ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.14
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਪਾਰਸ.pdf/141
250
13066
231575
42985
2026-08-07T10:45:52Z
Gill jassu
619
/* ਤਸਦੀਕ */
231575
proofread-page
text/x-wiki
<noinclude><pagequality level="4" user="Gill jassu" />{{center|(੧੪੦)}}</noinclude>ਤੇ ਸੂਰ ਚਾਰਦਾ ਫਿਰਦਾ ਹੈ, ਇੱਕ ਚੰਗੇ ਘਰ ਦੇ ਲੜਕੇ ਨੂੰ ਕਸਾਈ ਦੀ ਲੜਕੀ ਨਾਲ ਵਿਆਹ ਕਰਵਾਕੇ ਕਸਾਈ ਬਣਦਿਆਂ ਵੀ ਮੈਂ ਵੇਖ ਚੁੱਕਾ ਹਾਂ। ਅੱਜ ਉਹ ਆਪਣੀ ਹੱਥੀਂ ਬਕਰੇ ਕੱਟ ਕੱਟ ਕੇ ਵੇਚ ਰਿਹਾ ਹੈ। ਇਹਨੂੰ ਵੇਖ ਕੇ ਕੌਣ ਕਹਿ ਸਕਦਾ ਹੈ ਕਿ ਕਿਸੇ ਜ਼ਮਾਨੇ ਵਿਚ ਇਹ ਐਨਾ ਨਰਮ ਦਿੱਲ ਸੀ ਕਿ ਮਾਸ ਕੋਲੋਂ ਲੰਘਣ ਲਗਿਆਂ ਇਹ ਨੱਕ ਅੱਗੇ ਰੁਮਾਲ ਦੇ ਲਿਆ ਕਰਦਾ ਸੀ।
{{gap}}ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਸੋਚ ਕੇ ਮੈਂ ਇਸ ਸਿੱਟੇ ਤੇ ਪਹੁੰਚਿਆਂ ਹਾਂ ਕਿ ਇਹਨਾਂ ਸਾਰੀਆਂ ਗੱਲਾਂ ਦੀਆਂ ਜ਼ੁਮੇਵਾਰ ਇਸਤਰੀਆਂ ਹਨ। ਇਹ ਇਸਤਰੀਆਂ ਜੇ ਆਦਮੀ ਨੂੰ ਇਸਤਰਾਂ ਟੋਇਆਂ ਵਿਚ ਸੁੱਟ ਸਕਦੀਆਂ ਹਨ ਤਾਂ ਕੀ ਇਹ ਆਦਮੀ ਨੂੰ ਉਪਰ ਨਹੀਂ ਚੁੱਕ ਸਕਦੀਆਂ? ਜਿਨਾਂ ਪੇਂਡੂਆਂ ਦੀ ਭਲਾਈ ਲਈ ਮੈਂ ਕਮਰਕੱਸੇ ਕਰਕੇ ਮੈਦਾਨ ਵਿੱਚ ਆਇਆ ਹਾਂ ਇਹ ਸਾਰੀ ਭੁਲ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ? ਕੀ ਇਹ ਆਪਣੇ ਆਪ ਹੀ ਏਦਾਂ ਥੱਲੇ ਨਿੱਘਰਦੇ ਜਾ ਰਹੇ ਹਨ? ਅੰਦਰੋਂ ਇਹਨਾਂ ਨੂੰ ਕੋਈ ਤਾਕਤ ਸਹਾਰਾ ਦੇਣ ਵਾਲੀ ਨਹੀਂ ਮਿਲਦੀ ?
{{gap}}ਰਹਿਣ ਦਿਉ ਜੀ, ਮੈਂ ਤਾਂ ਹੋਰ ਹੀ ਕਿਸੇ ਛੇੜਕੇ ਬਹਿ ਗਿਆ ਹਾਂ! ਪਰ ਮੈਨੂੰ ਮੁਸ਼ਕਲ ਇਹ ਹੈ ਕਿ ਮੈਂ ਇਹ ਗਲ ਨਹੀਂ ਭੁੱਲ ਸਕਦਾ ਕਿ ਸੌ ਵਿਚੋਂ ਨੱਬੇ ਆਦਮੀ ਜਾਂ ਇਸਤਰੀਆਂ ਪਿੰਡਾਂ ਵਿਚ ਰਹਿਕੇ ਹੀ ਪਲਦੇ ਹਨ, ਇਸ ਕਰਕੇ ਸਾਨੂੰ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਹੈ। ਖੈਰ, ਮੈਂ ਹੁਣ ਆਖ ਰਿਹਾ ਸਾਂ ਕਿ ਵੇਖਣ ਵਾਲਾ ਕੋਈ ਨਹੀਂ ਸੀ<noinclude></noinclude>
owfcoummyxosfu042etpiy0czn2t105
ਪੰਨਾ:ਇਨਕਲਾਬ ਦੀ ਰਾਹ.pdf/118
250
13797
231553
216787
2026-08-06T14:02:10Z
Harchand Bhinder
2624
/* ਸੋਧਣਾ */
231553
proofread-page
text/x-wiki
<noinclude><pagequality level="3" user="Harchand Bhinder" /></noinclude>{{rh|ਸਿਖ ਰਾਜ ਪਿਛੋਂ|ਰਵੇਲ ਸਿੰਘ|੧-੮}}
{{rh|ਸਿਖ ਇਤਿਹਾਸ ਵਿਚੋਂ|ਬਲਵੰਤ ਸਿੰਘ ‘ਚਤਰਥ’| ੧-੪}}
{{rh|ਸਾਡਾ ਇਤਿਹਾਸ|ਸਰਿੰਦਰ ਸਿੰਘ ‘ਨਰੂਲਾ’ |੩-੦}}
{{rh|ਦੀਵਾਨ ਕੌੜਾ ਮਲ| ਪ੍ਰੋ: ਗੰਡਾ ਸਿੰਘ|੧-੮}}
{{rh|ਕੂਕਿਆਂ ਦੀ ਵਿਥਿਆ|”|੫-੦}}
{{rh|ਸਿਖ ਇਤਿਹਾਸ ਬਾਰੇ |”|੨-੦}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ ਢਿਲੋਂ|੨-੦}}
{{rh|ਪੂਰਬ ਪੱਛਮ|”|੨-੧}}
{{rh|ਕਮਾਲ ਪਾਸ਼ਾ|ਇੰਦਰ ਕੌਰ|੧-੮}}
{{rh| ਮੋ: ਅਬੁਅਲ ਕਲਾਮ ਆਜ਼ਾਦ|ਦੁਰਲਭ ਸਿੰਘ|੧-੮}}
{{rh| ਭਾ: ਮੋਹਨ ਸਿੰਘ ਵੈਦ|ਮੁਨਸ਼ਾ ਸਿੰਘ ਦੁਖੀ| ੨-੮ }}
{{rh|ਪ੍ਰਸਿਧ ਹਿੰਦੁਸਤਾਨੀ|ਪ੍ਰੋ: ਵਰਿਆਮ ਸਿੰਘ|੧-੦}}
{{rh|ਅਮੋਲ ਜੀਵਨ (ਦੋ ਹਿਸੇ)|ਸ. ਸ. ਅਮੋਲ|੨-੪}}
{{rh| ਸਾਡਾ ਭਾਰਤ|ਮਨੂ ਮਸਾਨੀ|੧-੮}}
{{rh|ਮਾਡਲ ਹਿੰਦ ਦਾ ਇਤਿਹਾਸ|ਪ੍ਰੋ: ਹਰਚਰਨ ਸਿੰਘ |੩-੦}}
{{rh|ਇੰਗਲਿਸਤ ਦਾ ਇਤਿਹਾਸ|”|੩-੦}}
{{rh|ਪਿਤਾ ਵਲੋਂ ਧੀ ਨੂੰ ਚਿਠੀਆਂ|ਪੰ: ਜਵਾਹਰ ਲਾਲ|੧-੮}}
{{rh| ਸੈਲ ਸਪਾਟੇ|ਦੇਵਿੰਦਰ ਸਿੰਘ| ੧-੧}}
{{{Block center|<poem>
{gap}}ਅਸੀਂ ਪਾਠਕਾਂ ਦੀ ਤਸੱਲੀ ਵਿਚ ਆਪਣੀ ਖ਼ੁਸ਼ੀ ਸਮਝਦੇ ਹਾਂ, ਆਪ ਦੀਆਂ ਉਰਦੂ ਤੇ ਪੰਜਾਬੀ ਦੀਆਂ ਜਨਰਲ ਕਿਤਾਬਾਂ ਦੀਆਂ ਲੋੜਾਂ ਦਾ ਜ਼ਿਮਾ ਲੈਂਦੇ ਹਾਂ। ਕਿਤਾਬਾਂ ਦੀ ਵਡੀ ਲਿਸਟ ਲਈ ਸਾਨੂੰ ਲਿਖੋ।
{{gap}} ਆਪਣੇ ਤੇ ਆਪਣੇ ਨੇੜੇ ਦੇ ਸਕੂਲਾਂ, ਕਾਲਜਾਂ, ਪਬਲਿਕ ਤੇ ਧਾਰਮਕ ਲਾਇਬਰੇਰੀਆਂ ਦੇ ਆਰਡਰ ਸਾਨੂੰ ਘਲਾਕੇ ਪੰਜਾਬੀ ਸਾਹਿਤ ਦੀ ਉੱਨਤ ਵਿਚ ਸਾਡਾ ਹਥ ਵਟਾਓ।</poem>}}
{{center|ਦਾਸ-ਮੈਨੇਜਰ}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
eexougob8v3nfr2pl5qu5s3hqwdwlcy
231554
231553
2026-08-06T14:04:06Z
Harchand Bhinder
2624
231554
proofread-page
text/x-wiki
<noinclude><pagequality level="3" user="Harchand Bhinder" /></noinclude>{{rh|ਸਿਖ ਰਾਜ ਪਿਛੋਂ|ਰਵੇਲ ਸਿੰਘ|੧-੮}}
{{rh|ਸਿਖ ਇਤਿਹਾਸ ਵਿਚੋਂ|ਬਲਵੰਤ ਸਿੰਘ ‘ਚਤਰਥ’| ੧-੪}}
{{rh|ਸਾਡਾ ਇਤਿਹਾਸ|ਸਰਿੰਦਰ ਸਿੰਘ ‘ਨਰੂਲਾ’ |੩-੦}}
{{rh|ਦੀਵਾਨ ਕੌੜਾ ਮਲ| ਪ੍ਰੋ: ਗੰਡਾ ਸਿੰਘ|੧-੮}}
{{rh|ਕੂਕਿਆਂ ਦੀ ਵਿਥਿਆ|”|੫-੦}}
{{rh|ਸਿਖ ਇਤਿਹਾਸ ਬਾਰੇ |”|੨-੦}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ ਢਿਲੋਂ|੨-੦}}
{{rh|ਪੂਰਬ ਪੱਛਮ|”|੨-੧}}
{{rh|ਕਮਾਲ ਪਾਸ਼ਾ|ਇੰਦਰ ਕੌਰ|੧-੮}}
{{rh| ਮੋ: ਅਬੁਅਲ ਕਲਾਮ ਆਜ਼ਾਦ|ਦੁਰਲਭ ਸਿੰਘ|੧-੮}}
{{rh| ਭਾ: ਮੋਹਨ ਸਿੰਘ ਵੈਦ|ਮੁਨਸ਼ਾ ਸਿੰਘ ਦੁਖੀ| ੨-੮ }}
{{rh|ਪ੍ਰਸਿਧ ਹਿੰਦੁਸਤਾਨੀ|ਪ੍ਰੋ: ਵਰਿਆਮ ਸਿੰਘ|੧-੦}}
{{rh|ਅਮੋਲ ਜੀਵਨ (ਦੋ ਹਿਸੇ)|ਸ. ਸ. ਅਮੋਲ|੨-੪}}
{{rh| ਸਾਡਾ ਭਾਰਤ|ਮਨੂ ਮਸਾਨੀ|੧-੮}}
{{rh|ਮਾਡਲ ਹਿੰਦ ਦਾ ਇਤਿਹਾਸ|ਪ੍ਰੋ: ਹਰਚਰਨ ਸਿੰਘ |੩-੦}}
{{rh|ਇੰਗਲਿਸਤ ਦਾ ਇਤਿਹਾਸ|”|੩-੦}}
{{rh|ਪਿਤਾ ਵਲੋਂ ਧੀ ਨੂੰ ਚਿਠੀਆਂ|ਪੰ: ਜਵਾਹਰ ਲਾਲ|੧-੮}}
{{rh| ਸੈਲ ਸਪਾਟੇ|ਦੇਵਿੰਦਰ ਸਿੰਘ| ੧-੧}}
{{{Block center|<poem>
{{gap}}ਅਸੀਂ ਪਾਠਕਾਂ ਦੀ ਤਸੱਲੀ ਵਿਚ ਆਪਣੀ ਖ਼ੁਸ਼ੀ ਸਮਝਦੇ ਹਾਂ, ਆਪ ਦੀਆਂ ਉਰਦੂ ਤੇ ਪੰਜਾਬੀ ਦੀਆਂ ਜਨਰਲ ਕਿਤਾਬਾਂ ਦੀਆਂ ਲੋੜਾਂ ਦਾ ਜ਼ਿਮਾ ਲੈਂਦੇ ਹਾਂ। ਕਿਤਾਬਾਂ ਦੀ ਵਡੀ ਲਿਸਟ ਲਈ ਸਾਨੂੰ ਲਿਖੋ।
{{gap}} ਆਪਣੇ ਤੇ ਆਪਣੇ ਨੇੜੇ ਦੇ ਸਕੂਲਾਂ, ਕਾਲਜਾਂ, ਪਬਲਿਕ ਤੇ ਧਾਰਮਕ ਲਾਇਬਰੇਰੀਆਂ ਦੇ ਆਰਡਰ ਸਾਨੂੰ ਘਲਾਕੇ ਪੰਜਾਬੀ ਸਾਹਿਤ ਦੀ ਉੱਨਤ ਵਿਚ ਸਾਡਾ ਹਥ ਵਟਾਓ।</poem>}}
{{center|ਦਾਸ-ਮੈਨੇਜਰ}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
j99r7bibjcpeet9dity7on0e0eszxe4
231555
231554
2026-08-06T14:04:51Z

{{Block center|<poem>
{{gap}}ਅਸੀਂ ਪਾਠਕਾਂ ਦੀ ਤਸੱਲੀ ਵਿਚ ਆਪਣੀ ਖ਼ੁਸ਼ੀ ਸਮਝਦੇ ਹਾਂ, ਆਪ ਦੀਆਂ ਉਰਦੂ ਤੇ ਪੰਜਾਬੀ ਦੀਆਂ ਜਨਰਲ ਕਿਤਾਬਾਂ ਦੀਆਂ ਲੋੜਾਂ ਦਾ ਜ਼ਿਮਾ ਲੈਂਦੇ ਹਾਂ। ਕਿਤਾਬਾਂ ਦੀ ਵਡੀ ਲਿਸਟ ਲਈ ਸਾਨੂੰ ਲਿਖੋ।
