88-%E0%A8%B2%E0%A9%8B%E0%A8%95-%E0%A8%85%E0%A8%B0%E0%A8%AA%E0%A8%A3-1382041|url-status=dead}}</ref> ਸਾਹਿਤਕ ਕਾਰਜ ਤੋਂ ਬਿਨਾਂ ਉਹ [[ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ)|ਅਮਰਗੜ੍ਹ]] ਦੇ ਇੱਕ ਸਰਕਾਰੀ ਸਕੂਲ ਵਿੱਚ [[ਅਧਿਆਪਕ]] ਹੈ। ==ਪ੍ਰਕਾਸ਼ਿਤ ਪੁਸਤਕਾਂ== * ''ਸਿਖਰ ਦੁਪਹਿਰਾ'' (ਕਹਾਣੀ ਸੰਗ੍ਰਹਿ) * ''ਖਿੱਤੀਆਂ ਘੁੰਮ ਰਹੀਆਂ ਨੇ'' (ਕਹਾਣੀ ਸੰਗ੍ਰਹਿ) * ''ਬਿੱਲੀਆਂ ਅੱਖਾਂ ਦਾ ਜਾਦੂ'' (ਕਹਾਣੀ ਸੰਗ੍ਰਹਿ) * ''ਕਿੰਨਰਾਂ ਦਾ ਵੀ ਦਿਲ ਹੁੰਦਾ ਹੈ'' (ਹਿਜੜਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ) * ''ਮੈਂ ਤੇ ਮੇਰੀ ਖਾਮੋਸ਼ੀ'' (ਸ਼ਬਦ-ਚਿੱਤਰ) * ''ਮੇਰੀਆਂ ਬਾਲ ਕਹਾਣੀਆਂ'' * ''ਉਰਫ ਰੋਸ਼ੀ ਜੱਲਾਦ'' (ਕਹਾਣੀ ਸੰਗ੍ਰਹਿ) * ''ਇੱਥੋਂ ਰੇਗਿਸਤਾਨ ਦਿਸਦਾ ਹੈ''' (ਨਾਵਲ) === ਜਸਵੀਰ ਰਾਣਾ ਦੇ ਸਾਹਿਤਕ ਯੋਗਦਾਨ ਬਾਰੇ ਛਪੀਆਂ ਪੁਸਤਕਾਂ === ਜਸਵੀਰ ਰਾਣਾ ਅਤੇ ਉਸ ਦੀ ਕਹਾਣੀ ਕਲਾ ਬਾਰੇ ਰੁਪਿੰਦਰ ਕੌਰ ਦੀ ਲਿਖੀ ਇੱਕ ਪੁਸਤਕ ''ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ'' ਪ੍ਰਕਾਸ਼ਿਤ ਹੋ ਚੁੱਕੀ ਹੈ।<ref>[http://beta.ajitjalandhar.com/fixpage/20140113/60/81.cms]{{ਮੁਰਦਾ ਕੜੀ|date=ਮਈ 2026 |bot=InternetArchiveBot |fix-attempted=yes }}</ref> ==ਹਵਾਲੇ== {{ਹਵਾਲੇ}} [[ਸ਼੍ਰੇਣੀ:ਪੰਜਾਬੀ ਕਹਾਣੀਕਾਰ]] [[ਸ਼੍ਰੇਣੀ:ਜਨਮ 1968]] ml6g44t03m840t5i55ihq7bysatql6v ਸੁਖਜੀਤ (ਕਹਾਣੀਕਾਰ) 0 41804 848094 848073 2026-09-28T08:15:47Z CommonsDelinker 156 Replacing Kahanikar_Sukhjit_ਕਹਾਣੀਕਾਰ_ਸੁਖਜੀਤ.png with [[File:Kahanikar_Sukhjit.png]] (by [[:c:User:CommonsDelinker|CommonsDelinker]] because: [[:c:COM:FR|File renamed]]: [[:c:COM:FR#FR2|Criterion 2]]). 848094 wikitext text/x-wiki [[ਤਸਵੀਰ:Sukhjit.jpg|thumb|ਸੁਖਜੀਤ]] [[ਤਸਵੀਰ:Kahanikar Sukhjit.png|thumb]] [[ਤਸਵੀਰ:Sukhjit Kahanikar.jpg|thumb]] [[ਤਸਵੀਰ:Sukhjeet.jpg|thumb|ਸੁਖਜੀਤ]] '''ਸੁਖਜੀਤ''' (04 ਜਨਵਰੀ 1961 - 12 ਫਰਵਰੀ 2024) [[ਪੰਜਾਬੀ ਕਹਾਣੀਕਾਰਾਂ ਦੀ ਸੂਚੀ|ਪੰਜਾਬੀ ਕਹਾਣੀਕਾਰ]] ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ''[[ਮੈਂ ਅਯਨਘੋਸ਼ ਨਹੀਂ]]'' ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।