ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.47.0-wmf.18
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
Event
Event talk
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/52
250
16986
233946
47748
2026-09-06T12:17:48Z
Harchand Bhinder
2624
/* ਸੋਧਣਾ */
233946
proofread-page
text/x-wiki
<noinclude><pagequality level="3" user="Harchand Bhinder" /></noinclude>{{Playscript||ਉੱਥੇ।}}
{{Playscript|ਬੋਟਾਰਡ:| (ਬੇਰੰਜਰ ਨੂੰ) ਮੈਨੂੰ ਲੱਗਦਾ ਤੁਹਾਨੂੰ ਕੁਝ ਪਤਾ ਹੀ ਨਹੀਂ ਕਿ ਤੁਸੀਂ ਕਹਿ ਕੀ ਰਹੇ ਹੋ।}}
{{Playscript|ਡੇਜ਼ੀ:|ਇੱਕ ਸਿੰਗ ਵਾਲਾ ਗੈਂਡਾ ਸੀ ਉਹ।}}
{{Playscript|ਬੋਟਾਰਡ:| ਫੂ । ਇਹ ਤਾਂ ਦੋਵੇਂ ਇਕੱਠੇ ਨੇ, ਸਮਝੌਤਾ ਕੀਤਾ ਲਗਦੈ ਕਿ ਸਾਨੂੰ ਬੇਵਕੂਫ਼ ਬਣਾਉਣਾ।}}
{{Playscript|ਡਯੂਡਾਰਡ:|ਮੈਨੂੰ ਲਗਦੈ ਦੋ ਸਿੰਗ ਸੀ, ਜੋ ਮੈਂ ਸੁਣਿਆ ਆਲੇ ਦੁਆਲਿਓਂ!}}
{{Playscript|ਬੋਟਾਰਡ:|ਪਹਿਲੋਂ ਤੁਸੀਂ ਪੱਕਾ ਮਨ ਬਣਾ ਲਓ।}}
{{Playscript|ਪੈਪਿਲੋਂ:|(ਟਾਈਮ ਦੇਖਦੇ ਹੋਏ) ਚਲੋਂ ਛੱਡੇ ਹੁਣ, ਦਫ਼ਾ ਕਰੋ, ਟਾਈਮ ਬਹੁਤ ਹੋ ਗਿਆ।}}
{{Playscript|ਬੋਟਾਰਡ:| ਤੁਸੀਂ ਇੱਕ ਗੈਂਡਾ ਦੇਖਿਆ ਸੀ, ਮਿਸਟਰ ਬੇਰੰਜਰ ਜਾਂ ਦੋ?}}
{{Playscript|ਬੇਰੰਜਰ:| ਪੱਕਾ ਤਾਂ ਕੁਝ ਨਹੀਂ}}
{{Playscript|ਬੋਟਾਰਡ:|ਮਿਸ ਡੇਜ਼ੀ ਦੇ ਗੈਂਡੇ ਦਾ ਇੱਕ ਸਿੰਗ ਸੀ, ਜੋ ਉਨ੍ਹਾਂ ਨੇ ਦੇਖਿਆ। ਤੁਹਾਡਾ ਗੈਂਡਾ ਕਿਹੋ ਜਿਹਾ ਸੀ, ਜੇ ਕੋਈ ਸੀ ਤਾਂ, ਇੱਕ ਸਿੰਗ ਸੀ ਉਸਦੇ ਜਾਂ ਦੋ।}}
{{Playscript|ਬੇਰੰਜਰ:| ਬਿਲਕੁਲ, ਸਾਰਾ ਮਸਲਾ ਤਾਂ ਇਹੀ ਹੈ।}}
{{Playscript|ਬੋਟਾਰਡ:|ਬੜਾ ਸ਼ੱਕੀ ਐ ਸਾਰਾ ਕੁਝ। }}
{{Playscript|ਡੇਜ਼ੀ:|ਓਹ !}}
{{Playscript|ਬੋਟਾਰਡ:|ਮੈਂ ਕੋਈ ਵਿਰੋਧ ਨਹੀਂ ਕਰ ਰਿਹਾ। ਪਰ ਮੈਨੂੰ ਉੱਕਾ ਈ ਯਕੀਨ ਨਹੀਂ। ਏਸ ਦੇਸ਼ 'ਚ ਕਿਸੇ ਨੇ ਵੀ ਕਦੇ, ਕੋਈ ਗੈਂਡਾ ਨਹੀਂ ਦੇਖਿਆ!}}
{{Playscript|ਡੇਜ਼ੀ:|ਹਰ ਚੀਜ਼ ਕਦੇ ਨਾ ਕਦੇ ਪਹਿਲੀ ਵਾਰ ਹੁੰਦੀ ਹੈ।}}
{{Playscript|ਬੋਟਾਰਡ:| ਉਹ ਕਦੇ ਦੇਖਿਆ ਨਹੀਂ ਗਿਆ, ਸਿਵਾਏ ਸਕੂਲੀ ਕਿਤਾਬਾਂ ਦੀਆਂ ਤਸਵੀਰਾਂ 'ਚ ਤੁਹਾਡੇ ਇਹ ਗੈਂਡੇ ਕਿਸੇ ਖ਼ਬਤੀ ਦੇ ਹਵਾਈ ਘੋੜੇ ਨੇ, ਹੋਰ ਕੁਝ ਨਹੀਂ।}}
{{Playscript|ਬੇਰੰਜਰ:|‘ਹਵਾਈ' ਸ਼ਬਦ ਗੈਂਡੇ ਲਈ ਕੋਈ ਖ਼ਾਸ ਢੁਕਵਾਂ ਨਹੀਂ।}}
{{Playscript|ਡਯੂਡਾਰਡ:|ਹਾਂ, ਹੋਰ ਕੀ}}
{{Playscript|ਬੋਟਾਰਡ:| ਤੁਹਾਡਾ ਗੈਂਡਾ ਬਸ ਇੱਕ ਮਿੱਥ ਹੈ!}}