{{gap}} ਆਪਣੇ ਤੇ ਆਪਣੇ ਨੇੜੇ ਦੇ ਸਕੂਲਾਂ, ਕਾਲਜਾਂ, ਪਬਲਿਕ ਤੇ ਧਾਰਮਕ ਲਾਇਬਰੇਰੀਆਂ ਦੇ ਆਰਡਰ ਸਾਨੂੰ ਘਲਾਕੇ ਪੰਜਾਬੀ ਸਾਹਿਤ ਦੀ ਉੱਨਤ ਵਿਚ ਸਾਡਾ ਹਥ ਵਟਾਓ।</poem>}}
{{center|ਦਾਸ-ਮੈਨੇਜਰ}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
t0lfbxdjwo948exxoxldygsk4fd6uv4
231556
231555
2026-08-06T14:06:50Z
Harchand Bhinder
2624
231556
proofread-page
text/x-wiki
<noinclude><pagequality level="3" user="Harchand Bhinder" /></noinclude>{{rh|ਸਿਖ ਰਾਜ ਪਿਛੋਂ|ਰਵੇਲ ਸਿੰਘ|੧-੮}}
{{rh|ਸਿਖ ਇਤਿਹਾਸ ਵਿਚੋਂ|ਬਲਵੰਤ ਸਿੰਘ ‘ਚਤਰਥ’| ੧-੪}}
{{rh|ਸਾਡਾ ਇਤਿਹਾਸ|ਸਰਿੰਦਰ ਸਿੰਘ ‘ਨਰੂਲਾ’ |੩-੦}}
{{rh|ਦੀਵਾਨ ਕੌੜਾ ਮਲ| ਪ੍ਰੋ: ਗੰਡਾ ਸਿੰਘ|੧-੮}}
{{rh|ਕੂਕਿਆਂ ਦੀ ਵਿਥਿਆ|”|੫-੦}}
{{rh|ਸਿਖ ਇਤਿਹਾਸ ਬਾਰੇ |”|੨-੦}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ ਢਿਲੋਂ|੨-੦}}
{{rh|ਪੂਰਬ ਪੱਛਮ|”|੨-੧}}
{{rh|ਕਮਾਲ ਪਾਸ਼ਾ|ਇੰਦਰ ਕੌਰ|੧-੮}}
{{rh| ਮੋ: ਅਬੁਅਲ ਕਲਾਮ ਆਜ਼ਾਦ|ਦੁਰਲਭ ਸਿੰਘ|੧-੮}}
{{rh| ਭਾ: ਮੋਹਨ ਸਿੰਘ ਵੈਦ|ਮੁਨਸ਼ਾ ਸਿੰਘ ਦੁਖੀ| ੨-੮ }}
{{rh|ਪ੍ਰਸਿਧ ਹਿੰਦੁਸਤਾਨੀ|ਪ੍ਰੋ: ਵਰਿਆਮ ਸਿੰਘ|੧-੦}}
{{rh|ਅਮੋਲ ਜੀਵਨ (ਦੋ ਹਿਸੇ)|ਸ. ਸ. ਅਮੋਲ|੨-੪}}
{{rh| ਸਾਡਾ ਭਾਰਤ|ਮਨੂ ਮਸਾਨੀ|੧-੮}}
{{rh|ਮਾਡਲ ਹਿੰਦ ਦਾ ਇਤਿਹਾਸ|ਪ੍ਰੋ: ਹਰਚਰਨ ਸਿੰਘ |੩-੦}}
{{rh|ਇੰਗਲਿਸਤ ਦਾ ਇਤਿਹਾਸ|”|੩-੦}}
{{rh|ਪਿਤਾ ਵਲੋਂ ਧੀ ਨੂੰ ਚਿਠੀਆਂ|ਪੰ: ਜਵਾਹਰ ਲਾਲ|੧-੮}}
{{rh| ਸੈਲ ਸਪਾਟੇ|ਦੇਵਿੰਦਰ ਸਿੰਘ| ੧-੧}}
{{Block center|<poem>
{{gap}}ਅਸੀਂ ਪਾਠਕਾਂ ਦੀ ਤਸੱਲੀ ਵਿਚ ਆਪਣੀ ਖ਼ੁਸ਼ੀ ਸਮਝਦੇ ਹਾਂ, ਆਪ ਦੀਆਂ ਉਰਦੂ ਤੇ ਪੰਜਾਬੀ ਦੀਆਂ ਜਨਰਲ ਕਿਤਾਬਾਂ ਦੀਆਂ ਲੋੜਾਂ ਦਾ ਜ਼ਿਮਾ ਲੈਂਦੇ ਹਾਂ। ਕਿਤਾਬਾਂ ਦੀ ਵਡੀ ਲਿਸਟ ਲਈ ਸਾਨੂੰ ਲਿਖੋ।
{{gap}} ਆਪਣੇ ਤੇ ਆਪਣੇ ਨੇੜੇ ਦੇ ਸਕੂਲਾਂ, ਕਾਲਜਾਂ, ਪਬਲਿਕ ਤੇ ਧਾਰਮਕ ਲਾਇਬਰੇਰੀਆਂ ਦੇ ਆਰਡਰ ਸਾਨੂੰ ਘਲਾਕੇ ਪੰਜਾਬੀ ਸਾਹਿਤ ਦੀ ਉੱਨਤ ਵਿਚ ਸਾਡਾ ਹਥ ਵਟਾਓ।
</poem>}}
</br>
{{center|ਦਾਸ-ਮੈਨੇਜਰ}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
7d0oah941pxe28rozdxav797cnxak25
231557
231556
2026-08-06T14:07:51Z
Harchand Bhinder
2624
231557
proofread-page
text/x-wiki
<noinclude><pagequality level="3" user="Harchand Bhinder" /></noinclude>{{dhr|1em}}
{{rh|ਸਿਖ ਰਾਜ ਪਿਛੋਂ|ਰਵੇਲ ਸਿੰਘ|੧-੮}}

{{dhr|1em}}
{{center|ਦਾਸ-ਮੈਨੇਜਰ}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
ah13qyz9yc5g405ummjaec9ly7t6mhf
231559
231557
2026-08-06T14:11:28Z
Harchand Bhinder
2624
231559
proofread-page
text/x-wiki
<noinclude><pagequality level="3" user="Harchand Bhinder" /></noinclude>{{dhr|1em}}
{{rh|ਸਿਖ ਰਾਜ ਪਿਛੋਂ|ਰਵੇਲ ਸਿੰਘ|੧—੮}}
{{rh|ਸਿਖ ਇਤਿਹਾਸ ਵਿਚੋਂ|ਬਲਵੰਤ ਸਿੰਘ ‘ਚਤਰਥ’| ੧—੪}}
{{rh|ਸਾਡਾ ਇਤਿਹਾਸ|ਸਰਿੰਦਰ ਸਿੰਘ ‘ਨਰੂਲਾ’ |੩—੦}}
{{rh|ਦੀਵਾਨ ਕੌੜਾ ਮਲ| ਪ੍ਰੋ: ਗੰਡਾ ਸਿੰਘ|੧—੮}}
{{rh|ਕੂਕਿਆਂ ਦੀ ਵਿਥਿਆ|”|੫—੦}}
{{rh|ਸਿਖ ਇਤਿਹਾਸ ਬਾਰੇ |”|੨—੦}}
{{rh|ਗਰੀਬ ਹਿੰਦੁਸਤਾਨ|ਡਾ: ਹਰਦਿਤ ਸਿੰਘ ਢਿਲੋਂ|੨—੦}}
{{rh|ਪੂਰਬ ਪੱਛਮ|”|੨—੧}}
{{rh|ਕਮਾਲ ਪਾਸ਼ਾ|ਇੰਦਰ ਕੌਰ|੧—੮}}
{{rh| ਮੋ: ਅਬੁਅਲ ਕਲਾਮ ਆਜ਼ਾਦ|ਦੁਰਲਭ ਸਿੰਘ|੧—੮}}
{{rh| ਭਾ: ਮੋਹਨ ਸਿੰਘ ਵੈਦ|ਮੁਨਸ਼ਾ ਸਿੰਘ ਦੁਖੀ| ੨—੮ }}
{{rh|ਪ੍ਰਸਿਧ ਹਿੰਦੁਸਤਾਨੀ|ਪ੍ਰੋ: ਵਰਿਆਮ ਸਿੰਘ|੧—੦}}
{{rh|ਅਮੋਲ ਜੀਵਨ (ਦੋ ਹਿਸੇ)|ਸ. ਸ. ਅਮੋਲ|੨—੪}}
{{rh| ਸਾਡਾ ਭਾਰਤ|ਮਨੂ ਮਸਾਨੀ|੧—੮}}
{{rh|ਮਾਡਲ ਹਿੰਦ ਦਾ ਇਤਿਹਾਸ|ਪ੍ਰੋ: ਹਰਚਰਨ ਸਿੰਘ |੩—੦}}
{{rh|ਇੰਗਲਿਸਤ ਦਾ ਇਤਿਹਾਸ|”|੩—੦}}
{{rh|ਪਿਤਾ ਵਲੋਂ ਧੀ ਨੂੰ ਚਿਠੀਆਂ|ਪੰ: ਜਵਾਹਰ ਲਾਲ|੧—੮}}
{{rh| ਸੈਲ ਸਪਾਟੇ|ਦੇਵਿੰਦਰ ਸਿੰਘ| ੧—੧}}
{{Block center|<poem>
{{gap}}ਅਸੀਂ ਪਾਠਕਾਂ ਦੀ ਤਸੱਲੀ ਵਿਚ ਆਪਣੀ ਖ਼ੁਸ਼ੀ ਸਮਝਦੇ ਹਾਂ, ਆਪ ਦੀਆਂ ਉਰਦੂ ਤੇ ਪੰਜਾਬੀ ਦੀਆਂ ਜਨਰਲ ਕਿਤਾਬਾਂ ਦੀਆਂ ਲੋੜਾਂ ਦਾ ਜ਼ਿਮਾ ਲੈਂਦੇ ਹਾਂ। ਕਿਤਾਬਾਂ ਦੀ ਵਡੀ ਲਿਸਟ ਲਈ ਸਾਨੂੰ ਲਿਖੋ।
{{gap}} ਆਪਣੇ ਤੇ ਆਪਣੇ ਨੇੜੇ ਦੇ ਸਕੂਲਾਂ, ਕਾਲਜਾਂ, ਪਬਲਿਕ ਤੇ ਧਾਰਮਕ ਲਾਇਬਰੇਰੀਆਂ ਦੇ ਆਰਡਰ ਸਾਨੂੰ ਘਲਾਕੇ ਪੰਜਾਬੀ ਸਾਹਿਤ ਦੀ ਉੱਨਤ ਵਿਚ ਸਾਡਾ ਹਥ ਵਟਾਓ।
</poem>}}
{{dhr|1em}}
{{center|ਦਾਸ-ਮੈਨੇਜਰ}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
9j6vkvvbvel5mj0fl0aibc6krl2wedn
ਪੰਨਾ:ਇਨਕਲਾਬ ਦੀ ਰਾਹ.pdf/117
250
13798
231552
231551
2026-08-06T12:09:30Z
Harchand Bhinder
2624
/* ਸੋਧਣਾ */
231552
proofread-page
text/x-wiki
<noinclude><pagequality level="3" user="Harchand Bhinder" /></noinclude>{{dhr|1em}}
{{center|{{xx-larger|ਇਤਿਹਾਸਕ ਪੁਸਤਕਾਂ}}}}
{{rh|ਪੰਡਤ ਜਵਾਹਰ ਲਾਲ ਨਹਿਰੁ ਜੀਵਨ ਕਹਾਣੀ| ਦਾਤਾ ਸੀਰੀਜ਼|੩—0}}
{{rh|ਇਤਿਹਾਸ ਆਜ਼ਾਦ ਹਿੰਦ ਫ਼ੌਜ |,, ,,|੩—0}}
{{rh|ਮ: ਦਲੀਪ ਸਿੰਘ|,,|੨—0}}
{{rh|ਪਰਵਾਨੇ| ,,|੨—0}}
{{rh|ਸ਼ਹੀਦ ਦੇਵੀ ( ਜੇਨ ਆਫ਼ ਆਰਕ)|,,|੧—੮}}
{{rh|ਸਿਖ ਰਾਜ ਦੇ ਦੇ ਆਖ਼ਰੀ ਚਿੰਨ|,,|੦—੪}}
{{rh|ਸਿਖ ਇਤਿਹਾਸ ਦੇ ਖੂਨੀ ਪਤਰੇ|,,|ਛਪ ਰਹੀ ਹੈ}}
{{rh|ਇਨਕਲਾਬੀ ਯੋਧਾ (ਜੀਵਨ ਗੁਰੁ ਗੋਬਿੰਦ ਸਿੰਘ)||,,}}
{{rh|ਖਾਲਸਾ ਰਾਜ ਦੇ ਉਸਰਈਏ ਦੋਵੇਂ ਹਿਸੇ |(ਬਾ: ਪ੍ਰੇਮ ਸਿੰਘ)|੬—0}}
{{rh|ਅਕਾਲੀ ਫੂਲਾ ਸਿੰਘ|,,|੨—0}}
{{rh|ਹਰੀ ਸਿੰਘ ਨਲੂਆ|,,|੩—੮}}
{{rh|ਮਃ ਰਣਜੀਤ ਸਿੰਘ|,,|੩—੮}}
{{rh|ਖ਼ਾਲਸਾ ਰਾਜ ਦੇ ਬਦੇਸੀ ਕਰਿੰਦੇ|,,|੩—0}}
{{rh|ਕੰਵਰ ਨੌਨਿਹਾਲ ਸਿੰਘ||੨—0}}
{{rh|ਮਃ ਚੰਦ ਕੌਰ| ਤਰਲੋਕ ਸਿੰਘ|੧—੧0}}
{{rh|ਮਃ ਜਿੰਦਾਂ|,,|੨—0}}
{{rh|ਖਾਲਸਾ ਦਰਬਾਰ|ਗਿ: ਲਾਲ ਸਿੰਘ|੫—0}}
{{rh|ਸਿਖ ਰਾਜ ਕਿਵੇਂ ਗਿਆ ?|ਸੋਹਣ ਸਿੰਘ ਸੀਤਲ|੩—੧੨}}
