ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.47.0-wmf.14 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Event Event talk ਪੰਨਾ:Guru Granth Sahib Ji.pdf/1024 250 22568 231491 53687 2026-08-05T03:00:12Z Kuldip DMW 2077 /* ਸੋਧਣਾ */ 231491 proofread-page text/x-wiki <noinclude><pagequality level="3" user="Kuldip DMW" />{{center|੧੦੨੪}}</noinclude>ਗੁਰਮੁਖਿ ਵਿਰਲਾ ਚੀਨੈ ਕੋਈ॥ ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ॥੮॥ ਰਾਜੇ ਧਰਮੁ ਕਰਹਿ ਪਰਥਾਏ॥ ਆਸਾ ਬੰਧੇ ਦਾਨੁ ਕਰਾਏ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ॥੯॥ ਕਰਮ ਧਰਮ ਕਰਿ ਮੁਕਤਿ ਮੰਗਾਹੀ॥ ਮੁਕਤਿ ਪਦਾਰਥੁ ਸਬਦਿ ਸਲਾਹੀ॥ ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥੧੦॥ ਮਾਇਆ ਮਮਤਾ ਛੋਡੀ ਨ ਜਾਈ॥ ਸੇ ਛੁੂਟੇ ਸਚੁ ਕਾਰ ਕਮਾਈ॥ ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ॥੧੧॥ ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ॥ ਜਿਉ ਤੁਧੁ ਭਾਵੈ ਤਿਵੈ ਚਲਾਵਹਿ॥ ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ॥੧੨॥ ਕਲੀ ਕਾਲ ਮਹਿ ਇਕ ਕਲ ਰਾਖੀ॥ ਬਿਨੁ ਗੁਰ ਪੂਰੇ ਕਿਨੈ ਨ ਭਾਖੀ॥ ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ॥੧੩॥ ਸਤਿਗੁਰੁ ਵੇਪਰਵਾਹੁ ਸਿਰੰਦਾ॥ ਨਾ ਜਮ ਕਾਣਿ ਨ ਛੰਦਾ ਬੰਦਾ॥ ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ॥੧੪॥ ਗੁਰ ਮਹਿ ਆਪੁ ਰਖਿਆ ਕਰਤਾਰੇ॥ ਗੁਰਮੁਖਿ ਕੋਟਿ ਅਸੰਖ ਉਧਾਰੇ॥ ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲ ਨ ਕਾਈ ਹੇ॥੧੫॥ ਸਗਲੇ ਜਾਚਹਿ ਗਰ ਭੰਡਾਰੀ॥ ਆਪਿ ਨਿਰੰਜਨੁ ਅਲਖ ਅਪਾਰੀ॥ ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ॥੧੬॥ ੪॥ ਮਾਰੂ ਮਹਲਾ ੧॥ ਸਾਚੈ ਮੇਲੇ ਸਬਦਿ ਮਿਲਾਏ॥ ਜਾ ਤਿਸੁ ਭਾਣਾ ਸਹਜਿ ਸਮਾਏ॥ ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ॥੧॥ ਜਿਸ ਕੇ ਚਾਕਰ ਤਿਸ ਕੀ ਸੇਵਾ॥ ਸਬਦਿ ਪਤੀਜੈ ਅਲਖ ਅਭੇਵਾ॥ ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ॥੨॥ ਦੇਦੇ ਤੋਟਿ ਨ ਆਵੈ ਸਾਚੇ॥ ਲੈ ਲੈ ਮੁਕਰਿ ਪਉਦੇ ਕਾਚੇ॥ ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ॥੩॥ ਗੁਰਮੁਖਿ ਜਾਗਿ ਰਹੇ ਦਿਨ ਰਾਤੀ॥ ਸਾਚੇ ਕੀ ਲਿਵ ਗੁਰਮਤਿ ਜਾਤੀ॥ ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ॥੪॥ ਕੂੜੇ ਆਵੈ ਕੂੜੇ ਜਾਵੈ॥ ਕੂੜੇ ਰਾਤੀ ਕੂੜੁ ਕਮਾਵੈ॥ ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ॥੫॥ ਕੂੜਿ ਮੁਠੀ ਠਗੀ ਠਗਵਾੜੀ॥ ਜਿਉ ਵਾੜੀ ਓਜਾੜਿ ਉਜਾੜੀ॥ ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ॥੬॥ ਭੋਜਨੁ ਸਾਚੁ ਮਿਲੈ ਆਘਾਈ॥ ਨਾਮ ਰਤਨੁ ਸਾਚੀ ਵਡਿਆਈ॥ ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ<noinclude></noinclude> 1pmkthxvnomiosxa8znipvtxjtxlozo ਪੰਨਾ:Guru Granth Sahib Ji.pdf/1025 250 22573 231493 53692 2026-08-05T11:17:06Z Kuldip DMW 2077 /* ਸੋਧਣਾ */ 231493 proofread-page text/x-wiki <noinclude><pagequality level="3" user="Kuldip DMW" />{{center|੧੦੨੫}}</noinclude>ਮਿਲਾਈ ਹੇ॥੭॥ ਨਾਵਹੁ ਭੁਲੀ ਚੋਟਾ ਖਾਏ॥ ਬਹੁਤੁ ਸਿਆਣਪ ਭਰਮੁ ਨ ਜਾਏ॥ ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ॥੮॥ ਬਿਨੁ ਬਾਦ ਬਿਰੋਧਹਿ ਕੋਈ ਨਾਹੀ॥ ਮੈ ਦੇਖਾਲਿਹੁ ਤਿਸੁ ਸਾਲਾਹੀ॥ ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ॥੯॥ ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ॥ ਜੇ ਕੋ ਵਡਾ ਕਹਾਇ ਵਡਾਈ ਖਾਵੈ॥ ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ॥੧੦॥ ਵਡੀ ਵਡਿਆਈ ਵੇਪਰਵਾਹੇ॥ ਆਪਿ ਉਪਾਏ ਦਾਨੁ ਸਮਾਹੇ॥ ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ॥੧੧॥ ਇਕਿ ਸੋਗੀ ਇਕਿ ਰੋਗਿ ਵਿਆਪੇ॥ ਜੋ ਕਿਛੁ ਕਰੇ ਸੁ ਆਪੇ ਆਪੇ॥ ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ॥੧੨॥ ਇਕਿ ਨਾਗੇ ਭੂਖੇ ਭਵਹਿ ਭਵਾਏ॥ ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ॥ ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ॥੧੩॥ ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ॥ ਇਕਿ ਅਗਨਿ ਜਲਾਵਹਿ ਦੇਹ ਖਪਾਵਹਿ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰ ਲੰਘਾਈ ਹੇ॥੧੪॥ ਗੁਰਮਤਿ ਛੋਡਹਿ ਉਝੜਿ ਜਾਈ॥ ਮਨਮੁਖਿ ਰਾਮੁ ਨ ਜਪੈ ਅਵਾਈ॥ ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ॥੧੫॥ ਹੁਕਮੇ ਆਵੈ ਹੁਕਮੇ ਜਾਵੈ॥ ਬੂਝੈ ਹੁਕਮੁ ਸੋ ਸਾਚਿ ਸਮਾਵੈ॥ ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ॥੧੬॥੫॥ ਮਾਰੂ ਮਹਲਾ ੧॥ ਆਪੇ ਕਰਤਾ ਪੁਰਖੁ ਬਿਧਾਤਾ॥ ਜਿਨਿ ਆਪੇ ਆਪਿ ਉਪਾਇ ਪਛਾਤਾ॥ ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸ਼ਟਿ ਉਪਾਈ ਹੇ॥੧॥ ਆਪੇ ਨੇੜੈ ਨਾਹੀ ਦੂਰੇ॥ ਬੂਝਹਿ ਗੁਰਮੁਖਿ ਸੇ ਜਨ ਪੂਰੇ॥ ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ॥੨॥ ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ॥ ਹਰਿ ਗੁਣ ਗਾਵਹਿ ਰਸਨ ਰਸੇਰੇ॥ ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ॥੩॥ ਓਇ ਜਾਗਤ ਰਹਹਿ ਨ ਸੂਤੇ ਦੀਸਹਿ॥ ਸੰਗਤਿ ਕੁਲ ਤਾਰੇ ਸਾਚੁ ਪਰੀਸਹਿ॥ ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ॥੪॥ ਬੂਝਹੁ ਹਰਿ ਜਨ ਸਤਿਗੁਰ ਬਾਣੀ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ॥੫॥ ਛੋਡਹੁ ਪਾਣੀ ਕੂੜ ਕਬਾੜਾ॥ ਕੂੜੁ ਮਾਰੇ ਕਾਲੁ ਉਛਾਹਾੜਾ॥ ਸਾਕਤ ਕੂੜਿ ਪਚਹਿ ਮਨਿ ਹਉਮੈ<noinclude></noinclude> ey60jmeot6dmjx7wyh9e32dq4iblyhw ਪੰਨਾ:Guru Granth Sahib Ji.pdf/1026 250 22578 231494 53697 2026-08-05T11:35:27Z Kuldip DMW 2077 /* ਸੋਧਣਾ */ 231494 proofread-page text/x-wiki <noinclude><pagequality level="3" user="Kuldip DMW" />{{center|੧੦੨੬}}</noinclude>ਦੁਹੁ ਮਾਰਗਿ ਪਚੈ ਪਚਾਈ ਹੇ॥੬॥ ਛੋਡਹੁ ਨਿੰਦਾ ਤਾਤਿ ਪਰਾਈ॥ ਪੜਿ ਪੜਿ ਦਝਹਿ ਸਾਤਿ ਨ ਆਈ॥ ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ॥੭॥ ਛੋਡਹੁ ਕਾਮ ਕ੍ਰੋਧੁ ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ॥੮॥ ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ॥ ਤਿਥੈ ਅਵਰੁ ਨ ਕੋਈ ਜੀਉ ਇਕੇਲਾ॥ ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ॥੯॥ ਗੁਰ ਪਹਿ ਮੁਕਤਿ ਦਾਨੁ ਦੇ ਭਾਣੈ॥ ਜਿਨਿ ਪਾਇਆ ਸੋਈ ਬਿਧਿ ਜਾਣੈ॥ ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ॥੧੦॥ ਗੁਰ ਬਿਨੁ ਉਰਝਿ ਮਰਹਿ ਬੇਕਾਰਾ॥ ਜਮੁ ਸਿਰਿ ਮਾਰੇ ਕਰੇ ਖੁਆਰਾ॥ ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ॥੧੧॥ ਬੋਲਹੁ ਸਾਚੁ ਪਛਾਣਹੁ ਅੰਦਰਿ॥ ਦੂਰਿ ਨਾਹੀ ਦੇਖਹੁ ਕਰਿ ਨੰਦਰਿ॥ ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ॥ ੧੨॥ ਦੇਹੀ ਅੰਦਰਿ ਨਾਮ ਨਿਵਾਸੀ॥ ਆਪੇ ਕਰਤਾ ਹੈ ਅਬਿਨਾਸੀ॥ ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ॥੧੩॥ ਓਹੁ ਨਿਰਮਲੁ ਹੈ ਨਾਹੀ ਅੰਧਿਆਰਾ॥ ਓਹੁ ਆਪੇ ਤਖਤਿ ਬਹੈ ਸਚਿਆਰਾ॥ ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ॥੧੪॥ ਗੁਰ ਕੇ ਸੇਵਕ ਸਤਿਗੁਰ ਪਿਆਰੇ॥ ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ॥ ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ॥੧੫॥ ਆਪਿ ਤਰੈ ਜਨੁ ਪਿਤਰਾ ਤਾਰੇ॥ ਸੰਗਤਿ ਮੁਕਤਿ ਸੁ ਪਾਰਿ ਉਤਾਰੇ॥ ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ॥੧੬॥੬॥ ਮਾਰੂ ਮਹਲਾ ੧॥ ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ॥ ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ॥੧॥ ਜੁਗ ਛਤੀਹ ਤਿਨੈ ਵਰਤਾਏ॥ ਜਿਉ ਤਿਸੁ ਭਾਣਾ ਤਿਵੈ ਚਲਾਏ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥੨॥ ਗੁਪਤੇ ਬੂਝਹੁ ਜੁਗ ਚਤੁਆਰੇ॥ ਘਟਿ ਘਟਿ ਵਰਤੈ ਉਦਰ ਮਝਾਰੇ॥ ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥ ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ॥੪॥ ਗਰਭ ਕੁੰਡਲ ਮਹਿ ਉਰਧ ਧਿਆਨੀ॥ ਆਪੇ ਜਾਣੈ ਅੰਤਰਜਾਮੀ॥ ਸਾਸਿ<noinclude></noinclude> a3zseq9ccfryom9tvancxgx89yqbro3 ਪੰਨਾ:Guru Granth Sahib Ji.pdf/1027 250 22582 231495 53701 2026-08-05T11:45:06Z Kuldip DMW 2077 /* ਸੋਧਣਾ */ 231495 proofread-page text/x-wiki <noinclude><pagequality level="3" user="Kuldip DMW" />{{center|੧੦੨੭}}</noinclude>ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ॥੫॥ ਚਾਰਿ ਪਦਾਰਥ ਲੈ ਜਗਿ ਆਇਆ॥ ਸਿਵ ਸਕਤੀ ਘਰਿ ਵਾਸਾ ਪਾਇਆ॥ ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ॥੬॥ ਬਾਲਕੁ ਮਰੈ ਬਾਲਕ ਕੀ ਲੀਲਾ॥ ਕਹਿ ਕਹਿ ਰੋਵਹਿ ਬਾਲੁ ਰੰਗੀਲਾ॥ ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ॥੭॥ ਭਰਿ ਜੋਬਨਿ ਮਰਿ ਜਾਹਿ ਕਿ ਕੀਜੈ॥ ਮੇਰਾ ਮੇਰਾ ਕਰਿ ਰੋਵੀਜੈ॥ ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ॥੮॥ ਕਾਲੀ ਹੂ ਫੁਨਿ ਧਉਲੇ ਆਏ॥ ਵਿਣੁ ਨਾਵੈ ਗਥੁ ਗਇਆ ਗਵਾਏ॥ ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ॥੯॥ ਆਪੁ ਵੀਚਾਰਿ ਨ ਰੋਵੈ ਕੋਈ॥ ਸਤਿਗੁਰੁ ਮਿਲੈ ਤ ਸੋਝੀ ਹੋਈ॥ ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ॥੧੦॥ ਬਿਰਧਿ ਭਇਆ ਤਨੁ ਛੀਜੈ ਦੇਹੀ॥ ਰਾਮੁ ਨ ਜਪਈ ਅੰਤਿ ਸਨੇਹੀ॥ ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ॥੧੧॥ ਨਾਮੁ ਵਿਸਾਰਿ ਚਲੈ ਕੂੜਿਆਰੋ॥ ਆਵਤ ਜਾਤ ਪੜੈ ਸਿਰਿ ਛਾਰੋ॥ ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੈ॥੧੨॥ ਖਾਜੈ ਪੈਝੈ ਰਲੀ ਕਰੀਜੈ॥ ਬਿਨੁ ਅਭ ਭਗਤੀ ਬਾਦਿ ਮਰੀਜੈ॥ ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ॥੧੩॥ ਪਰਵਿਰਤੀ ਨਰਵਿਰਤਿ ਪਛਾਣੈ॥ ਗੁਰ ਕੈ ਸੰਗਿ ਸਬਦਿ ਘਰੁ ਜਾਣੈ॥ ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ॥੧੪॥ ਸਾਚ ਬਿਨਾ ਦਰਿ ਸਿਝੈ ਨ ਕੋਈ॥ ਸਾਚ ਸਬਦਿ ਪੈਝੈ ਪਤਿ ਹੋਈ॥ ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ॥੧੫॥ ਗੁਰ ਕਿਰਪਾ ਤੇ ਹੁਕਮੁ ਪਛਾਣੈ॥ ਜੁਗਹ ਜੁਗੰਤਰ ਕੀ ਬਿਧਿ ਜਾਣੈ॥ ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੈ॥੧੬॥੧॥੭॥ ਮਾਰੂ ਮਹਲਾ ੧॥ ਹਰਿ ਸਾ ਮੀਤੁ ਨਾਹੀ ਮੈ ਕੋਈ॥ ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ॥ ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੈ॥੧॥ ਗੁਰੁ ਸਰਵਰੁ ਹਮ ਹੰਸ ਪਿਆਰੇ॥ ਸਾਗਰ ਮਹਿ ਰਤਨ ਲਾਲ ਬਹੁ ਸਾਰੇ॥ ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ॥੨॥ ਹਰਿ ਅਗਮ ਅਗਾਹੁ ਅਗਾਧਿ ਨਿਰਾਲਾ॥ ਹਰਿ ਅੰਤੁ ਨ ਪਾਈਐ ਗੁਰ ਗੋਪਾਲਾ॥ ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗ ਲੀਨਾ ਹੇ॥੩॥ ਸਤਿਗੁਰ ਬਾਝਹੁ ਮੁਕਤਿ ਕਿਨੇਹੀ॥ ਓਹੁ ਆਦਿ ਜੁਗਾਦੀ ਰਾਮ ਸਨੇਹੀ॥ ਦਰਗਹ ਮੁਕਤਿ ਕਰੇ<noinclude></noinclude> rm7g4f9490egybsbx3flcmjo1lpczhu ਪੰਨਾ:ਸਿਖਿਆ ਵਿਗਿਆਨ.pdf/233 250 64974 231488 230001 2026-08-05T01:49:54Z Harchand Bhinder 2624 231488 proofread-page text/x-wiki <noinclude><pagequality level="4" user="Harchand Bhinder" /></noinclude>{{larger|{{center|'''ਪੰਜਾਬੀ ਪਾਠ-ਸੂਤਰ'''}}}} {{rh|{{gap}}ਤਾਰੀਖ.........||ਜਮਾਤ-੬}} {{rh|{{gap}}ਵਿਸ਼ਾ-ਪੰਜਾਬੀ ਕਵਿਤਾ ||ਘੰਟੀ—੨}} {{rh|{{gap}}ਹਥਲਾ ਪਾਠ—ਗਰੀਬ ਕਿਸਾਨ ||ਸਮਾਂ—੪੦ ਮਿੰਟ}} ਉਦੇਸ਼-ਸਾਧਾਰਨ—(੧) ਵਿਦਿਆਰਥੀਆਂ ਵਿਚ ਕਵਿਤਾ ਲਈ ਰੁਚੀ ਪੈਦਾ ਕਰਨਾ, ਜਿਸ ਨਾਲ ਉਨ੍ਹਾਂ ਦੀ ਕਲਪਣਾ ਅਤੇ ਭਾਵਨਾ ਸ਼ਕਤੀ ਵਿਚ ਵਾਧਾ ਹੋ ਸਕੇ। {{gap}}(੨) ਉਨ੍ਹਾਂ ਦੇ ਸ਼ਬਦ ਭੰਡਾਰ ਅਤੇ ਮੁਹਾਵਰੇ ਵਿਚ ਵਾਧਾ ਕਰਕੇ ਬੋਲੀ ਦਾ ਵਿਕਾਸ ਕਰਨਾ। ਵਿਸ਼ੇਸ਼-ਕਿਸਾਨ-ਜੀਵਨ ਦੀ ਮਹੱਤਾ, ਕਿਸਾਨ ਦੀਆਂ ਕਸ਼ਟਾਂ, ਔਖਿਆਈਆਂ ਬਾਰੇ ਸਹਿਣ ਸ਼ਕਤੀ ਉਸਦੀ ਗਰੀਬੀ ਤੇ ਬੇਬਸੀ ਦਾ ਗਿਆਨ ਕਰਵਾਕੇ ਉਸਦੀ ਵਰਤਮਾਨ ਦੁਰਦਸ਼ਾ ਦਾ ਇਲਾਜ ਲਭਣ ਦਾ ਉਪਰਾਲਾ। ਪਰਸਤਾਵਨਾ—ਬੱਚਿਆਂ ਨੂੰ ਕਿਸਾਨ ਦੀ ਤਸਵੀਰ ਵਿਖਾਕੇ ਹੇਠਲੇ ਪ੍ਰਸ਼ਨ ਕੀਤੇ ਜਾਣਗੇ। {{gap}}(੧) ਤੁਸੀਂ ਇਸ ਚਿਤਰ ਵਿਚ ਕੀ ਵੇਖਦੇ ਹੋ? {{gap}}(ਦੋ ਕਿਸਾਨ ਨੰਗੇ ਪਿੰਡੋ ਕਣਕ ਦੀਆਂ ਭਰੀਆਂ ਦਾ ਭਰਿਆ ਗੱਡਾ ਆਪਣੇ ਖੇਤ ਵਿਚੋਂ ਲਿਆ ਰਹੇ ਹਨ।) {{gap}}(੨) ਇਹ ਅਨਾਜ ਕਿਸਾਨ ਨੇ ਕਿਵੇਂ ਪੈਦਾ ਕੀਤਾ? {{gap}}(ਅਨੇਕ ਕਸ਼ਟਾਂ ਨੂੰ ਝਾਗ ਕੇ ਉਹ ਇਹ ਅਨਾਜ ਪੈਦਾ ਕਰ ਸਕਿਆ।) ਉਦੇਸ਼ ਕਬਨ—ਅਜ ਅਸੀਂ ਕਿਸਾਨ ਦੇ ਕਸ਼ਟਾਂ ਭਰੇ ਜੀਵਨ ਉਤੇ ਝਾਤ ਪੁਆਉਂਦੀ ‘ਗਰੀਬ ਕਿਸਾਨ' ਨਾਮੀ ਕਵਿਤਾ ਪੜ੍ਹਾਂਗੇ। ਪਾਠ-ਕਰਮ—(੧) ਪਾਠਕ ਰਾਹੀਂ ਆਦਰਸ਼ ਪਾਠ। {{gap}}{{gap}}(੨) ਵਿਦਿਆਰਥੀਆਂ ਕੋਲੋਂ ਸੁਰੀਲੀ ਅਵਾਜ਼ ਵਿਚ ਪਾਠ (ਸੱਦ ਦੀ ਤਰਜ਼ ਤੇ)। {{gap}}{{gap}}(੩) ਖੋਲ੍ਹਕੇ ਵਿਆਖਿਆ। {{gap}}{{gap}}(੪) ਦੁਹਰਾਈ। {{gap}}{{gap}}(੫) ਅਭਿਆਸ।