<ref>{{Cite web|url=https://jagbani.punjabkesari.in/punjab/news/machiwara-sahib-narrator-sukhjit-1396791|title=ਮਾਛੀਵਾੜਾ ਦੇ ਕਹਾਣੀਕਾਰ ਸੁਖਜੀਤ ਨੂੰ ਭਾਰਤ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਆ ਜਾਵੇਗਾ|date=2022-12-23|website=jagbani|access-date=2022-12-25}}</ref><ref>{{Cite web|url=https://www.hindustantimes.com/cities/chandigarh-news/machhiwaras-sukhjit-wins-sahitya-academy-award-101671737407451.html|title=Machhiwara’s Sukhjit wins Sahitya Academy award|date=2022-12-23|website=Hindustan Times|language=en|access-date=2023-01-01}}</ref> ਉਸ ਨੂੰ [[ਭਾਸ਼ਾ ਵਿਭਾਗ ਪੰਜਾਬ|ਭਾਸ਼ਾ ਵਿਭਾਗ]] ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ। ==ਲਿਖਤਾਂ== ===ਕਹਾਣੀ ਸੰਗ੍ਰਹਿ=== *''ਅੰਤਰਾ''<ref>[http://books.google.co.in/books?id=tq4krfyqwEoC&pg=PA295&lpg=PA295&dq=antra+sukhjeet&source=bl&ots=cxA_vW-b12&sig=ELc8M9UwlQPISTLtOah8VpnT-YY&hl=en&sa=X&ei=nRbVU4ps07G4BOjNgbAE&ved=0CBoQ6AEwADgK#v=onepage&q=antra%20sukhjeet&f=false Katha Prize Stories, Volume 9 edited by Geeta Dharmarajan]</ref> *''ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ'' *''ਮੈਂ ਅਯਨਘੋਸ਼ ਨਹੀਂ'' ===ਹੋਰ=== *''ਰੰਗਾਂ ਦਾ ਮਨੋਵਿਗਿਆਨ'' (ਕਾਵਿ ਪੁਸਤਕ, 2012)<ref>[http://punjabitribuneonline.com/2013/05/%E0%A8%B0%E0%A9%B0%E0%A8%97%E0%A8%BE%E0%A8%82-%E0%A8%A6%E0%A8%BE-%E0%A8%AE%E0%A8%A8%E0%A9%8B%E0%A8%B5%E0%A8%BF%E0%A8%97%E0%A8%BF%E0%A8%86%E0%A8%A8/ ਰੰਗਾਂ ਦਾ ਮਨੋਵਿਗਿਆਨ - ਪੰਜਾਬੀ ਟ੍ਰਿਬਿਊਨ]</ref> *''ਮੈਂ ਜੈਸਾ ਹੂੰ… ਮੈਂ ਵੈਸਾ ਕਿਉਂ ਹੂੰ!'' (ਸਵੈ-ਬਿਰਤਾਂਤ) ==ਸਨਮਾਨ== * ਮੈਂ ਅਯਨਘੋਸ਼ ਨਹੀਂ (ਕਹਾਣੀ ਸੰਗ੍ਰਹਿ) ਲਈ ਸਾਲ 2022 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ==ਬਾਹਰੀ ਲਿੰਕ== *[https://www.punjabikahani.punjabi-kavita.com/Sukhjit.php ਸੁਖਜੀਤ: ਪੰਜਾਬੀ ਕਹਾਣੀਆਂ] {{Webarchive|url=https://web.archive.org/web/20221225135010/https://www.punjabikahani.punjabi-kavita.com/Sukhjit.php |date=2022-12-25 }} ==ਹਵਾਲੇ== {{ਹਵਾਲੇ}} [[ਸ਼੍ਰੇਣੀ:ਪੰਜਾਬੀ ਕਹਾਣੀਕਾਰ]] [[ਸ਼੍ਰੇਣੀ:ਜਨਮ 1961]] [[ਸ਼੍ਰੇਣੀ:ਮੌਤ 2024]] 4hf37y65757e7p4cwl2twbl3njhd4xc ਭਗਵਾਨਪੁਰ (ਕਪੂਰਥਲਾ) 0 82721 848092 770568 2026-09-27T15:38:22Z Nitesh Gill 8973 848092 wikitext text/x-wiki ਭਗਵਾਨਪੁਰ ਭਾਰਤੀ ਪੰਜਾਬ (ਭਾਰਤ) ਦੇ [[ਕਪੂਰਥਲਾ]] ਜ਼ਿਲ੍ਹਾ ਦਾ ਇੱਕ ਪਿੰਡ ਹੈ। {{Infobox settlement | name = ਭਗਵਾਨਪੁਰ | native_name = | native_name_lang = pa | other_name = | nickname = | settlement_type = ਪਿੰਡ | image_skyline = | image_alt = | image_caption = | pushpin_map = India Punjab | pushpin_label_position = | pushpin_map_alt = | pushpin_map_caption =ਪੰਜਾਬ, ਭਾਰਤ ਚ ਸਥਿਤੀ | latd = 31.265 | latm = | lats = | latNS = N | longd = 75.78 | longm = | longs = | longEW = E | coordinates_display = | subdivision_type = ਦੇਸ਼ | subdivision_name = {{flag|India}} | subdivision_type1 = [[ਰਾਜ ਅਤੇ ਭਾਰਤ ਦੇ ਇਲਾਕੇ|ਰਾਜ]] | subdivision_name1 = [[ਪੰਜਾਬ, ਭਾਰਤ|ਪੰਜਾਬ]] | subdivision_type2 = [[ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ|ਜ਼ਿਲ੍ਹਾ]] | subdivision_name2 = [[ਕਪੂਰਥਲਾ ਜ਼ਿਲ੍ਹਾ|ਕਪੂਰਥਲਾ]] | established_title = <!-- Established --> | established_date = | founder = | named_for = | parts_type = [[Taluka]]s | parts = | government_type = | governing_body = | unit_pref = Metric | area_footnotes = | area_rank = | area_total_km2 = | elevation_footnotes = | elevation_m = | population_total = | population_as_of = | population_rank = | population_density_km2 = auto | population_demonym = | population_footnotes = | demographics_type1 = ਭਾਸ਼ਾਵਾਂ | demographics1_title1 = ਸਰਕਾਰੀ | demographics1_info1 = [[ਗੁਰਮੁਖੀ|ਪੰਜਾਬੀ (ਗੁਰਮੁਖੀ)]] | demographics1_title2 = Regional | demographics1_info2 = [[ਪੰਜਾਬੀ ਭਾਸ਼ਾ|ਪੰਜਾਬੀ]] | timezone1 = [[Indian Standard Time|IST]] | utc_offset1 = +5:30 | postal_code_type = [[Postal Index Number|PIN]] | postal_code = | registration_plate = | blank1_name_sec1 =ਨੇੜੇ ਦਾ ਸ਼ਹਿਰ | blank1_info_sec1 = | footnotes = }} {| class="wikitable sortable" style="text-align:center; hight:50%; !