{{Playscript|ਡੇਜ਼ੀ:| ਮਿੱਥ?}}
{{Playscript|ਪੈਪਿਲੋਂ:| ਭਦਰ-ਪੁਰਸ਼ੋਂ, ਹੁਣ ਕੰਮ-ਕੁੰਮ ਸ਼ੁਰੂ ਕਰ ਲਓ ਕੋਈ।}}
{{Playscript|ਬੋਟਾਰਡ:| (ਡੇਜ਼ੀ ਨੂੰ) ਜੀ ਹਾਂ, ਮਿੱਥ ... ਜਿਵੇਂ ਉੜਨਤਸ਼ਤਰੀਆਂ ।}}
{{Playscript|ਡਯੂਡਾਰਡ:|ਪਰ ਜਿਹੜੀ ਬਿੱਲੀ ਖੁਰਾਂ ਥੱਲੇ ਕੁਚਲੀ ਗਈ,,, ਉਹ ਤਾਂ ਸੱਚ ਹੈ ਜਾਂ ਉਹ ਵੀ ਕੋਈ...}}
{{Playscript|ਬੇਰੰਜਰ:|ਮੈਂ ਖ਼ੁਦ ਗਵਾਹ ਹਾਂ, ਮੇਰੇ ਸਾਹਮਣੇ ਹੋਇਆ !}}
{{nop}}<noinclude>{{right|52}}</noinclude>
ig513576ucoy93784l8n3h7mha084g8
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/53
250
16990
233947
47752
2026-09-06T14:38:45Z
Harchand Bhinder
2624
/* ਸੋਧਣਾ */
233947
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਡਯੂਡਾਰਡ:|(ਬੋਰੰਜਰ ਵੱਲ ਇਸ਼ਾਰਾ ਕਰ ਕੇ) ਗਵਾਹ ਸਾਹਮਣੇ ਬੈਠਾ।}}
{{Playscript|ਬੋਟਾਰਡ:|ਵਾਹ ! ਕਿਆ ਗਵਾਹ ਹੈ।}}
{{Playscript|ਪੈਪਿਲੋਂ:| ਓ ਬਸ ਕਰੋ ਯਾਰ ! ਕੰਮ ਕਰ ਲਓ ਕੋਈ!}}
{{Playscript|ਬੋਟਾਰਡ:|(ਡਯੂਡਾਰਡ ਨੂੰ) ਇੱਕ ਸਮੂਹਿਕ ਸ਼ੁਦਾਅ ਨੀ ਹੋ ਜਾਂਦਾ ਪੂਰੀ ਦੀ ਪੂਰੀ ਭੀੜ ਨੂੰ, ਬਸ ਉਹੋਂ ਸਮਝੋ। ਮਸਲਨ ਜਿਵੇਂ... ਧਰਮ; ...ਲੋਕਾਈ ਦੀ ਅਫੀਮ!}}
{{Playscript|ਡੇਜ਼ੀ:|ਤਾਂ ਫੇਰ ਠੀਕ ਹੈ, ਉੜਨਤਸ਼ਤਰੀਆਂ ਹੈਗੀਆਂ ਨੇ ਫੇਰ !}}
{{Playscript|ਬੋਟਾਰਡ:|ਫੂ (ਫ਼ੂਕ ਜਿਹੀ ਕੱਢਦਾ ਹੈ)}}
{{Playscript|ਪੈਪਿਲੋਂ:| (ਰੋਹਬ ਨਾਲ) ਬਹੁਤ ਹੋ ਗਿਆ ਹੁਣ। ਗੱਪਾਂ ਬਹੁਤ ਹੋ ਗਈਆਂ। ਗੈਂਡੇ ਹੋਣ ਜਾਂ ਨਾ ਹੋਣ, ਉੜਨ-ਤਸ਼ਤਰੀ ਉੜੇ ਭਾਵੇਂ ਨਾ ਉੜੇ, ਕੰਮ ਰੁਕਣਾ ਨਹੀਂ ਚਾਹੀਦਾ। ਤੁਹਾਨੂੰ ਇਸ ਗੱਲ ਦੀ ਤਨਖ਼ਾਹ ਨਹੀਂ ਮਿਲਦੀ ਕਿ ਸਾਰਾ ਟਾਈਮ ਇਸ 'ਤੇ ਬਰਬਾਦ ਕਰ ਦਿਉਂ ਕਿ ਕਿਹੜਾ ਜਾਨਵਰ ਹੈ ਤੇ ਕਿਹੜਾ ਨਹੀਂ ਹੈ।}}
{{Playscript|ਬੋਟਾਰਡ:|ਹਵਾਈ!}}
{{Playscript|ਡੇਜ਼ੀ:|ਠੋਸ !}}
{{Playscript|ਡਯੂਡਾਰਡ:|ਇੱਕਦਮ ਠੋਸ !}}
{{Playscript|ਪੈਪਿਲੋਂ:|ਬਸ ਕਰੋ ਹੁਣ, ਖ਼ਤਮ ਕਰੋ ਇਹ ਫ਼ਾਲਤੂ ਦੀ ਬਹਿਸ। ਇੱਥੇ ਕੰਮ ਕਰਨ ਆਏ ਆਂ ਅਸੀਂ।}}
{{Playscript|ਬੋਟਾਰਡ:|(ਵਿਅੰਗ ਭਰੇ ਸੁਰ 'ਚ) ਠੀਕ ਹੈ, ਮਿਸਟਰ ਪੈਪਿਲੋਂ।}}
{{Playscript|ਪੈਪਿਲੋਂ:|ਮੈਂ ਤੁਹਾਨੂੰ ਦੱਸ ਦਿਆਂ..}}
{{Playscript|ਬੋਟਾਰਡ:| ਓ ਕੇ ਬਾਸ ! ਤੁਸੀਂ ਬਾਸ ਹੋ, ਜਿਵੇਂ ਤੁਸੀਂ ਕਹੋਂ, ਸਿਰਮੱਥੇ।}}