{{rh|ਸਿਖਾਂ ਨੇ ਰਾਜ ਕਿਵੇਂ ਲਿਆ ?|ਲਾਲ ਸਿੰਘ|੪—0}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
3os91vjxt9sh4xfy1azhvldzeymzb2n
231558
231552
2026-08-06T14:09:23Z
Harchand Bhinder
2624
231558
proofread-page
text/x-wiki
<noinclude><pagequality level="3" user="Harchand Bhinder" /></noinclude>{{dhr|2em}}
{{center|{{xx-larger|ਇਤਿਹਾਸਕ ਪੁਸਤਕਾਂ}}}}
{{rh|ਪੰਡਤ ਜਵਾਹਰ ਲਾਲ ਨਹਿਰੁ ਜੀਵਨ ਕਹਾਣੀ| ਦਾਤਾ ਸੀਰੀਜ਼|੩—0}}
{{rh|ਇਤਿਹਾਸ ਆਜ਼ਾਦ ਹਿੰਦ ਫ਼ੌਜ |,, ,,|੩—0}}
{{rh|ਮ: ਦਲੀਪ ਸਿੰਘ|,,|੨—0}}
{{rh|ਪਰਵਾਨੇ| ,,|੨—0}}
{{rh|ਸ਼ਹੀਦ ਦੇਵੀ ( ਜੇਨ ਆਫ਼ ਆਰਕ)|,,|੧—੮}}
{{rh|ਸਿਖ ਰਾਜ ਦੇ ਦੇ ਆਖ਼ਰੀ ਚਿੰਨ|,,|੦—੪}}
{{rh|ਸਿਖ ਇਤਿਹਾਸ ਦੇ ਖੂਨੀ ਪਤਰੇ|,,|ਛਪ ਰਹੀ ਹੈ}}
{{rh|ਇਨਕਲਾਬੀ ਯੋਧਾ (ਜੀਵਨ ਗੁਰੁ ਗੋਬਿੰਦ ਸਿੰਘ)||,,}}
{{rh|ਖਾਲਸਾ ਰਾਜ ਦੇ ਉਸਰਈਏ ਦੋਵੇਂ ਹਿਸੇ |(ਬਾ: ਪ੍ਰੇਮ ਸਿੰਘ)|੬—0}}
{{rh|ਅਕਾਲੀ ਫੂਲਾ ਸਿੰਘ|,,|੨—0}}
{{rh|ਹਰੀ ਸਿੰਘ ਨਲੂਆ|,,|੩—੮}}
{{rh|ਮਃ ਰਣਜੀਤ ਸਿੰਘ|,,|੩—੮}}
{{rh|ਖ਼ਾਲਸਾ ਰਾਜ ਦੇ ਬਦੇਸੀ ਕਰਿੰਦੇ|,,|੩—0}}
{{rh|ਕੰਵਰ ਨੌਨਿਹਾਲ ਸਿੰਘ||੨—0}}
{{rh|ਮਃ ਚੰਦ ਕੌਰ| ਤਰਲੋਕ ਸਿੰਘ|੧—੧0}}
{{rh|ਮਃ ਜਿੰਦਾਂ|,,|੨—0}}
{{rh|ਖਾਲਸਾ ਦਰਬਾਰ|ਗਿ: ਲਾਲ ਸਿੰਘ|੫—0}}
{{rh|ਸਿਖ ਰਾਜ ਕਿਵੇਂ ਗਿਆ ?|ਸੋਹਣ ਸਿੰਘ ਸੀਤਲ|੩—੧੨}}
{{rh|ਸਿਖਾਂ ਨੇ ਰਾਜ ਕਿਵੇਂ ਲਿਆ ?|ਲਾਲ ਸਿੰਘ|੪—0}}
{{center|{{xx-larger|ਨੈਸ਼ਨਲ ਬੁਕ ਸ਼ਾਪ-ਨਿਸਬਤ ਰੋਡ-ਲਾਹੌਰ}}}}<noinclude></noinclude>
fpee4sjy3w3vsbgm7bdn78mfc2st1cx
ਪੰਨਾ:Guru Granth Sahib Ji.pdf/1036
250
22627
231563
53747
2026-08-07T02:56:36Z
Kuldip DMW
2077
/* ਸੋਧਣਾ */
231563
proofread-page
text/x-wiki
<noinclude><pagequality level="3" user="Kuldip DMW" />{{center|੧੦੩੬}}</noinclude>ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥੯॥ ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥੧੦॥ ਨਾ ਕੋ ਮੁਲਾ ਨਾ ਕੋ
ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥੧੧॥ ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ
ਭਾਇਦਾ॥੧੨॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥੧੩॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥੧੪॥ ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥੧੫॥ ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥੧੬॥੩॥੧੫॥ ਮਾਰੂ ਮਹਲਾ ੧॥ ਆਪੇ ਆਪੁ ਉਪਾਇ ਨਿਰਾਲਾ॥ ਸਾਚਾ ਥਾਨੁ ਕੀਓ ਦਇਆਲਾ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥੧॥ ਨਉ ਘਰ ਥਾਪੇ ਥਾਪਣਹਾਰੈ॥ ਦਸਵੈ ਵਾਸਾ
ਅਲਖ ਅਪਾਰੈ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ॥੨॥ ਰਵਿ ਸਸਿ ਦੀਪਕ ਜੋਤਿ ਸਬਾਈ॥ ਆਪੇ ਕਰਿ ਵੇਖੈ ਵਡਿਆਈ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ॥੩॥ ਗੜ ਮਹਿ
ਹਾਟ ਪਟਣ ਵਾਪਾਰਾ॥ ਪੂਰੈ ਤੋਲਿ ਤੋਲੈ ਵਣਜਾਰਾ॥ ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ॥੪॥ ਕੀਮਤਿ ਪਾਈ ਪਾਵਣਹਾਰੈ॥ ਵੇਪਰਵਾਹ ਪੂਰੇ ਭੰਡਾਰੈ॥ ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ॥੫॥ ਨਦਰਿ ਕਰੇ ਪੂਰਾ ਗੁਰੁ ਭੇਟੈ॥ ਜਮ ਜੰਦਾਰੁ ਨ ਮਾਰੈ ਫੇਟੈ॥ ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ॥੬॥ ਆਪੇ ਵਰਖੈ ਅੰਮ੍ਰਿਤ ਧਾਰਾ॥ ਰਤਨ ਜਵੇਹਰ ਲਾਲ ਅਪਾਰਾ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ॥੭॥ ਪ੍ਰੇਮ ਪਦਾਰਥੁ ਲਹੈ ਅਮੋਲੋ॥ ਕਬ ਹੀ ਨ ਘਾਟਸਿ ਪੂਰਾ ਤੋਲੋ॥ ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ॥੮॥ ਸਚਾ ਸਉਦਾ ਵਿਰਲਾ ਕੋ ਪਾਏ॥ ਪੂਰਾ ਸਤਿਗੁਰੁ<noinclude></noinclude>
oow86xqs5sx3j3nv4ejteru0ha2y15f
ਪੰਨਾ:Guru Granth Sahib Ji.pdf/1037
250
22633
231564
53753
2026-08-07T03:08:05Z
Kuldip DMW
2077
/* ਸੋਧਣਾ */
231564
proofread-page
text/x-wiki
<noinclude><pagequality level="3" user="Kuldip DMW" />{{center|੧੦੩੭}}</noinclude>ਮਿਲੈ ਮਿਲਾਏ॥ ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ॥੯॥ ਹੁਕਮੇ ਆਇਆ ਹੁਕਮਿ ਸਮਾਇਆ॥ ਹੁਕਮੇ ਦੀਸੈ ਜਗਤੁ ਉਪਾਇਆ॥ ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ॥੧੦॥
ਹੁਕਮੇ ਧਰਤੀ ਧਉਲ ਸਿਰਿ ਭਾਰੰ॥ ਹੁਕਮੇ ਪਉਣ ਪਾਣੀ ਗੈਣਾਰੰ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ॥੧੧॥ ਹੁਕਮੇ ਆਡਾਣੇ ਆਗਾਸੀ॥ ਹੁਕਮੇ ਜਲ ਥਲ ਤ੍ਰਿਭਵਣ ਵਾਸੀ॥ ਹੁਕਮੇ ਸਾਸ ਗਿਰਾਸ
ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ॥੧੨॥ ਹੁਕਮਿ ਉਪਾਏ ਦਸ ਅਉਤਾਰਾ॥ ਦੇਵ ਦਾਨਵ ਅਗਣਤ ਅਪਾਰਾ॥ ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ॥੧੩॥ ਹੁਕਮੇ ਜੁਗ ਛਤੀਹ ਗੁਦਾਰੇ॥ ਹੁਕਮੇ ਸਿਧ ਸਾਧਿਕ ਵੀਚਾਰੇ॥ ਆਪਿ ਨਾਥੁ ਨਥਂੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ॥੧੪॥ ਕਾਇਆ ਕੋਟ ਗੜੈ ਮਹਿ
ਰਾਜਾ॥ ਨੇਬ ਖਵਾਸ ਭਲਾ ਦਰਵਾਜਾ॥ ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ॥੧੫॥ ਸਤੁ ਸੰਤੋਖੁ ਨਗਰ ਮਹਿ ਕਾਰੀ॥ ਜਤੁ ਸਤੁ ਸੰਜਮੁ ਸਰਣਿ ਮੁਰਾਰੀ॥ ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ॥੧੬॥੪॥੧੬॥ ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥੨॥ ਸੁੰਨਹੁ ਬ੍ਰਹਮਾ
ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ॥੩॥ ਸੁੰਨਹੁ ਸਪਤ ਸਰੋਵਰ ਥਾਪੇ॥ ਜਿਨਿ ਸਾਜੇ ਵੀਚਾਰੇ ਆਪੇ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ॥੪॥ ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥੫॥ ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥੬॥ ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥੭॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ<noinclude></noinclude>
qt3qyvmn50lqe9qss8q2w74lrzkbkyp
ਪੰਨਾ:Guru Granth Sahib Ji.pdf/1038
250
22638
231565
53758
2026-08-07T03:18:35Z
Kuldip DMW
2077
/* ਸੋਧਣਾ */
231565
proofread-page
text/x-wiki
<noinclude><pagequality level="3" user="Kuldip DMW" />{{center|੧੦੩੮}}</noinclude>ਨਿਜ ਘਰੁ ਪਾਇਦਾ॥੮॥ ਸਾਮ ਵੇਦੁ ਰਿਗੁ ਜੁਜਰੁ ਅਥਰਬਣੁ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ॥ ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ॥੯॥ ਸੁੰਨਹੁ ਸਪਤ ਪਾਤਾਲ ਉਪਾਏ॥ ਸੁੰਨਹੁ ਭਵਣ ਰਖੇ ਲਿਵ ਲਾਏ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥੧੦॥ ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਣ ਹਉਮੈ ਦੁਖੁ ਪਾਇਆ॥ ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ
ਕਰਾਇਦਾ॥੧੧॥ ਸੁੰਨਹੁ ਉਪਜੇ ਦਸ ਅਵਤਾਰਾ॥ ਸ੍ਰਿਸਟਿ ਉਪਾਇ ਕੀਆ ਪਾਸਾਰਾ॥ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥੧੨॥ ਗੁਰਮੁਖਿ ਸਮਝੈ ਰੋਗੁ ਨ ਹੋਈ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ॥੧੩॥ ਪੰਚ ਤਤੁ ਸੁੰਨਹੁ
ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥੧੪॥ ਊਤਮ ਸਤਿਗੁਰ ਪੁਰਖ ਨਿਰਾਲੇ॥ ਸਬਦਿ ਰਤੇ ਹਰਿ ਰਸਿ ਮਤਵਾਲੇ॥ ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ॥੧੫॥ ਇਸੁ ਮਨ ਮਾਇਆ ਕਉ ਨੇਹੁ ਘਨੇਰਾ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ॥ ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ॥੧੬॥ ਸਤਿਗੁਰ ਤੇ ਪਾਏ ਵੀਚਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥੧੭॥੫॥੧੭॥ ਮਾਰੂ ਮਹਲਾ ੧॥ ਜਹ ਦੇਖਾ ਤਹ ਦੀਨ ਦਇਆਲਾ॥ ਆਇ ਨ ਜਾਈ ਪ੍ਰਭੁ ਕਿਰਪਾਲਾ॥ ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ॥੧॥ ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ॥ ਨਾ ਤਿਸੁ ਭੈਣ ਨ ਭਰਾਉ ਕਮਾਇਆ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ॥੨॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥੩॥ ਤ੍ਰੈ ਵਰਤਾਇ ਚਉਥੈ ਘਰਿ ਵਾਸਾ॥ ਕਾਲ ਬਿਕਾਲ ਕੀਏ ਇਕ ਗ੍ਰਾਸਾ॥ ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ॥੪॥ ਊਤਮ ਜਨ ਸੰਤ ਭਲੇ ਹਰਿ ਪਿਆਰੇ॥ ਹਰਿ ਰਸ ਮਾਤੇ ਪਾਰਿ ਉਤਾਰੇ॥ ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ॥੫॥ ਤੂ ਅੰਤਰਜਾਮੀ<noinclude></noinclude>
1b7l78u0bjipk6k4tnpdzjbthwqoakk
ਪੰਨਾ:Guru Granth Sahib Ji.pdf/1039
250
22643
231566
53763
2026-08-07T03:24:26Z
Kuldip DMW
2077
231566
proofread-page
text/x-wiki
<noinclude><pagequality level="1" user="Karamjit Singh Gathwala" />{{center|੧੦੩੯}}</noinclude>ਜੀਅ ਸਭਿ ਤੇਰੇ॥ ਤੂ ਦਾਤਾ ਹਮ ਸੇਵਕ ਤੇਰੇ॥ ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ॥੬॥ ਪੰਚ ਤਤੁ ਮਿਲਿ ਇਹੁ ਤਨੁ ਕੀਆ॥ ਆਤਮ ਰਾਮ ਪਾਏ ਸੁਖੁ ਥੀਆ॥ ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ॥੭॥ ਨਾ ਤਿਸੁ ਭੂਖ ਪਿਆਸ ਮਨੁ ਮਾਨਿਆ॥ ਸਰਬ ਨਿਰੰਜਨੁ ਘਟਿ ਘਟਿ ਜਾਨਿਆ॥ ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ॥੮॥ ਅਧਿਆਤਮ ਕਰਮ ਕਰੇ ਦਿਨੁ ਰਾਤੀ॥ ਨਿਰਮਲ ਜੋਤਿ ਨਿਰੰਤਰਿ ਜਾਤੀ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ॥੯॥ ਬੇਣੁ ਰਸਾਲ ਵਜਾਵੈ ਸੋਈ॥ ਜਾ ਕੀ ਤ੍ਰਿਭਵਣ ਸੋਝੀ ਹੋਈ॥ ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ॥੧੦॥ ਐਸੇ ਜਨ ਵਿਰਲੇ ਸੰਸਾਰੇ॥ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ॥ @@@@@@@
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ॥੧੧॥ ਘਰੁ ਦਰੁ ਮੰਦਰੁ ਜਾਣੈ ਸੋਈ॥ ਕਿ ਜਿਸੁ ਪੂਰੇ ਗੁਰ ਤੇ ਸੋਝੀ ਹੋਈ॥ ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ਕਿ ਕਿ॥੧੨॥ ਚਤੁਰ ਦਸ ਹਾਟ ਦੀਵੇ ਦੁਇ ਸਾਖੀ॥ ਸੇਵਕ ਪੰਚ ਨਾਹੀ ਬਿਖੁ ਚਾਖੀ॥ਅੰਤਰਿ ਵਸਤੁ ਅਨੁ ਨਿਰਮੋਲਕ ਤੇ
ਗੁਰਿ ਮਿਲਿਐ ਹਰਿ ਧਨੁ ਪਾਇਆ॥੧੩॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇ॥ * ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ॥੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ॥੧੫॥੧॥੧੮॥ ਮਾਰੂ ਮਹਲਾ ੧॥ ਹਰਿ ਧਨੁ ਸੰਚਹੁ ਰੇ ਜਨ ਭਾਈ॥ ਸਤਿਗੁਰ ਸੇਵਿ ਰਹਹੁ ਸਰਣਾਈ॥ ਤਸਕਰੁ ਚੋਰੁ ਨ ਲਾਗੈ
ਤਾ ਕਉ ਧੁਨਿ ਉਪਜੈ ਸਬਦਿ ਜਗਾਇਆ॥੧॥ ਤੂ ਏਕੰਕਾਰੁ ਨਿਰਾਲਮੁ ਰਾਜਾ॥ ਤੂ ਆਪਿ ਸਵਾਰਹਿ ਜਨ ਕੇ ਨੂੰ ਕਾਜਾ॥ ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ॥੨॥ ਦੇਹੀ ਨਗਰੀ ਊਤਮ ਥਾਨਾ॥ ਕਿ ਪੰਚ ਲੋਕ ਵਸਹਿ ਪਰਧਾਨਾ॥ ਉਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ॥੩॥ ਦੇਹੀ ਨਗਰੀ ਨਉ ਦੀਓ
ਦਰਵਾਜੇ॥ ਸਿਰਿ ਸਿਰਿ ਕਰਣੈਹਾਰੈ ਸਾਜੇ॥ ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ॥੪॥ ਬੈਂਕ ਦੇ ਪਰਖ ਅਲੇਖ ਸਚੇ ਦੀਵਾਨਾ॥ ਹੁਕਮਿ ਚਲਾਏ ਸਚ ਨੀਸਾਨਾ॥ ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਦੇ<noinclude></noinclude>
1wrd90gftfvnks3eyts05dk4ypeu4ls
231576
231566
2026-08-07T11:40:06Z
Kuldip DMW
2077
/* ਸੋਧਣਾ */
231576
proofread-page
text/x-wiki
<noinclude><pagequality level="3" user="Kuldip DMW" />{{center|੧੦੩੯}}</noinclude>ਜੀਅ ਸਭਿ ਤੇਰੇ॥ ਤੂ ਦਾਤਾ ਹਮ ਸੇਵਕ ਤੇਰੇ॥ ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ॥੬॥ ਪੰਚ ਤਤੁ ਮਿਲਿ ਇਹੁ ਤਨੁ ਕੀਆ॥ ਆਤਮ ਰਾਮ ਪਾਏ ਸੁਖੁ ਥੀਆ॥ ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ॥੭॥ ਨਾ ਤਿਸੁ ਭੂਖ ਪਿਆਸ ਮਨੁ ਮਾਨਿਆ॥ ਸਰਬ ਨਿਰੰਜਨੁ ਘਟਿ ਘਟਿ ਜਾਨਿਆ॥ ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ॥੮॥ ਅਧਿਆਤਮ ਕਰਮ ਕਰੇ ਦਿਨੁ ਰਾਤੀ॥ ਨਿਰਮਲ ਜੋਤਿ ਨਿਰੰਤਰਿ ਜਾਤੀ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ॥੯॥ ਬੇਣੁ ਰਸਾਲ ਵਜਾਵੈ ਸੋਈ॥ ਜਾ ਕੀ ਤ੍ਰਿਭਵਣ ਸੋਝੀ ਹੋਈ॥ ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ॥੧੦॥ ਐਸੇ ਜਨ ਵਿਰਲੇ ਸੰਸਾਰੇ॥ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ॥
