ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.47.0-wmf.5 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Event Event talk ਪੰਨਾ:Guru Granth Sahib Ji.pdf/811 250 21492 220712 52577 2026-06-08T01:04:23Z Kuldip DMW 2077 /* ਸੋਧਣਾ */ 220712 proofread-page text/x-wiki <noinclude><pagequality level="3" user="Kuldip DMW" />{{center|੮੧੧}}</noinclude>ਕਿਰਪਾਲ॥੧॥ ਰਹਾਉ॥ ਜਗਤ ਉਧਾਰਨ ਸਾਧ ਪ੍ਰਭ ਤਿਨ੍ਹ ਲਾਗਹੁ ਪਾਲ॥ ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ॥੨॥ ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ॥ ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ॥੩॥ ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ॥ ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ॥੪॥੧੧॥੪੧॥ ਬਿਲਾਵਲੁ ਮਹਲਾ ੫॥ ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ॥ ਪਰਤਾਪੁ ਤੁਮ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ॥੧॥ ਤੁਮ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ॥ ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ॥੧॥ ਰਹਾਉ॥ ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ॥ ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ॥੨॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ॥ ਜਤ ਕਤ ਤੁਮ੍ਹ ਭਰਪੂਰ ਹਹੁ ਮੇਰੇ ਦੀਨ ਦਇਆਲੀ॥੩॥ ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ॥ ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥ ਬਿਲਾਵਲੁ ਮਹਲਾ ੫॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ॥੧॥ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ॥੧॥ ਰਹਾਉ॥ ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ॥ ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ॥੨॥ ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸ਼ਨਾ॥ ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ॥੩॥ ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ॥ ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ॥੪॥੧੩॥੪੩॥ ਬਿਲਾਵਲੁ ਮਹਲਾ ੫॥ ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥੧॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ॥ ਮਾਇਆਧਾਰੀ ਛਤ੍ਰਪਤਿ ਤਿਨ੍ਹ ਛੋਡਉ ਤਿਆਗਿ॥੧॥ ਰਹਾਉ॥ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ॥੨॥ ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ॥੩॥ ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ॥ ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ॥੪॥ ਸਭ ਕਿਛੁ ਤੁਮ੍ਹ ਹੀ ਤੇ ਹੋਆ ਆਪਿ ਬਣਤ ਬਣਾਈ॥ ਦਰਸਨੁ ਭੇਟਤ ਸਾਧ ਕਾ ਨਾਨਕ<noinclude></noinclude> et4nv16a6hxayt1zyrjcychhpl4hcif ਪੰਨਾ:Guru Granth Sahib Ji.pdf/812 250 21497 220713 52582 2026-06-08T01:15:13Z Kuldip DMW 2077 /* ਸੋਧਣਾ */ 220713 proofread-page text/x-wiki <noinclude><pagequality level="3" user="Kuldip DMW" />{{center|੮੧੨}}</noinclude>ਗੁਣ ਗਾਈ॥੫॥੧੪॥੪੪॥ ਬਿਲਾਵਲੁ ਮਹਲਾ ੫॥ ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ॥ ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ॥੧॥ ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ॥ ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ॥੧॥ ਰਹਾਉ॥ ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ॥ ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ॥੨॥ ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ॥ ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ॥੩॥ ਸਤੁ ਸੰਤੋਖੁ ਦਇਆ ਧਰਮੁ ਸੀਗਾਰੁ॥ ਬਨਾਵਉ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ॥੪॥੧੫॥੪੫॥ ਬਿਲਾਵਲੁ ਮਹਲਾ ੫॥ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ॥ ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ॥੧॥ ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ॥ ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ॥੧॥ ਰਹਾਉ॥ ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ॥ ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ॥੨॥ ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ॥ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ॥੩॥ ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ॥ ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ॥੪॥੧੬॥੪੬॥ ਬਿਲਾਵਲੁ ਮਹਲਾ ੫॥ ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ॥ ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ॥੧॥ ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ॥ ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ॥੧॥ ਰਹਾਉ॥ ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ॥ ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ॥੨॥ ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ॥ ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ॥੩॥ ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ॥ ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ॥੪॥੧੭॥੪੭॥ ਬਿਲਾਵਲੁ ਮਹਲਾ ੫॥ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ॥ ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ॥੧॥ ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ॥ ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ॥੧॥ ਰਹਾਉ॥ ਆਪਿ ਰਖੈ ਆਪਿ ਦੇਵਸੀ<noinclude></noinclude> 26bmwkb5wdxc1g2ldukibup4b0e4ifp ਪੰਨਾ:Guru Granth Sahib Ji.pdf/813 250 21502 220714 52587 2026-06-08T01:49:10Z Kuldip DMW 2077 /* ਸੋਧਣਾ */ 220714 proofread-page text/x-wiki <noinclude><pagequality level="3" user="Kuldip DMW" />{{center|੮੧੩}}</noinclude>ਆਪੇ ਪ੍ਰਤਿਪਾਰੈ॥ ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹਾਰੈ॥੨॥ ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ॥ ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ॥੩॥ ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ॥ ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ॥੪॥੧੮॥੪੮॥ ਬਿਲਾਵਲੁ ਮਹਲਾ ੫॥ ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ॥ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ॥੧॥ ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ॥ ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ॥੧॥ ਰਹਾਉ॥ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਇ॥ ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ॥੨॥ ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ॥ ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ॥੩॥ ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ॥ ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ॥੪॥੧੯॥੪੯ ਬਿਲਾਵਲੁ ਮਹਲਾ ੫॥ ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ॥੧॥ ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ॥੧॥ ਰਹਾਉ॥ ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ॥੨॥ ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ॥ ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ॥੩॥ ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ॥ ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ॥੪॥੨੦॥੫੦॥ ਬਿਲਾਵਲੁ ਮਹਲਾ ੫॥ ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ॥ ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ॥੧॥ ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ॥ ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ॥੧॥ ਰਹਾਉ॥ ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ॥ ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ॥੨॥ ਜਬ ਭਗਤਿ ਕਰਹਿ ਸੰਤ ਮੰਡਲੀ ਤਿਨ੍ਹ ਮਿਲਿ ਹਰਿ ਗਾਵਉ॥ ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ॥੩॥ ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ॥ ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ॥੪॥੨੧॥੫੧॥ ਬਿਲਾਵਲੁ ਮਹਲਾ ੫॥ ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ॥ ਸਾਧਸੰਗਤਿ ਕੈ ਸੰਗਿ<noinclude></noinclude> b2i9gsjl4p6fc804hvs8kkpwpmmr4i4 ਪੰਨਾ:Guru Granth Sahib Ji.pdf/814 250 21507 220715 52592 2026-06-08T01:59:07Z Kuldip DMW 2077 /* ਸੋਧਣਾ */ 220715 proofread-page text/x-wiki <noinclude><pagequality level="3" user="Kuldip DMW" />{{center|੮੧੪}}</noinclude>ਵਸੈ ਵਡਭਾਗੀ ਪਾਏ॥੧॥ ਸੁਣਿ ਸੁਣਿ ਜੀਵੈ ਦਾਸੁ ਤੁਮ੍ਹ ਬਾਣੀ ਜਨ ਆਖੀ॥ ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ॥੧॥ ਰਹਾਉ॥ ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ॥ ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ॥੨॥ ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ॥ ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ॥੩॥ ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ॥ ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ॥੪॥੨੨॥੫੨॥ ਬਿਲਾਵਲੁ ਮਹਲਾ ੫॥ ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ॥ ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ॥੧॥ ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ॥ ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ॥੧॥ ਰਹਾਉ॥ ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ॥ ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ॥੨॥ ਹਰਿ ਹਰਿ ਹਰਿ ਹਰਿ ਜਪੀਐ ਅੰਤਰਿ ਲਿਵ ਲਾਈ॥ ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ॥੩॥ ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ॥ ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ॥੪॥੨੩॥੫੩॥ ਬਿਲਾਵਲੁ ਮਹਲਾ ੫॥ ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ॥ ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ॥੧॥ ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ॥ ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ॥੧॥ ਰਹਾਉ॥ ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ॥ ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ॥੨॥ ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ॥ ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ॥੩॥ ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ॥ ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ॥੪॥੨੪॥੫੪॥ ਬਿਲਾਵਲੁ ਮਹਲਾ ੫॥ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ॥ ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ॥੧॥ ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ॥ ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ॥੧॥ ਰਹਾਉ॥ ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ॥ ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ॥੨॥ ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ॥ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ॥੩॥ ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ<noinclude></noinclude> 0eheysnl6m4zwtdqhgahwj68esesymi ਪੰਨਾ:ਗੁਣਕਾਰੀ ਪੌਦੇ.pdf/20 250 71439 220705 215653 2026-06-07T12:25:01Z Amritpal Aman 2020 220705 proofread-page text/x-wiki <noinclude><pagequality level="1" user="Jalseerat Aman" /></noinclude>ਨੁਕਸਾਨ: {{gap}}ਖੱਟੇ ਅੰਬ ਖੂਨ ਨਾਲ ਸਬੰਧਤ, ਗਲੇ ਨਾਲ ਸਬੰਧਤ, ਪੇਟ ਗੈਸ, ਮਸੂੜਿਆਂ ਦੀਆਂ ਬੀਮਾਰੀਆਂ ਆਦਿ ਵਿਚ ਵਾਧਾ ਕਰਦੇ ਹਨ। ਇਸ ਦੀ ਵਰਤੋਂ ਕਰਨ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੱਕੇ ਅੰਬਾਂ ਦੇ ਜਿਆਦਾ ਖਾਣ ਨਾਲ ਟੱਟੀਆਂ, ਢਿੱਡ ਵਿਚ ਮਰੋੜ, ਫੋੜੇ-ਫਿਨਸੀਆਂ, ਗੈਸ ਵਿਚ ਵਾਧਾ, ਭਾਰੀ ਪਨ, ਢਿੱਡ ਦਰਦ ਆਦਿ ਬੀਮਾਰੀਆਂ ਲੱਗ ਜਾਂਦੀਆਂ ਹਨ। ਖਾਲੀ ਢਿੱਲ ਅੰਬ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਇੰਨਾਂ ਅਗੂਣਾ ਤੋਂ ਬਚਣ ਲਈ ਚੰਗੇ ਪੱਕੇ ਅੰਬਾਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਦੁੱਧ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਆਦਾ ਅੰਬ ਖਾਣ ਨਾਲ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਇਸ 'ਤੇ ਅਦਰਕ, ਲੂਣ ਆਦਿ ਲਗਾ ਕੇ ਖਾਣਾ ਚਾਹੀਦਾ ਹੈ। ਸਹਿਯੋਗੀ ਸੱਜਣ ਪਿੰਡ ਗਹੀਰਾਂ, ਜ਼ਿਲਾ ਜਲੰਧਰ HT Parminder Sanghera Cell 405-435-1527 mh dish MH ONE ETWORK MHT CHANNEL 740 mh Billo Happy Lilly MH1 USA & CANADA 1901 CENTRAL DR BUITE CO3 mh BEDFORD TX 76021 ਗੁਣਕਾਰੀ ਪੌਦੇ - 20<noinclude></noinclude> 4w868k47vwtj9dlvvfl3waeqnequdya 220716 220705 2026-06-08T02:04:23Z Amritpal Aman 2020 220716 proofread-page text/x-wiki <noinclude><pagequality level="1" user="Jalseerat Aman" /></noinclude>ਨੁਕਸਾਨ: {{gap}}ਖੱਟੇ ਅੰਬ ਖੂਨ ਨਾਲ ਸਬੰਧਤ, ਗਲੇ ਨਾਲ ਸਬੰਧਤ, ਪੇਟ ਗੈਸ, ਮਸੂੜਿਆਂ ਦੀਆਂ ਬੀਮਾਰੀਆਂ ਆਦਿ ਵਿਚ ਵਾਧਾ ਕਰਦੇ ਹਨ। ਇਸ ਦੀ ਵਰਤੋਂ ਕਰਨ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੱਕੇ ਅੰਬਾਂ ਦੇ ਜਿਆਦਾ ਖਾਣ ਨਾਲ ਟੱਟੀਆਂ, ਢਿੱਡ ਵਿਚ ਮਰੋੜ, ਫੋੜੇ-ਫਿਨਸੀਆਂ, ਗੈਸ ਵਿਚ ਵਾਧਾ, ਭਾਰੀ ਪਨ, ਢਿੱਡ ਦਰਦ ਆਦਿ ਬੀਮਾਰੀਆਂ ਲੱਗ ਜਾਂਦੀਆਂ ਹਨ। ਖਾਲੀ ਢਿੱਲ ਅੰਬ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਇੰਨਾਂ ਅਗੂਣਾ ਤੋਂ ਬਚਣ ਲਈ ਚੰਗੇ ਪੱਕੇ ਅੰਬਾਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਦੁੱਧ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਆਦਾ ਅੰਬ ਖਾਣ ਨਾਲ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਇਸ 'ਤੇ ਅਦਰਕ, ਲੂਣ ਆਦਿ ਲਗਾ ਕੇ ਖਾਣਾ ਚਾਹੀਦਾ ਹੈ। ਸਹਿਯੋਗੀ ਸੱਜਣ ਪਿੰਡ ਗਹੀਰਾਂ, ਜ਼ਿਲਾ ਜਲੰਧਰ MH 1 Parminder Sanghera Cell 405-435-1527 mh dish MH ONE ETWORK MHT CHANNEL 740 mh Billo Happy Lilly MH1 USA & CANADA 1901 CENTRAL DR BUITE CO3 mh BEDFORD TX 76021 ਗੁਣਕਾਰੀ ਪੌਦੇ - 20<noinclude></noinclude> esxg0003tce4d01wb02bk8qy127x4vn ਪੰਨਾ:ਗੁਣਕਾਰੀ ਪੌਦੇ.pdf/21 250 71441 220717 215655 2026-06-08T02:13:56Z Amritpal Aman 2020 /* ਸੋਧਣਾ */ 220717 proofread-page text/x-wiki <noinclude><pagequality level="3" user="Amritpal Aman" /></noinclude> {{center|'''{{larger|ਅੱਕ}}'''}} ਆਮ ਜਾਣਕਾਰੀ: ਅੱਕ ਦਾ ਬੂਟਾ ਭਾਰਤ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਇਹ ਆਮ ਤੌਰ 'ਤੇ ਦੋ ਤਰ੍ਹਾਂ ਹੁੰਦਾ ਹੈ- ਇੱਕ ਵਿਚ ਚਿੱਟੇ ਰੰਗ ਦੇ ਫੁੱਲ ਹੁੰਦੇ ਹਨ ਜਦਕਿ ਦੂਜੇ ਵਿਚ ਕੁਝ ਬੈਂਗਨੀ ਰੰਗ ਦੇ ਫੁੱਲ ਲੱਗਦੇ ਹਨ। ਗਰਮੀਆਂ ਵਿਚ ਇਹ ਬੂਟਾ ਪੂਰੇ ਜ਼ੋਬਨ ਵਿਚ ਹੁੰਦਾ ਹੈ ਜਦਕਿ ਬਰਸਾਤਾਂ ਵਿਚ ਸੁੱਕ ਜਾਂਦਾ ਹੈ। ਇਸ ਦੇ ਪੱਤੇ ਜਾਂ ਠੰਡੀ ਨੂੰ ਤੋੜਨ ਨਾਲ ਉੱਥੋਂ ਦੁੱਧ ਵਰਗਾ ਤਰਲ ਪਦਾਰਥ ਨਿਕਲਦਾ ਹੈ। ਬੂਟੇ ਦੀ ਉਚਾਈ 4 ਤੋਂ 12 ਫੁੱਟ ਹੁੰਦੀ ਹੈ। ਪੱਤੇ 4 ਤੋਂ 6 ਇੰਚ ਲੰਬੇ ਅਤੇ 1 ਤੋਂ 3 ਇੰਚ ਚੌੜੇ, ਆਇਤਕਾਰ ਅਤੇ ਮੋਟੇ ਹੁੰਦੇ ਹਨ। ਫਲ ਕੈਰੀ ਵਰਗੇ 3 ਇੰਚ ਲੰਬੇ ਅਤੇ ਅੱਧਾ ਇੰਚ ਚੌੜੇ ਹੁੰਦੇ ਹਨ। ਇਹ ਪੱਕਣ 'ਤੇ ਫਟ ਜਾਂਦੇ ਹਨ। ਇੰਨਾਂ ਵਿੱਚੋਂ ਚਿੱਟੀ ਮੁਲਾਇਮ ਰੂੰ ਨਿਕਲਦੀ ਹੈ। ਰੂੰ ਨਾਲ ਢਕੇ ਹੋਏ ਕਾਲੇ ਰੰਗ ਦੇ ਬੀਜ ਨਿਕਲਦੇ ਹਨ ਜੋ ਹਵਾ ਨਾਲ ਇੱਧਰ ਉੱਧਰ ਉਡਦੇ ਰਹਿੰਦੇ ਹਨ ਅਤੇ ਮੀਂਹ ਦੇ ਪਾਣੀ ਨਾਲ ਇਹ ਫਿਰ ਬੂਟਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਵੱਖ ਵੱਖ ਭਾਸ਼ਾਵਾਂ ਵਿਚ ਨਾਮ: ਸੰਸਕ੍ਰਿਤ-ਅਰਕ, ਸ਼ਵੇਤਾਰਕ। ਹਿੰਦੀ- ਆਕ, ਮਦਾਰ। ਮਰਾਠੀ-ਪਾਂਡਰੀ ਰੂਈ, ਆਕਮਦਾਰ। ਗੁਜਰਾਤੀ-ਧੋਲੋ ਆਂਕੜੋਂ। ਬੰਗਾਲੀ-ਆਕੰਦ। ਅੰਗਰੇਜ਼ੀ-ਮਦਾਰ (Madar)। ਲੈਟਿਨ-ਕੈਲੋਟ੍ਰੋਪਿਸ ਜਾਇਗੈਟਿਆ (Calotropis Gigantia)। ਗੁਣ: ਆਯੂਰਵੈਦ ਅਨੁਸਾਰ ਅੱਕ ਦਾ ਰਸ ਕਟੂ, ਤਿਕਤ, ਲਘੂ, ਵਾਤ-ਕਫ ਦੂਰ ਕਰਨ ਵਾਲਾ, ਕੰਨ, ਦੰਦਾਂ ਦੇ ਦਰਦ ਨੂੰ ਦੂਰ ਕਰਨ ਵਾਲਾ, ਖੰਘ, ਕਬਜ਼, ਚਮੜੀ ਦੀਆਂ ਬੀਮਾਰੀਆਂ ਆਦਿ ਨੂੰ ਦੂਰ ਕਰਨ ਵਾਲਾ ਹੈ। ਯੂਨਾਨੀ ਮੱਤ ਅਨੁਸਾਰ ਅੱਕ ਗਰਮ, ਕਫ ਨੂੰ ਹਟਾਉਣ ਵਾਲਾ, ਗਰਮੀ ਲਿਆਉਣ ਵਾਲਾ, ਤਾਕਤ ਦੇਣ ਵਾਲਾ, ਗਠੀਆ, ਜਲੋਦਰ ਆਦਿ ਵਿਚ ਲਾਭਕਾਰੀ ਹੈ। ਅੱਕ ਦਾ ਦੁੱਧ ਦਾਹਕ, ਚਮੜੀ ਦੇ ਛਾਲਾ ਬਨਾਉਣ ਵਾਲਾ, ਖਾਜ, ਕੋਹੜ, ਅਤੇ ਪਲੀਹਾ ਬੀਮਾਰੀ ਨੂੰ ਦੂਰ ਕਰਨ ਵਾਲਾ ਹੈ। ਵਿਗਿਆਨਕ ਅਨੁਸਾਰ ਇਸ 'ਤੇ ਕੀਤੀ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਦੀ ਜੜ੍ਹ ਅਤੇ ਤਣੇ ਵਿਚ ਏਮਾਇਰਨ (Amyrin), ਗਿਗਨਟਿਓਲ (Giganteol) ਅਤੇ ਕੈਲੋਟ੍ਰੋਪਿਓਲ (Calotropiol) ਤੋਂ ਇਲਾਵਾ ਵਾਧੂ ਮਾਤਰਾ ਵਿਚ ਮਦਾਰ ਐਲਬਨ, ਫਲੇਬਲ ਖਾਰ ਵੀ ਮਿਲਦਾ ਹੈ। ਦੁੱਧ ਵਿਚ ਟ੍ਰਿਪਿਸਨ, ਉਸਕੈਰਿਨ, ਕੇਲੋਟ੍ਰੋਪਿਨ ਅਤੇ ਕੇਲੋਟੋਕਿਸਨ ਤੱਤ ਪਾਏ ਜਾਂਦੇ ਹਨ। ਨੁਕਸਾਨ: ਅੱਕ ਦੀ ਜੜ ਦੀ ਛਿੱਲ ਵੱਧ ਵਰਤੋਂ ਨਾਲ ਆਂਤਾਂ ਵਿਚ ਜਲਨ, ਦਾਹ, ਦਿਲ ਘਬਰਾਉਣ ਨਾਲ ਉਲਟੀ ਆ ਜਾਂਦੀ ਹੈ। ਇਸ ਦਾ ਤਾਜਾ ਦੁੱਧ ਵੱਧ ਮਾਤਰਾ ਵਿਚ ਦੇਣ ਨਾਲ ਜ਼ਹਿਰ ਦਾ ਕੰਮ ਕਰਦਾ ਹੈ। ਇਸ ਲਈ ਵਰਤੋਂ ਸਮੇਂ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖੋ। {{center|ਗੁਣਕਾਰੀ ਪੌਦੇ - 21}}<noinclude></noinclude> 52yq5s3x3dh1d3emffd4vyh0lqsw8nz ਪੰਨਾ:ਗੁਣਕਾਰੀ ਪੌਦੇ.pdf/22 250 71442 220718 215656 2026-06-08T02:17:52Z Amritpal Aman 2020 220718 proofread-page text/x-wiki <noinclude><pagequality level="1" user="Jalseerat Aman" /></noinclude>{{center|'''{{larger|ਅੰਜੀਰ}}'''}} ਆਮ ਜਾਣਕਾਰੀ: {{gap}}ਅੰਜੀਰ ਦੀ ਵਧੇਰੇ ਪੈਦਾਵਾਰ ਕਾਬੁਲ ਵਿਚ ਹੁੰਦੀ ਹੈ। ਸਾਡੇ ਦੇਸ਼ ਵਿਚ ਇਹ ਬੰਗਲੋਰ, ਸੂਰਤ, ਕਸ਼ਮੀਰ, ਉੱਤਰ ਪ੍ਰਦੇਸ਼, ਨਾਸਿਕ ਅਤੇ ਮੰਸੂਰ ਆਦਿ ਵਿਚ ਵਧੇਰੇ ਮਿਲਦੀ ਹੈ। ਇਸ ਦਾ ਦਰਖਦ 14 ਤੋਂ 18 ਫੁੱਟ ਉੱਚਾ ਹੁੰਦਾ ਹੈ। ਪੱਤਿਆਂ ਅਤੇ ਟਾਹਣੀਆਂ 'ਤੇ ਰੋਏ ਹੁੰਦੇ ਹਨ। ਫੁੱਲ ਨਾ ਲੱਗ ਕੇ, ਫਲ ਪਹਿਲਾਂ ਕੱਚੀ ਹਾਲਤ ਵਿਚ ਹਰਾ ਅਤੇ ਫਿਰ ਪੱਕਣ ਤੋਂ ਬਾਅਦ ਲਾਲ-ਅਸਮਾਨੀ ਰੰਗ ਦੇ ਹੋ ਜਾਂਦੇ ਹਨ। ਸੁੱਕੇ ਅੰਜੀਰ ਆਮ ਮਿਲ ਜਾਂਦੇ ਹਨ। ਕੱਚੇ ਫਲ ਦੀ ਸਬਜੀ ਬਣਦੀ ਹੈ। ਇਸ ਦੇ ਬੀਜਾਂ ਤੋਂ ਤੇਲ ਵੀ ਕੱਢਿਆ ਜਾਂਦਾ ਹੈ। ਵੱਖ ਵੱਖ ਭਾਸ਼ਾਵਾਂ ਵਿਚ ਨਾਮ: ਸੰਸਕ੍ਰਿਤ- ਕਾਕੋਦੂਮਬਰਿਕਾ। ਹਿੰਦੀ-ਅੰਜੀਰ। ਮਰਾਠੀ-ਅੰਜੀਰ। ਗੁਜਰਾਤੀ-ਪੇਪਰੀ। ਬੰਗਾਲੀ- ਪੇਆਰਾ। ਅੰਗਰੇਜ਼ੀ-ਫਿਗ (Fig)। ਲੈਟਿਨ-ਫਿਕਸ ਕਰਿਕਾ (Ficus Carica)। ਗੁਣ ਅੰਜੀਰ ਇੱਕ ਸਵਾਦੀ ਹੀ ਨਹੀਂ ਹੈ ਬਲਕਿ ਗੁਣਕਾਰੀ ਫਲ ਵੀ ਹੈ। ਇਹ ਕਈ ਬੀਮਾਰੀਆਂ ਲਈ ਚੰਗੀ ਦਵਾਈ ਵਜੋਂ ਕੰਮ ਕਰਦਾ ਹੈ। ਆਯੂਰਵੈਦਿਕ ਮੱਤ ਅਨੁਸਾਰ ਅੰਜੀਰ ਦਾ ਪੱਕਾ ਫਲ ਮਧੁਰ, ਠੰਡਾ, ਭਾਰੀ, ਸਵਾਦ ਭਰਪੂਰ, ਵਾਤ, ਪਿੱਤ ਅਤੇ ਕਫ, ਖੂਨ ਅਤੇ ਹਵਾ ਬਨਣ ਆਦਿ ਬੀਮਾਰੀਆਂ ਵਿਚ ਲਾਭਕਾਰੀ ਕਾਰਜ ਕਰਦਾ ਹੈ। ਯੂਨਾਨੀ ਮੱਤ ਅਨੁਸਾਰ ਇਹ ਮਧੁਰ, ਤਾਕਤ ਵਾਲਾ, ਬਾਜੀਕਾਰਕ, ਬੁਖਾਰ ਨੂੰ ਹਟਾਉਣ ਵਾਲਾ ਫਲ ਹੈ। ਵਿਗਿਆਨਕ ਖੋਜਾਂ ਤੋਂ ਪਤਾ ਲੱਗਾ ਹੈ ਕਿ ਇਸ ਦੇ ਸੁੱਕੇ ਫਲ ਵਿਚ ਕਾਰਬੋਹਾਈਡੇਟ (ਸ਼ੰਕਰ) 63 ਪ੍ਰਤੀਸ਼ਤ, ਪ੍ਰੋਟੀਨ-5.5 ਪ੍ਰਤੀਸ਼ਤ, ਸੈਲੂਲੋਜ 7.3 ਪ੍ਰਤੀਸ਼ਤ, ਚਿਕਨਾਈ-1 ਪ੍ਰਤੀਸ਼ਤ, ਖਣਿਜ ਲਵਨ-3 ਪ੍ਰਤੀਸ਼ਤ, ਅਮਲ-1.2 ਪ੍ਰਤੀਸ਼ਤ, ਰਾਖ-2.3 ਪ੍ਰਤੀਸ਼ਤ ਅਤੇ ਪਾਣੀ 20.8 ਪ੍ਰਤੀਸ਼ਤ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਤੀ 100 ਗ੍ਰਾਮ ਅੰਜੀਰ ਵਿਚ 1.5 ਮਿਲੀਗ੍ਰਾਮ ਲੋਹਾ, ਵਿਟਾਮਿਨ ਏ ਕੀ 270 ਆਈ.ਯੂ. ਅਲਪ ਵਿਚ ਚੂਨਾ, ਪੋਟਾਸ਼ੀਅਮ, ਸੋਡੀਅਮ, ਗੰਧਕ, ਫਾਸਫੋਰਸ ਐਸਿਡ ਅਤੇ ਗੂੰਦ ਵੀ ਪਾਇਆ ਜਾਂਦਾ ਹੈ। ਗੁਣਕਾਰੀ ਪੌਦੇ - 22<noinclude></noinclude> s2rajen4hmk0bnk35o544r3u0gb7lii ਪੰਨਾ:ਸ਼੍ਰੀ ਚਰਣਹਰਿ ਵਿਸਥਾਰ - ਡਾਕਟਰ ਬਲਬੀਰ ਸਿੰਘ.pdf/7 250 72780 220706 2026-06-07T12:45:20Z Aman Arora PTL 1841 /* ਗਲਤੀਆਂ ਨਹੀਂ ਲਾਈਆਂ */ "________________ ਜੀਵਨ ਸਮਾਚਾਰ ਮਹਾਰਾਜਾ ਕੌੜਾ ਮੱਲ ਜੀ Digitized by Panjab Digital Library | www.panjabdigilib.org" ਨਾਲ਼ ਸਫ਼ਾ ਬਣਾਇਆ 220706 proofread-page text/x-wiki <noinclude><pagequality level="1" user="Aman Arora PTL" /></noinclude>________________ ਜੀਵਨ ਸਮਾਚਾਰ ਮਹਾਰਾਜਾ ਕੌੜਾ ਮੱਲ ਜੀ Digitized by Panjab Digital Library | www.panjabdigilib.org<noinclude></noinclude> sjuglqzsci4g08uk2y3msd2h923tdw7 ਪੰਨਾ:ਸ਼੍ਰੀ ਚਰਣਹਰਿ ਵਿਸਥਾਰ - ਡਾਕਟਰ ਬਲਬੀਰ ਸਿੰਘ.pdf/8 250 72781 220707 2026-06-07T12:45:51Z Aman Arora PTL 1841 /* ਗਲਤੀਆਂ ਨਹੀਂ ਲਾਈਆਂ */ "________________ Digitized by Panjab Digital Library | www.panjabdigilib.org" ਨਾਲ਼ ਸਫ਼ਾ ਬਣਾਇਆ 220707 proofread-page text/x-wiki <noinclude><pagequality level="1" user="Aman Arora PTL" /></noinclude>________________ Digitized by Panjab Digital Library | www.panjabdigilib.org<noinclude></noinclude> oab9j79l42bre2mko9yam1dgodz8zpi ਪੰਨਾ:ਸ਼੍ਰੀ ਚਰਣਹਰਿ ਵਿਸਥਾਰ - ਡਾਕਟਰ ਬਲਬੀਰ ਸਿੰਘ.pdf/9 250 72782 220708 2026-06-07T12:46:36Z Aman Arora PTL 1841 /* ਗਲਤੀਆਂ ਨਹੀਂ ਲਾਈਆਂ */ "________________ ੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਸ਼੍ਰੀ ਚਰਣ ਹਰੀ ਵਿਸਥਾਰ ਜਿਲਦ ੧. { ਸੈਂਚੀ ਪਹਿਲੀ } ਵੰਸ਼ ਸ਼੍ਰੀ ਮਾਨ ਡਾਕਟਰ ਚਰਨ ਸਿੰਘ ਜੀ ਦੀ ਜੀਵਨ ਕਥਾ ਵਿਚ ਸਭ ਤੋਂ ਪਹਿਲੀ ਗੱਲ ਜੋ ਵਰਣਨ ਗੋਚਰੀ ਹੈ ਉਹ ਹੈ ਉਨ੍ਹਾਂ ਦ..." ਨਾਲ਼ ਸਫ਼ਾ ਬਣਾਇਆ 220708 proofread-page text/x-wiki <noinclude><pagequality level="1" user="Aman Arora PTL" /></noinclude>________________ ੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਸ਼੍ਰੀ ਚਰਣ ਹਰੀ ਵਿਸਥਾਰ ਜਿਲਦ ੧. { ਸੈਂਚੀ ਪਹਿਲੀ } ਵੰਸ਼ ਸ਼੍ਰੀ ਮਾਨ ਡਾਕਟਰ ਚਰਨ ਸਿੰਘ ਜੀ ਦੀ ਜੀਵਨ ਕਥਾ ਵਿਚ ਸਭ ਤੋਂ ਪਹਿਲੀ ਗੱਲ ਜੋ ਵਰਣਨ ਗੋਚਰੀ ਹੈ ਉਹ ਹੈ ਉਨ੍ਹਾਂ ਦਾ ਵੰਸ਼ । ਏਸ ਪਰਮ ਯੋਗ ਵੰਸ਼ ਦੇ ਇਕ ਸਿਰੇ ਵੱਲ ਦੀਵਾਨ ਸਾਹਿਬ ਮਹਾਰਾਜਾ ਕੌੜਾ ਮੱਲ ਦਾ ਨਾਮ ਹੈ, ਜਿਨ੍ਹਾਂ ਦੇ ਕਾਰਨਾਮੇ ਈਸਾ ਦੀ ਮੱਧ ਅਠਾਰਵੀਂ ਸਦੀ ਵਿਚ ਸਿਖ ਇਤਿਹਾਸ ਅੰਦਰ ਇਕ ਅਦਤੀ ਗੰਭੀਰਤਾ ਦਾ ਰੰਗ ਭਰਦੇ ਹਨ ਤੇ ਜਿਨ੍ਹਾਂ ਦੀ ਮਦਦ ਤੋਂ ਬਗ਼ੈਰ, ਖਿਆਲ ਕੀਤਾ ਜਾਂਦਾ ਹੈ ਕਿ ਸਿੱਖ ਤਾਕਤ ਮੀਰ ਮੰਨੂੰ ਦੇ ਹੱਥੋਂ ਨਸ਼ਟ ਹੋ ਜਾਣੀ ਸੀ*। ਵੰਸ਼ ਦੇ ਦੂਜੇ ਸਿਰੇ ਵਲ ਨਾਮ ਹੈ ਸ਼੍ਰੀ ਮਾਨ ਭਾਈ ਵੀਰ ਸਿੰਘ ਜੀ ਦਾ, ਜਿਨ੍ਹਾਂ ਦੀ ਬਾਬਤ ਇਕ ਸੋਝੀ ਵਾਲੇ ਵਿਦਵਾਨ ਸੱਜਣ ਨੇ ਅਪਣੇ ਲੈਕਚਰ ਵਿਚ ਕਿਹਾ ਹੈ:- “ਸਿਖਾਂ ਦੇ ਕੀ ਸੋਸ਼ਲ ਸੁਧਾਰ, ਕੀ ਗੁਰਦੁਵਾਰਾ ਸੁਧਾਰ ਤੇ ਕੀ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਲੈ ਜਾਣ ਵਾਲੀਆਂ ਹੋਰ ਜਿੰਨੀਆਂ ਵੀ ਲਹਿਰਾਂ ਚੱਲ ਰਹੀਆਂ ਹਨ, ਉਨ੍ਹਾਂ ਸਾਰੀਆਂ ਦੇ ਪਿਛੇ ਭਾਈ ਸਾਹਿਬ (ਭਾਈ ਵੀਰ ਸਿੰਘ) ਦੀ ਕਲਮ ਨੇ ਬਹੁਤ ਸਾਰਾ ਕੰਮ ਕੀਤਾ ਹੈ ਤੇ ਅਸਾਂ ਵਿਚੋਂ ਲਗਪਗ ਸਾਰਿਆਂ ਨੇ ਉਨ੍ਹਾਂ ਦੇ ਖਿਆਲਾਂ ਤੋਂ ਕਿਸੇ ਨਾ ਕਿਸੇ ਤਰਾਂ ਪਰਵਰਸ਼ ਪਾਈ ਹੈ। ਪ੍ਰਿੰਸੀਪਲ ਕਸ਼ਮੀਰਾ ਸਿੰਘ, ਖਾਲਸਾ ਸਮਾਚਾਰ, ਜਿ: ੩੭, ਨੰ: ੨੩ ਡਾਕਟਰ ਸਾਹਿਬਾਂ ਦੀ ਵੰਸ਼-ਪਰੰਪਰਾ ਵਿਚ ਇਹ ਦੋ ਯੁਕਤੀਆਂ ਐਸੀਆਂ ਹਨ ਜੋ ਅਪਣੀ ਯੋਗਤਾ ਦੇ ਬਲ ਨਾਲ ਹਰ ਆਪਣੇ ਅਤੇ ਬਿਗਾਨੇ ਨੂੰ ਤਾਰੀਫ ਲਈ ਮਜਬੂਰ ਕਰ ਦੇਂਦੀਆਂ ਹਨ । ਦੀਵਾਨ ਸਾਹਿਬ ਲਈ ਤਾਂ ਸਿਖ ਇਤਿਹਾਸ ਦੇ ਪੱਤਿਆਂ ਵਿਚੋਂ ਧੁਨੀ ਉਠ ਰਹੀ ਹੈ ਕਿ ਉਸ ਵੇਲੇ ਮਰਦਾਨਗੀ ਤੋ ਬਹਾਦੁਰੀ ਵਿਚ ਉਨ੍ਹਾਂ ਜਿਹਾ ਹੋਰ ਕੋਈ ਨਹੀਂ ਸੀ’, ਭਾਈ ਸਾਹਿਬ ਲਈ ਅਜੇ ਥੋੜਾ ਹੀ ਚਿਰ ਹੋਇਆ ਹੈ ਤਾਂ ਮਸ਼ਹੂਰ ਸ਼ਾਇਰ ਮੌਲਾ ਬਖਸ਼ ਕੁਸ਼ਤਾ ਨੇ ਕਿਹਾ ਕਿ:- “ਪੰਜਾਬੀ ਦੀ ਮੌਜੂਦਾ ਲਹਿਰ ਜਿਸ ਵਿਚ ਕਿੱਸੇ, ਕਹਾਣੀਆਂ ਤੇ ਬੈਂਤ ਬਾਜ਼ੀ ਦੇ ਜ਼ਮਾਨੇ ਨੂੰ ਬਹੁਤ ਪਿਛੇ ਛੱਡਕੇ ਧਾਰਮਕ ਜਾਂ ਜ਼ਜ਼ਬਾਤੀ ਸ਼ਾਇਰੀ ਬਣਦੀ ਆਈ *Mser Munoo, tho Governor of Lahore......made a vigorous attack on them (Sikhs) It is supposed that their force would then have been annihilated, had not this peopl found strenuous advocate in his minister Korahmal. [Forster, a journey from Bengal to England. ਇਸ ਸਾਰੇ ਮਜ਼ਮੂਨ ਵਿਚ ਬਹੁਤ ਥਾਈਂ ਸੰਖੇਪ ਦੀ ਖਾਤ੍ਰ ਅਸਾਂ ਡਾਕਟਰ ਚਰਨ ਸਿੰਘ ਜੀ ਨੂੰ ‘ਡਾਕਟਰ ਸਾਹਿਬ’“ ਕਰਕੇ ਲਖਿਆ ਹੈ। ਰਾਜਾ ਕੌੜਾ ਮਦਰ ਸੁਜਾਅਤੇ ਮਰਦਾਨਗੀ ਅਦੀਲੋ ਨਜ਼ੀਰ ਨ ਦਾਸ਼ਤ । [ਸਾਲਾ ਨਾਨਕ ਸ਼ਾਹ Digitized by Panjab Digital Library | www.panjabdigilib.org -੩-<noinclude></noinclude> agrqiw51i5u2ue0myqygvppsqk6exyw ਪੰਨਾ:ਅੰਗਹੀਣ ਸੂਰਮੇ - ਸ਼ਿੰਗਾਰਾ ਸਿੰਘ.pdf/40 250 72783 220709 2026-06-07T16:52:07Z Jalseerat Aman 2446 /* ਗਲਤੀਆਂ ਨਹੀਂ ਲਾਈਆਂ */ "ਕਾਰਨ ਕਿੰਨੇ ਹੀ ਲੋਕਾਂ ਦੀ ਦੁਰਘਟਨਾਵਾਂ ਹੋਣ ਨਾਲ ਮੌਤ ਹੋਈ ਹੈ ਅਤੇ ਕਿੰਨੇ ਹੀ ਬਿਮਾਰ ਪਏ ਹਨ। ਕਿਸਾਨਾਂ ਦੀ ਤਾਂ ਮੈਂ ਉਦਾਹਰਣ ਦਿੱਤੀ ਹੈ, ਬਾਕੀ ਲਗਭਗ ਸਮੂਹ ਸ਼੍ਰੇਣੀਆਂ ਦਾ ਇਹੀ ਹਾਲ ਹੈ। ਖੈਰ ! ਅੰਗਹੀਣਾਂ ਨੇ ਤਾ..." ਨਾਲ਼ ਸਫ਼ਾ ਬਣਾਇਆ 220709 proofread-page text/x-wiki <noinclude><pagequality level="1" user="Jalseerat Aman" /></noinclude>ਕਾਰਨ ਕਿੰਨੇ ਹੀ ਲੋਕਾਂ ਦੀ ਦੁਰਘਟਨਾਵਾਂ ਹੋਣ ਨਾਲ ਮੌਤ ਹੋਈ ਹੈ ਅਤੇ ਕਿੰਨੇ ਹੀ ਬਿਮਾਰ ਪਏ ਹਨ। ਕਿਸਾਨਾਂ ਦੀ ਤਾਂ ਮੈਂ ਉਦਾਹਰਣ ਦਿੱਤੀ ਹੈ, ਬਾਕੀ ਲਗਭਗ ਸਮੂਹ ਸ਼੍ਰੇਣੀਆਂ ਦਾ ਇਹੀ ਹਾਲ ਹੈ। ਖੈਰ ! ਅੰਗਹੀਣਾਂ ਨੇ ਤਾਂ ਕਰ ਕੇ ਖਾਣਾ ਹੈ, ਵਿਹਲਾ ਬੈਠ ਕੇ ਰੱਬ ਖਾਣ ਨੂੰ ਨਾ ਹੀ ਦੇਵੇ! ਅੰਗਹੀਣਾਂ ਦੇ ਮਾਮਲੇ ਵਿਚ ਤਾਂ “ਜਿਸ ਕੋ ਲਾਗੋ, ਸੋ ਤਨ ਜਾਵੇ” ਵਾਲੀ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਇਸ ਲਈ ਅੰਗਹੀਣਾਂ ਦੇ ਹਰ ਤਰ੍ਹਾਂ ਦੇ ਮਸਲਿਆਂ ਤੇ ਵਿਚਾਰ ਅਤੇ ਫੈਸਲਾ ਕਰਨ ਲਈ ਇਕ ਦੋ ਨੁਮਾਇੰਦਾ ਅੰਗਹੀਣ ਹੋਣਾ ਬੜਾ ਜ਼ਰੂਰੀ ਹੈ ਜੋ ਕਿ ਅਕਸਰ ਨਹੀਂ ਲਗਾਇਆ ਜਾਂਦਾ। ਚਲੋ ਖੈਰ ! ਹੁਣ ਸ਼ਾਇਦ ਸਮਾਂ ਬਦਲੇਗਾ, ਕਿਉਂ ਜੋ ਆਈ.ਏ.ਐਸ. ਅਤੇ ਪੀ.ਸੀ.ਐਸ. ਵਿਚ ਅੰਗਹੀਣਾਂ ਲਈ ਰਾਖਵਾਂਕਰਨ ਹੋਣ ਕਾਰਨ ਘੱਟੋ ਘੱਟ ਇਹ ਅਧਿਕਾਰੀ ਤਾਂ ਅੰਗਹੀਣਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਅਹਿਸਾਸ ਕਰਨਗੇ। ਵੈਸੇ ਤਾਂ ਐਕਟ ਅਨੁਸਾਰ ਸਮਾਨ ਮੌਕੇ, ਅਧਿਕਾਰਾਂ ਦੀ ਰਾਖੀ ਅਤੇ ਪੂਰਨ ਸ਼ਮੂਲੀਅਤ ਅਨੁਸਾਰ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਲੋਕ ਸਭਾ ਤੱਕ ਅੰਗਹੀਣਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਕਿਉਂ ਜੋ ਇਹੀ ਸੰਸਥਾਵਾਂ ਪਾਲਿਸੀਆਂ ਬਣਾਉਂਦੀਆਂ ਹਨ। ਖ਼ੁਦ ਅੰਗਹੀਣ ਹੋਣ ਤੋਂ ਬਿਨਾਂ ਅੰਗਹੀਣਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਜੇਕਰ ਸਰਕਾਰਾਂ ਦੇ ਸੰਵੇਦਨਸ਼ੀਲ ਹੁੰਦੀਆਂ ਤਾਂ · ਪੰਚਾਇਤਾਂ ' ਤੋਂ ਪਾਰਲੀਮੈਂਟ ਤੱਕ ਅੰਗਹੀਣਾਂ ਲਈ ਸੀਟਾਂ ਰਾਖਵੀਆਂ ਜ਼ਰੂਰ ਕਰਦੀਆਂ। ਪਰੰਤੂ ਸਰਕਾਰਾਂ ਤਾਂ ਅੰਗਹੀਣਾਂ ਦੇ ਮੁੱਦੇ ਆਪਣੇ ਮੈਨੀਫੈਸਟੋ ਵਿਚ ਪਾਉਣ ਲਈ ਤਿਆਰ ਨਹੀਂ। ਦੇਸ਼ ਦੇ ਇਤਿਹਾਸ ਵਿਚ ਪੰਜਾਬ ਵਿਚ ਲੜੀਆਂ ਵਿਧਾਨ ਸਭਾ ਚੋਣਾਂ 2017 ਲਈ ਸਿਰਫ ਇਕੋ ਇਕ “ਆਮ ਆਦਮੀ ਪਾਰਟੀ ਨੇ ਅੰਗਹੀਣਾਂ ਲਈ ਇਕ ਆਪਣਾ ਵੱਖਰਾ ਮੈਨੀਫੈਸਟੋ ਜਰੂਰ ਬਣਾਇਆ ਸੀ ਜਿਸ ਵਿਚ ਅੰਗਹੀਣਾਂ ਨਾਲ ਸਬੰਧਤ 8 ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਵੇਂ ਕਿ ਪਰਸਨਜ਼ ਵਿਦ ਡਿਸਏਬਿਲਟੀ ਐਕਟ ਨੂੰ ਤੁਰੰਤ ਹੂ-ਬ-ਹੂ ਲਾਗੂ ਕਰਨਾ, ਅੰਗਹੀਣਾਂ ਲਈ ਅੰਤਰ ਰਾਸ਼ਟਰੀ ਪੱਧਰ ਦਾ ਢਾਂਚਾ ਮੁਹੱਈਆ ਕਰਵਾਉਣਾ; ਅੰਗਹੀਣਾਂ ਦੇ ਦੁੱਖ, ਤਕਲੀਫਾਂ ਦੇ ਤੁਰੰਤ ਨਿਪਟਾਰੇ ਲਈ ਟੋਲ ਫਰੀ ਨੰਬਰ ਜਾਰੀ ਕਰਨਾ ਆਦਿ ਪ੍ਰਮੁੱਖ ਸਨ। ਪਰ ਬਾਕੀ ਕਿਸੇ ਵੀ ਪਾਰਟੀ ਨੇ ਸਾਡੇ ਲਿਖਣ ਦੇ ਬਾਵਜੂਦ ਸਮਾਜ ਦੇ ਇਸ ਵਰਗ ਦੀ ਅਹਿਮੀਅਤ ਹੀ 36<noinclude>{{rh||36}}</noinclude> dg99y1xa1uqlucq3lr0pio6xdb8sz5e 220710 220709 2026-06-07T16:52:47Z Jalseerat Aman 2446 220710 proofread-page text/x-wiki <noinclude><pagequality level="1" user="Jalseerat Aman" /></noinclude>________________ ਕਾਰਨ ਕਿੰਨੇ ਹੀ ਲੋਕਾਂ ਦੀ ਦੁਰਘਟਨਾਵਾਂ ਹੋਣ ਨਾਲ ਮੌਤ ਹੋਈ ਹੈ ਅਤੇ ਕਿੰਨੇ ਹੀ ਬਿਮਾਰ ਪਏ ਹਨ। ਕਿਸਾਨਾਂ ਦੀ ਤਾਂ ਮੈਂ ਉਦਾਹਰਣ ਦਿੱਤੀ ਹੈ, ਬਾਕੀ ਲਗਭਗ ਸਮੂਹ ਸ਼੍ਰੇਣੀਆਂ ਦਾ ਇਹੀ ਹਾਲ ਹੈ। ਖੈਰ ! ਅੰਗਹੀਣਾਂ ਨੇ ਤਾਂ ਕਰ ਕੇ ਖਾਣਾ ਹੈ, ਵਿਹਲਾ ਬੈਠ ਕੇ ਰੱਬ ਖਾਣ ਨੂੰ ਨਾ ਹੀ ਦੇਵੇ! ਅੰਗਹੀਣਾਂ ਦੇ ਮਾਮਲੇ ਵਿਚ ਤਾਂ “ਜਿਸ ਕੋ ਲਾਗੋ, ਸੋ ਤਨ ਜਾਵੇ” ਵਾਲੀ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਇਸ ਲਈ ਅੰਗਹੀਣਾਂ ਦੇ ਹਰ ਤਰ੍ਹਾਂ ਦੇ ਮਸਲਿਆਂ ਤੇ ਵਿਚਾਰ ਅਤੇ ਫੈਸਲਾ ਕਰਨ ਲਈ ਇਕ ਦੋ ਨੁਮਾਇੰਦਾ ਅੰਗਹੀਣ ਹੋਣਾ ਬੜਾ ਜ਼ਰੂਰੀ ਹੈ ਜੋ ਕਿ ਅਕਸਰ ਨਹੀਂ ਲਗਾਇਆ ਜਾਂਦਾ। ਚਲੋ ਖੈਰ ! ਹੁਣ ਸ਼ਾਇਦ ਸਮਾਂ ਬਦਲੇਗਾ, ਕਿਉਂ ਜੋ ਆਈ.ਏ.ਐਸ. ਅਤੇ ਪੀ.ਸੀ.ਐਸ. ਵਿਚ ਅੰਗਹੀਣਾਂ ਲਈ ਰਾਖਵਾਂਕਰਨ ਹੋਣ ਕਾਰਨ ਘੱਟੋ ਘੱਟ ਇਹ ਅਧਿਕਾਰੀ ਤਾਂ ਅੰਗਹੀਣਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਅਹਿਸਾਸ ਕਰਨਗੇ। ਵੈਸੇ ਤਾਂ ਐਕਟ ਅਨੁਸਾਰ ਸਮਾਨ ਮੌਕੇ, ਅਧਿਕਾਰਾਂ ਦੀ ਰਾਖੀ ਅਤੇ ਪੂਰਨ ਸ਼ਮੂਲੀਅਤ ਅਨੁਸਾਰ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਲੋਕ ਸਭਾ ਤੱਕ ਅੰਗਹੀਣਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਕਿਉਂ ਜੋ ਇਹੀ ਸੰਸਥਾਵਾਂ ਪਾਲਿਸੀਆਂ ਬਣਾਉਂਦੀਆਂ ਹਨ। ਖ਼ੁਦ ਅੰਗਹੀਣ ਹੋਣ ਤੋਂ ਬਿਨਾਂ ਅੰਗਹੀਣਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਜੇਕਰ ਸਰਕਾਰਾਂ ਦੇ ਸੰਵੇਦਨਸ਼ੀਲ ਹੁੰਦੀਆਂ ਤਾਂ · ਪੰਚਾਇਤਾਂ ' ਤੋਂ ਪਾਰਲੀਮੈਂਟ ਤੱਕ ਅੰਗਹੀਣਾਂ ਲਈ ਸੀਟਾਂ ਰਾਖਵੀਆਂ ਜ਼ਰੂਰ ਕਰਦੀਆਂ। ਪਰੰਤੂ ਸਰਕਾਰਾਂ ਤਾਂ ਅੰਗਹੀਣਾਂ ਦੇ ਮੁੱਦੇ ਆਪਣੇ ਮੈਨੀਫੈਸਟੋ ਵਿਚ ਪਾਉਣ ਲਈ ਤਿਆਰ ਨਹੀਂ। ਦੇਸ਼ ਦੇ ਇਤਿਹਾਸ ਵਿਚ ਪੰਜਾਬ ਵਿਚ ਲੜੀਆਂ ਵਿਧਾਨ ਸਭਾ ਚੋਣਾਂ 2017 ਲਈ ਸਿਰਫ ਇਕੋ ਇਕ “ਆਮ ਆਦਮੀ ਪਾਰਟੀ ਨੇ ਅੰਗਹੀਣਾਂ ਲਈ ਇਕ ਆਪਣਾ ਵੱਖਰਾ ਮੈਨੀਫੈਸਟੋ ਜਰੂਰ ਬਣਾਇਆ ਸੀ ਜਿਸ ਵਿਚ ਅੰਗਹੀਣਾਂ ਨਾਲ ਸਬੰਧਤ 8 ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਵੇਂ ਕਿ ਪਰਸਨਜ਼ ਵਿਦ ਡਿਸਏਬਿਲਟੀ ਐਕਟ ਨੂੰ ਤੁਰੰਤ ਹੂ-ਬ-ਹੂ ਲਾਗੂ ਕਰਨਾ, ਅੰਗਹੀਣਾਂ ਲਈ ਅੰਤਰ ਰਾਸ਼ਟਰੀ ਪੱਧਰ ਦਾ ਢਾਂਚਾ ਮੁਹੱਈਆ ਕਰਵਾਉਣਾ; ਅੰਗਹੀਣਾਂ ਦੇ ਦੁੱਖ, ਤਕਲੀਫਾਂ ਦੇ ਤੁਰੰਤ ਨਿਪਟਾਰੇ ਲਈ ਟੋਲ ਫਰੀ ਨੰਬਰ ਜਾਰੀ ਕਰਨਾ ਆਦਿ ਪ੍ਰਮੁੱਖ ਸਨ। ਪਰ ਬਾਕੀ ਕਿਸੇ ਵੀ ਪਾਰਟੀ ਨੇ ਸਾਡੇ ਲਿਖਣ ਦੇ ਬਾਵਜੂਦ ਸਮਾਜ ਦੇ ਇਸ ਵਰਗ ਦੀ ਅਹਿਮੀਅਤ ਹੀ 36<noinclude>{{rh||36}}</noinclude> nl8n7zf3j8qssxdu7bxdhqzvrg7h9wp 220719 220710 2026-06-08T06:10:40Z Jalseerat Aman 2446 /* ਸੋਧਣਾ */ 220719 proofread-page text/x-wiki <noinclude><pagequality level="3" user="Jalseerat Aman" /></noinclude> ਕਾਰਨ ਕਿੰਨੇ ਹੀ ਲੋਕਾਂ ਦੀ ਦੁਰਘਟਨਾਵਾਂ ਹੋਣ ਨਾਲ ਮੌਤ ਹੋਈ ਹੈ ਅਤੇ ਕਿੰਨੇ ਹੀ ਬਿਮਾਰ ਪਏ ਹਨ। ਕਿਸਾਨਾਂ ਦੀ ਤਾਂ ਮੈਂ ਉਦਾਹਰਣ ਦਿੱਤੀ ਹੈ, ਬਾਕੀ ਲਗਭਗ ਸਮੂਹ ਸ਼੍ਰੇਣੀਆਂ ਦਾ ਇਹੀ ਹਾਲ ਹੈ। ਖੈਰ! ਅੰਗਹੀਣਾਂ ਨੇ ਤਾਂ ਕਰ ਕੇ ਖਾਣਾ ਹੈ, ਵਿਹਲਾ ਬੈਠ ਕੇ ਰੱਬ ਖਾਣ ਨੂੰ ਨਾ ਹੀ ਦੇਵੇ! {{gap}}ਅੰਗਹੀਣਾਂ ਦੇ ਮਾਮਲੇ ਵਿਚ ਤਾਂ "ਜਿਸ ਕੋ ਲਾਗੇ, ਸੋ ਤਨ ਜਾਣੇ" ਵਾਲੀ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਇਸ ਲਈ ਅੰਗਹੀਣਾਂ ਦੇ ਹਰ ਤਰ੍ਹਾਂ ਦੇ ਮਸਲਿਆਂ ਤੇ ਵਿਚਾਰ ਅਤੇ ਫੈਸਲਾ ਕਰਨ ਲਈ ਇਕ ਦੋ ਨੁਮਾਇੰਦਾ ਅੰਗਹੀਣ ਹੋਣਾ ਬੜਾ ਜ਼ਰੂਰੀ ਹੈ ਜੋ ਕਿ ਅਕਸਰ ਨਹੀਂ ਲਗਾਇਆ ਜਾਂਦਾ। ਚਲੋ ਖੈਰ! ਹੁਣ ਸ਼ਾਇਦ ਸਮਾਂ ਬਦਲੇਗਾ, ਕਿਉਂ ਜੋ ਆਈ.ਏ.ਐਸ. ਅਤੇ ਪੀ.ਸੀ.ਐਸ. ਵਿਚ ਅੰਗਹੀਣਾਂ ਲਈ ਰਾਖਵਾਂਕਰਨ ਹੋਣ ਕਾਰਨ ਘੱਟੋ ਘੱਟ ਇਹ ਅਧਿਕਾਰੀ ਤਾਂ ਅੰਗਹੀਣਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਅਹਿਸਾਸ ਕਰਨਗੇ। ਵੈਸੇ ਤਾਂ ਐਕਟ ਅਨੁਸਾਰ ਸਮਾਨ ਮੌਕੇ, ਅਧਿਕਾਰਾਂ ਦੀ ਰਾਖੀ ਅਤੇ ਪੂਰਨ ਸ਼ਮੂਲੀਅਤ ਅਨੁਸਾਰ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਲੋਕ ਸਭਾ ਤੱਕ ਅੰਗਹੀਣਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਕਿਉਂ ਜੋ ਇਹੀ ਸੰਸਥਾਵਾਂ ਪਾਲਿਸੀਆਂ ਬਣਾਉਂਦੀਆਂ ਹਨ। ਖ਼ੁਦ ਅੰਗਹੀਣ ਹੋਣ ਤੋਂ ਬਿਨਾਂ ਅੰਗਹੀਣਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੀ ਨਹੀਂ ਹੋ ਸਕਦਾ। {{gap}}ਜੇਕਰ ਸਰਕਾਰਾਂ ਦੇ ਸੰਵੇਦਨਸ਼ੀਲ ਹੁੰਦੀਆਂ ਤਾਂ ਪੰਚਾਇਤਾਂ ਤੋਂ ਪਾਰਲੀਮੈਂਟ ਤੱਕ ਅੰਗਹੀਣਾਂ ਲਈ ਸੀਟਾਂ ਰਾਖਵੀਆਂ ਜ਼ਰੂਰ ਕਰਦੀਆਂ। ਪਰੰਤੂ ਸਰਕਾਰਾਂ ਤਾਂ ਅੰਗਹੀਣਾਂ ਦੇ ਮੁੱਦੇ ਆਪਣੇ ਮੈਨੀਫੈਸਟੋ ਵਿਚ ਪਾਉਣ ਲਈ ਤਿਆਰ ਨਹੀਂ। ਦੇਸ਼ ਦੇ ਇਤਿਹਾਸ ਵਿਚ ਪੰਜਾਬ ਵਿਚ ਲੜੀਆਂ ਵਿਧਾਨ ਸਭਾ ਚੋਣਾਂ 2017 ਲਈ ਸਿਰਫ ਇਕੋ ਇਕ "ਆਮ ਆਦਮੀ ਪਾਰਟੀ" ਨੇ ਅੰਗਹੀਣਾਂ ਲਈ ਇਕ ਆਪਣਾ ਵੱਖਰਾ ਮੈਨੀਫੈਸਟੋ ਜ਼ਰੂਰ ਬਣਾਇਆ ਸੀ ਜਿਸ ਵਿਚ ਅੰਗਹੀਣਾਂ ਨਾਲ ਸਬੰਧਤ 8 ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਵੇਂ ਕਿ ਪਰਸਨਜ਼ ਵਿਦ ਡਿਸਏਬਿਲਟੀ ਐਕਟ ਨੂੰ ਤੁਰੰਤ ਹੂ-ਬ-ਹੂ ਲਾਗੂ ਕਰਨਾ, ਅੰਗਹੀਣਾਂ ਲਈ ਅੰਤਰ ਰਾਸ਼ਟਰੀ ਪੱਧਰ ਦਾ ਢਾਂਚਾ ਮੁਹੱਈਆ ਕਰਵਾਉਣਾ; ਅੰਗਹੀਣਾਂ ਦੇ ਦੁੱਖ, ਤਕਲੀਫਾਂ ਦੇ ਤੁਰੰਤ ਨਿਪਟਾਰੇ ਲਈ ਟੋਲ ਫਰੀ ਨੰਬਰ ਜਾਰੀ ਕਰਨਾ ਆਦਿ ਪ੍ਰਮੁੱਖ ਸਨ। ਪਰ ਬਾਕੀ ਕਿਸੇ ਵੀ ਪਾਰਟੀ ਨੇ ਸਾਡੇ ਲਿਖਣ ਦੇ ਬਾਵਜੂਦ ਸਮਾਜ ਦੇ ਇਸ ਵਰਗ ਦੀ ਅਹਿਮੀਅਤ ਹੀ<noinclude>{{rh||36}}</noinclude> d01gotz0gdd6z076tysnnb2zqxh4fiq ਪੰਨਾ:ਅੰਗਹੀਣ ਸੂਰਮੇ - ਸ਼ਿੰਗਾਰਾ ਸਿੰਘ.pdf/41 250 72784 220711 2026-06-08T00:16:18Z Taranpreet Goswami 2106 /* ਗਲਤੀਆਂ ਨਹੀਂ ਲਾਈਆਂ */ "ਨਹੀਂ ਸਮਝੀ। ਮੈਂ ਕਿਸੇ ਪਾਰਟੀ ਵਿਸ਼ੇਸ਼ ਦੀ ਪੱਖਪਾਤ ਵਾਲੀ ਗੱਲ ਨਹੀਂ ਕਰ ਰਿਹਾ ਪਰ ਸਚਾਈ ਤਾਂ ਸਚਾਈ ਹੈ। ਅੰਗਹੀਣਾਂ ਲਈ ਵੱਖਰਾ ਮੈਨੀਫੈਸਟੋ ਜਾਰੀ ਕਰਨ ਵਾਲੀ ਪਾਰਟੀ ਭਾਵੇਂ ਸੱਤਾ ਵਿਚ ਨਾ ਆਈ ਹੋਵੇ ਪਰੰਤ ਕੁੱਲ ਅੱ..." ਨਾਲ਼ ਸਫ਼ਾ ਬਣਾਇਆ 220711 proofread-page text/x-wiki <noinclude><pagequality level="1" user="Taranpreet Goswami" /></noinclude>ਨਹੀਂ ਸਮਝੀ। ਮੈਂ ਕਿਸੇ ਪਾਰਟੀ ਵਿਸ਼ੇਸ਼ ਦੀ ਪੱਖਪਾਤ ਵਾਲੀ ਗੱਲ ਨਹੀਂ ਕਰ ਰਿਹਾ ਪਰ ਸਚਾਈ ਤਾਂ ਸਚਾਈ ਹੈ। ਅੰਗਹੀਣਾਂ ਲਈ ਵੱਖਰਾ ਮੈਨੀਫੈਸਟੋ ਜਾਰੀ ਕਰਨ ਵਾਲੀ ਪਾਰਟੀ ਭਾਵੇਂ ਸੱਤਾ ਵਿਚ ਨਾ ਆਈ ਹੋਵੇ ਪਰੰਤ ਕੁੱਲ ਅੱਠ ਨੁਕਤਿਆਂ 'ਚੋਂ ਉਕਤ ਤਿੰਨ ਨੁਕਤੇ ਬੜੇ ਅਹਿਮ ਹਨ ਕਿਉਂਕਿ ਸਭ ਤੋਂ ਪਹਿਲੇ ਨੁਕਤੇ ਅਨੁਸਾਰ ਐਕਟ ਪਿਛਲੇ ਲਗਭਗ 22 ਸਾਲਾਂ ਤੋਂ ਲਾਗੂ ਨਹੀਂ ਹੋ ਸਕਿਆ ਇਸ ਨੂੰ ਜਲਦੀ ਤੋਂ ਜਲਦੀ ਪੂਰਨ ਰੂਪ ਵਿਚ ਲਾਗੂ ਕਰਵਾਉਣਾ ਬਣਦਾ ਹੈ; ਦੂਸਰਾ ਨੁਕਤਾ ਵੀ ਅਹਿਮ ਹੈ ਕਿਉਂਕਿ ਵਿਧਾਇਕਾਂ, ਮੰਤਰੀਆਂ, ਐਮ.ਪੀਜ਼ ਆਦਿ ਭਾਵ ਹਰ ਤਰ੍ਹਾਂ ਦਾ ਵੀ.ਆਈ.ਪੀ. ਕਲਚਰ ਖਤਮ ਕਰਕੇ ਬਾਹਰਲੇ ਦੇਸ਼ਾਂ ਵਾਂਗ ਅੰਗਹੀਣਾਂ ਨੂੰ ਧੀ ਵੀ.ਆਈ.ਪੀ. ਮੰਨਿਆ ਜਾਣਾ ਚਾਹੀਦਾ ਹੈ ਕਿਉਂ ਜੋ ਇਹ ਸ਼੍ਰੇਣੀ ਸਮੂਹ ਲੋਕਾਂ ਤੋਂ ਜ਼ਿਆਦਾ ਦੁੱਖ, ਤਕਲੀਫਾਂ ਦਾ ਸਾਹਮਣਾ ਕਰਦੀ ਹੈ; ਤੀਜਾ ਨੁਕਤਾ ਵੀ ਬੜਾ ਅਹਿਮ ਹੈ ਕਿ ਜੇਕਰ ਕੋਈ ਅੰਗਹੀਣ ਕਿਸੇ ਮੁਸ਼ਕਲ ਵਿਚ ਹੈ, ਉਸ ਨਾਲ ਕਿਸੇ ਵੀ ਕਿਸਮ ਦਾ ਧੱਕਾ ਹੋ ਰਿਹਾ ਹੈ ਭਾਵੇਂ ਉਹ ਕਿਸੇ ਮਹਿਕਮੇ ਵੱਲੋਂ ਕੀਤਾ ਜਾ ਰਿਹਾ ਹੋਵੇ ਭਾਵੇਂ ਕਿਸੇ ਵੱਲੋਂ ਨਿੱਜੀ ਪੱਧਰ ਤੇ ਕੀਤਾ ਜਾ ਰਿਹਾ ਹੋਵੇ ਤਾਂ ਇਕ ਟੋਲ ਫਰੀ ਨੰਬਰ ਤੇ ਨਿਰਧਾਰਤ ਸਮੇਂ (24 ਜਾਂ 48 ਘੰਟਿਆਂ ਦੇ ਅੰਦਰ ਅੰਦਰ) ਵਿਚ ਉਸ ਵਿਅਕਤੀ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਜਿਆਦਤੀ ਕਰਨ ਵਾਲੇ ਮਹਿਕਮੇ ਜਾਂ ਵਿਅਕਤੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਅਜਿਹਾ ਕਰਨਾ ਜ਼ਰੂਰੀ ਵੀ ਹੈ ਕਿਉਂ ਜੋ ਮੌਜੂਦਾ ਸਮੇਂ ਜੇਕਰ ਕਿਸੇ ਮਹਿਕਮੇ ਜਾਂ ਵਿਅਕਤੀ ਵੱਲੋਂ ਕਿਸੇ ਅੰਗਦੀਣ ਵਿਅਕਤੀ ਨਾਲ ਜਿਆਦਤੀ ਕੀਤੀ ਜਾਂਦੀ ਹੈ, ਜਿਵੇਂ ਕਿਸੇ ਮਹਿਕਮੇ ਵੱਲੋਂ ਟ੍ਰਾਂਸਫਰ ਪਾਲਿਸੀ ਦੀ ਉਲੰਘਣਾ ਕਰਕੇ ਆਮ ਤੌਰ ਤੇ ਅੰਗਹੀਣ ਕਰਮਚਾਰੀਆਂ ਦੀਆਂ ਬਦਲੀਆਂ ਦੂਰ ਦੁਰਾਡੇ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਉਸ ਵਿਅਕਤੀ ਨੂੰ ਤੁਰੰਤ ਰਾਹਤ ਨਜ਼ਰ ਨਹੀਂ ਆਉਂਦੀ। ਜਿੰਨੀ ਦੇਰ 'ਚ ਉਹ ਬਦਲੀ ਰੁਕਵਾਉਣ ਜਾਂ ਕਿਸੇ ਹੋਰ ਥਾਂ ਕਰਵਾਉਣ ਲਈ ਬਿਨੈ ਕਰਦਾ ਹੈ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਹੈ ਜਾਂ ਫਿਰ ਕੋਈ ਵਿਅਕਤੀ ਕਿਸੇ ਅੰਗਹੀਣ ਵਿਅਕਤੀ ਦਾ ਜਨਤਕ ਤੌਰ ਤੇ ਅਪਮਾਨ, ਮਾਰ-ਕੁਟਾਈ ਜਾਂ ਅੱਪ-ਸ਼ਬਦ ਬੋਲਦਾ ਹੈ ਤਾਂ ਉਸਨੂੰ ਫੌਰੀ ਰਾਹਤ ਮਿਲਣੀ ਚਾਹੀਦੀ ਹੈ, ਜਿਵੇਂ ਕਿ ਅਖੌਤੀ ਨੀਵੀਆਂ ਜਾਤਾਂ ਨੂੰ ਜਾਤੀ-ਸੂਚਕ ਸ਼ਬਦ ਬੋਲਣ 37<noinclude>{{rh||37}}</noinclude> tprzdsuvbbiewp7roqmfm6a65x79fep