{{Playscript|ਪੈਪਿਲੋਂ:|ਸਮਝਿਆ ਕਰੋ! ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਡੀਆਂ ਤਨਖ਼ਾਹਾਂ 'ਚੋਂ ਕੱਟ ਲਾਉਂਦਾ ਫਿਰਾਂ !ਮਿਸਟਰ ਡਯੂਡਾਰਡ, ਸ਼ਰਾਬਬੰਦੀ ਬਾਰੇ ਜਿਹੜਾ ਨਵਾਂ ਕਾਨੂੰਨ ਆ ਰਿਹੈ, ਉਹਦੀ ਰਿਪੋਰਟ ਤਿਆਰ ਹੋ ਗਈ ?}}
{{Playscript|ਡਯੂਡਾਰਡ:| ਬਸ ਹੋ ਹੀ ਗਈ ਸਰ !}}
{{Playscript|ਪੈਪਿਲੋਂ:|ਧਿਆਨ ਦਿਓ ਜ਼ਰਾ; ਜ਼ਰੂਰੀ ਕੇਸ ਹੈ, ਅਰਜੇਂਟ। ਮਿਸਟਰ ਬੇਰੰਜਰ ਤੇ ਮਿਸਟਰ ਬੋਟਾਰਡ ਵਾਈਨ ਟਰੇਂਡ ਕੰਟਰੋਲ ਨਿਯਮਾਂ ਦੇ ਸਾਰੇ ਪਰੂਫ਼ ਦੇਖ ਲਏ ਤੁਸੀਂ ?}}
{{Playscript|ਬੇਰੰਜਰ:| ਬਸ ਉਹੀ ਕਰ ਰਿਹਾਂ ਸਰ; ਥੋੜ੍ਹੇ ਰਹਿ ਗਏ।}}
{{Playscript|ਪੈਪਿਲੋਂ:|ਮਿਲ ਕੇ ਕਰ ਲਓ ਨਾ ਦੋਹੇਂ; ਖ਼ਤਮ ਕਰੋ। ਪ੍ਰਿੰਟਰ ਉਡੀਕ ਰਹੇ ਹਨ, ਭਾਈ। ਤੇ ਤੁਸੀਂ ਮਿਸ ਡੇਜ਼ੀ, ਸਾਰੇ ਲੈਟਰ ਲੈ ਆਓ, ਜਿਹੜੇ ਹੈੱਡ- ਆਫ਼ਿਸ ਭੇਜਣੇ, ਟਾਈਪ ਕਰੋ ਫਟਾਫਟ ਤੇ ਸਾਇਨ ਕਰਾਓ ਮੇਰੇ।}}
{{Playscript|ਡੇਜ਼ੀ:| ਜੀ ਸਰ, ਹੁਣੇ ਲਿਆਈ।}}
{{nop}}<noinclude>{{right|53}}</noinclude>
kn97f1a1fgn2u59x92wonw9nuldros6
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/54
250
16994
233948
47756
2026-09-06T14:49:43Z
Harchand Bhinder
2624
233948
proofread-page
text/x-wiki
<noinclude><pagequality level="1" user="Karamjit Singh Gathwala" /></noinclude>{{Playscript|ਡੇਜ਼ੀ:| (ਆਪਣੇ ਡੈਸਕ ਤੇ ਜਾ ਕੇ ਫਟਾਫਟ ਟਾਈਪ ਕਰਨ ਲੱਗਦੀ ਹੈ। ਡਯੂਡਾਰਡ ਵੀ ਆਪਣੇ ਕੰਮ 'ਚ ਲੱਗ ਜਾਂਦਾ ਹੈ। ਬੇਰੰਜਰ ਤੇ ਬੋਟਾਰਡ ਆਪਣੀ ਥਾਂ ਜਾ ਕੇ ਆਹਮਣੇ-ਸਾਹਮਣੇ ਬੈਠ ਜਾਂਦੇ ਹਨ। ਬੋਟਾਰਡ ਦੀ ਪਿੱਠ ਪੌੜੀਆਂ ਵੱਲ ਨੂੰ ਹੈ, ਉਸਦਾ ਮੂਡ ਥੋੜ੍ਹਾ ਖ਼ਰਾਬ ਲੱਗਦਾ ਹੈ। ਬੇਰੰਜਰ ਵੀ ਢਿੱਲਾ ਤੇ ਬੁਝਿਆ ਜਿਹਾ ਹੈ; ਉਹ ਸਾਰੇ ਪਰੂਫ਼ ਟੇਬਲ 'ਤੇ ਫ਼ੈਲਾ ਦਿੰਦਾ ਹੈ। ਬੋਟਾਰਡ ਨੂੰ ਅਸਲ ਦਾ ਖਰੜਾ ਫੜਾਉਂਦਾ ਹੈ। ਬੋਟਾਰਡ ਬੁੜਬੁੜ ਕਰਦਾ ਬੈਠਾ ਹੈ। ਪੈਪਿਲੋਂ ਉੱਠ ਕੇ ਬਾਹਰ ਵੱਲ ਆਉਂਦਾ ਹੈ। ਦਰਵਾਜ਼ਾ ਖੜਾਕ ਕਰਦਾ ਬੰਦ ਹੁੰਦਾ ਹੈ।)
{{Playscript|ਪੈਪਿਲੋਂ:|ਮੈਂ ਬਸ ਹੁਣੇ ਆਇਆਂ।
{{Playscript|ਬੇਰੰਜਰ:|(ਪੜ੍ਹਦਾ ਹੈ ਤੇ ਠੀਕ ਕਰੀ ਜਾਂਦਾ ਹੈ, ਬੋਟਾਰਡ ਪੈਂਸਿਲ ਨਾਲ ਅਸਲ `ਚ ਚੈੱਕ ਕਰੀ ਜਾਂਦਾ ਹੈ।) ਲਾਜ਼ ਰਿਲੇਟਿੰਗ ਟੂ ਦਾ ਕੰਟਰੋਲ ਆਫ਼ ਪਰਾਪ੍ਰੇਟਰੀਵਾਈਨ ਪਰਡਯੂਸ (ਠੀਕ ਕਰਦਾ ਹੈ।) ਕੰਟਰੋਲ 'ਚ
‘ਐਲ’ ਇੱਕੋ ਹੈ(ਠੀਕ ਕਰਦਾ ਹੈ) ਪਰਾਪ੍ਰੇਟਰੀ ਦਾ ‘ਪੀ....; ਹੂੰ' ਦਾ ਕੰਟਰੋਲਡ ਵਾਈਨਜ਼ ਆਫ਼ ਦਾ ਬੋਰਡਏਕਸ ਰਿਜਨ, ਦਾ ਸ਼ੇਅਰ
ਸੈਕਸ਼ਨ ਆਫ਼ ਦਾ ਅਪਰ ਸਲੋਪਜ਼...
{{Playscript|ਬੇਟਾਰਡ:|
:
{{Playscript|ਬੇਰੰਜਰ:|
:
{{Playscript|ਡਯੂਡਾਰਡ:|
{{Playscript|ਬੇਟਾਰਡ:|
{{Playscript|ਡਯੂਡਾਰਡ:|
{{Playscript|ਬੇਟਾਰਡ:|
{{Playscript|ਡਯੂਡਾਰਡ:|
{{Playscript|ਬੇਰੰਜਰ:|
{{Playscript|ਡੇਜ਼ੀ:|
{{Playscript|ਡਯੂਡਾਰਡ:|
{{Playscript|ਬੇਟਾਰਡ:|
:
ਇਹ ਤਾਂ ਹੈ ਨੀ ਏਥੇ ! ਲਾਈਨ ਛੱਡ ਗਏ ਤੁਸੀਂ।
ਫੇਰ ਦੇਖ ਲੈਂਦੇ ਆਂ। ਦਾ ਵਾਈਨ ਕੰਟਰੋਲ !
: (ਬੋਰੰਜਰ ਤੇ ਬੋਟਾਰਡ ਨੂੰ) ਥੋੜ੍ਹਾ ਹੌਲੀ ਬੋਲੋ, ਤੁਹਾਡੇ ਰੌਲੇ 'ਚ ਮੇਰੀ
ਗੜਬੜ ਹੋਈ ਜਾਂਦੀ, ਕਿਵੇਂ ਗਲਾ ਫਾੜਦੇ ਪਏ।
: (ਬੇਰੰਜਰ ਮੂੰਹ 'ਚ ਬੜਬੜ ਕਰਦਾ ਆਪ ਹੀ ਪੜ੍ਹਦਾ ਹੈ ਤੇ ਠੀਕ
ਕਰੀ ਜਾਂਦਾ ਹੈ; ਬੋਟਾਰਡ ਉਸਦੇ ਉੱਪਰੋਂ ਦੀ ਮੂੰਹ ਕਰਕੇ ਬੋਲਦਾ
ਹੈ।) ਕੋਰਾ ਝੂਠ ਹੈ ਸਭ।
ਕੀ ਕੋਰਾ ਝੂਠ
ਹੋ ?
ਇਹ ਤੁਹਾਡਾ ਗੈਂਡਾ, ਹੋਰ ਕੀ। ਤੁਸੀਂ ਐਵੇਂ ਬਸ ਅਫ਼ਵਾਹਾਂ ਫੈਲਾ
ਰਹੇ ਹੈਂ, ਪ੍ਰਾਪੇਗੰਡਾ ਸਾਰਾ ਫ਼ਾਲਤੂ ਦਾ।
: ਕਾਹਦਾ ਪ੍ਰਾਪੇਗੰਡਾ ? (ਕੰਮ ਵਿੱਚੇ ਛੱਡ ਦਿੰਦਾ ਹੈ।
: (ਸ਼ਾਮਿਲ ਹੁੰਦਾ ਹੈ) ਪ੍ਰਾਪੇਗੰਡੇ ਦਾ ਤਾਂ ਕੋਈ ਸਵਾਲ ਹੀ ਨਹੀਂ।
: (ਟਾਈਪ ਰੋਕ ਕੇ) ਤੁਹਾਨੂੰ ਸ਼ਾਇਦ ਦੁਬਾਰਾ ਦੱਸਣਾ ਪਵੇਗਾ ਕਿ ਮੈਂ
ਖ਼ੁਦ ਦੇਖਿਆ...ਖੁੱਲ੍ਹੀਆਂ ਅੱਖਾਂ ਨਾਲ, ਤੇ ਹੋਰਨਾਂ ਨੇ ਵੀ
: ਹਾਸਾ ਆਉਂਦਾ ਮੈਨੂੰ ਤੇ! ਪ੍ਰਾਪੇਗੰਡਾ! ਕਾਹਦਾ ਪ੍ਰਾਪੇਗੰਡਾ ?
(ਡਤਾਰਡ ਨੂੰ) ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਏ ਏਸ ਬਾਰੇ,
ਭੋਲਾ ਬਣਨ ਦੀ ਲੋੜ ਨਹੀਂ ਹੁਣ
:
54<noinclude></noinclude>
6b3whpulnvcq0kvss4u75nfoglcs3go
233949
233948
2026-09-06T15:20:27Z
Harchand Bhinder
2624
/* ਸੋਧਣਾ */
233949
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਡੇਜ਼ੀ:| (ਆਪਣੇ ਡੈਸਕ ਤੇ ਜਾ ਕੇ ਫਟਾਫਟ ਟਾਈਪ ਕਰਨ ਲੱਗਦੀ ਹੈ। ਡਯੂਡਾਰਡ ਵੀ ਆਪਣੇ ਕੰਮ 'ਚ ਲੱਗ ਜਾਂਦਾ ਹੈ। ਬੇਰੰਜਰ ਤੇ ਬੋਟਾਰਡ ਆਪਣੀ ਥਾਂ ਜਾ ਕੇ ਆਹਮਣੇ-ਸਾਹਮਣੇ ਬੈਠ ਜਾਂਦੇ ਹਨ। ਬੋਟਾਰਡ ਦੀ ਪਿੱਠ ਪੌੜੀਆਂ ਵੱਲ ਨੂੰ ਹੈ, ਉਸਦਾ ਮੂਡ ਥੋੜ੍ਹਾ ਖ਼ਰਾਬ ਲੱਗਦਾ ਹੈ। ਬੇਰੰਜਰ ਵੀ ਢਿੱਲਾ ਤੇ ਬੁਝਿਆ ਜਿਹਾ ਹੈ; ਉਹ ਸਾਰੇ ਪਰੂਫ਼ ਟੇਬਲ 'ਤੇ ਫ਼ੈਲਾ ਦਿੰਦਾ ਹੈ। ਬੋਟਾਰਡ ਨੂੰ ਅਸਲ ਦਾ ਖਰੜਾ ਫੜਾਉਂਦਾ ਹੈ। ਬੋਟਾਰਡ ਬੁੜਬੁੜ ਕਰਦਾ ਬੈਠਾ ਹੈ। ਪੈਪਿਲੋਂ ਉੱਠ ਕੇ ਬਾਹਰ ਵੱਲ ਆਉਂਦਾ ਹੈ। ਦਰਵਾਜ਼ਾ ਖੜਾਕ ਕਰਦਾ ਬੰਦ ਹੁੰਦਾ ਹੈ।)}}
{{Playscript|ਪੈਪਿਲੋਂ:|ਮੈਂ ਬਸ ਹੁਣੇ ਆਇਆਂ।}}