ਜਿਲ੍ਹਾ !ਡਾਕਖਾਨਾ !ਪਿੰਨ ਕੋਡ !ਖੇਤਰ !ਨਜਦੀਕ !ਥਾਣਾ |- |ਕਪੂਰਥਲਾ | | | | | |} ==ਪਿੰਡ ਦੀ ਆਬਾਦੀ ਸੰਬੰਧੀ ਅੰਕੜੇ == 2011 ਦੀ ਜਨਗਣਨਾ ਅਨੁਸਾਰ ਭਗਵਾਨਪੁਰ <ref name="Web">{{cite web | url=http://www.census2011.co.in/data/village/29647-bhagwan-pur-punjab.html | title=ਆਬਾਦੀ ਸੰਬੰਧੀ ਅੰਕੜੇ | accessdate=3 ਅਗਸਤ 2016}}</ref> {| class="wikitable" style="text-align:left; hight:70%; !ਵਿਸ਼ਾ !ਕੁੱਲ !ਮਰਦ !ਔਰਤਾਂ |--bgcolor="#ffcccc" |ਘਰਾਂ ਦੀ ਗਿਣਤੀ |13 | | |- |--bgcolor="#ccffcc" |ਆਬਾਦੀ |60 |30 |30 |--bgcolor="#ffcccc" |ਬੱਚੇ (0-6) |10 |6 |4 |--bgcolor="#ccffcc" |ਅਨੁਸੂਚਿਤ ਜਾਤੀ |8 |4 |4 |--bgcolor="#ffcccc" |ਪਿਛੜੇ ਕਬੀਲੇ |0 |0 |0 |--bgcolor="#ccffcc" |ਸਾਖਰਤਾ ਦਰ |86.00% |95.83 % |76.92% |--bgcolor="#ffcccc" | ਕਾਮੇ |16 |14 |2 |--bgcolor="#ccffcc" |ਮੁੱਖ ਕਾਮੇ |16 |0 |0 |--bgcolor="#ffcccc" |ਦਰਮਿਆਨੇ ਕਾਮੇ | | | |} ==ਹਵਾਲੇ== {{ਹਵਾਲੇ}} {{ਅਧਾਰ|}} [[ਸ਼੍ਰੇਣੀ:ਜਲੰਧਰ ਜ਼ਿਲ੍ਹੇ ਦੇ ਪਿੰਡ]] [[ਸ਼੍ਰੇਣੀ:ਪਿੰਡ]] lq6agxruk1icmnm7cg7cm7l1ndh39cw ਸਈਦ ਮਨਜ਼ੂਰੁਲ ਇਸਲਾਮ 0 191978 848093 781525 2026-09-27T15:38:58Z Nitesh Gill 8973 /* ਜੀਵਨ ਅਤੇ ਕੈਰੀਅਰ */ 848093 wikitext text/x-wiki {{Infobox person | name = ਸਈਦ ਮਨਜ਼ੂਰੁਲ ਇਸਲਾਮ | image = Syed Manzoorul Islam (02) (cropped).jpg | caption = 2011 ਵਿੱਚ ਇਸਲਾਮ | native_name = সৈয়দ মনজুরুল ইসলাম | native_name_lang = bn | birth_date = {{Birth date and age|1951|01|18|df=y}} | birth_place = | nationality = ਬੰਗਲਾਦੇਸ਼ੀ | alma_mater = | occupation = ਲੇਖਕ | awards = }} '''ਸਈਦ ਮਨਜ਼ੂਰੁਲ ਇਸਲਾਮ''' (ਜਨਮ 18 ਜਨਵਰੀ 1951) ਇੱਕ ਬੰਗਲਾਦੇਸ਼ੀ ਆਲੋਚਕ, ਲੇਖਕ ਅਤੇ [[ਢਾਕਾ ਯੂਨੀਵਰਸਿਟੀ]] ਦਾ ਇੱਕ ਸਾਬਕਾ ਪ੍ਰੋਫੈਸਰ ਹੈ।