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ॥੧੧॥ ਘਰੁ ਦਰੁ ਮੰਦਰੁ ਜਾਣੈ ਸੋਈ॥ ਜਿਸੁ ਪੂਰੇ ਗੁਰ ਤੇ ਸੋਝੀ ਹੋਈ॥ ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ॥੧੨॥ ਚਤੁਰ ਦਸ ਹਾਟ ਦੀਵੇ ਦੁਇ ਸਾਖੀ॥ ਸੇਵਕ ਪੰਚ ਨਾਹੀ ਬਿਖੁ ਚਾਖੀ॥ ਅੰਤਰਿ ਵਸਤੁ ਅਨੂਪ ਨਿਰਮੋਲਕ
ਗੁਰਿ ਮਿਲਿਐ ਹਰਿ ਧਨੁ ਪਾਇਆ॥੧੩॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥ ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ॥੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥ ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ॥੧੫॥੧॥੧੮॥ ਮਾਰੂ ਮਹਲਾ ੧॥ ਹਰਿ ਧਨੁ ਸੰਚਹੁ ਰੇ ਜਨ ਭਾਈ॥ ਸਤਿਗੁਰ ਸੇਵਿ ਰਹਹੁ ਸਰਣਾਈ॥ ਤਸਕਰੁ ਚੋਰੁ ਨ ਲਾਗੈ
ਤਾ ਕਉ ਧੁਨਿ ਉਪਜੈ ਸਬਦਿ ਜਗਾਇਆ॥੧॥ ਤੂ ਏਕੰਕਾਰੁ ਨਿਰਾਲਮੁ ਰਾਜਾ॥ ਤੂ ਆਪਿ ਸਵਾਰਹਿ ਜਨ ਕੇ ਕਾਜਾ॥ ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ॥੨॥ ਦੇਹੀ ਨਗਰੀ ਊਤਮ ਥਾਨਾ॥ ਪੰਚ ਲੋਕ ਵਸਹਿ ਪਰਧਾਨਾ॥ ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ॥੩॥ ਦੇਹੀ ਨਗਰੀ ਨਉ
ਦਰਵਾਜੇ॥ ਸਿਰਿ ਸਿਰਿ ਕਰਣੈਹਾਰੈ ਸਾਜੇ॥ ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ॥੪॥ ਪੁਰਖੁ ਅਲੇਖੁ ਸਚੇ ਦੀਵਾਨਾ॥ ਹੁਕਮਿ ਚਲਾਏ ਸਚੁ ਨੀਸਾਨਾ॥ ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ<noinclude></noinclude>
ndk7budujtofrm4zfveh4lx9eauym1k
ਪੰਨਾ:Guru Granth Sahib Ji.pdf/1040
250
22648
231577
53768
2026-08-07T11:50:02Z
Kuldip DMW
2077
/* ਸੋਧਣਾ */
231577
proofread-page
text/x-wiki
<noinclude><pagequality level="3" user="Kuldip DMW" />{{center|੧੦੪੦}}</noinclude>ਆਤਮ ਰਾਮ ਨਾਮੁ ਪਾਇਆ॥੫॥ ਸਰਬ ਨਿਰੰਜਨ ਪੁਰਖੁ ਸੁਜਾਨਾ॥ ਅਦਲੁ ਕਰੇ ਗੁਰ ਗਿਆਨ ਸਮਾਨਾ॥ ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ॥੬॥ ਸਚੈ ਥਾਨਿ ਵਸੈ ਨਿਰੰਕਾਰਾ॥ ਆਪਿ ਪਛਾਣੈ ਸਬਦੁ ਵੀਚਾਰਾ॥ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ॥ ਜੋਗੀ ਸਬਦੁ ਅਨਾਹਦੁ ਵਾਵੈ॥ ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ॥੮॥ ਭਉ ਬੈਰਾਗਾ ਸਹਜਿ ਸਮਾਤਾ॥ ਹਉਮੈ ਤਿਆਗੀ ਅਨਹਦਿ ਰਾਤਾ॥ ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ
॥੯॥ ਦੁਖ ਭੈ ਭੰਜਨੁ ਪ੍ਰਭੁ ਅਬਿਨਾਸੀ॥ ਰੋਗ ਕਟੇ ਕਾਟੀ ਜਮ ਫਾਸੀ॥ ਨਾਨਕ ਹਰਿ ਪ੍ਰਭੁ ਸੋ ਭਉ ਭੰਜਨੁ ਗੁਰਿ ਮਿਲਿਐ ਹਰਿ ਪ੍ਰਭੁ ਪਾਇਆ॥੧੦॥ ਕਾਲੈ ਕਵਲੁ ਨਿਰੰਜਨੁ ਜਾਣੈ॥ ਬੂਝੈ ਕਰਮੁ ਸੁ ਸਬਦੁ ਪਛਾਣੈ॥ ਆਪੇ
ਜਾਣੈ ਆਪਿ ਪਛਾਣੈ ਸਭੁ ਤਿਸ ਕਾ ਚੋਜੁ ਸਬਾਇਆ॥੧੧॥ ਆਪੇ ਸਾਹੁ ਆਪੇ ਵਣਜਾਰਾ॥ ਆਪੇ ਪਰਖੇ ਪਰਖਣਹਾਰਾ॥ ਆਪੇ ਕਸਿ ਕਸਵਟੀ ਲਾਏ ਆਪੇ ਕੀਮਤਿ ਪਾਇਆ॥੧੨॥ ਆਪਿ ਦਇਆਲਿ ਦਇਆ ਪ੍ਰਭਿ ਧਾਰੀ॥ ਘਟਿ ਘਟਿ ਰਵਿ ਰਹਿਆ ਬਨਵਾਰੀ॥ ਪੁਰਖੁ ਅਤੀਤੁ ਵਸੈ ਨਿਹਕੇਵਲੁ ਗੁਰ ਪੁਰਖੈ ਪੁਰਖੁ ਮਿਲਾਇਆ
॥੧੩॥ ਪ੍ਰਭੁ ਦਾਨਾ ਬੀਨਾ ਗਰਬੁ ਗਵਾਏ॥ ਦੂਜਾ ਮੇਟੈ ਏਕੁ ਦਿਖਾਏ॥ ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ॥੧੪॥ ਹਉਮੈ ਮੇਟਿ ਸਬਦਿ ਸੁਖੁ ਹੋਈ॥ ਆਪੁ ਵੀਚਾਰੇ ਗਿਆਨੀ ਸੋਈ॥ ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ॥੧੫॥੨॥੧੯॥ ਮਾਰੂ ਮਹਲਾ ੧॥ ਸਚੁ ਕਹਹੁ ਸਚੈ ਘਰਿ
ਰਹਣਾ॥ ਜੀਵਤ ਮਰਹੁ ਭਵਜਲੁ ਜਗੁ ਤਰਣਾ॥ ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ॥੧॥ ਹਉਮੈ ਮਮਤਾ ਲੋਭ ਬਿਨਾਸਨੁ॥ ਨਉ ਦਰ ਮੁਕਤੇ ਦਸਵੈ ਆਸਨੁ॥ ਊਪਰਿ ਪਰੈ ਪਰੈ ਅਪਰੰਪਰੁ ਜਿਨਿ ਆਪੇ ਆਪੁ ਉਪਾਇਆ॥੨॥ ਗੁਰਮਤਿ ਲੇਵਹੁ ਹਰਿ ਲਿਵ ਤਰੀਐ॥ ਅਕਲੁ ਗਾਇ ਜਮ ਤੇ ਕਿਆ ਡਰੀਐ॥ ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ॥੩॥ ਸਚੁ ਹਰਿ ਨਾਮੁ ਸਚੁ ਹੈ ਸਰਣਾ॥ ਸਚੁ ਗੁਰ ਸਬਦੁ ਜਿਤੈ ਲਗਿ ਤਰਣਾ॥ ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ॥੪॥ ਸਚ ਬਿਨੁ ਸਤੁ ਸੰਤੋਖੁ ਨ ਪਾਵੈ॥ ਬਿਨੁ ਗੁਰ ਮੁਕਤਿ ਨ ਆਵੈ ਜਾਵੈ॥ ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ<noinclude></noinclude>
5j2mb2ksxcd5i7nqzr61mgpeedvvn92
ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/70
250
68866
231578
213803
2026-08-07T11:56:40Z
Harchand Bhinder
2624
/* ਸੋਧਣਾ */
231578
proofread-page
text/x-wiki
<noinclude><pagequality level="3" user="Harchand Bhinder" /></noinclude>
{{Block center|<poem>{{gap}}― ਜੇ ਆਦਮੀ ਮਸ਼ੀਨ ਦੀ ਥਾਂ ਤੇ ਕੇਵਲ ਸੰਦਾਂ ਨਾਲ ਕੰਮ ਕਰੇ ਤਾਂ ਉਨਾ ਹੀ ਕੰਮ ਕਰਨ ਨੂੰ 140 ਘੰਟੇ 55 ਮਿੰਟ ਦਾ ਸਮਾਂ ਲੱਗੂਗਾ। (ਅਨੁਪਾਤ - 1.34: 140.55 ਮਿੰਟ)
{{gap}}― ਮਸ਼ੀਨ ਤੇ ਕੰਮ ਕਰਕੇ 100 ਜੋੜੇ ਜੁੱਤੀਆਂ ਬਨਾਉਣ ਵਿਚ 234 ਘੰਟੇ 25 ਮਿੰਟ ਲਗਦੇ ਹਨ।
{{gap}}― ਹੱਥ ਨਾਲ ਇਸ ਵਿਚ 1831 ਘੰਟੇ 40 ਮਿੰਟ ਲੱਗਣਗੇ।
{{gap}}― ਮਸ਼ੀਨ ਤੇ ਕੰਮ ਕਰਨ ਦੀ ਮਜਦੂਰੀ ਲਾਗਤ 69.55 ਡਾਲਰ ਆਉਂਦੀ ਹੈ।
{{gap}}― ਹੱਥ ਨਾਲ ਕੰਮ ਕਰਨ ਦੀ ਮਜਦੂਰੀ ਲਾਗਤ 457.92 ਡਾਲਰ ਆਉਂਦੀ ਹੈ।
{{gap}}― ਮਸ਼ੀਨੀ ਕੰਮ ਨਾਲ 500 ਗਜ ਚਾਰਖਾਨੇਦਾਰ ਕੱਪੜਾ ਤਿਆਰ ਕਰਨ ਵਿਚ 73 ਘੰਟੇ ਲਗਦੇ ਹਨ।
{{gap}}― ਹੱਥ ਦੇ ਕੰਮ ਨਾਲ ਇਸ ਵਿਚ 5844 ਘੰਟੇ ਲਗਦੇ ਹਨ।
{{gap}}― ਮਸ਼ੀਨੀ ਢੰਗ ਨਾਲ 100 ਪੌਂਡ ਸਿਲਾਈ ਦਾ ਸੂਤੀ ਧਾਗਾ 39 ਘੰਟਿਆਂ ਵਿਚ ਤਿਆਰ ਹੁੰਦਾ ਹੈ।
{{gap}}― ਹੱਥ ਨਾਲ ਇਸਨੂੰ 2895 ਘੰਟੇ ਲਗਦੇ ਹਨ।
ਖੇਤੀ: ਇਕ ਚੰਗਾ ਆਦਮੀ ਦਾਤੀ ਨਾਲ ਇਕ ਏਕੜ ਫਸਲ ਇਕ ਦਿਨ (12 ਘੰਟੇ) ਵਿਚ ਕੱਟ ਸਕਦਾ ਹੈ।
{{gap}}― ਇਕ ਮਸ਼ੀਨ ਇਸੇ ਕੰਮ ਨੂੰ 20 ਮਿੰਟਾਂ ਵਿਚ ਕਰ ਦਿੰਦੀ ਹੈ।
{{gap}}― ਛੇ ਆਦਮੀ ਮੂੰਗਲੀ ਨਾਲ 60 ਝੋਲੀਆਂ ਕਣਕ ਦੀ ਕਢਾਈ ਅੱਧੇ ਘੰਟੇ ਵਿਚ ਕਰ ਸਕਦੇ ਹਨ।