{{Playscript|ਬੇਰੰਜਰ:|(ਪੜ੍ਹਦਾ ਹੈ ਤੇ ਠੀਕ ਕਰੀ ਜਾਂਦਾ ਹੈ, ਬੋਟਾਰਡ ਪੈਂਸਿਲ ਨਾਲ ਅਸਲ `ਚ ਚੈੱਕ ਕਰੀ ਜਾਂਦਾ ਹੈ।) ਲਾਜ਼ ਰਿਲੇਟਿੰਗ ਟੂ ਦਾ ਕੰਟਰੋਲ ਆਫ਼ ਪਰਾਪ੍ਰੇਟਰੀ ਵਾਈਨ ਪਰਡਯੂਸ (ਠੀਕ ਕਰਦਾ ਹੈ।) ਕੰਟਰੋਲ 'ਚ ‘ਐਲ’ ਇੱਕੋ ਹੈ(ਠੀਕ ਕਰਦਾ ਹੈ) ਪਰਾਪ੍ਰੇਟਰੀ ਦਾ ‘ਪੀ....; ਹੂੰ' ਦਾ ਕੰਟਰੋਲਡ ਵਾਈਨਜ਼ ਆਫ਼ ਦਾ ਬੋਰਡਏਕਸ ਰਿਜਨ, ਦਾ ਲੋਅਰ ਸੈਕਸ਼ਨ ਆਫ਼ ਦਾ ਅਪਰ ਸਲੋਪਜ਼...}}
{{Playscript|ਬੋਟਾਰਡ:|ਇਹ ਤਾਂ ਹੈ ਨੀ ਏਥੇ ! ਲਾਈਨ ਛੱਡ ਗਏ ਤੁਸੀਂ।}}
{{Playscript|ਬੇਰੰਜਰ:| ਫੇਰ ਦੇਖ ਲੈਂਦੇ ਆਂ। ਦਾ ਵਾਈਨ ਕੰਟਰੋਲ !}}
{{Playscript|ਡਯੂਡਾਰਡ:|(ਬੇਰੰਜਰ ਤੇ ਬੋਟਾਰਡ ਨੂੰ) ਥੋੜ੍ਹਾ ਹੌਲੀ ਬੋਲੋ, ਤੁਹਾਡੇ ਰੌਲੇ 'ਚ ਮੇਰੀ ਗੜਬੜ ਹੋਈ ਜਾਂਦੀ, ਕਿਵੇਂ ਗਲਾ ਫਾੜਦੇ ਪਏ।}}
{{Playscript|ਬੋਟਾਰਡ:|(ਬੇਰੰਜਰ ਮੂੰਹ 'ਚ ਬੜਬੜ ਕਰਦਾ ਆਪ ਹੀ ਪੜ੍ਹਦਾ ਹੈ ਤੇ ਠੀਕ ਕਰੀ ਜਾਂਦਾ ਹੈ; ਬੋਟਾਰਡ ਉਸਦੇ ਉੱਪਰੋਂ ਦੀ ਮੂੰਹ ਕਰਕੇ ਬੋਲਦਾ ਹੈ।) ਕੋਰਾ ਝੂਠ ਹੈ ਸਭ।}}
{{Playscript|ਡਯੂਡਾਰਡ:|ਕੀ ਕੋਰਾ ਝੂਠ ਹੈ ?}}
{{Playscript|ਬੋਟਾਰਡ:|ਇਹ ਤੁਹਾਡਾ ਗੈਂਡਾ, ਹੋਰ ਕੀ। ਤੁਸੀਂ ਐਵੇਂ ਬਸ ਅਫ਼ਵਾਹਾਂ ਫੈਲਾ ਰਹੇ ਹੋ, ਪ੍ਰਾਪੇਗੰਡਾ ਸਾਰਾ ਫ਼ਾਲਤੂ ਦਾ।}}
{{Playscript|ਡਯੂਡਾਰਡ:|ਕਾਹਦਾ ਪ੍ਰਾਪੇਗੰਡਾ ? (ਕੰਮ ਵਿੱਚੇ ਛੱਡ ਦਿੰਦਾ ਹੈ।}}
{{Playscript|ਬੇਰੰਜਰ:|(ਸ਼ਾਮਿਲ ਹੁੰਦਾ ਹੈ) ਪ੍ਰਾਪੇਗੰਡੇ ਦਾ ਤਾਂ ਕੋਈ ਸਵਾਲ ਹੀ ਨਹੀਂ।}}
{{Playscript|ਡੇਜ਼ੀ:| (ਟਾਈਪ ਰੋਕ ਕੇ) ਤੁਹਾਨੂੰ ਸ਼ਾਇਦ ਦੁਬਾਰਾ ਦੱਸਣਾ ਪਵੇਗਾ ਕਿ ਮੈਂ ਖ਼ੁਦ ਦੇਖਿਆ...ਖੁੱਲ੍ਹੀਆਂ ਅੱਖਾਂ ਨਾਲ, ਤੇ ਹੋਰਨਾਂ ਨੇ ਵੀ।}}
{{Playscript|ਡਯੂਡਾਰਡ:|ਹਾਸਾ ਆਉਂਦਾ ਮੈਨੂੰ ਤੇ! ਪ੍ਰਾਪੇਗੰਡਾ! ਕਾਹਦਾ ਪ੍ਰਾਪੇਗੰਡਾ ?}}
{{Playscript|ਬੋਟਾਰਡ:|(ਡਯੂਡਾਰਡ ਨੂੰ) ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਏ ਏਸ ਬਾਰੇ, ਭੋਲਾ ਬਣਨ ਦੀ ਲੋੜ ਨਹੀਂ ਹੁਣ।}}
{{nop}}<noinclude>{{right|54}}</noinclude>
cid9oeguv8ux141l69nzkxucvwy2sg5
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/55
250
16998
233950
47760
2026-09-06T15:46:33Z
Harchand Bhinder
2624
/* ਸੋਧਣਾ */
233950
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਡਯੂਡਾਰਡ:|ਹਰ ਹਾਲ 'ਚ, ਮਿਸਟਰ ਬੋਟਾਰਡ, ਮੈਂ ਕਿਸੇ ਗੁਪਤ ਸੰਸਥਾ ਦੇ ਭਾੜੇ 'ਤੇ ਨਹੀਂ।}}
{{Playscript|ਬੋਟਾਰਡ:|ਇਹ ਤਾਂ ਬੇਜ਼ਤੀ ਕਰ ਰਹੇ ਹੋ... ਸ਼ਰੇਆਮ। ਮੈਂ ਤਾਂ ਇਹ ਗੱਲ ਨਹੀਂ ਕੀਤੀ...(ਖੜ੍ਹਾ ਹੁੰਦਾ ਹੈ।)}}