<ref name="TT">{{Cite news|url=http://www.thedailystar.net/news-detail-190368|title=Syed Manzoorul Islam: Tales of the post-modern|date=18 June 2011|work=[[The Daily Star (Bangladesh)|The Daily Star]]|access-date=20 January 2018}}</ref> ਸਾਹਿਤਕ ਆਲੋਚਕ ਹੋਣ ਦੇ ਨਾਤੇ, ਉਸਨੇ [[ਮਾਇਕਲ ਮਧੁਸੂਦਨ ਦੱਤ|ਮਾਈਕਲ ਮਧੂਸੂਦਨ ਦੱਤ]], [[ਕਾਜ਼ੀ ਨਜ਼ਰੁਲ ਇਸਲਾਮ]], ਸੁਧਿੰਦਰਨਾਥ ਦੱਤਾ, ਸਮਰ ਸੇਨ, ਅਤੇ ਸ਼ਮਸੁਰ ਰਹਿਮਾਨ ਸਮੇਤ ਲੇਖਕਾਂ ਬਾਰੇ ਆਲੋਚਨਾ ਦੀਆਂ ਰਚਨਾਵਾਂ ਕੀਤੀਆਂ ਹਨ। ਉਸਨੂੰ 1996 ਵਿੱਚ ਬੰਗਲਾ ਅਕੈਡਮੀ ਸਾਹਿਤਕ ਅਵਾਰਡ ਮਿਲਿਆ, ਅਤੇ ਉਸਦਾ 2005 ਦਾ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ''ਪ੍ਰੇਮ ਓ ਪ੍ਰਾਰਥਨਾਰ ਗਾਲਪੋ'' ਨੂੰ ਪ੍ਰਥਮ ਆਲੋ ਅਖ਼ਬਾਰ ਨੇ ਸਾਲ ਦੀ ਕਿਤਾਬ ਚੁਣਿਆ ਸੀ। ਉਹ ਜਨਵਰੀ 2018 ਵਿੱਚ PEN ਬੰਗਲਾਦੇਸ਼ ਦੇ ਪ੍ਰਧਾਨ ਬਣੇ<ref>{{Cite news|url=http://www.thedailystar.net/literature/syed-manzoorul-islam-veritable-man-letters-1522243|title=Syed Manzoorul Islam: "A Veritable Man of Letters"|date=2018-01-20|work=The Daily Star|access-date=2018-01-21|language=en}}</ref> == ਜੀਵਨ ਅਤੇ ਕਰੀਅਰ == ਮਨਜ਼ੂਰ ਦਾ ਜਨਮ ਸਿਲਹਟ ਸ਼ਹਿਰ ਵਿੱਚ ਸਈਅਦ ਅਮੀਰੁਲ ਇਸਲਾਮ ਅਤੇ ਰਾਬਿਆ ਖਾਤੂਨ ਦੇ ਘਰ ਹੋਇਆ ਸੀ। ਉਸਨੇ 1966 ਵਿੱਚ ਸਿਲਹਟ ਸਰਕਾਰੀ ਪਾਇਲਟ ਹਾਈ ਸਕੂਲ ਤੋਂ ਦਾਖਲਾ ਪ੍ਰੀਖਿਆ ਅਤੇ 1968 ਵਿੱਚ ਸਿਲਹਟ ਐਮਸੀ ਕਾਲਜ ਤੋਂ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ।{{ਹਵਾਲਾ ਲੋੜੀਂਦਾ|date=March 2019}}ਉਸਨੇ [[ਢਾਕਾ ਯੂਨੀਵਰਸਿਟੀ]] ਤੋਂ ਆਪਣੀ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਡਿਗਰੀ ਕਰਮਵਾਰ 1971 ਅਤੇ 1972 ਵਿੱਚ ਪ੍ਰਾਪਤ ਕੀਤੀ। ਬਾਅਦ ਵਿੱਚ ਉਹ ਕੈਨੇਡਾ ਚਲਾ ਗਿਆ ਅਤੇ 1981 ਵਿੱਚ ਕੁਈਨਜ਼ ਯੂਨੀਵਰਸਿਟੀ, ਕਿੰਗਸਟਨ ਤੋਂ ਪੀਐਚਡੀ ਕੀਤੀ। 1989 ਵਿੱਚ, ਉਹ ਇੱਕ ਫੁਲਬ੍ਰਾਈਟ ਸਕਾਲਰ ਵਜੋਂ ਹੈਟੀਸਬਰਗ ਵਿਖੇ ਦੱਖਣੀ ਮਿਸੀਸਿਪੀ ਯੂਨੀਵਰਸਿਟੀ ਗਿਆ ਅਤੇ ਉੱਥੇ ਇੱਕ ਸਮੈਸਟਰ ਲਈ ਪੜ੍ਹਾਇਆ। ਉਹ [[ਢਾਕਾ ਯੂਨੀਵਰਸਿਟੀ]] ਵਿੱਚ ਫੈਕਲਟੀ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਅਤੇ ਯੂਨੀਵਰਸਿਟੀ ਆਫ਼ ਲਿਬਰਲ ਆਰਟਸ ਬੰਗਲਾਦੇਸ਼ ਵਿੱਚ ਸ਼ਾਮਲ ਹੋ ਗਿਆ।