<noinclude>{{center|'''२२२'''}}</noinclude> echzdiggy2vm7did1jty6362qdw8pal ਪੰਨਾ:ਸਿਖਿਆ ਵਿਗਿਆਨ.pdf/234 250 64975 231469 184905 2026-08-04T14:17:36Z Harchand Bhinder 2624 231469 proofread-page text/x-wiki <noinclude><pagequality level="1" user="Sonia Atwal" />{{center|'''੨੨੩'''}}</noinclude>{{center|ਖੋਲ੍ਹਕੇ ਵਿਆਖਿਆ—ਪਹਿਲਾ ਭਾਗ}} {{center|{{bar|27}}}} {{Block center|<poem>{{Multicol}} ਵਸਤੂ ਸੁੰਞ ਮਸਾਣ=ਮਸਾਣਾਂ ਦੀ ਸੁੰਞ ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। {{Multicol-break}} ਉਪਾਓ ਸਮਾਸੀ ਅਰਥਾਂ ਵਿਚ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੌਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ {{Multicol-end}}</poem>}} {{center|{{bar|27}}}} ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ? {{gap}}(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ? {{gap}}(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?<noinclude></noinclude> inhszxh1hopm36zb0d96doox4b7inz3 231470 231469 2026-08-04T14:18:12Z Harchand Bhinder 2624 231470 proofread-page text/x-wiki <noinclude><pagequality level="1" user="Sonia Atwal" />{{center|'''੨੨੩'''}}</noinclude>{{center|ਖੋਲ੍ਹਕੇ ਵਿਆਖਿਆ—ਪਹਿਲਾ ਭਾਗ}} {{center|{{bar|27}}}} {{Block center|<poem>{{Multicol}} ਵਸਤੂ ਸੁੰਞ ਮਸਾਣ=ਮਸਾਣਾਂ ਦੀ ਸੁੰਞ ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। {{Multicol-break}} ਉਪਾਓ ਸਮਾਸੀ ਅਰਥਾਂ ਵਿਚ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੌਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ {{Multicol-end}}</poem>}} {{center|{{bar|27}}}} ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ? {{gap}}(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ? {{gap}}(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?<noinclude></noinclude> 65uuhblb317bbwqg6gc7icrnqyjep5g 231471 231470 2026-08-04T14:20:23Z Harchand Bhinder 2624 231471 proofread-page text/x-wiki <noinclude><pagequality level="1" user="Sonia Atwal" />{{center|'''੨੨੩'''}}</noinclude>{{center|ਖੋਲ੍ਹਕੇ ਵਿਆਖਿਆ—ਪਹਿਲਾ ਭਾਗ}} {{center|{{bar|27}}}} {{Block center|<poem>{{Multicol}} ਵਸਤੂ ਸੁੰਞ ਮਸਾਣ=ਮਸਾਣਾਂ ਦੀ ਸੁੰਞ= ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। {{Multicol-break}} ਉਪਾਓ ਸਮਾਸੀ ਅਰਥਾਂ ਵਿਚ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੋਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ {{Multicol-end}}</poem>}} {{center|{{bar|27}}}} ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ? {{gap}}(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ? {{gap}}(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?<noinclude></noinclude> 4krw0ypdiz4zj62jbiyni3wkhk1kd8v 231472 231471 2026-08-04T14:21:52Z Harchand Bhinder 2624 231472 proofread-page text/x-wiki <noinclude><pagequality level="1" user="Sonia Atwal" />{{center|'''੨੨੩'''}}</noinclude>{{center|ਖੋਲ੍ਹਕੇ ਵਿਆਖਿਆ—ਪਹਿਲਾ ਭਾਗ}} {{center|{{bar|27}}}} {{Block center|<poem>{{Multicol}} ਵਸਤੂ ਸੁੰਞ ਮਸਾਣ=ਮਸਾਣਾਂ ਦੀ ਸੁੰਞ= ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। {{Multicol-break}} ਉਪਾਓ ਸਮਾਸੀ ਅਰਥਾਂ ਵਿਚ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੋਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ {{Multicol-end}}</poem>}} {{center|{{bar|27}}}} ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ? {{gap}}(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ? {{gap}}(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?<noinclude></noinclude> r1lbkt6m6208mprkswql9ttw9gihd7h 231473 231472 2026-08-04T14:22:27Z Harchand Bhinder 2624 /* ਸੋਧਣਾ */ 231473 proofread-page text/x-wiki <noinclude><pagequality level="3" user="Harchand Bhinder" />{{center|'''੨੨੩'''}}</noinclude>{{center|ਖੋਲ੍ਹਕੇ ਵਿਆਖਿਆ—ਪਹਿਲਾ ਭਾਗ}} {{center|{{bar|27}}}} {{Block center|<poem>{{Multicol}} ਵਸਤੂ ਸੁੰਞ ਮਸਾਣ=ਮਸਾਣਾਂ ਦੀ ਸੁੰਞ= ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। {{Multicol-break}} ਉਪਾਓ ਸਮਾਸੀ ਅਰਥਾਂ ਵਿਚ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੋਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ {{Multicol-end}}</poem>}} {{center|{{bar|27}}}} ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ? {{gap}}(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ? {{gap}}(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?<noinclude></noinclude> mi3knhjl5m6sbshrxwqqjzutz1ht7fk 231486 231473 2026-08-05T01:38:34Z Harchand Bhinder 2624 231486 proofread-page text/x-wiki <noinclude><pagequality level="3" user="Harchand Bhinder" />{{center|'''੨੨੩'''}}</noinclude>{{center|ਖੋਲ੍ਹਕੇ ਵਿਆਖਿਆ—ਪਹਿਲਾ ਭਾਗ}} {{rule|height=1px}} {{Block center|<poem>{{Multicol}} ਵਸਤੂ ਸੁੰਞ ਮਸਾਣ=ਮਸਾਣਾਂ ਦੀ ਸੁੰਞ= ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। {{Multicol-break}} ਉਪਾਓ ਸਮਾਸੀ ਅਰਥਾਂ ਵਿਚ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੋਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ {{Multicol-end}}</poem>}} {{rule|height=1px}} ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ? {{gap}}(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ? {{gap}}(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?<noinclude></noinclude> aodz5ev7bqdn08x7u3x9quoh56523gk ਪੰਨਾ:ਸਿਖਿਆ ਵਿਗਿਆਨ.pdf/235 250 64976 231474 187790 2026-08-04T14:30:23Z Harchand Bhinder 2624 231474 proofread-page text/x-wiki <noinclude><pagequality level="1" user="Sonia Atwal" />{{center|'''੨੨੪'''}}</noinclude>{{center|'''ਦੂਸਰਾ ਭਾਗ'''}} {{Block center|<poem>{{Multicol}} ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਉੱਤੇ। ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਮੀਂਹ ਪੈਂਦਾ ਹੈ, ਸਖਤ ਗਰਮੀ ਪੈ ਰਹੀ ਹੈ। ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ-ਪ੍ਰਿਥਵੀ—ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ—ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ—ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ। {{Multicol-break}} ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਰਹੀ ਹਾਲਤ ਵਲ ਧਿਆਨ ਦੁਆਕੇ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ {{Multicol-end}} ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ? (੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ? (੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ? (੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ? </poem>}}<noinclude></noinclude> gz1vlbkeu7gl5me1rmcmx7si93kvc4k 231475 231474 2026-08-04T14:32:30Z Harchand Bhinder 2624 231475 proofread-page text/x-wiki <noinclude><pagequality level="1" user="Sonia Atwal" />{{center|'''੨੨੪'''}}</noinclude>{{center|'''ਦੂਸਰਾ ਭਾਗ'''}} {{center|{{bar|30}}}} {{Block center|<poem>{{Multicol}} ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਉੱਤੇ। ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਮੀਂਹ ਪੈਂਦਾ ਹੈ, ਸਖਤ ਗਰਮੀ ਪੈ ਰਹੀ ਹੈ। ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ-ਪ੍ਰਿਥਵੀ—ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ—ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ—ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ। {{Multicol-break}} ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਰਹੀ ਹਾਲਤ ਵਲ ਧਿਆਨ ਦੁਆਕੇ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ {{Multicol-end}} {{center|{{bar|30}}}} ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ? (੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ? (੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ? (੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ? </poem>}}<noinclude></noinclude> e5pvoaic7mruiswpwec9e745bzc7koz 231476 231475 2026-08-04T14:33:18Z Harchand Bhinder 2624 231476 proofread-page text/x-wiki <noinclude><pagequality level="1" user="Sonia Atwal" />{{center|'''੨੨੪'''}}</noinclude>{{center|'''ਦੂਸਰਾ ਭਾਗ'''}} {{center|{{bar|30}}}} {{Block center|<poem>{{Multicol}} ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਉੱਤੇ। ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਮੀਂਹ ਪੈਂਦਾ ਹੈ, ਸਖਤ ਗਰਮੀ ਪੈ ਰਹੀ ਹੈ। ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ-ਪ੍ਰਿਥਵੀ—ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ—ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ—ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ। {{Multicol-break}} ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਰਹੀ ਹਾਲਤ ਵਲ ਧਿਆਨ ਦੁਆਕੇ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ {{Multicol-end}} {{center|{{bar|30}}}} ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ? (੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ? (੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ? (੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ? </poem>}}<noinclude></noinclude> 8wxrs3vf4bnhllgp2er1dm7vc2d6lxv 231477 231476 2026-08-04T14:33:41Z Harchand Bhinder 2624 231477 proofread-page text/x-wiki <noinclude><pagequality level="1" user="Sonia Atwal" />{{center|'''੨੨੪'''}}</noinclude>{{center|'''ਦੂਸਰਾ ਭਾਗ'''}} {{center|{{bar|30}}}} {{Block center|<poem>{{Multicol}} ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਉੱਤੇ। ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਮੀਂਹ ਪੈਂਦਾ ਹੈ, ਸਖਤ ਗਰਮੀ ਪੈ ਰਹੀ ਹੈ। ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ-ਪ੍ਰਿਥਵੀ—ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ—ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ—ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ। {{Multicol-break}} ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਰਹੀ ਹਾਲਤ ਵਲ ਧਿਆਨ ਦੁਆਕੇ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ {{Multicol-end}} {{center|{{bar|30}}}} ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ? (੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ? (੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ? (੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ? </poem>}}<noinclude></noinclude> ic3nmu7g6d4l0lnizqtzrzrk7xic39h 231478 231477 2026-08-04T14:34:01Z Harchand Bhinder 2624 /* ਸੋਧਣਾ */ 231478 proofread-page text/x-wiki <noinclude><pagequality level="3" user="Harchand Bhinder" />{{center|'''੨੨੪'''}}</noinclude>{{center|'''ਦੂਸਰਾ ਭਾਗ'''}} {{center|{{bar|30}}}} {{Block center|<poem>{{Multicol}} ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਉੱਤੇ। ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਮੀਂਹ ਪੈਂਦਾ ਹੈ, ਸਖਤ ਗਰਮੀ ਪੈ ਰਹੀ ਹੈ। ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ-ਪ੍ਰਿਥਵੀ—ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ—ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ—ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ। {{Multicol-break}} ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਰਹੀ ਹਾਲਤ ਵਲ ਧਿਆਨ ਦੁਆਕੇ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ {{Multicol-end}} {{center|{{bar|30}}}} ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ? (੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ? (੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ? (੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ? </poem>}}<noinclude></noinclude> p637ku6h5tfktjh3u33mhbp20xvss8k 231485 231478 2026-08-05T01:37:56Z Harchand Bhinder 2624 231485 proofread-page text/x-wiki <noinclude><pagequality level="3" user="Harchand Bhinder" />{{center|'''੨੨੪'''}}</noinclude>{{center|'''ਦੂਸਰਾ ਭਾਗ'''}} {{rule|height=1px}} {{Block center|<poem>{{Multicol}} ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਉੱਤੇ। ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਮੀਂਹ ਪੈਂਦਾ ਹੈ, ਸਖਤ ਗਰਮੀ ਪੈ ਰਹੀ ਹੈ। ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ-ਪ੍ਰਿਥਵੀ—ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ—ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ—ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ। {{Multicol-break}} ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਰਹੀ ਹਾਲਤ ਵਲ ਧਿਆਨ ਦੁਆਕੇ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ {{Multicol-end}} {{rule|height=1px}} ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ? (੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ? (੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ? (੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ? </poem>}}<noinclude></noinclude> ctwx88995t6zrt6dkwit5nmn7dt9g6r ਪੰਨਾ:ਸਿਖਿਆ ਵਿਗਿਆਨ.pdf/236 250 64977 231480 184908 2026-08-05T01:32:44Z Harchand Bhinder 2624 231480 proofread-page text/x-wiki <noinclude><pagequality level="1" user="Sonia Atwal" />{{center|'''੨੨੫'''}}</noinclude>{{center|'''ਤੀਸਰਾ ਭਾਗ'''}} {{rule|height=1px}} {{Block center|<poem>{{Multicol}} ਵਸਤੂ ਖਲਵਾਰ=ਵੱਢੀ ਹੋਈ ਕਣਕ ਦਾ ਪਿੜ ਦੁਆਲੇ ਢੇਰ ਲਾਉਣਾ। ਧੜਕੇ ਕਾਲਜਾ=ਡਰ ਲਗਦਾ ਹੈ। ਵਾਰ=ਹੱਲਾ। ਬੜੀਉਂ ਦੰਦੋ ਜੱਭ ਨੂੰ=ਸਾਰੇ ਵੈਰੀਆਂ ਤੋਂ ਬੱਚ ਜਾਣ ਤੇ, ਸਭ ਔਕੜਾਂ ਪਾਰ ਕਰਕੇ। ਧੜ=ਗਾਹੀ ਹੋਈ ਕਣਕ ਦਾ ਢੇਰ। ਲਾਗ, ਚੋਗੀ ਸੇਪੀਆਂ ਲਹਿਣੇਦਾਰ=ਕਰਜ਼ਾ ਲੈਣ ਵਾਲੇ ਨੇ। ਹੂੰਝਾ ਲਿਆ=ਸਾਰੇ ਦਾ ਸਾਰਾ ਤੁਲਵਾ ਲਿਆ। {{Multicol-break}} ਉਪਾਓ ਵਰਤੋਂ ਰਾਹੀਂ। ਡਰ ਵੇਲੇ ਕਾਲਜਾਂ ਛੇਤੀ ਛੇਤੀ ਧੜਕਣ ਲਗ ਜਾਂਦਾ ਹੈ। “ਵਾਰ ਦੀ ਵਖੋ ਵੱਖ ਅਰਥਾਂ ਵਿਚ ਵਰਤੋ। ਵਖੋ ਵੱਖ ਅਰਥਾਂ ਵਿਚ ਵਰਤੋਂ ਕਰਕੇ ਫਰਕ ਸਮਝਾਇਆ ਜਾਵੇ। ਕਿਸਾਨ ਨਾਲ ਕੰਮ ਕਰਨ ਵਾਲਿਆਂ ਦੇ ਵੱਖ ਵੱਖ ਕੰਮ ਸਮਝਾਕੇ। ਕਿਸਾਨ ਅਤੇ ਕਰਜਾ ਲੈਣ ਵਾਲੇ ਦੋ ਸਬੰਧ ਦੱਸ ਕੇ। {{Multicol-end}}</poem>}} {{rule|height=1px}} ਵਿਚਾਰ ਵਿਸ਼ਲੇਸ਼ਨ— ਕਿਸਾਨ ਨਾਲ ਹਿੱਸਾ ਵੰਡਾਉਣ ਵਾਲੇ ਕਿਹੜੇ ਕਿਹੜੇ ਹੁੰਦੇ ਹਨ? {{gap}}{{gap}}ਕਿਸਾਨ ਨੂੰ ਆਪਣੇ ਅਨਾਜ ਦੇ ਨੁਕਸਾਨ ਦਾ ਡਰ ਕਿਉਂ ਲਗਾ ਰਹਿੰਦਾ ਹੈ? {{gap}}{{gap}}ਲਹਿਣੇਦਾਰ ਕਿਵੇਂ ਕਿਸਾਨ ਨੂੰ ਲੁਟਦਾ ਹੈ? ਦੁਹਰਾਈ— ਵਿਦਿਆਰਥੀਆਂ ਤੋਂ ਸਾਰੀ ਕਵਿਤਾ ਫਿਰ ਪੜ੍ਹਵਾਕੇ ਯਾਦ ਤਾਜ਼ਾ ਕਰਾਉਣ ਲਈ ਪ੍ਰਸ਼ਨ ਪੁਛੇ ਜਾਣਗੇ:— {{gap}}(੧) ਕਿਸਾਨ ਦੀ ਤੁਲਣਾ ਕਿਸ ਤਰ੍ਹਾਂ ਭਗਤ ਜਨ ਨਾਲ ਕੀਤੀ ਗਈ ਹੈ? {{gap}}(੨) ਕਿਸਾਨ ਦੀ ਮਿਹਨਤ ਦੀ ਵਿਆਖਿਆ ਕਰੋ। {{gap}}(੩) ਕਿਸਾਨ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਤੋਂ ਆਪਣਾ ਅੰਨ ਦਾਣਾ ਸੰਭਾਲ ਕੇ ਘਰ ਲਿਆਉਣਾ ਮਿਲਦਾ ਹੈ? {{gap}}(੪) ਕਿਸਾਨ ਦੀ ਉਪਜ ਵਿਚ ਕਿਹੜੇ ਕਿਹੜੇ ਹਿੱਸੇਦਾਰ ਆ ਬਣਦੇ ਹਨ? ਅਭਿਆਸ ਲਈ-- ਇਸ ਕਵਿਤਾ ਦੀਆਂ ਸਭ ਤੋਂ ਚੰਗੀਆਂ ਲੱਗੀਆਂ ਪੰਗਤੀਆਂ ਕੰਠ ਕਰੋ। {{gap}}ਸਾਰੀ ਕਵਿਤਾ ਦਾ ਸੌਖੀ ਬੋਲੀ ਵਿਚ ਅਰਥ ਲਿਖੋ।