{{Playscript|ਬੇਰੰਜਰ:|ਇੱਕ ਮਿੰਟ...ਇੱਕ ਮਿੰਟ, ਮਿਸਟਰ ਬੋਟਾਰਡ}}
{{Playscript|ਡੇਜ਼ੀ:| (ਡਯੂਡਾਰਡ ਨੂੰ) ਕੀ ਕਰ ਰਹੇ ਹੋ ਤੁਸੀਂ, ਮਿਸਟਰ ਡਯੂਡਾਰਡ}}
{{Playscript|ਬੋਟਾਰਡ:|ਮੈਂ ਕਹਿੰਦਾਂ ... ਸਰਾਸਰ ਬੇਜ਼ਤੀ ਕਰ ਰਿਹੈ....}}
{{Playscript||(ਪੈਪਿਲੋਂ ਅਚਾਨਕ ਅੰਦਰ ਆਉਂਦਾ ਹੈ। ਬੋਟਾਰਡ ਤੇ ਡਯੂਡਾਰਡ ਛੇਤੀ ਨਾਲ ਬੈਠਦੇ ਹਨ; ਪੈਪਿਲੋਂ ਕੋਲ ਟਾਈਮ ਰਜਿਸਟਰ ਹੈ। ਉਸਦੇ ਆਉਂਦੇ ਸਾਰ ਚੁੱਪੀ ਛਾ ਜਾਂਦੀ ਹੈ।)}}
{{Playscript|ਪੈਪਿਲੋਂ:|ਮਿਸਟਰ ਬਿਊਫ਼ ਨਹੀਂ ਆਏ ਅੱਜ ?}}
{{Playscript|ਬੇਰੰਜਰ:|(ਚੁਫ਼ੇਰੇ ਦੇਖ ਕੇ) ਨਹੀਂ, ਆਏ ਨਹੀਂ। ਲਗਦੈ ਛੁੱਟੀ 'ਤੇ ਨੇ ।}}
{{Playscript|ਪੈਪਿਲੋਂ:|ਜਦੋਂ ਲੋੜ ਹੋਏ, ਉਦੋਂ ਗ਼ੈਰਹਾਜ਼ਿਰ । (ਡੇਜੀ ਨੂੰ) ਕੀ ਕਿਸੇ ਨੂੰ ਦੱਸਿਆ ਉਸਨੇ, ਬੀਮਾਰ ਹੈ ਜਾਂ ਆ ਨਹੀਂ ਰਿਹਾ ?}}
{{Playscript|ਡੇਜ਼ੀ:|ਨਹੀਂ, ਮੈਨੂੰ ਤਾਂ ਕੁਝ ਨਹੀਂ ਕਿਹਾ।}}
{{Playscript|ਪੈਪਿਲੋਂ:|(ਆਪਣਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦਾ ਹੈ। ਇਹੋ ਹਾਲ ਰਿਹਾ ਤਾਂ ਮੈਨੂੰ ਕੱਢਣਾ ਪੈ ਜਾਣਾ ਇਹਨੂੰ । ਪਹਿਲਾਂ ਵੀ ਇਉਂ ਈ ਕੀਤਾ ਸੀ ਇਹਨੇ, ਗੇਮ ਖੇਡਦਾ... ਗੇਮ, ਮੇਰੇ ਨਾਲ। ਹੁਣ ਤੱਕ ਮੈਂ ਚੁੱਪ ਰਿਹਾਂ, ਪਰ ਇੰਝ ਤਾਂ ਚੱਲਣਾ ਨਹੀਂ। ਕਿਸੇ ਕੋਲ ਚਾਬੀ ਹੈ। ਉਹਦੇ ਡੈਸਕ ਦੀ ?}}
{{Playscript||(ਉਸੇ ਵੇਲੇ ਮਿਸੇਜ਼ ਬਿਊਫ਼ ਅੰਦਰ ਆਉਂਦੀ ਹੈ। ਜਦ ਪੈਪਿਲੋਂ ਬੋਲ ਰਿਹਾ ਹੈ, ਉਸ ਸਮੇਂ ਉਸਨੂੰ ਪੌੜੀਆਂ ਚੜ੍ਹਦੇ ਦੇਖਿਆ ਜਾ ਸਕਦਾ ਹੈ। ਉਹ ਕਾਹਲੀ ਨਾਲ ਅੰਦਰ ਦਾਖ਼ਿਲ ਹੁੰਦੀ ਹੈ, ਉਸਨੂੰ ਸਾਹ ਚੜ੍ਹਿਆ ਹੋਇਆ ਹੈ, ਉਹ ਬਹੁਤ ਘਬਰਾਈ ਹੋਈ ਹੈ।)}}
{{Playscript|ਬੇਰੰਜਰ:|ਮਿਸੇਜ਼ ਬਿਊਫ਼ ... ਤੁਸੀਂ!}}
{{Playscript|ਡੇਜ਼ੀ:|ਗੁੱਡ-ਮਾਰਨਿੰਗ ਮਿਸੇਜ਼ ਬਿਊਫ਼।}}
{{Playscript|ਮਿਸੇਜ਼ ਬਿਊਫ਼:| ਗੁੱਡ-ਮਾਰਨਿੰਗ, ਮਿਸਟਰ ਪੈਪਿਲੋਂ। (ਸਾਰਿਆਂ ਵੱਲ) ਗੱਡ- ਮਾਰਨਿੰਗ।}}
{{Playscript|ਪੈਪਿਲੋਂ:|ਓ .., ਤੁਹਾਡੇ ਹਸਬੈਂਡ ਕਿੱਥੇ ਨੇ ? ਕੀ ਹੋਇਆ ਉਨ੍ਹਾਂ ਨੂੰ ? ਕੁਝ ਜ਼ਿਆਦਾ ਹੀ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਨੂੰ, ਦਫ਼ਤਰ ਆਉਣ 'ਚ ?}}
{{Playscript|ਮਿਸੇਜ਼ ਬਿਊਫ਼:|(ਸਾਹ ਉੱਖੜਿਆ ਹੋਇਆ) ਪਲੀਜ਼ ਤੁਸੀਂ..ਮਾਫ਼ ਕਰ ਦਿਓ. ਉਨ੍ਹਾਂ ਨੂੰ। ਮੇਰਾ ਮਤਲਬ .. ਮੇਰੇ ਪਤੀ ਉਹ ਵੀਕਐਂਡ 'ਤੇ ਮਾਮ-ਡੈਡ ਵੱਲ ਗਏ ਸੀ। ਉੱਥੇ ਫਲੂ ...}}
{{nop}}<noinclude>{{right|55}}</noinclude>
moe8hi8dvth88kee4j6jmhvrnwrggfr
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/56