{{gap}}― ਇਕ ਮਸ਼ੀਨ ਇੰਨੇ ਹੀ ਸਮੇਂ ਵਿਚ 12 ਗੁਣਾ ਅਧਿਕ ਕੰਮ ਕਰ ਸਕਦੀ ਹੈ। “ਮਸ਼ੀਨਰੀ ਦੀ ਵਰਤੋਂ ਨਾਲ </br>ਮਨੁੱਖੀ ਮਜਦੂਰੀ ਦੇ ਪ੍ਰਭਾਵ ਵਿਚ ਹੋਣ ਵਾਲਾ ਵਾਧਾ ਰਾਈ ਦੇ ਮਾਮਲੇ ਵਿਚ 150 ਪ੍ਰਤੀਸ਼ਤ ਤੋਂ ਲੈ ਕੇ ਜੌਂ ਦੇ </br>ਮਾਮਲੇ ਵਿਚ 2244 ਪ੍ਰਤੀਸ਼ਤ ਤਕ ਹੋ ਜਾਂਦਾ ਹੈ
{{center|{{underline|ਪੰਨਾ 59}}}}
{{gap}}ਯੂ. ਐਸ. ਏ ਅਤੇ ਉਸਦੀ ਆਬਾਦੀ ਦੀ ਧਨ ਦੌਲਤ</poem>}}
{{center|(1850-1912)}}
{{rh||ਕੁੱਲ ਜਾਇਦਾਦ|ਪ੍ਰਤੀ ਵਿਅਕਤੀ|ਕੁੱਲ ਆਬਾਦੀ }}
{{rh|1850|7,135,780,000|308 ਡਾਲਰ|23,191,876}}
{{rh|1860|16,159,616,000|514 ਡਾਲਰ|31,443,321}}
{{rh|1870|30,068,518,000|780 ਡਾਲਰ|38,558,371}}<noinclude>{{rh||70}}</noinclude>
gi7ogkj29gq58ssi2t9epx2kcm1gfqt
231579
231578
2026-08-07T11:58:59Z
Harchand Bhinder
2624
231579
proofread-page
text/x-wiki
<noinclude><pagequality level="3" user="Harchand Bhinder" /></noinclude>
{{Block center|<poem>{{gap}}― ਜੇ ਆਦਮੀ ਮਸ਼ੀਨ ਦੀ ਥਾਂ ਤੇ ਕੇਵਲ ਸੰਦਾਂ ਨਾਲ ਕੰਮ ਕਰੇ ਤਾਂ ਉਨਾ </br>ਹੀ ਕੰਮ ਕਰਨ ਨੂੰ 140 ਘੰਟੇ 55 ਮਿੰਟ ਦਾ ਸਮਾਂ ਲੱਗੂਗਾ। (ਅਨੁਪਾਤ - 1.34: 140.55 ਮਿੰਟ)
{{gap}}― ਮਸ਼ੀਨ ਤੇ ਕੰਮ ਕਰਕੇ 100 ਜੋੜੇ ਜੁੱਤੀਆਂ ਬਨਾਉਣ ਵਿਚ 234 ਘੰਟੇ 25 ਮਿੰਟ ਲਗਦੇ ਹਨ।
{{gap}}― ਹੱਥ ਨਾਲ ਇਸ ਵਿਚ 1831 ਘੰਟੇ 40 ਮਿੰਟ ਲੱਗਣਗੇ।
{{gap}}― ਮਸ਼ੀਨ ਤੇ ਕੰਮ ਕਰਨ ਦੀ ਮਜਦੂਰੀ ਲਾਗਤ 69.55 ਡਾਲਰ ਆਉਂਦੀ ਹੈ।
{{gap}}― ਹੱਥ ਨਾਲ ਕੰਮ ਕਰਨ ਦੀ ਮਜਦੂਰੀ ਲਾਗਤ 457.92 ਡਾਲਰ ਆਉਂਦੀ ਹੈ।
{{gap}}― ਮਸ਼ੀਨੀ ਕੰਮ ਨਾਲ 500 ਗਜ ਚਾਰਖਾਨੇਦਾਰ ਕੱਪੜਾ ਤਿਆਰ ਕਰਨ ਵਿਚ 73 ਘੰਟੇ ਲਗਦੇ ਹਨ।
{{gap}}― ਹੱਥ ਦੇ ਕੰਮ ਨਾਲ ਇਸ ਵਿਚ 5844 ਘੰਟੇ ਲਗਦੇ ਹਨ।
{{gap}}― ਮਸ਼ੀਨੀ ਢੰਗ ਨਾਲ 100 ਪੌਂਡ ਸਿਲਾਈ ਦਾ ਸੂਤੀ ਧਾਗਾ 39 ਘੰਟਿਆਂ ਵਿਚ
</br>ਤਿਆਰ ਹੁੰਦਾ ਹੈ।
{{gap}}― ਹੱਥ ਨਾਲ ਇਸਨੂੰ 2895 ਘੰਟੇ ਲਗਦੇ ਹਨ।
ਖੇਤੀ: ਇਕ ਚੰਗਾ ਆਦਮੀ ਦਾਤੀ ਨਾਲ ਇਕ ਏਕੜ ਫਸਲ ਇਕ ਦਿਨ (12 ਘੰਟੇ) ਵਿਚ ਕੱਟ ਸਕਦਾ ਹੈ।
{{gap}}― ਇਕ ਮਸ਼ੀਨ ਇਸੇ ਕੰਮ ਨੂੰ 20 ਮਿੰਟਾਂ ਵਿਚ ਕਰ ਦਿੰਦੀ ਹੈ।
{{gap}}― ਛੇ ਆਦਮੀ ਮੂੰਗਲੀ ਨਾਲ 60 ਝੋਲੀਆਂ ਕਣਕ ਦੀ ਕਢਾਈ ਅੱਧੇ ਘੰਟੇ ਵਿਚ ਕਰ ਸਕਦੇ ਹਨ।
{{gap}}― ਇਕ ਮਸ਼ੀਨ ਇੰਨੇ ਹੀ ਸਮੇਂ ਵਿਚ 12 ਗੁਣਾ ਅਧਿਕ ਕੰਮ ਕਰ ਸਕਦੀ ਹੈ। “ਮਸ਼ੀਨਰੀ ਦੀ ਵਰਤੋਂ ਨਾਲ </br>ਮਨੁੱਖੀ ਮਜਦੂਰੀ ਦੇ ਪ੍ਰਭਾਵ ਵਿਚ ਹੋਣ ਵਾਲਾ ਵਾਧਾ ਰਾਈ ਦੇ ਮਾਮਲੇ ਵਿਚ 150 ਪ੍ਰਤੀਸ਼ਤ ਤੋਂ ਲੈ ਕੇ ਜੌਂ ਦੇ </br>ਮਾਮਲੇ ਵਿਚ 2244 ਪ੍ਰਤੀਸ਼ਤ ਤਕ ਹੋ ਜਾਂਦਾ ਹੈ
{{center|{{underline|ਪੰਨਾ 59}}}}
{{gap}}ਯੂ. ਐਸ. ਏ ਅਤੇ ਉਸਦੀ ਆਬਾਦੀ ਦੀ ਧਨ ਦੌਲਤ</poem>}}
{{center|(1850-1912)}}
{{rh||ਕੁੱਲ ਜਾਇਦਾਦ|ਪ੍ਰਤੀ ਵਿਅਕਤੀ|ਕੁੱਲ ਆਬਾਦੀ }}
{{rh|1850|7,135,780,000|308 ਡਾਲਰ|23,191,876}}
{{rh|1860|16,159,616,000|514 ਡਾਲਰ|31,443,321}}
{{rh|1870|30,068,518,000|780 ਡਾਲਰ|38,558,371}}<noinclude>{{rh||70}}</noinclude>
67boji9x2954nd53nsyb90h1iwsip6n
ਪੰਨਾ:ਗੁਣਕਾਰੀ ਪੌਦੇ.pdf/81
250
71505
231560
215733
2026-08-06T15:22:26Z
Amritpal Aman
2020
/* ਸੋਧਣਾ */
231560
proofread-page
text/x-wiki
<noinclude><pagequality level="3" user="Amritpal Aman" /></noinclude>ਗਰਭਵਤੀ ਔਰਤ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਆਮ ਤੌਰ 'ਤੇ ਜਿੱਥੇ ਇਸ ਦਾ
ਉਤੇਜਕ ਪ੍ਰਭਾਵ ਦਿਖਾਈ ਦਿੰਦਾ ਹੈ ਉੱਥੇ ਵਧੇਰੇ ਮਾਤਰਾ ਵਿਚ ਖਾਣ ਨਾਲ ਇਸ ਦੇ ਮਾੜੇ ਪ੍ਰਭਾਵ
ਵੀ ਪੈ ਸਕਦੇ ਹਨ।
ਨੁਕਸਾਨ
{{gap}}ਦੱਸੀ ਹੋਈ ਮਾਤਰਾ ਤੋਂ ਵਧੇਰੇ ਲੈਣ ਨਾਲ ਇਸ ਵਿਚ ਜ਼ਹਿਰ ਦੇ ਗੁਣ ਪੈਦਾ ਹੋ ਜਾਂਦੇ ਹਨ
ਜਿਸ ਕਾਰਨ ਗਲ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਦਾਗ ਪੈ ਜਾਂਦੇ ਹਨ, ਚਮੜੀ ਠੰਡੀ ਹੋ ਜਾਂਦੀ
ਹੈ, ਨਾੜੀ ਦੀ ਰਫਤਾਰ ਘਟ ਜਾਂਦੀ ਹੈ, ਪਿਸ਼ਾਬ ਵਿਚ ਤਕਲੀਫ ਪੈਦਾ ਹੋ ਜਾਂਦੀ ਹੈ। ਗਰਭਵਤੀ ਨੂੰ
ਦੇਣ ਨਾਲ ਨਾਲ ਉਸ ਦਾ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਗਰਭਪਾਤ ਹੋਣ ਦੀ
ਸੰਭਾਵਨਾ ਬਹੁਤ ਜਿਆਦਾ ਵਧ ਜਾਂਦੀ ਹੈ।
00
ਸਹਿਯੋਗੀ ਸੱਜਣ
ਗੁਰਦਰਸ਼ਨ ਸਿੰਘ, ਅਭੈਪੁਰ
ਮੈਂ: ਅਭੈਪੁਰ ਟਰੇਡਿੰਗ ਕੰਪਨੀ ਆੜ੍ਹਤੀ
88-ਬੀ, ਨਵੀਂ ਅਨਾਜ ਮੰਡੀ, ਨਾਭਾ
98141-03500
ਗੁਣਕਾਰੀ ਪੌਦੇ - 81<noinclude></noinclude>
jlxi72x5032grzlz2i1d7xaw6zbnpu7
ਪੰਨਾ:Amrit Kala.pdf/15
250
73458
231561
231536
2026-08-06T15:40:52Z
Jalseerat Aman
2446
/* ਸੋਧਣਾ */
231561
proofread-page
text/x-wiki
<noinclude><pagequality level="3" user="Jalseerat Aman" /></noinclude>
{{center|'''{{larger|( ੧੪ )}}'''}}
ਤਾਕਿ ਅੰਮ੍ਰਿਤ ਛਕ ਕੇ ਬੀਜ ਬੀਜਿਆ ਅੰਮ੍ਰਿਤ ਚੜ੍ਹਦੇ ਰੰਗਾਂ ਵਿਚ ਨਿਤ ਨਵਲ ਨਵੇਲੇ ਰੰਗਾਂ ਵਿਚ ਪਰਫੁੱਲਤ ਹੁੰਦਾ ਰਹੇ, ਕਦੇ ਘਟੇ ਨਹੀਂ। ਸੋਕਾ ਕਦੇ ਪੈਣ ਨਾ ਦੇਵੇ। ਉਸ ਦਾ ਉਪਾਉ ਕਿਆ ਭਲੀ ਬਿਧਿ ਹੇਠ ਲਿਖਿਆ ਗੁਰਵਾਕ ਦਸਦਾ ਹੈ:-
{{center|<poem>ਮਾਝ ਮਹਲਾ ੩॥ ਅੰਮ੍ਰਿਤ ਨਾਮੁ ਮੰਨਿ ਵਸਾਏ॥
ਹਉਮੇ ਮੇਰਾ ਸਭੁ ਦੁਖੁ ਗਵਾਏ। ਅੰਮ੍ਰਿਤ ਬਾਣੀ
ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ॥੧॥
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨਿ ਵਸਾਵਣਿਆ॥
ਅੰਮ੍ਰਿਤ ਬਾਣੀ ਮਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ॥੧॥ਰਹਾਉ॥
ਅੰਮ੍ਰਿਤੁ ਬੋਲੈ ਸਦਾ ਮੁਖਿ ਬੈਣੀ। ਅੰਮ੍ਰਿਤ ਵੇਖੈ
ਪਰਖੇ ਸਦਾ ਨੈਣੀ॥ ਅੰਮ੍ਰਿਤ ਕਥਾ ਕਹੈ ਸਦਾ
ਦਿਨੁ ਰਾਤੀ ਅਵਰਾ ਆਖਿ ਸੁਣਾਵਣਿਆ॥੨॥
ਅੰਮ੍ਰਿਤ ਰੰਗਿ ਰਤਾ ਲਿਵ ਲਾਏ॥ ਅੰਮ੍ਰਿਤ
ਗੁਰਪ੍ਰਸਾਦੀ ਪਾਏ॥ ਅੰਮ੍ਰਿਤ ਰਸਨਾ ਬੋਲੈ ਦਿਨ
ਰਾਤੀਂ ਮਨਿ ਤਨਿ ਅੰਮ੍ਰਿਤ ਪੀਆਵਣਿਆ॥੩॥
ਸੋ ਕਿਤ ਕਰੈ ਜੁ ਚਿਤਿ ਨ ਹੋਈ॥ ਤਿਸੁ ਦਾ
ਹੁਕਮੁ ਮੇਟਿ ਨ ਸਕੈ ਕੋਈ॥ ਹੁਕਮੈ ਵਰਤੈ
ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆਵਣਿਆ
॥੪॥ ਅਜਬ ਕੰਮ ਕਰਭੇ ਹਰਿ ਕੇਰੇ॥ ਇਹ ਮਨੁ</poem>}}<noinclude></noinclude>
4xprb7uipm5vreez0f2s3ta82h1j20t
ਪੰਨਾ:Raj Kumari.pdf/25
250
73460
231562
2026-08-06T16:09:45Z
Aman Arora PTL
1841
/* ਸੋਧਣਾ */
231562
proofread-page
text/x-wiki
<noinclude><pagequality level="3" user="Aman Arora PTL" /></noinclude>
{{right|ਦੂਜਾ ਦਿਨ}}<noinclude></noinclude>
pdwnmjamnidfw3jigk37jlg84vo6lq3
ਵਿਕੀਸਰੋਤ:ਕਿਤਾਬ ਸੋਧ ਮੁਹਿੰਮ (੍ਅਗਸਤ 2026)
4
73461
231567
2026-08-07T07:46:22Z
Dugal harpreet
231
"ਪੰਜਾਬੀ ਵਿਕੀਪੀਡੀਆ ਦੀ ਇਸ ਵਾਰ ਦੀ ਮਹੀਨਾਵਾਰ ਆਨਲਾਈਨ ਮੀਟਿੰਗ (31 ਜੁਲਾਈ 2026) ਦੌਰਾਨ ਕੁਝ ਏਜੰਡਿਆਂ 'ਤੇ ਗੱਲ ਹੋਈ। ਜਿਸ ਵਿੱਚ ਵਿਕੀਸਰੋਤ ਦਾ ਇੱਕ ਮਸਲਾ ਵਿਕੀਸਰੋਤ 'ਤੇ ਅਧੂਰੀਆਂ ਪਈਆਂ ਕਿਤਾਬਾਂ ਦਾ ਹੈ। ਵਿਕੀਸਰ..." ਨਾਲ਼ ਸਫ਼ਾ ਬਣਾਇਆ
231567
wikitext
text/x-wiki
ਪੰਜਾਬੀ ਵਿਕੀਪੀਡੀਆ ਦੀ ਇਸ ਵਾਰ ਦੀ ਮਹੀਨਾਵਾਰ ਆਨਲਾਈਨ ਮੀਟਿੰਗ (31 ਜੁਲਾਈ 2026) ਦੌਰਾਨ ਕੁਝ ਏਜੰਡਿਆਂ 'ਤੇ ਗੱਲ ਹੋਈ। ਜਿਸ ਵਿੱਚ ਵਿਕੀਸਰੋਤ ਦਾ ਇੱਕ ਮਸਲਾ ਵਿਕੀਸਰੋਤ 'ਤੇ ਅਧੂਰੀਆਂ ਪਈਆਂ ਕਿਤਾਬਾਂ ਦਾ ਹੈ।
ਵਿਕੀਸਰੋਤ ਉੱਤੇ ਇਸ ਵੇਲੇ ਕਈ ਅਜਿਹੀਆਂ ਕਿਤਾਬਾਂ ਮੌਜੂਦ ਹਨ ਜੋ ਸਿਰਫ ਸਕੈਨ ਕਰਕੇ ਅੱਪਲੋਡ ਕੀਤੀਆਂ ਪਈਆਂ ਹਨ। ਇਹਨਾਂ ਦੀ ਨਾ ਤਾਂ ਪਰੂਫ਼ਰੀਡਿੰਗ ਹੋਈ ਹੈ ਅਤੇ ਨਾ ਹੀ ਵੈਲੀਡੇਟ ਕੀਤੀਆਂ ਹਨ। ਇਸ ਤੋਂ ਇਲਾਵਾ ਕੁਝ ਕਿਤਾਬਾਂ ਅਧੂਰੀਆਂ ਹਨ, ਜਿਨ੍ਹਾਂ ਦੇ ਸਿਰਫ਼ ਕੁਝ ਹੀ ਸਫ਼ੇ ਪਰੂਫ਼ਰੀਡ ਜਾਂ ਪ੍ਰਮਾਣਿਤ ਹੋਣੇ ਬਾਕੀ ਹਨ। ਅਸੀਂ ਆਪਣਾ ਯੋਗਦਾਨ ਦੇ ਕੇ ਇਹਨਾਂ ਕਿਤਾਬਾਂ ਨੂੰ ਛੇਤੀ ਹੀ ਸੰਪੂਰਨ ਕਰ ਸਕਦੇ ਹਾਂ।
==ਕਿਤਾਬ ਸੋਧ ਮੁਹਿੰਮ==
ਇਸ ਮੁਹਿੰਮ ਦੌਰਾਨ ਖ਼ਾਸ ਧਿਆਨ ਉਹਨਾਂ ਕਿਤਾਬਾਂ ਉੱਤੇ ਦਿੱਤਾ ਜਾਵੇਗਾ ਜੋ ਅਜੇ ਤੱਕ ਪਰੂਫ਼ਰੀਡਿੰਗ ਅਤੇ ਵੈਲੀਡੇਟ ਨਹੀਂ ਹੋਈਆਂ। ਕਈ ਮਹੱਤਵਪੂਰਨ ਲੇਖਕਾਂ ਦੀਆਂ ਰਚਨਾਵਾਂ ਅਧੂਰੀਆਂ ਹਨ। ਇਸ ਮੁਹਿੰਮ ਦੌਰਾਨ ਘੱਟੋ-ਘੱਟ ਇੱਕ ਅਧੂਰੀ ਕਿਤਾਬ ਨੂੰ ਸੰਪੂਰਨ ਕਰਨ ਦਾ ਸਾਡਾ ਸਾਰਿਆਂ ਦਾ ਟੀਚਾ ਹੋਵੇ।
==ਗਤੀਵਿਧੀ==
ਇਸ ਗਤੀਵਿਧੀ ਵਿੱਚ ਜਿਹੜੇ ਵੀ ਵਿਕੀ ਵਰਤੋਂਕਾਰ ਹਿੱਸਾ ਲੈਣਾ ਚਾਹੁੰਦੇ ਹਨ। ਉਹ ਆਪਣੇ ਨਾਂ ਹੇਠਾਂ ਦਿੱਤੇ ਭਾਗੀਦਾਰਾਂ ਵਾਲੇ ਸੈਕਸ਼ਨ ਵਿੱਚ ਆਪਣਾ ਨਾਂ ਦਰਜ ਕਰ ਦੇਣ। ਇਹ ਮੁਹਿੰਮ 7 ਅਗਸਤ 2026 ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਮੈਂ ਇੱਕ ਕਿਤਾਬਾਂ ਦੀ ਲਿਸਟ ਵੀ ਸ਼ਾਮਿ ਕਰ ਰਹੀ ਹਾਂ। ਤੁਸੀਂ ਜਿਹੜੀ ਕਿਤਾਬ ਪਰੂਫਰੀਡ ਜਾਂ ਵੈਲੀਡੈਟ ਕਰਨਾ ਚਾਹੁੰਦੇ ਹੋ, ਉਸ ਅੱਗੇ ਆਪਣਾ ਨਾਂ ਪਾ ਦਿਓ।
==ਭਾਗੀਦਾਰਾਂ ਦੇ ਨਾਂ==
ਕਿਰਪਾ ਕਰਕੇ ਹੇਠਾਂ <code><nowiki>#-~~~~</nowiki></code> ਜੋੜ ਕੇ ਆਪਣੇ ਦਸਤਖ਼ਤ ਕਰੋ।
==ਕਿਤਾਬਾਂ ਦੀ ਸੂਚੀ==
* [[ਇੰਡੈਕਸ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf]]
* [[ਇੰਡੈਕਸ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਸਾਜ਼ ਰਾਜ਼ੀ ਹੈ! - ਬਲਰਾਮ.pdf]]
* [[ਇੰਡੈਕਸ:ਜੂਠ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf]]
* [[ਇੰਡੈਕਸ:Mritulok te Hor Natak.pdf|ਇੰਡੈਕਸ:ਮ੍ਰਿਤੂਲੋਕ ਤੇ ਹੋਰ ਨਾਟਕ.pdf]] (2022)
* [[ਇੰਡੈਕਸ:Pardesi Dhola.pdf]]
* [[ਇੰਡੈਕਸ:ਪੈਂਤੀ.pdf]]
* [[ਇੰਡੈਕਸ:Saakar.pdf]]
* [[ਇੰਡੈਕਸ:Phailsufian.pdf]]
* [[ਇੰਡੈਕਸ:Nishani.pdf]]
iji3pkjjchml2dhqr2181vvs6zp5j1f
231568
231567
2026-08-07T07:49:27Z
Dugal harpreet
231
231568
wikitext
text/x-wiki
ਪੰਜਾਬੀ ਵਿਕੀਪੀਡੀਆ ਦੀ ਇਸ ਵਾਰ ਦੀ ਮਹੀਨਾਵਾਰ ਆਨਲਾਈਨ ਮੀਟਿੰਗ (31 ਜੁਲਾਈ 2026) ਦੌਰਾਨ ਕੁਝ ਏਜੰਡਿਆਂ 'ਤੇ ਗੱਲ ਹੋਈ ਸੀ। ਜਿਸ ਵਿੱਚ ਵਿਕੀਸਰੋਤ ਦਾ ਇੱਕ ਮਸਲਾ ਵਿਕੀਸਰੋਤ 'ਤੇ ਅਧੂਰੀਆਂ ਪਈਆਂ ਕਿਤਾਬਾਂ ਦਾ ਹੈ। ਵਿਕੀਸਰੋਤ ਉੱਤੇ ਇਸ ਵੇਲੇ ਕਈ ਅਜਿਹੀਆਂ ਕਿਤਾਬਾਂ ਮੌਜੂਦ ਹਨ ਜੋ ਸਿਰਫ ਸਕੈਨ ਕਰਕੇ ਅੱਪਲੋਡ ਕੀਤੀਆਂ ਪਈਆਂ ਹਨ। ਇਹਨਾਂ ਦੀ ਨਾ ਤਾਂ ਪਰੂਫ਼ਰੀਡਿੰਗ ਹੋਈ ਹੈ ਅਤੇ ਨਾ ਹੀ ਵੈਲੀਡੇਟ ਕੀਤੀਆਂ ਹਨ। ਇਸ ਤੋਂ ਇਲਾਵਾ ਕੁਝ ਕਿਤਾਬਾਂ ਅਧੂਰੀਆਂ ਹਨ, ਜਿਨ੍ਹਾਂ ਦੇ ਸਿਰਫ਼ ਕੁਝ ਹੀ ਸਫ਼ੇ ਪਰੂਫ਼ਰੀਡ ਜਾਂ ਪ੍ਰਮਾਣਿਤ ਹੋਣੇ ਬਾਕੀ ਹਨ। ਅਸੀਂ ਆਪਣਾ ਯੋਗਦਾਨ ਦੇ ਕੇ ਇਹਨਾਂ ਕਿਤਾਬਾਂ ਨੂੰ ਛੇਤੀ ਹੀ ਸੰਪੂਰਨ ਕਰ ਸਕਦੇ ਹਾਂ।
==ਕਿਤਾਬ ਸੋਧ ਮੁਹਿੰਮ==
ਇਸ ਮੁਹਿੰਮ ਦੌਰਾਨ ਖ਼ਾਸ ਧਿਆਨ ਉਹਨਾਂ ਕਿਤਾਬਾਂ ਉੱਤੇ ਦਿੱਤਾ ਜਾਵੇਗਾ ਜੋ ਅਜੇ ਤੱਕ ਪਰੂਫ਼ਰੀਡਿੰਗ ਅਤੇ ਵੈਲੀਡੇਟ ਨਹੀਂ ਹੋਈਆਂ। ਕਈ ਮਹੱਤਵਪੂਰਨ ਲੇਖਕਾਂ ਦੀਆਂ ਰਚਨਾਵਾਂ ਅਧੂਰੀਆਂ ਹਨ। ਇਸ ਮੁਹਿੰਮ ਦੌਰਾਨ ਘੱਟੋ-ਘੱਟ ਇੱਕ ਅਧੂਰੀ ਕਿਤਾਬ ਨੂੰ ਸੰਪੂਰਨ ਕਰਨ ਦਾ ਸਾਡਾ ਸਾਰਿਆਂ ਦਾ ਟੀਚਾ ਹੋਵੇ।
==ਗਤੀਵਿਧੀ==
ਇਸ ਗਤੀਵਿਧੀ ਵਿੱਚ ਜਿਹੜੇ ਵੀ ਵਿਕੀ ਵਰਤੋਂਕਾਰ ਹਿੱਸਾ ਲੈਣਾ ਚਾਹੁੰਦੇ ਹਨ। ਉਹ ਆਪਣੇ ਨਾਂ ਹੇਠਾਂ ਦਿੱਤੇ ਭਾਗੀਦਾਰਾਂ ਵਾਲੇ ਸੈਕਸ਼ਨ ਵਿੱਚ ਦਰਜ ਕਰ ਦੇਣ। ਇਹ ਮੁਹਿੰਮ 7 ਅਗਸਤ 2026 ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਮੈਂ ਇੱਕ ਕਿਤਾਬਾਂ ਦੀ ਲਿਸਟ ਵੀ ਸ਼ਾਮਿਲ ਕਰ ਰਹੀ ਹਾਂ। ਤੁਸੀਂ ਜਿਹੜੀ ਕਿਤਾਬ ਪਰੂਫਰੀਡ ਜਾਂ ਵੈਲੀਡੈਟ ਕਰਨਾ ਚਾਹੁੰਦੇ ਹੋ, ਉਸ ਅੱਗੇ ਆਪਣਾ ਨਾਂ ਪਾ ਦਿਓ।
==ਭਾਗੀਦਾਰਾਂ ਦੇ ਨਾਂ==
ਕਿਰਪਾ ਕਰਕੇ ਹੇਠਾਂ <code><nowiki>#-~~~~</nowiki></code> ਜੋੜ ਕੇ ਆਪਣੇ ਦਸਤਖ਼ਤ ਕਰੋ।
==ਕਿਤਾਬਾਂ ਦੀ ਸੂਚੀ==
* [[ਇੰਡੈਕਸ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf]]
* [[ਇੰਡੈਕਸ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਸਾਜ਼ ਰਾਜ਼ੀ ਹੈ! - ਬਲਰਾਮ.pdf]]
* [[ਇੰਡੈਕਸ:ਜੂਠ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf]]
* [[ਇੰਡੈਕਸ:Mritulok te Hor Natak.pdf|ਇੰਡੈਕਸ:ਮ੍ਰਿਤੂਲੋਕ ਤੇ ਹੋਰ ਨਾਟਕ.pdf]] (2022)
* [[ਇੰਡੈਕਸ:Pardesi Dhola.pdf]]
* [[ਇੰਡੈਕਸ:ਪੈਂਤੀ.pdf]]
* [[ਇੰਡੈਕਸ:Saakar.pdf]]
* [[ਇੰਡੈਕਸ:Phailsufian.pdf]]
* [[ਇੰਡੈਕਸ:Nishani.pdf]]
nrpow85y6migkbpivr7z3w8fbbvrqil
231569
231568
2026-08-07T09:03:45Z
Kuldeepburjbhalaike
1640
Kuldeepburjbhalaike ਨੇ ਸਫ਼ਾ [[ਪੰਜਾਬੀ ਵਿਕੀਸਰੋਤ/ ਕਿਤਾਬ ਸੋਧ ਮੁਹਿੰਮ 2026]] ਨੂੰ [[ਵਿਕੀਸਰੋਤ:ਕਿਤਾਬ ਸੋਧ ਮੁਹਿੰਮ (੍ਅਗਸਤ 2026)]] ’ਤੇ ਭੇਜਿਆ