<ref>{{Cite news|url=http://www.thedailystar.net/literature/syed-manzoorul-islam-veritable-man-letters-1522243|title=Syed Manzoorul Islam: "A Veritable Man of Letters"|date=2018-01-20|work=The Daily Star|access-date=2018-01-21|language=en}}<cite class="citation news cs1" data-ve-ignore="true">[http://www.thedailystar.net/literature/syed-manzoorul-islam-veritable-man-letters-1522243 "Syed Manzoorul Islam: "A Veritable Man of Letters""]. ''The Daily Star''. 20 January 2018<span class="reference-accessdate">. Retrieved <span class="nowrap">21 January</span> 2018</span>.</cite></ref> == ਹਵਾਲੇ == [[ਸ਼੍ਰੇਣੀ:ਜ਼ਿੰਦਾ ਲੋਕ]] [[ਸ਼੍ਰੇਣੀ:ਜਨਮ 1951]] 4msgkn1mb7trf09051fb29rk03axo5g ਵਰਤੋਂਕਾਰ ਗੱਲ-ਬਾਤ:Ointuk 3 205271 848095 2026-09-28T09:12:57Z New user message 10694 Adding [[Template:Welcome|welcome message]] to new user's talk page 848095 wikitext text/x-wiki {{Template:Welcome|name=Ointuk}} -- [[ਵਰਤੋਂਕਾਰ:New user message|New user message]] ([[ਵਰਤੋਂਕਾਰ ਗੱਲ-ਬਾਤ:New user message|ਗੱਲ-ਬਾਤ]]) 09:12, 28 ਸਤੰਬਰ 2026 (UTC) j2e8fq9x6lcazx2fn6ziw27jgppbinq ਗੱਲ-ਬਾਤ:ਲੰਬੜਦਾਰ 1 205272 848096 2026-09-28T11:08:27Z ~2026-52196-21 62198 /* ਅਗਰ ਕਿਸੇ ਪਿੰਡ ਦਾ ਲੰਬੜਦਾਰ ਕਿਸੇ ਦੂਸਰੇ ਪਿੰਡ ਦੇ ਵਿਰੋਧੀ ਵਿਅਕਤੀ ਦੇ ਕਹਿਣ ਤੇ ਆਪਣੇ ਪਿੰਡ ਦੀ ਮੌਜੂਦ ਜਮੀਨ ਦਾ ਵਰਾਸਤ ਦਾ ਇੰਤਕਾਲ ਹੋਵੇ ਅਤੇ ਪਿੰਡ ਦਾ ਲੰਬੜਦਾਰ ਵਰਾਸਤ ਦਾ ਇੰਤਕਾਲ ਤਸਦੀਕ ਨਾ ਕਰੇ ਤਾ ਕੀ ਕੀਤਾ ਜਾਵੇ */ ਨਵਾਂ ਭਾਗ 848096 wikitext text/x-wiki == ਅਗਰ ਕਿਸੇ ਪਿੰਡ ਦਾ ਲੰਬੜਦਾਰ ਕਿਸੇ ਦੂਸਰੇ ਪਿੰਡ ਦੇ ਵਿਰੋਧੀ ਵਿਅਕਤੀ ਦੇ ਕਹਿਣ ਤੇ ਆਪਣੇ ਪਿੰਡ ਦੀ ਮੌਜੂਦ ਜਮੀਨ ਦਾ ਵਰਾਸਤ ਦਾ ਇੰਤਕਾਲ ਹੋਵੇ ਅਤੇ ਪਿੰਡ ਦਾ ਲੰਬੜਦਾਰ ਵਰਾਸਤ ਦਾ ਇੰਤਕਾਲ ਤਸਦੀਕ ਨਾ ਕਰੇ ਤਾ ਕੀ ਕੀਤਾ ਜਾਵੇ == ਅਗਰ ਕਿਸੇ ਪਿੰਡ ਦਾ ਲੰਬੜਦਾਰ ਕਿਸੇ ਦੂਸਰੇ ਪਿੰਡ ਦੇ ਵਿਰੋਧੀ ਵਿਅਕਤੀ ਦੇ ਕਹਿਣ ਤੇ ਆਪਣੇ ਪਿੰਡ ਦੀ ਮੌਜੂਦ ਜਮੀਨ ਦਾ ਵਰਾਸਤ ਦਾ ਇੰਤਕਾਲ ਹੋਵੇ ਅਤੇ ਪਿੰਡ ਦਾ ਲੰਬੜਦਾਰ ਵਰਾਸਤ ਦਾ ਇੰਤਕਾਲ ਤਸਦੀਕ ਨਾ ਕਰੇ ਤਾ ਕੀ ਕੀਤਾ ਜਾਵੇ [[ਖ਼ਾਸ:ਯੋਗਦਾਨ/~2026-52196-21|~2026-52196-21]] ([[ਵਰਤੋਂਕਾਰ ਗੱਲ-ਬਾਤ:~2026-52196-21|talk]]) 11:08, 28 ਸਤੰਬਰ 2026 (UTC) jrzvkmi8lp2urifulknvue5cnx9o78q