250
17002
233951
47764
2026-09-06T16:13:50Z
Harchand Bhinder
2624
/* ਸੋਧਣਾ */
233951
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਪੈਪਿਲੋਂ:| ਫਲੂ ਹੋ ਗਿਆ,, ਸੱਚਮੁੱਚ ?}}
{{Playscript|ਮਿਸੇਜ ਬਿਊਫ਼:|(ਇੱਕ ਕਾਗਜ਼ ਪੈਪਿਲੋਂ ਨੂੰ ਦਿੰਦੀ ਹੈ) ਟੈਲੀਗ੍ਰਾਮ 'ਚ ਇਹੋ ਲਿਖਿਆ। ਬੁੱਧਵਾਰ ਤੱਕ ਸ਼ਾਇਦ, ਮੁੜ ਆਉਣਗੇ। (ਉਸਦਾ ਰੰਗ ਉੱਡਿਆ ਹੋਇਆ ਹੈ।) ਮੈਂ... ਬੈਠ ਸਕਦੀ ਹਾਂ ..., ਥੋੜ੍ਹਾ ਪਾਣੀ,,}}
{{Playscript|| (ਬੇਰੰਜਰ ਆਪਣੀ ਕੁਰਸੀ ਸੈਂਟਰ ਸਟੇਜ ਵੱਲ ਘੜੀਸ ਕੇ ਲੈ ਜਾਂਦਾ ਹੈ। ਉਹ ਧੜੰਮ ਕਰਕੇ ਉਸਤੇ ਬੈਠ ਜਾਂਦੀ ਹੈ।)}}
{{Playscript|ਪੈਪਿਲੋਂ:|(ਡੇਜੀ ਨੂੰ) ਪਾਣੀ ਪਿਆਓ ਇਨ੍ਹਾਂ ਨੂੰ।}}
{{Playscript|ਡੋਜ਼ੀ:| ਜੀ, ਹੁਣੇ ਲਿਆਈ।}}
{{Playscript|| (ਡਯੂਡਾਰਡ ਤੇ ਪੈਪਿਲੋਂ ਗੱਲਾਂ ਕਰਦੇ ਹਨ। ਇਸ ਦੌਰਾਨ ਡੇਜ਼ੀ ਉਸਨੂੰ ਪਾਣੀ ਲਿਆ ਕੇ ਪਿਲਾਂਦੀ ਹੈ।)}}
{{Playscript|ਡਯੂਡਾਰਡ:| (ਪੈਪਿਲੋਂ ਨੂੰ) ਦਿਲ ਥੋੜ੍ਹਾ ਕਮਜ਼ੋਰ ਲੱਗਦਾ ...}}
{{Playscript|ਪੈਪਿਲੋਂ:|ਪਰੇਸ਼ਾਨੀ ਤਾਂ ਹੈ, ਹੁਣ ਮਿਸਟਰ ਬਿਊਫ਼ ਆ ਨਹੀਂ ਸਕਦੇ। ਪਰ ਤੁਹਾਨੂੰ ਏਨਾ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ।}}
{{Playscript|ਮਿਸੇਜ ਬਿਊਫ਼:| ਨਹੀਂ... ਓ.. ਇਹ ਗੱਲ ਨਹੀਂ...; ਅਸਲ 'ਚ ਘਰ ਤੋਂ ਈ... ਇੱਕ ਗੋੈਂਡਾ ਮੇਰੇ ਪਿੱਛੇ ਪੈ ਗਿਆ।}}
{{Playscript|ਬੇਰੰਜਰ:| ਕਿੰਨੇ ਸਿੰਗ ਸੀ ਉਸਦੇ ?}}
{{Playscript|ਬੇਟਾਰਡ:| (ਹਾਸਾ ਨਿਕਲ ਜਾਂਦਾ ਹੈ) ਕਿਉਂ ਹਸਾ ਰਹੇ ਓ!}}
{{Playscript|ਡਯੂਡਾਰਡ:|(ਖਿਝ ਕੇ) ਬੋਲਣ ਤਾਂ ਦਿਓ ਉਸਨੂੰ!}}
{{Playscript|ਮਿਸੇਜ ਬਿਊਫ਼:| (ਸੰਭਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪੌੜੀਆਂ ਵੱਲ ਇਸ਼ਾਰਾ ਕਰ ਕੇ) ਉਹ ਉੱਥੇ ਹੈ, ਹੇਠਾਂ, ਗੇਟ 'ਤੇ...। ਲੱਗਦਾ... ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।}}
{{Playscript||(ਉਸੇ ਵੇਲੇ ਇੱਕ ਖੜਕਾ ਸੁਣਾਈ ਦਿੰਦਾ ਹੈ। ਕਿਸੇ ਦੇ ਭਾਰੀ ਪੈਰਾਂ ਹੇਠ ਪੌੜੀਆਂ ਚਰ-ਮਰਾਉਂਦੀਆਂ ਦਿਖਦੀਆਂ ਹਨ । ਥੱਲਿਓਂ ਗੁਸੈਲੀ ਚਿੰਘਾੜ ਸੁਣਾਈ ਪੈਂਦੀ ਹੈ। ਪੌੜੀਆਂ ਦੇ ਢੇਰੀ ਹੋ ਜਾਣ ਤੋਂ ਬਾਅਦ ਜਦੋਂ ਧੂੜ ਛੱਟਦੀ ਹੈ, ਤਾਂ ਪੌੜੀ ਦੇ ਕੁਝ ਡੰਡੇ ਹਵਾ 'ਚ ਝੂਲਦੇ ਦਿਖਦੇ ਹਨ।)}}
{{Playscript|ਡੋਜ਼ੀ:|ਹੈਂ...ਮੇਰੇ ਈਸ਼ਵਰ !}}
{{Playscript|ਮਿਸੇਜ ਬਿਊਫ਼:| ਹਓ...ਹਓ। (ਹੱਥ ਛਾਤੀ 'ਤੇ ਧਰ ਲੈਂਦੀ ਹੈ। ਕਦੇ ਗੱਲ੍ਹਾਂ ਥਪ- ਥਪਾਉਂਦੀ ਹੈ, ਕਦੇ ਜ਼ਬਰਦਸਤੀ ਪਾਣੀ ਪੀਂਦੀ ਹੈ।)}}