231572
231569
2026-08-07T09:12:32Z
Kuldeep (Punjabi Wikimedians)
2409
231572
wikitext
text/x-wiki
ਪੰਜਾਬੀ ਵਿਕੀਸਰੋਤ ਉੱਤੇ ਇਸ ਵੇਲੇ ਕਈ ਅਜਿਹੀਆਂ ਕਿਤਾਬਾਂ ਮੌਜੂਦ ਹਨ ਜੋ ਸਿਰਫ ਸਕੈਨ ਕਰਕੇ ਅੱਪਲੋਡ ਕੀਤੀਆਂ ਪਈਆਂ ਹਨ। ਇਹਨਾਂ ਦੀ ਨਾ ਤਾਂ ਪਰੂਫ਼ਰੀਡਿੰਗ ਹੋਈ ਹੈ ਅਤੇ ਨਾ ਹੀ ਵੈਲੀਡੇਟ ਕੀਤੀਆਂ ਹਨ। ਇਸ ਤੋਂ ਇਲਾਵਾ ਕੁਝ ਕਿਤਾਬਾਂ ਅਧੂਰੀਆਂ ਹਨ, ਜਿਨ੍ਹਾਂ ਦੇ ਸਿਰਫ਼ ਕੁਝ ਹੀ ਸਫ਼ੇ ਪਰੂਫ਼ਰੀਡ ਜਾਂ ਪ੍ਰਮਾਣਿਤ ਹੋਣੇ ਬਾਕੀ ਹਨ। ਅਸੀਂ ਆਪਣਾ ਯੋਗਦਾਨ ਦੇ ਕੇ ਇਹਨਾਂ ਕਿਤਾਬਾਂ ਨੂੰ ਛੇਤੀ ਹੀ ਸੰਪੂਰਨ ਕਰ ਸਕਦੇ ਹਾਂ।
==ਕਿਤਾਬ ਸੋਧ ਮੁਹਿੰਮ==
ਇਸ ਮੁਹਿੰਮ ਦੌਰਾਨ ਖ਼ਾਸ ਧਿਆਨ ਉਹਨਾਂ ਕਿਤਾਬਾਂ ਉੱਤੇ ਦਿੱਤਾ ਜਾਵੇਗਾ ਜੋ ਅਜੇ ਤੱਕ ਪਰੂਫ਼ਰੀਡਿੰਗ ਅਤੇ ਵੈਲੀਡੇਟ ਨਹੀਂ ਹੋਈਆਂ। ਕਈ ਮਹੱਤਵਪੂਰਨ ਲੇਖਕਾਂ ਦੀਆਂ ਰਚਨਾਵਾਂ ਅਧੂਰੀਆਂ ਹਨ। ਇਸ ਮੁਹਿੰਮ ਦੌਰਾਨ ਘੱਟੋ-ਘੱਟ ਇੱਕ ਅਧੂਰੀ ਕਿਤਾਬ ਨੂੰ ਸੰਪੂਰਨ ਕਰਨ ਦਾ ਸਾਡਾ ਸਾਰਿਆਂ ਦਾ ਟੀਚਾ ਹੋਵੇ।
==ਗਤੀਵਿਧੀ==
ਇਸ ਗਤੀਵਿਧੀ ਵਿੱਚ ਜਿਹੜੇ ਵੀ ਵਿਕੀ ਵਰਤੋਂਕਾਰ ਹਿੱਸਾ ਲੈਣਾ ਚਾਹੁੰਦੇ ਹਨ। ਉਹ ਆਪਣੇ ਨਾਂ ਹੇਠਾਂ ਦਿੱਤੇ ਭਾਗੀਦਾਰਾਂ ਵਾਲੇ ਸੈਕਸ਼ਨ ਵਿੱਚ ਦਰਜ ਕਰ ਦੇਣ। ਇਹ ਮੁਹਿੰਮ 7 ਅਗਸਤ 2026 ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਮੈਂ ਇੱਕ ਕਿਤਾਬਾਂ ਦੀ ਲਿਸਟ ਵੀ ਸ਼ਾਮਿਲ ਕਰ ਰਹੀ ਹਾਂ। ਤੁਸੀਂ ਜਿਹੜੀ ਕਿਤਾਬ ਪਰੂਫਰੀਡ ਜਾਂ ਵੈਲੀਡੈਟ ਕਰਨਾ ਚਾਹੁੰਦੇ ਹੋ, ਉਸ ਅੱਗੇ ਆਪਣਾ ਨਾਂ ਪਾ ਦਿਓ।
==ਭਾਗੀਦਾਰਾਂ ਦੇ ਨਾਂ==
ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਰਪਾ ਕਰਕੇ [[Event:ਪੰਜਾਬੀ ਵਿਕੀਸਰੋਤ ਕਿਤਾਬ ਸੋਧ ਮੁਹਿੰਮ (੍ਅਗਸਤ 2026)|ਇਸ ਸਫ਼ੇ]] ਉੱਤੇ ਜਾ ਕੇ ਰਜਿਸਟਰ ਕਰੋ।
ਲਿੰਕ - https://w.wiki/THry
==ਕਿਤਾਬਾਂ ਦੀ ਸੂਚੀ==
* [[ਇੰਡੈਕਸ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf]]
* [[ਇੰਡੈਕਸ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਸਾਜ਼ ਰਾਜ਼ੀ ਹੈ! - ਬਲਰਾਮ.pdf]]
* [[ਇੰਡੈਕਸ:ਜੂਠ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf]]
* [[ਇੰਡੈਕਸ:Mritulok te Hor Natak.pdf|ਇੰਡੈਕਸ:ਮ੍ਰਿਤੂਲੋਕ ਤੇ ਹੋਰ ਨਾਟਕ.pdf]] (2022)
* [[ਇੰਡੈਕਸ:Pardesi Dhola.pdf]]
* [[ਇੰਡੈਕਸ:ਪੈਂਤੀ.pdf]]
* [[ਇੰਡੈਕਸ:Saakar.pdf]]
* [[ਇੰਡੈਕਸ:Phailsufian.pdf]]
* [[ਇੰਡੈਕਸ:Nishani.pdf]]
rw9995d0u6qis6kirlat8rktldksk05
231574
231572
2026-08-07T09:19:46Z
Kuldeep (Punjabi Wikimedians)
2409
231574
wikitext
text/x-wiki
ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਆਯੋਜਿਤ ਕੀਤੀ ਜਾ ਰਹੀ ਇਹ ਪਰੂਫ਼ਰੀਡਾਥਾਨ ਦੌਰਾਨ ਲੰਬੇ ਸਮੇਂ ਤੋਂ ਅਧੂਰੀਆਂ ਪਈਆਂ ਮਹੱਤਵਪੂਰਨ ਕਿਤਾਬਾਂ ਨੂੰ ਪਰੂਫ਼ਰੀਡ ਅਤੇ ਵੈਲੀਡੇਟ ਕਰਕੇ ਉਹਨਾਂ ਨੂੰ ਸੰਪੂਰਨ ਸਥਿਤੀ ਵਿੱਚ ਲਿਆਦਾਂ ਜਾਵੇਗਾ। ਇਸ ਨਾਲ਼ ਪੰਜਾਬੀ ਵਿਕੀਸਰੋਤ ਦੀਆਂ ਕੁੱਲ ਕਿਤਾਬਾਂ ਦੀ ਗਿਣਤੀ ਅਤੇ ਗੁਣਵੱਤਾ ਦੋਨਾਂ ਵਿੱਚ ਵਾਧਾ ਹੋਵੇਗਾ।
==ਕਿਤਾਬ ਸੋਧ ਮੁਹਿੰਮ==
ਇਸ ਮੁਹਿੰਮ ਦੌਰਾਨ ਖ਼ਾਸ ਧਿਆਨ ਉਹਨਾਂ ਕਿਤਾਬਾਂ ਉੱਤੇ ਦਿੱਤਾ ਜਾਵੇਗਾ ਜੋ ਅਜੇ ਤੱਕ ਪਰੂਫ਼ਰੀਡਿੰਗ ਅਤੇ ਵੈਲੀਡੇਟ ਨਹੀਂ ਹੋਈਆਂ। ਕਈ ਮਹੱਤਵਪੂਰਨ ਲੇਖਕਾਂ ਦੀਆਂ ਰਚਨਾਵਾਂ ਅਧੂਰੀਆਂ ਹਨ।
==ਗਤੀਵਿਧੀ==
ਇਸ ਗਤੀਵਿਧੀ ਵਿੱਚ ਜਿਹੜੇ ਵੀ ਵਿਕੀ ਵਰਤੋਂਕਾਰ ਹਿੱਸਾ ਲੈਣਾ ਚਾਹੁੰਦੇ ਹਨ ਉਹ ਆਪਣੇ ਨਾਂ ਹੇਠਾਂ ਦਿੱਤੇ ਭਾਗੀਦਾਰਾਂ ਵਾਲੇ ਸੈਕਸ਼ਨ ਵਿੱਚ ਦਰਜ ਕਰ ਦੇਣ। ਇਹ ਮੁਹਿੰਮ ? ਅਗਸਤ 2026 ਤੋਂ 30 ਸਤੰਬਰ 2026 ਤੱਕ ਚੱਲੇਗੀ। ਹੇਠਾਂ ਕਿਤਾਬਾਂ ਦੀ ਸੂਚੀ ਵੀ ਸਾਂਝੀ ਕਰ ਦਿੱਤੀ ਗਈ ਹੈ।
==ਭਾਗੀਦਾਰਾਂ ਦੇ ਨਾਂ==
ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਰਪਾ ਕਰਕੇ [[Event:ਪੰਜਾਬੀ ਵਿਕੀਸਰੋਤ ਕਿਤਾਬ ਸੋਧ ਮੁਹਿੰਮ (੍ਅਗਸਤ 2026)|ਇਸ ਸਫ਼ੇ]] ਉੱਤੇ ਜਾ ਕੇ ਰਜਿਸਟਰ ਕਰੋ।
ਲਿੰਕ - https://w.wiki/THry
==ਕਿਤਾਬਾਂ ਦੀ ਸੂਚੀ==
* [[ਇੰਡੈਕਸ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf]]
* [[ਇੰਡੈਕਸ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਸਾਜ਼ ਰਾਜ਼ੀ ਹੈ! - ਬਲਰਾਮ.pdf]]
* [[ਇੰਡੈਕਸ:ਜੂਠ ਤੇ ਹੋਰ ਨਾਟਕ – ਬਲਰਾਮ.pdf]]
* [[ਇੰਡੈਕਸ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf]]
* [[ਇੰਡੈਕਸ:Mritulok te Hor Natak.pdf|ਇੰਡੈਕਸ:ਮ੍ਰਿਤੂਲੋਕ ਤੇ ਹੋਰ ਨਾਟਕ.pdf]] (2022)
* [[ਇੰਡੈਕਸ:Pardesi Dhola.pdf]]
* [[ਇੰਡੈਕਸ:ਪੈਂਤੀ.pdf]]
* [[ਇੰਡੈਕਸ:Saakar.pdf]]
* [[ਇੰਡੈਕਸ:Phailsufian.pdf]]
* [[ਇੰਡੈਕਸ:Nishani.pdf]]
58kub9qwx0sc2xts609i5tm2pxhetqo
ਪੰਜਾਬੀ ਵਿਕੀਸਰੋਤ/ ਕਿਤਾਬ ਸੋਧ ਮੁਹਿੰਮ 2026
0
73462
231570
2026-08-07T09:03:45Z
Kuldeepburjbhalaike
1640
Kuldeepburjbhalaike ਨੇ ਸਫ਼ਾ [[ਪੰਜਾਬੀ ਵਿਕੀਸਰੋਤ/ ਕਿਤਾਬ ਸੋਧ ਮੁਹਿੰਮ 2026]] ਨੂੰ [[ਵਿਕੀਸਰੋਤ:ਕਿਤਾਬ ਸੋਧ ਮੁਹਿੰਮ (੍ਅਗਸਤ 2026)]] ’ਤੇ ਭੇਜਿਆ
231570
wikitext
text/x-wiki
#ਰੀਡਾਇਰੈਕਟ [[ਵਿਕੀਸਰੋਤ:ਕਿਤਾਬ ਸੋਧ ਮੁਹਿੰਮ (੍ਅਗਸਤ 2026)]]
028093bwhigkp07026e4j9v4k6alrue
Event:ਪੰਜਾਬੀ ਵਿਕੀਸਰੋਤ ਕਿਤਾਬ ਸੋਧ ਮੁਹਿੰਮ (੍ਅਗਸਤ 2026)
1728
73463
231571
2026-08-07T09:04:53Z
Kuldeepburjbhalaike
1640
ਖ਼ਾਲੀ ਸਫ਼ਾ ਬਣਾਇਆ
231571
wikitext
text/x-wiki
phoiac9h4m842xq45sp7s6u21eteeq1
231573
231571
2026-08-07T09:15:00Z
Kuldeep (Punjabi Wikimedians)
2409
231573
wikitext
text/x-wiki
ਇਹ ਮੁਹਿੰਮ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਲੰਬੇ ਸਮੇਂ ਤੋਂ ਪਈਆਂ ਮਹੱਤਵਪੂਰਨ ਕਿਤਾਬਾਂ ਨੂੰ ਪਰੂਫ਼ਰੀਡ ਅਤੇ ਵੈਲੀਡੇਟ ਕਰਨ ਲਈ ਚਲਾਈ ਜਾ ਰਹੀ ਹੈ। ਇਸ ਬਾਰੇ ਹੋਰ ਵਿਸਥਾਰ ਵਿੱਚ ਇਸ ਸਫ਼ੇ ਉੱਤੇ ਪੜ੍ਹਿਆ ਜਾ ਸਕਦਾ ਹੈ।
ਲਿੰਕ - [[ਵਿਕੀਸਰੋਤ:ਕਿਤਾਬ ਸੋਧ ਮੁਹਿੰਮ (੍ਅਗਸਤ 2026)|ਕਿਤਾਬ ਸੋਧ ਮੁਹਿੰਮ (੍ਅਗਸਤ 2026)]]
kadflo0s7k4m3h7ooj5hdeb8uzdygaj