<noinclude></noinclude> abhwbgaelmdbdoaq7j4x8it85ng37no 231481 231480 2026-08-05T01:33:57Z Harchand Bhinder 2624 231481 proofread-page text/x-wiki <noinclude><pagequality level="1" user="Sonia Atwal" />{{center|'''੨੨੫'''}}</noinclude>{{center|'''ਤੀਸਰਾ ਭਾਗ'''}} {{rule|height=1px}} {{Block center|<poem>{{Multicol}} ਵਸਤੂ ਖਲਵਾਰ=ਵੱਢੀ ਹੋਈ ਕਣਕ ਦਾ ਪਿੜ ਦੁਆਲੇ ਢੇਰ ਲਾਉਣਾ। ਧੜਕੇ ਕਾਲਜਾ=ਡਰ ਲਗਦਾ ਹੈ। ਵਾਰ=ਹੱਲਾ। ਬੜੀਉਂ ਦੰਦੋ ਜੱਭ ਨੂੰ=ਸਾਰੇ ਵੈਰੀਆਂ ਤੋਂ ਬੱਚ ਜਾਣ ਤੇ, ਸਭ ਔਕੜਾਂ ਪਾਰ ਕਰਕੇ। ਧੜ=ਗਾਹੀ ਹੋਈ ਕਣਕ ਦਾ ਢੇਰ। ਲਾਗ, ਚੋਗੀ ਸੇਪੀਆਂ ਲਹਿਣੇਦਾਰ=ਕਰਜ਼ਾ ਲੈਣ ਵਾਲੇ ਨੇ। ਹੂੰਝਾ ਲਿਆ=ਸਾਰੇ ਦਾ ਸਾਰਾ ਤੁਲਵਾ ਲਿਆ। {{Multicol-break}} ਉਪਾਓ ਵਰਤੋਂ ਰਾਹੀਂ। ਡਰ ਵੇਲੇ ਕਾਲਜਾ ਛੇਤੀ ਛੇਤੀ ਧੜਕਣ ਲਗ ਜਾਂਦਾ ਹੈ। “ਵਾਰ ਦੀ ਵਖੋ ਵੱਖ ਅਰਥਾਂ ਵਿਚ ਵਰਤੋ। ਵਖੋ ਵੱਖ ਅਰਥਾਂ ਵਿਚ ਵਰਤੋਂ ਕਰਕੇ ਫਰਕ ਸਮਝਾਇਆ ਜਾਵੇ। ਕਿਸਾਨ ਨਾਲ ਕੰਮ ਕਰਨ ਵਾਲਿਆਂ ਦੇ ਵੱਖ ਵੱਖ ਕੰਮ ਸਮਝਾਕੇ। ਕਿਸਾਨ ਅਤੇ ਕਰਜਾ ਲੈਣ ਵਾਲੇ ਦੋ ਸਬੰਧ ਦੱਸ ਕੇ। {{Multicol-end}}</poem>}} {{rule|height=1px}} ਵਿਚਾਰ ਵਿਸ਼ਲੇਸ਼ਨ— ਕਿਸਾਨ ਨਾਲ ਹਿੱਸਾ ਵੰਡਾਉਣ ਵਾਲੇ ਕਿਹੜੇ ਕਿਹੜੇ ਹੁੰਦੇ ਹਨ? {{gap}}{{gap}}ਕਿਸਾਨ ਨੂੰ ਆਪਣੇ ਅਨਾਜ ਦੇ ਨੁਕਸਾਨ ਦਾ ਡਰ ਕਿਉਂ ਲਗਾ ਰਹਿੰਦਾ ਹੈ? {{gap}}{{gap}}ਲਹਿਣੇਦਾਰ ਕਿਵੇਂ ਕਿਸਾਨ ਨੂੰ ਲੁਟਦਾ ਹੈ? ਦੁਹਰਾਈ— ਵਿਦਿਆਰਥੀਆਂ ਤੋਂ ਸਾਰੀ ਕਵਿਤਾ ਫਿਰ ਪੜ੍ਹਵਾਕੇ ਯਾਦ ਤਾਜ਼ਾ ਕਰਾਉਣ ਲਈ ਪ੍ਰਸ਼ਨ ਪੁਛੇ ਜਾਣਗੇ:— {{gap}}(੧) ਕਿਸਾਨ ਦੀ ਤੁਲਣਾ ਕਿਸ ਤਰ੍ਹਾਂ ਭਗਤ ਜਨ ਨਾਲ ਕੀਤੀ ਗਈ ਹੈ? {{gap}}(੨) ਕਿਸਾਨ ਦੀ ਮਿਹਨਤ ਦੀ ਵਿਆਖਿਆ ਕਰੋ। {{gap}}(੩) ਕਿਸਾਨ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਤੋਂ ਆਪਣਾ ਅੰਨ ਦਾਣਾ ਸੰਭਾਲ ਕੇ ਘਰ ਲਿਆਉਣਾ ਮਿਲਦਾ ਹੈ? {{gap}}(੪) ਕਿਸਾਨ ਦੀ ਉਪਜ ਵਿਚ ਕਿਹੜੇ ਕਿਹੜੇ ਹਿੱਸੇਦਾਰ ਆ ਬਣਦੇ ਹਨ? ਅਭਿਆਸ ਲਈ-- ਇਸ ਕਵਿਤਾ ਦੀਆਂ ਸਭ ਤੋਂ ਚੰਗੀਆਂ ਲੱਗੀਆਂ ਪੰਗਤੀਆਂ ਕੰਠ ਕਰੋ। {{gap}}ਸਾਰੀ ਕਵਿਤਾ ਦਾ ਸੌਖੀ ਬੋਲੀ ਵਿਚ ਅਰਥ ਲਿਖੋ।<noinclude></noinclude> npax9bhn83a6rlf9vgpkde545uw3jut 231482 231481 2026-08-05T01:35:18Z Harchand Bhinder 2624 /* ਸੋਧਣਾ */ 231482 proofread-page text/x-wiki <noinclude><pagequality level="3" user="Harchand Bhinder" />{{center|'''੨੨੫'''}}</noinclude>{{center|'''ਤੀਸਰਾ ਭਾਗ'''}} {{rule|height=1px}} {{Block center|<poem>{{Multicol}} ਵਸਤੂ ਖਲਵਾਰ=ਵੱਢੀ ਹੋਈ ਕਣਕ ਦਾ ਪਿੜ ਦੁਆਲੇ ਢੇਰ ਲਾਉਣਾ। ਧੜਕੇ ਕਾਲਜਾ=ਡਰ ਲਗਦਾ ਹੈ। ਵਾਰ=ਹੱਲਾ। ਬੜੀਉਂ ਦੰਦੋ ਜੱਭ ਨੂੰ=ਸਾਰੇ ਵੈਰੀਆਂ ਤੋਂ ਬੱਚ ਜਾਣ ਤੇ, ਸਭ ਔਕੜਾਂ ਪਾਰ ਕਰਕੇ। ਧੜ=ਗਾਹੀ ਹੋਈ ਕਣਕ ਦਾ ਢੇਰ। ਲਾਗ, ਚੋਗੀ ਸੇਪੀਆਂ ਲਹਿਣੇਦਾਰ=ਕਰਜ਼ਾ ਲੈਣ ਵਾਲੇ ਨੇ। ਹੂੰਝਾ ਲਿਆ=ਸਾਰੇ ਦਾ ਸਾਰਾ ਤੁਲਵਾ ਲਿਆ। {{Multicol-break}} ਉਪਾਓ ਵਰਤੋਂ ਰਾਹੀਂ। ਡਰ ਵੇਲੇ ਕਾਲਜਾ ਛੇਤੀ ਛੇਤੀ ਧੜਕਣ ਲਗ ਜਾਂਦਾ ਹੈ। “ਵਾਰ ਦੀ ਵਖੋ ਵੱਖ ਅਰਥਾਂ ਵਿਚ ਵਰਤੋ। ਵਖੋ ਵੱਖ ਅਰਥਾਂ ਵਿਚ ਵਰਤੋਂ ਕਰਕੇ ਫਰਕ ਸਮਝਾਇਆ ਜਾਵੇ। ਕਿਸਾਨ ਨਾਲ ਕੰਮ ਕਰਨ ਵਾਲਿਆਂ ਦੇ ਵੱਖ ਵੱਖ ਕੰਮ ਸਮਝਾਕੇ। ਕਿਸਾਨ ਅਤੇ ਕਰਜਾ ਲੈਣ ਵਾਲੇ ਦੋ ਸਬੰਧ ਦੱਸ ਕੇ। {{Multicol-end}}</poem>}} {{rule|height=1px}} ਵਿਚਾਰ ਵਿਸ਼ਲੇਸ਼ਨ— ਕਿਸਾਨ ਨਾਲ ਹਿੱਸਾ ਵੰਡਾਉਣ ਵਾਲੇ ਕਿਹੜੇ ਕਿਹੜੇ ਹੁੰਦੇ ਹਨ? {{gap}}{{gap}}ਕਿਸਾਨ ਨੂੰ ਆਪਣੇ ਅਨਾਜ ਦੇ ਨੁਕਸਾਨ ਦਾ ਡਰ ਕਿਉਂ ਲਗਾ ਰਹਿੰਦਾ ਹੈ? {{gap}}{{gap}}ਲਹਿਣੇਦਾਰ ਕਿਵੇਂ ਕਿਸਾਨ ਨੂੰ ਲੁਟਦਾ ਹੈ? ਦੁਹਰਾਈ— ਵਿਦਿਆਰਥੀਆਂ ਤੋਂ ਸਾਰੀ ਕਵਿਤਾ ਫਿਰ ਪੜ੍ਹਵਾਕੇ ਯਾਦ ਤਾਜ਼ਾ ਕਰਾਉਣ ਲਈ ਪ੍ਰਸ਼ਨ ਪੁਛੇ ਜਾਣਗੇ:— {{gap}}(੧) ਕਿਸਾਨ ਦੀ ਤੁਲਣਾ ਕਿਸ ਤਰ੍ਹਾਂ ਭਗਤ ਜਨ ਨਾਲ ਕੀਤੀ ਗਈ ਹੈ? {{gap}}(੨) ਕਿਸਾਨ ਦੀ ਮਿਹਨਤ ਦੀ ਵਿਆਖਿਆ ਕਰੋ। {{gap}}(੩) ਕਿਸਾਨ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਤੋਂ ਆਪਣਾ ਅੰਨ ਦਾਣਾ ਸੰਭਾਲ ਕੇ ਘਰ ਲਿਆਉਣਾ ਮਿਲਦਾ ਹੈ? {{gap}}(੪) ਕਿਸਾਨ ਦੀ ਉਪਜ ਵਿਚ ਕਿਹੜੇ ਕਿਹੜੇ ਹਿੱਸੇਦਾਰ ਆ ਬਣਦੇ ਹਨ? ਅਭਿਆਸ ਲਈ-- ਇਸ ਕਵਿਤਾ ਦੀਆਂ ਸਭ ਤੋਂ ਚੰਗੀਆਂ ਲੱਗੀਆਂ ਪੰਗਤੀਆਂ ਕੰਠ ਕਰੋ। {{gap}}ਸਾਰੀ ਕਵਿਤਾ ਦਾ ਸੌਖੀ ਬੋਲੀ ਵਿਚ ਅਰਥ ਲਿਖੋ।<noinclude></noinclude> lutmnoz1pev71ucjhhhpbxajdydqurp 231483 231482 2026-08-05T01:36:17Z Harchand Bhinder 2624 231483 proofread-page text/x-wiki <noinclude><pagequality level="3" user="Harchand Bhinder" />{{center|'''੨੨੫'''}}</noinclude>{{center|'''ਤੀਸਰਾ ਭਾਗ'''}} {{rule|height=1px}} {{Block center|<poem>{{Multicol}} ਵਸਤੂ ਖਲਵਾਰ=ਵੱਢੀ ਹੋਈ ਕਣਕ ਦਾ ਪਿੜ ਦੁਆਲੇ ਢੇਰ ਲਾਉਣਾ। ਧੜਕੇ ਕਾਲਜਾ=ਡਰ ਲਗਦਾ ਹੈ। ਵਾਰ=ਹੱਲਾ। ਬੜੀਉਂ ਦੰਦੋ ਜੱਭ ਨੂੰ=ਸਾਰੇ ਵੈਰੀਆਂ ਤੋਂ ਬੱਚ ਜਾਣ ਤੇ, ਸਭ ਔਕੜਾਂ ਪਾਰ ਕਰਕੇ। ਧੜ=ਗਾਹੀ ਹੋਈ ਕਣਕ ਦਾ ਢੇਰ। ਲਾਗ, ਚੋਗੀ ਸੇਪੀਆਂ ਲਹਿਣੇਦਾਰ=ਕਰਜ਼ਾ ਲੈਣ ਵਾਲੇ ਨੇ। ਹੂੰਝਾ ਲਿਆ=ਸਾਰੇ ਦਾ ਸਾਰਾ ਤੁਲਵਾ ਲਿਆ। {{Multicol-break}} ਉਪਾਓ ਵਰਤੋਂ ਰਾਹੀਂ। ਡਰ ਵੇਲੇ ਕਾਲਜਾ ਛੇਤੀ ਛੇਤੀ ਧੜਕਣ ਲਗ ਜਾਂਦਾ ਹੈ। “ਵਾਰ ਦੀ ਵਖੋ ਵੱਖ ਅਰਥਾਂ ਵਿਚ ਵਰਤੋ। ਵਖੋ ਵੱਖ ਅਰਥਾਂ ਵਿਚ ਵਰਤੋਂ ਕਰਕੇ ਫਰਕ ਸਮਝਾਇਆ ਜਾਵੇ। ਕਿਸਾਨ ਨਾਲ ਕੰਮ ਕਰਨ ਵਾਲਿਆਂ ਦੇ ਵੱਖ ਵੱਖ ਕੰਮ ਸਮਝਾਕੇ। ਕਿਸਾਨ ਅਤੇ ਕਰਜਾ ਲੈਣ ਵਾਲੇ ਦੋ ਸਬੰਧ ਦੱਸ ਕੇ। {{Multicol-end}}</poem>}} {{rule|height=1px}} ਵਿਚਾਰ ਵਿਸ਼ਲੇਸ਼ਨ— ਕਿਸਾਨ ਨਾਲ ਹਿੱਸਾ ਵੰਡਾਉਣ ਵਾਲੇ ਕਿਹੜੇ ਕਿਹੜੇ ਹੁੰਦੇ ਹਨ? {{gap}}{{gap}}ਕਿਸਾਨ ਨੂੰ ਆਪਣੇ ਅਨਾਜ ਦੇ ਨੁਕਸਾਨ ਦਾ ਡਰ ਕਿਉਂ ਲਗਾ ਰਹਿੰਦਾ ਹੈ? {{gap}}{{gap}}ਲਹਿਣੇਦਾਰ ਕਿਵੇਂ ਕਿਸਾਨ ਨੂੰ ਲੁਟਦਾ ਹੈ? ਦੁਹਰਾਈ— ਵਿਦਿਆਰਥੀਆਂ ਤੋਂ ਸਾਰੀ ਕਵਿਤਾ ਫਿਰ ਪੜ੍ਹਵਾਕੇ ਯਾਦ ਤਾਜ਼ਾ ਕਰਾਉਣ ਲਈ ਪ੍ਰਸ਼ਨ ਪੁਛੇ ਜਾਣਗੇ:— {{gap}}(੧) ਕਿਸਾਨ ਦੀ ਤੁਲਣਾ ਕਿਸ ਤਰ੍ਹਾਂ ਭਗਤ ਜਨ ਨਾਲ ਕੀਤੀ ਗਈ ਹੈ? {{gap}}(੨) ਕਿਸਾਨ ਦੀ ਮਿਹਨਤ ਦੀ ਵਿਆਖਿਆ ਕਰੋ। {{gap}}(੩) ਕਿਸਾਨ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਤੋਂ ਆਪਣਾ ਅੰਨ ਦਾਣਾ ਸੰਭਾਲ ਕੇ ਘਰ ਲਿਆਉਣਾ ਮਿਲਦਾ ਹੈ? {{gap}}(੪) ਕਿਸਾਨ ਦੀ ਉਪਜ ਵਿਚ ਕਿਹੜੇ ਕਿਹੜੇ ਹਿੱਸੇਦਾਰ ਆ ਬਣਦੇ ਹਨ? ਅਭਿਆਸ ਲਈ-- ਇਸ ਕਵਿਤਾ ਦੀਆਂ ਸਭ ਤੋਂ ਚੰਗੀਆਂ ਲੱਗੀਆਂ ਪੰਗਤੀਆਂ ਕੰਠ ਕਰੋ। {{gap}}ਸਾਰੀ ਕਵਿਤਾ ਦਾ ਸੌਖੀ ਬੋਲੀ ਵਿਚ ਅਰਥ ਲਿਖੋ।<noinclude></noinclude> opsyux1y78n1wwesal1xoxmws0q3sit 231484 231483 2026-08-05T01:36:57Z Harchand Bhinder 2624 231484 proofread-page text/x-wiki <noinclude><pagequality level="3" user="Harchand Bhinder" />{{center|'''੨੨੫'''}}</noinclude>{{center|'''ਤੀਸਰਾ ਭਾਗ'''}} {{rule|height=1px}} {{Block center|<poem>{{Multicol}} ਵਸਤੂ ਖਲਵਾਰ=ਵੱਢੀ ਹੋਈ ਕਣਕ ਦਾ ਪਿੜ ਦੁਆਲੇ ਢੇਰ ਲਾਉਣਾ। ਧੜਕੇ ਕਾਲਜਾ=ਡਰ ਲਗਦਾ ਹੈ। ਵਾਰ=ਹੱਲਾ। ਬੜੀਉਂ ਦੰਦੋ ਜੱਭ ਨੂੰ=ਸਾਰੇ ਵੈਰੀਆਂ ਤੋਂ ਬੱਚ ਜਾਣ ਤੇ, ਸਭ ਔਕੜਾਂ ਪਾਰ ਕਰਕੇ। ਧੜ=ਗਾਹੀ ਹੋਈ ਕਣਕ ਦਾ ਢੇਰ। ਲਾਗ, ਚੋਗੀ ਸੇਪੀਆਂ ਲਹਿਣੇਦਾਰ=ਕਰਜ਼ਾ ਲੈਣ ਵਾਲੇ ਨੇ। ਹੂੰਝਾ ਲਿਆ=ਸਾਰੇ ਦਾ ਸਾਰਾ ਤੁਲਵਾ ਲਿਆ। {{Multicol-break}} ਉਪਾਓ ਵਰਤੋਂ ਰਾਹੀਂ। ਡਰ ਵੇਲੇ ਕਾਲਜਾ ਛੇਤੀ ਛੇਤੀ ਧੜਕਣ ਲਗ ਜਾਂਦਾ ਹੈ। “ਵਾਰ ਦੀ ਵਖੋ ਵੱਖ ਅਰਥਾਂ ਵਿਚ ਵਰਤੋ। ਵਖੋ ਵੱਖ ਅਰਥਾਂ ਵਿਚ ਵਰਤੋਂ ਕਰਕੇ ਫਰਕ ਸਮਝਾਇਆ ਜਾਵੇ। ਕਿਸਾਨ ਨਾਲ ਕੰਮ ਕਰਨ ਵਾਲਿਆਂ ਦੇ ਵੱਖ ਵੱਖ ਕੰਮ ਸਮਝਾਕੇ। ਕਿਸਾਨ ਅਤੇ ਕਰਜਾ ਲੈਣ ਵਾਲੇ ਦੇ ਸਬੰਧ ਦੱਸ ਕੇ। {{Multicol-end}}</poem>}} {{rule|height=1px}} ਵਿਚਾਰ ਵਿਸ਼ਲੇਸ਼ਨ— ਕਿਸਾਨ ਨਾਲ ਹਿੱਸਾ ਵੰਡਾਉਣ ਵਾਲੇ ਕਿਹੜੇ ਕਿਹੜੇ ਹੁੰਦੇ ਹਨ? {{gap}}{{gap}}ਕਿਸਾਨ ਨੂੰ ਆਪਣੇ ਅਨਾਜ ਦੇ ਨੁਕਸਾਨ ਦਾ ਡਰ ਕਿਉਂ ਲਗਾ ਰਹਿੰਦਾ ਹੈ? {{gap}}{{gap}}ਲਹਿਣੇਦਾਰ ਕਿਵੇਂ ਕਿਸਾਨ ਨੂੰ ਲੁਟਦਾ ਹੈ? ਦੁਹਰਾਈ— ਵਿਦਿਆਰਥੀਆਂ ਤੋਂ ਸਾਰੀ ਕਵਿਤਾ ਫਿਰ ਪੜ੍ਹਵਾਕੇ ਯਾਦ ਤਾਜ਼ਾ ਕਰਾਉਣ ਲਈ ਪ੍ਰਸ਼ਨ ਪੁਛੇ ਜਾਣਗੇ:— {{gap}}(੧) ਕਿਸਾਨ ਦੀ ਤੁਲਣਾ ਕਿਸ ਤਰ੍ਹਾਂ ਭਗਤ ਜਨ ਨਾਲ ਕੀਤੀ ਗਈ ਹੈ? {{gap}}(੨) ਕਿਸਾਨ ਦੀ ਮਿਹਨਤ ਦੀ ਵਿਆਖਿਆ ਕਰੋ। {{gap}}(੩) ਕਿਸਾਨ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਤੋਂ ਆਪਣਾ ਅੰਨ ਦਾਣਾ ਸੰਭਾਲ ਕੇ ਘਰ ਲਿਆਉਣਾ ਮਿਲਦਾ ਹੈ? {{gap}}(੪) ਕਿਸਾਨ ਦੀ ਉਪਜ ਵਿਚ ਕਿਹੜੇ ਕਿਹੜੇ ਹਿੱਸੇਦਾਰ ਆ ਬਣਦੇ ਹਨ? ਅਭਿਆਸ ਲਈ-- ਇਸ ਕਵਿਤਾ ਦੀਆਂ ਸਭ ਤੋਂ ਚੰਗੀਆਂ ਲੱਗੀਆਂ ਪੰਗਤੀਆਂ ਕੰਠ ਕਰੋ। {{gap}}ਸਾਰੀ ਕਵਿਤਾ ਦਾ ਸੌਖੀ ਬੋਲੀ ਵਿਚ ਅਰਥ ਲਿਖੋ।<noinclude></noinclude> sellj32g41ke7n510mr0jm66elii3dv ਪੰਨਾ:ਸਿਖਿਆ ਵਿਗਿਆਨ.pdf/237 250 64978 231487 184910 2026-08-05T01:44:56Z Harchand Bhinder 2624 231487 proofread-page text/x-wiki <noinclude><pagequality level="1" user="Sonia Atwal" />{{center|'''੨੨੬'''}}</noinclude>ਅੰਕਤਾ (ਅ) ਇਤਿਹਾਸ ਦਾ ਪਾਠ-ਸੂਤਰ ਤਾਰੀਖ............ ਸਕੂਲ............ ਘੰਟੀ—੪ ਜਮਾਤ ੯ (ਅ) ਵਿਸ਼ਾ-ਭਾਰਤ ਦਾ ਇਤਿਹਾਸ ਸਮਾਂ—੪੦ ਮਿੰਟ ਪਰਕਰਨ—ਸਮੁਦਰ ਗੁਪਤ (੩੩੫ ਈ: ਤੋਂ ੩੭੫ ਈ:), ਤਖਤ ਤੇ ਬੈਠਣਾ, ਜਿੱਤਾਂ ਅਤੇ ਆਚਰਨ। ਮਾਧਿਅਮ—ਪੰਜਾਬੀ ਸਿਖਿਆ-ਵਿਧੀ-ਸਵਾਲਾਂ ਜਵਾਬਾਂ ਵਿਚ ਵਖਿਆਣ। ਸਮਗਰੀ— ਭਾਰਤ ਦਾ ੩੫੦ ਈ: ਦੀ ਹਾਲਤ ਦਰਸਾਉਣ ਵਾਲਾ ਕੰਧ ਤੇ ਟੰਗਿਆ ਜਾਣ ਵਾਲਾ ਨਕਸ਼ਾ, ਭਾਰਤ ਦਾ ਖਾਲੀ ਖਾਕਾ, ਸਮੁੰਦਰ ਗੁਪਤ ਦੇ ਸਿੱਕਿਆਂ ਦੀ ਤਸਵੀਰ, ਨਪੋਲੀਅਨ ਦੇ ਸਮੇਂ ਦਾ ਯੂਰਪ ਦਾ ਨਕਸ਼ਾ, ਨਪੋਲੀਅਨ ਅਤੇ ਸਰਸਵਤੀ ਦੇਵੀ ਦੀਆਂ ਮੂਰਤਾਂ ਆਦਿ। ਉਦੇਸ਼-ਬੱਚਿਆਂ ਨੂੰ ਸਮੁੰਦਰ ਗੁਪਤ ਦੇ ਰਾਜ ਸਿੰਘਾਸਨ ਤੇ ਬੈਠਣ, ਜਿੱਤ ਪ੍ਰਾਪਤ ਕਰਨ ਅਤੇ ਉਸਦਾ ਆਚਰਨ ਦਸਦਿਆਂ ਤੁਲਨਾਤਮਕ ਪੜ੍ਹਨ ਲਈ ਉਤਸ਼ਾਹ ਦੇਣਾ। ਪਹਿਲੀ ਵਾਕਫੀ— ਮੁੰਡੇ ਭਾਰਤ ਦਾ ਇਤਿਹਾਸ ਹੇਠਲੀਆਂ ਜਮਾਤਾਂ ਵਿਚ ਪੜੁ ਆਏ ਹਨ ਅਤੇ ਚੰਦਰ ਗੁਪਤ ਪਹਿਲੇ ਦੇ ਸਮੇਂ ਤਕ ਦਾ ਹਾਲ ਜਮਾਤ ਵਿਚ ਪੜ੍ਹ ਚੁਕੇ ਹਨ। ਪਰਸਤਾਵਨਾ— ਤੁਸੀਂ ਇਹ ਪੜ ਚੁਕੇ ਹੋ ਕਿ ਕਨਿਸ਼ਕ ਦੇ ਮਰਨ ਪਿਛੋਂ ਕੁਸ਼ਾਨ ਬੰਸ ਅਤੇ ਆਂਧਰ ਬੰਸ ਦੀ ਗਿਰਾਵਟ ਇਕੋ ਸਮੇਂ ਸ਼ੁਰੂ ਹੋਈ। ਭਾਰਤ ਛੋਟੇ ਛੋਟੇ ਰਾਜਾਂ ਵਿਚ ਵੰਡਿਆ ਗਿਆ। ਗੁਪਤ ਸਾਮਰਾਜ ਦਾ ਅਜਿਹੇ ਸਮੇਂ ਾ ਜਨਮ ਹੋਇਆ ਅਤੇ ਚੰਦਰ ਗੁਪਤ ਪਹਿਲੇ ਨੇ ੩੧੯ ਈ: ਵਿਚ ਇਸ ਸਾਮਰਾਜ ਦੀ ਨੀ ਹੋ ਰਖੀ: ਪਹਿਲੇ ਗਿਆਨ ਨੂੰ ਦੁਹਰਾਉਣਾ-(੧) ਗੁਪਤ ਬੰਸ ਦੇ ਰਾਜ ਦੀ ਨੀਂਹ ਕਿਸ (੨) ਇਹ ਨੀਂਹ ਕਦੋਂ ਰਖੀ ਗਈ? * ਰੱਖੀ (੩) ੩੩੦ ਈ: ਤੋਂ ੩੩੫ ਈ: ਵਿਚ ਭਾਰਤ ਦੀ ਹਾਲਤ ਕਿਹੋ ਜਿਹੀ ਸੀ? (੪) ਚੰਦਰ ਗੁਪਤ ਪਹਿਲੇ ਪਿਛੋਂ ਗੱਦੀ ਤੇ ਕੌਣ ਬੰਨਾ? ਉਦੇਸ਼ ਕਥਨ—ਅਜ ਤੁਸੀਂ ਸਮੁੰਦਰ ਗੁਪਤ ਕੀ ਜਿੱਤ ਅਤੇ ਆਚਰਨ ਤੁਲਨਾਤਮਕ ਰੂਪ ਵਿਚ ਪੜ੍ਹੋਗੇ। ਪਾਠ—ਕਰਮ—ਸੰਥਾ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ। ਹਰ ਇਕ ਹਿੱਸੇ ਦੀ ਪੜ੍ਹਾਈ ਪਿਛੋਂ ਮੁੰਡਿਆਂ ਤੋਂ ਪ੍ਰਸ਼ਨ ਪੁਛਣਾ ਅਤੇ ਬਲੈਕ ਬੋਰਡ ਤੇ ਨਿਚੋੜ ਲਿਖਣਾ।<noinclude></noinclude> lza92jw20n4tfyhmp6k2fmn9094yazp 231489 231487 2026-08-05T01:52:10Z Harchand Bhinder 2624 /* ਸੋਧਣਾ */ 231489 proofread-page text/x-wiki <noinclude><pagequality level="3" user="Harchand Bhinder" />{{center|'''੨੨੬'''}}</noinclude>{{center|{{x-larger|ਅੰਕਤਾ (ਅ)}}}} {{center|{{xx-larger|ਇਤਿਹਾਸ ਦਾ ਪਾਠ-ਸੂਤਰ}}}} {{rh|Left||}} ਤਾਰੀਖ............ ਸਕੂਲ............ ਘੰਟੀ—੪ ਜਮਾਤ ੯ (ਅ) ਵਿਸ਼ਾ-ਭਾਰਤ ਦਾ ਇਤਿਹਾਸ ਸਮਾਂ—੪੦ ਮਿੰਟ ਪਰਕਰਨ—ਸਮੁਦਰ ਗੁਪਤ (੩੩੫ ਈ: ਤੋਂ ੩੭੫ ਈ:), ਤਖਤ ਤੇ ਬੈਠਣਾ, ਜਿੱਤਾਂ ਅਤੇ ਆਚਰਨ। ਮਾਧਿਅਮ—ਪੰਜਾਬੀ ਸਿਖਿਆ-ਵਿਧੀ-ਸਵਾਲਾਂ ਜਵਾਬਾਂ ਵਿਚ ਵਖਿਆਣ। ਸਮਗਰੀ— ਭਾਰਤ ਦਾ ੩੫੦ ਈ: ਦੀ ਹਾਲਤ ਦਰਸਾਉਣ ਵਾਲਾ ਕੰਧ ਤੇ ਟੰਗਿਆ ਜਾਣ ਵਾਲਾ ਨਕਸ਼ਾ, ਭਾਰਤ ਦਾ ਖਾਲੀ ਖਾਕਾ, ਸਮੁੰਦਰ ਗੁਪਤ ਦੇ ਸਿੱਕਿਆਂ ਦੀ ਤਸਵੀਰ, ਨਪੋਲੀਅਨ ਦੇ ਸਮੇਂ ਦਾ ਯੂਰਪ ਦਾ ਨਕਸ਼ਾ, ਨਪੋਲੀਅਨ ਅਤੇ ਸਰਸਵਤੀ ਦੇਵੀ ਦੀਆਂ ਮੂਰਤਾਂ ਆਦਿ। ਉਦੇਸ਼-ਬੱਚਿਆਂ ਨੂੰ ਸਮੁੰਦਰ ਗੁਪਤ ਦੇ ਰਾਜ ਸਿੰਘਾਸਨ ਤੇ ਬੈਠਣ, ਜਿੱਤ ਪ੍ਰਾਪਤ ਕਰਨ ਅਤੇ ਉਸਦਾ ਆਚਰਨ ਦਸਦਿਆਂ ਤੁਲਨਾਤਮਕ ਪੜ੍ਹਨ ਲਈ ਉਤਸ਼ਾਹ ਦੇਣਾ। ਪਹਿਲੀ ਵਾਕਫੀ— ਮੁੰਡੇ ਭਾਰਤ ਦਾ ਇਤਿਹਾਸ ਹੇਠਲੀਆਂ ਜਮਾਤਾਂ ਵਿਚ ਪੜੁ ਆਏ ਹਨ ਅਤੇ ਚੰਦਰ ਗੁਪਤ ਪਹਿਲੇ ਦੇ ਸਮੇਂ ਤਕ ਦਾ ਹਾਲ ਜਮਾਤ ਵਿਚ ਪੜ੍ਹ ਚੁਕੇ ਹਨ। ਪਰਸਤਾਵਨਾ— ਤੁਸੀਂ ਇਹ ਪੜ ਚੁਕੇ ਹੋ ਕਿ ਕਨਿਸ਼ਕ ਦੇ ਮਰਨ ਪਿਛੋਂ ਕੁਸ਼ਾਨ ਬੰਸ ਅਤੇ ਆਂਧਰ ਬੰਸ ਦੀ ਗਿਰਾਵਟ ਇਕੋ ਸਮੇਂ ਸ਼ੁਰੂ ਹੋਈ। ਭਾਰਤ ਛੋਟੇ ਛੋਟੇ ਰਾਜਾਂ ਵਿਚ ਵੰਡਿਆ ਗਿਆ। ਗੁਪਤ ਸਾਮਰਾਜ ਦਾ ਅਜਿਹੇ ਸਮੇਂ ਾ ਜਨਮ ਹੋਇਆ ਅਤੇ ਚੰਦਰ ਗੁਪਤ ਪਹਿਲੇ ਨੇ ੩੧੯ ਈ: ਵਿਚ ਇਸ ਸਾਮਰਾਜ ਦੀ ਨੀ ਹੋ ਰਖੀ: ਪਹਿਲੇ ਗਿਆਨ ਨੂੰ ਦੁਹਰਾਉਣਾ-(੧) ਗੁਪਤ ਬੰਸ ਦੇ ਰਾਜ ਦੀ ਨੀਂਹ ਕਿਸ (੨) ਇਹ ਨੀਂਹ ਕਦੋਂ ਰਖੀ ਗਈ? * ਰੱਖੀ (੩) ੩੩੦ ਈ: ਤੋਂ ੩੩੫ ਈ: ਵਿਚ ਭਾਰਤ ਦੀ ਹਾਲਤ ਕਿਹੋ ਜਿਹੀ ਸੀ? (੪) ਚੰਦਰ ਗੁਪਤ ਪਹਿਲੇ ਪਿਛੋਂ ਗੱਦੀ ਤੇ ਕੌਣ ਬੰਨਾ? ਉਦੇਸ਼ ਕਥਨ—ਅਜ ਤੁਸੀਂ ਸਮੁੰਦਰ ਗੁਪਤ ਕੀ ਜਿੱਤ ਅਤੇ ਆਚਰਨ ਤੁਲਨਾਤਮਕ ਰੂਪ ਵਿਚ ਪੜ੍ਹੋਗੇ। ਪਾਠ—ਕਰਮ—ਸੰਥਾ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ। ਹਰ ਇਕ ਹਿੱਸੇ ਦੀ ਪੜ੍ਹਾਈ ਪਿਛੋਂ ਮੁੰਡਿਆਂ ਤੋਂ ਪ੍ਰਸ਼ਨ ਪੁਛਣਾ ਅਤੇ ਬਲੈਕ ਬੋਰਡ ਤੇ ਨਿਚੋੜ ਲਿਖਣਾ।<noinclude></noinclude> tvhpywfring7qtx8b2ggku55lh44ccx 231490 231489 2026-08-05T01:52:30Z Harchand Bhinder 2624 231490 proofread-page text/x-wiki <noinclude><pagequality level="3" user="Harchand Bhinder" />{{center|'''੨੨੬'''}}</noinclude>{{center|{{x-larger|ਅੰਕਤਾ (ਅ)}}}} {{center|{{xx-larger|ਇਤਿਹਾਸ ਦਾ ਪਾਠ-ਸੂਤਰ}}}} {{rh|||}} ਤਾਰੀਖ............ ਸਕੂਲ............ ਘੰਟੀ—੪ ਜਮਾਤ ੯ (ਅ) ਵਿਸ਼ਾ-ਭਾਰਤ ਦਾ ਇਤਿਹਾਸ ਸਮਾਂ—੪੦ ਮਿੰਟ ਪਰਕਰਨ—ਸਮੁਦਰ ਗੁਪਤ (੩੩੫ ਈ: ਤੋਂ ੩੭੫ ਈ:), ਤਖਤ ਤੇ ਬੈਠਣਾ, ਜਿੱਤਾਂ ਅਤੇ ਆਚਰਨ। ਮਾਧਿਅਮ—ਪੰਜਾਬੀ ਸਿਖਿਆ-ਵਿਧੀ-ਸਵਾਲਾਂ ਜਵਾਬਾਂ ਵਿਚ ਵਖਿਆਣ। ਸਮਗਰੀ— ਭਾਰਤ ਦਾ ੩੫੦ ਈ: ਦੀ ਹਾਲਤ ਦਰਸਾਉਣ ਵਾਲਾ ਕੰਧ ਤੇ ਟੰਗਿਆ ਜਾਣ ਵਾਲਾ ਨਕਸ਼ਾ, ਭਾਰਤ ਦਾ ਖਾਲੀ ਖਾਕਾ, ਸਮੁੰਦਰ ਗੁਪਤ ਦੇ ਸਿੱਕਿਆਂ ਦੀ ਤਸਵੀਰ, ਨਪੋਲੀਅਨ ਦੇ ਸਮੇਂ ਦਾ ਯੂਰਪ ਦਾ ਨਕਸ਼ਾ, ਨਪੋਲੀਅਨ ਅਤੇ ਸਰਸਵਤੀ ਦੇਵੀ ਦੀਆਂ ਮੂਰਤਾਂ ਆਦਿ। ਉਦੇਸ਼-ਬੱਚਿਆਂ ਨੂੰ ਸਮੁੰਦਰ ਗੁਪਤ ਦੇ ਰਾਜ ਸਿੰਘਾਸਨ ਤੇ ਬੈਠਣ, ਜਿੱਤ ਪ੍ਰਾਪਤ ਕਰਨ ਅਤੇ ਉਸਦਾ ਆਚਰਨ ਦਸਦਿਆਂ ਤੁਲਨਾਤਮਕ ਪੜ੍ਹਨ ਲਈ ਉਤਸ਼ਾਹ ਦੇਣਾ। ਪਹਿਲੀ ਵਾਕਫੀ— ਮੁੰਡੇ ਭਾਰਤ ਦਾ ਇਤਿਹਾਸ ਹੇਠਲੀਆਂ ਜਮਾਤਾਂ ਵਿਚ ਪੜੁ ਆਏ ਹਨ ਅਤੇ ਚੰਦਰ ਗੁਪਤ ਪਹਿਲੇ ਦੇ ਸਮੇਂ ਤਕ ਦਾ ਹਾਲ ਜਮਾਤ ਵਿਚ ਪੜ੍ਹ ਚੁਕੇ ਹਨ। ਪਰਸਤਾਵਨਾ— ਤੁਸੀਂ ਇਹ ਪੜ ਚੁਕੇ ਹੋ ਕਿ ਕਨਿਸ਼ਕ ਦੇ ਮਰਨ ਪਿਛੋਂ ਕੁਸ਼ਾਨ ਬੰਸ ਅਤੇ ਆਂਧਰ ਬੰਸ ਦੀ ਗਿਰਾਵਟ ਇਕੋ ਸਮੇਂ ਸ਼ੁਰੂ ਹੋਈ। ਭਾਰਤ ਛੋਟੇ ਛੋਟੇ ਰਾਜਾਂ ਵਿਚ ਵੰਡਿਆ ਗਿਆ। ਗੁਪਤ ਸਾਮਰਾਜ ਦਾ ਅਜਿਹੇ ਸਮੇਂ ਾ ਜਨਮ ਹੋਇਆ ਅਤੇ ਚੰਦਰ ਗੁਪਤ ਪਹਿਲੇ ਨੇ ੩੧੯ ਈ: ਵਿਚ ਇਸ ਸਾਮਰਾਜ ਦੀ ਨੀ ਹੋ ਰਖੀ: ਪਹਿਲੇ ਗਿਆਨ ਨੂੰ ਦੁਹਰਾਉਣਾ-(੧) ਗੁਪਤ ਬੰਸ ਦੇ ਰਾਜ ਦੀ ਨੀਂਹ ਕਿਸ (੨) ਇਹ ਨੀਂਹ ਕਦੋਂ ਰਖੀ ਗਈ? * ਰੱਖੀ (੩) ੩੩੦ ਈ: ਤੋਂ ੩੩੫ ਈ: ਵਿਚ ਭਾਰਤ ਦੀ ਹਾਲਤ ਕਿਹੋ ਜਿਹੀ ਸੀ? (੪) ਚੰਦਰ ਗੁਪਤ ਪਹਿਲੇ ਪਿਛੋਂ ਗੱਦੀ ਤੇ ਕੌਣ ਬੰਨਾ? ਉਦੇਸ਼ ਕਥਨ—ਅਜ ਤੁਸੀਂ ਸਮੁੰਦਰ ਗੁਪਤ ਕੀ ਜਿੱਤ ਅਤੇ ਆਚਰਨ ਤੁਲਨਾਤਮਕ ਰੂਪ ਵਿਚ ਪੜ੍ਹੋਗੇ। ਪਾਠ—ਕਰਮ—ਸੰਥਾ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ। ਹਰ ਇਕ ਹਿੱਸੇ ਦੀ ਪੜ੍ਹਾਈ ਪਿਛੋਂ ਮੁੰਡਿਆਂ ਤੋਂ ਪ੍ਰਸ਼ਨ ਪੁਛਣਾ ਅਤੇ ਬਲੈਕ ਬੋਰਡ ਤੇ ਨਿਚੋੜ ਲਿਖਣਾ।<noinclude></noinclude> le0ej0voonukqt18p70mjz63ektvrij ਪੰਨਾ:ਗੁਣਕਾਰੀ ਪੌਦੇ.pdf/80 250 71504 231492 215732 2026-08-05T07:16:29Z Amritpal Aman 2020 231492 proofread-page text/x-wiki <noinclude><pagequality level="1" user="Jalseerat Aman" /></noinclude> {{center|'''{{larger|ਚਿਤਰਕ}}'''}} {{gap}}ਆਮ ਜਾਣਕਾਰੀ: {{gap}}ਚਿਤਰਕ ਦਾ ਬੂਟਾ ਆਮ ਤੌਰ 'ਤੇ ਪਹਾੜੀ ਇਲਾਕਿਆਂ ਵਿਚ ਹੁੰਦਾ ਹੈ ਜਿਹੜਾ ਕਿ ਜੰਗਲੀ ਝਾੜੀਆਂ ਦੇ ਰੂਪ ਵਿਚ ਦੇਖਣ ਨੂੰ ਮਿਲਦਾ ਹੈ। ਇਹ ਚਿੱਟੇ, ਲਾਲ ਅਤੇ ਨੀਲੇ ਤਿੰਨ ਰੰਗਾਂ ਦੇ ਫੁੱਲਾਂ ਵਾਲਾ ਹੁੰਦਾ ਹੈ। ਚਿੱਟੇ ਫੁੱਲ ਵਾਲਾ ਚਿਤਰਕ ਸਭ ਤੋਂ ਵੱਧ ਪੈਦਾ ਹੁੰਦਾ ਹੈ। ਇਸਦਾ ਬੂਟਾ ਲੰਬੇ ਸਮੇਂ ਤੱਕ ਜਿਊਂਦਾ ਰਹਿੰਦਾ ਹੈ, ਇਹ 3 ਤੋਂ 6 ਫੁੱਟ ਉੱਚਾ ਹੁੰਦਾ ਹੈ। ਹਰ ਸਾਲ ਜੜ੍ਹ ਤੋਂ ਨਵੀਆਂ ਟਾਹਣੀਆਂ ਨਿਕਲਦੀਆਂ ਹਨ ਜਿਹੜੀਆਂ ਕਿ ਬੂਟੇ ਨੂੰ ਜਿਊਂਦਾ ਰੱਖਦੀਆਂ ਹਨ। ਇਸ ਦਾ ਤਣਾ ਲੰਬੀਆਂ ਧਾਰੀਆਂ ਵਾਲਾ, ਪਤਾ ਅਤੇ ਕੋਮਲ ਹੁੰਦਾ ਹੈ। ਤਣੇ ਦੀ ਉਪਰ ਵਾਲੀ ਤਹਿ ਦਾ ਰੰਗ ਮਿੱਟੀ ਰੰਗਾ ਅਤੇ ਅੰਦਰੋਂ ਚਿੱਟਾ ਰਹਿੰਦਾ ਹੈ। ਪੱਤੇ 3 ਇੰਚ ਲੰਬੇ ਅਤੇ ਡੇਢ ਇੰਚ ਚੌੜੇ, ਇੱਕ ਦੂਜੇ ਦੇ ਵਿਰੁੱਧ ਲੱਗੇ, ਚੀਕਨੇ ਅਤੇ ਅੰਡਾਕਾਰ ਹੁੰਦੇ ਹਨ। ਚਿੱਟੇ ਰੰਗ ਦੇ ਖੁਸ਼ਬੂ ਰਹਿਤ ਫੁੱਲ 4 ਤੋਂ 12 ਇੰਚ ਲੰਬੇ, ਠੰਡਲ 'ਤੇ ਗੁੱਛਿਆਂ ਦੇ ਰੂਪ ਵਿਚ ਲੱਗਦੇ ਹਨ। ਫੁੱਲ ਲਾਲ ਅਤੇ ਨੀਲੇ ਰੰਗ ਦੇ ਵੀ ਹੋ ਸਕਦੇ ਹਨ। ਫੁੱਲ ਸਤੰਬਰ ਤੋਂ ਨਵੰਬਰ ਵਿਚ ਜਿਆਦਾ ਹੁੰਦੇ ਹਨ। ਫਲੀ ਦੇ ਰੂਪ ਵਿਚ ਫਲ ਲੰਬੇ, ਗੋਲ ਹੁੰਦੇ ਹਨ। ਜੜ੍ਹ ਨਾਲ ਗਲਣ ਵਾਲੀ ਉਂਗਲੀ ਵਰਗੀ ਗੁੱਛੇਦਾਰ ਹੁੰਦੀ ਹੈ। ਵੱਖ ਵੱਖ ਭਾਸ਼ਾਵਾਂ ਵਿਚ ਨਾਮ: {{gap}}ਸੰਸਕ੍ਰਿਤ-ਚਿਤਰਕ। ਹਿੰਦੀ-ਚੀਤਾ। ਮਰਾਠੀ-ਚਿਤਰਕ। ਗੁਜਰਾਤੀ-ਚਿਤਰਾ। ਬੰਗਾਲੀ- ਚਿਤਾ। ਅੰਗਰੇਜ਼ੀ- ਰੋਰ ਕਲਰ ਲੀਡਵਰਟ (Rore Colour Leadwort)। ਲੈਟਿਨ- ਪਲਮਬੇਗੋ ਰੋਸਿਆ (Plumbago Rosia)। ਗੁਣ: {{gap}}ਆਯੂਰਵੈਦਕ ਮੱਤ ਅਨੁਸਾਰ ਚਿਤਰਕ ਰਸ ਵਿਚ ਕਟੂ, ਗੁਣ ਵਿਚ ਲਘੂ, ਤੇਜ, ਰੱਖਿਅਕ, ਤਾਸੀਰ ਵਿਚ ਗਰਮ, ਵਿਪਾਕ ਵਿਚ ਕਟੂ, ਪਿੱਤ ਨੂੰ ਦੂਰ ਕਰਨ ਵਾਲਾ, ਵਾਤ-ਕਫ ਨੂੰ ਦੂਰ ਕਰਨ ਵਾਲਾ ਅਤੇ ਪਾਚਣਸ਼ੀਲ ਹੁੰਦਾ ਹੈ। ਇਹ ਸ਼ੋਬਹਰ, ਬੁਖਾਰ, ਕਮਿ, ਅਗਨੀਮਾਘ, ਉਦਰਸ਼ੂਲ, ਅਜੀਰਨ, ਯਕੂਤ ਵਿਕਾਰ, ਪ੍ਰਸੂਤਿ ਸਮੇਂ ਦੀ ਤਕਲੀਫ, ਰਾਜੋ ਬੀਮਾਰੀ, ਚਮੜੀ ਦੀਆਂ ਬੀਮਾਰੀਆਂ ਵਿਚ ਗੁਣਕਾਰੀ ਹੁੰਦਾ ਹੈ। {{gap}}ਵਿਗਿਆਨਕ ਮੱਤ ਅਨੁਸਾਰ ਇਸ ਦੇ ਰਸਾਇਣਕ ਤੱਤਾਂ ਦਾ ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਦਾ ਹੈ ਕਿ ਇਸ ਦੀ ਜੜ੍ਹ ਵਿਚ ਪੀਲੇ ਰੰਗ ਦਾ ਪਲੰਬਾਗਿਨ (Plumbagin) ਨਾਂ ਦਾ ਇੱਕ ਦਾਣੇਦਾਰ ਪਦਾਰਥ ਹੁੰਦਾ ਹੈ। ਇਹ ਗਰਭ ਨੂੰ ਸੁੱਟਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਗੁਣਕਾਰੀ ਪੌਦੇ - 80<noinclude></noinclude> gruz0991yy2egv9hfieorqo12bhwynn ਪੰਨਾ:Amrit Kala.pdf/14 250 73453 231479 2026-08-04T15:23:55Z Jalseerat Aman 2446 /* ਗਲਤੀਆਂ ਨਹੀਂ ਲਾਈਆਂ */ "{{center|'''{{larger|( ੧੩ )}}'''}} ਭੀ ਸਮਰਥ ਗੁਰੂ ਆਪ ਹੀ ਹੈ। ਪਰੰਤੂ ਆਪਣੇ ਅੰਮ੍ਰਿਤ ਟਕਸਾਲੀ ਪੰਨੈ ਪਾਇ ਕੇ ਪਵਿੱਤਰ ਕਰਦਾ ਹੈ, ਐਵੇਂ ਨਹੀਂ।ਜਿਵੇਂ ਪ੍ਰਿਥਮ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਪ੍ਰਾਨੀ ਪਤਿਤ ਹੀ ਸੀ। ਪਤਿਤੋਂ ਪਵਿੱਤ..." ਨਾਲ਼ ਸਫ਼ਾ ਬਣਾਇਆ 231479 proofread-page text/x-wiki <noinclude><pagequality level="1" user="Jalseerat Aman" /></noinclude>{{center|'''{{larger|( ੧੩ )}}'''}} ਭੀ ਸਮਰਥ ਗੁਰੂ ਆਪ ਹੀ ਹੈ। ਪਰੰਤੂ ਆਪਣੇ ਅੰਮ੍ਰਿਤ ਟਕਸਾਲੀ ਪੰਨੈ ਪਾਇ ਕੇ ਪਵਿੱਤਰ ਕਰਦਾ ਹੈ, ਐਵੇਂ ਨਹੀਂ।ਜਿਵੇਂ ਪ੍ਰਿਥਮ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਪ੍ਰਾਨੀ ਪਤਿਤ ਹੀ ਸੀ। ਪਤਿਤੋਂ ਪਵਿੱਤਰ ਹੋਇਆ ਤਾਂ ਅੰਮ੍ਰਿਤ ਛਕ ਕੇ ਹੋਇਆ ਤਿਵੇਂ ਗੁਰਸਿਖੀ ਤੋਂ ਪਤਿਤ ਹੋਏ ਨੂੰ ਪਤਿਤ ਦੁਸ਼ਾ ਵਿਚੋਂ ਕੱਢਣ ਲਈ ਓਸੇ ਅੰਮ੍ਰਿਤ ਦਾ ਛਕਣਾ ਪਰਮ ਜ਼ਰੂਰੀ ਹੈ। ਅੰਮ੍ਰਿਤ ਦੀ ਪਿਉਂਦ ਚੜ੍ਹੇ ਬਿਨਾਂ ਪੜਿਤ ਦਸ਼ਾ ਦੂਰ ਨਹੀਂ ਹੋ ਸਕਦੀ। {{center|'''{{larger|ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ ?}}'''}} {{gap}}ਅੰਮ੍ਰਿਤ ਛਕ ਕੇ ਪਤਿਤੋਂ ਪਵਿੱਤਰ ਹੋਏ ਪੁਰਸ਼ ਲਈ ਪਰਮ ਜ਼ਰੂਰੀ ਹੈ ਕਿ ਉਸ ਦੇ ਅੰਤਰਿ ਆਤਮੇ ਉਸ ਨੂੰ ਪਵਿੱਤ੍ਰਤਾ ਵਿਚ ਸਦਾ ਸੁਰਜੀਤ ਰੱਖਣ ਵਾਲੀ ਅੰਮ੍ਰਿਤ ਕਣੀ ਹਰ ਦਮ ਸੰਚਰਦੀ ਰਹੇ। ਏਹ ਅੰਮ੍ਰਿਤ ਕਣੀ ਨਾਮ ਦੀ ਹੈ ਇਸ ਦਾ ਸੰਚਰਨ ਨਾਲ ਅਭਿਆਸ ਕਮਾਈਆਂ ਦਾ ਅਤੁਟ ਪਰਵਾਹ ਚਲਾਉਣਾ ਹੈ । ਨਾਮ ਨੂੰ ਹੀ ਸਾਰੀ ਗੁਰ- ਬਾਣੀ ਅੰਮ੍ਰਿਤ ਰੂਪ ਨਿਰੂਪਣ ਕਰਦੀ ਹੈ। ਗੁਰਬਾਣੀ ਭੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਧਾਰੀ ਗੁਰਸਿਖ ਨੂੰ ਅੰਮ੍ਰਿਤ ਛਕ ਕੇ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਪਾਠ ਅਭਿ- ਆਸ ਅੰਮ੍ਰਿਤ ਨਾਮ ਦਾ ਸੁਆਸਿ ਸੁਆਸਿ ਸਿਮਰਨ ਅਭਿਆਸ ਕਰਨਾ ਅਤੇ ਕਰੀ ਜਾਣਾ ਅਤਿ ਲਾਜ਼ਮੀ ਹੈ,<noinclude></noinclude> lm9mtg3h165q9fvqap6xwcfr2cbgewm