{{Playscript|ਬੇਰੰਜਰ:| ਸ਼ਾਂਤ ਰਹੋ।}}
{{Playscript|| (ਪੈਪਿਲੋਂਂ, ਡਯੂਡਾਰਡ ਤੇ ਬੋਟਾਰਡ ਖੱਬੇ ਪਾਸੇ ਭੱਜਦੇ ਹਨ, ਧੂੜ-ਘੱਟੇ 'ਚ ਇੱਕ-ਦੂਜੇ ਨਾਲ ਵੱਜਦੇ ਦਰਵਾਜ਼ਾ ਖੋਲ੍ਹਣ ਲਈ ਭਿੜਦੇ ਹਨ। ਚਿੰਘਾੜਣ ਦੀ ਅਵਾਜ਼ ਲਗਾਤਾਰ ਆ ਰਹੀ ਹੈ।)}}
{{nop}}<noinclude>{{right|56}}</noinclude>
ls1ol4agow2nuhg7s0aqma474mvo8ks
233952
233951
2026-09-06T16:14:53Z
Harchand Bhinder
2624
233952
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਪੈਪਿਲੋਂ:| ਫਲੂ ਹੋ ਗਿਆ,, ਸੱਚਮੁੱਚ ?}}
{{Playscript|ਮਿਸੇਜ ਬਿਊਫ਼:|(ਇੱਕ ਕਾਗਜ਼ ਪੈਪਿਲੋਂ ਨੂੰ ਦਿੰਦੀ ਹੈ) ਟੈਲੀਗ੍ਰਾਮ 'ਚ ਇਹੋ ਲਿਖਿਆ। ਬੁੱਧਵਾਰ ਤੱਕ ਸ਼ਾਇਦ, ਮੁੜ ਆਉਣਗੇ। (ਉਸਦਾ ਰੰਗ ਉੱਡਿਆ ਹੋਇਆ ਹੈ।) ਮੈਂ... ਬੈਠ ਸਕਦੀ ਹਾਂ ..., ਥੋੜ੍ਹਾ ਪਾਣੀ,,}}
{{Playscript|| (ਬੇਰੰਜਰ ਆਪਣੀ ਕੁਰਸੀ ਸੈਂਟਰ ਸਟੇਜ ਵੱਲ ਘੜੀਸ ਕੇ ਲੈ ਜਾਂਦਾ ਹੈ। ਉਹ ਧੜੰਮ ਕਰਕੇ ਉਸਤੇ ਬੈਠ ਜਾਂਦੀ ਹੈ।)}}
{{Playscript|ਪੈਪਿਲੋਂ:|(ਡੇਜੀ ਨੂੰ) ਪਾਣੀ ਪਿਆਓ ਇਨ੍ਹਾਂ ਨੂੰ।}}
{{Playscript|ਡੋਜ਼ੀ:| ਜੀ, ਹੁਣੇ ਲਿਆਈ।}}
{{Playscript|| (ਡਯੂਡਾਰਡ ਤੇ ਪੈਪਿਲੋਂ ਗੱਲਾਂ ਕਰਦੇ ਹਨ। ਇਸ ਦੌਰਾਨ ਡੇਜ਼ੀ ਉਸਨੂੰ ਪਾਣੀ ਲਿਆ ਕੇ ਪਿਲਾਂਦੀ ਹੈ।)}}
{{Playscript|ਡਯੂਡਾਰਡ:| (ਪੈਪਿਲੋਂ ਨੂੰ) ਦਿਲ ਥੋੜ੍ਹਾ ਕਮਜ਼ੋਰ ਲੱਗਦਾ ...}}
{{Playscript|ਪੈਪਿਲੋਂ:|ਪਰੇਸ਼ਾਨੀ ਤਾਂ ਹੈ, ਹੁਣ ਮਿਸਟਰ ਬਿਊਫ਼ ਆ ਨਹੀਂ ਸਕਦੇ। ਪਰ ਤੁਹਾਨੂੰ ਏਨਾ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ।}}
{{Playscript|ਮਿਸੇਜ ਬਿਊਫ਼:| ਨਹੀਂ... ਓ.. ਇਹ ਗੱਲ ਨਹੀਂ...; ਅਸਲ 'ਚ ਘਰ ਤੋਂ ਈ... ਇੱਕ ਗੋੈਂਡਾ ਮੇਰੇ ਪਿੱਛੇ ਪੈ ਗਿਆ।}}
{{Playscript|ਬੇਰੰਜਰ:| ਕਿੰਨੇ ਸਿੰਗ ਸੀ ਉਸਦੇ ?}}
{{Playscript|ਬੇਟਾਰਡ:| (ਹਾਸਾ ਨਿਕਲ ਜਾਂਦਾ ਹੈ) ਕਿਉਂ ਹਸਾ ਰਹੇ ਓ!}}
{{Playscript|ਡਯੂਡਾਰਡ:|(ਖਿਝ ਕੇ) ਬੋਲਣ ਤਾਂ ਦਿਓ ਉਸਨੂੰ!}}
{{Playscript|ਮਿਸੇਜ ਬਿਊਫ਼:| (ਸੰਭਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪੌੜੀਆਂ ਵੱਲ ਇਸ਼ਾਰਾ ਕਰ ਕੇ) ਉਹ ਉੱਥੇ ਹੈ, ਹੇਠਾਂ, ਗੇਟ 'ਤੇ...। ਲੱਗਦਾ... ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।}}
{{Playscript||(ਉਸੇ ਵੇਲੇ ਇੱਕ ਖੜਕਾ ਸੁਣਾਈ ਦਿੰਦਾ ਹੈ। ਕਿਸੇ ਦੇ ਭਾਰੀ ਪੈਰਾਂ ਹੇਠ ਪੌੜੀਆਂ ਚਰ-ਮਰਾਉਂਦੀਆਂ ਦਿਖਦੀਆਂ ਹਨ। ਥੱਲਿਓਂ ਗੁਸੈਲੀ ਚਿੰਘਾੜ ਸੁਣਾਈ ਪੈਂਦੀ ਹੈ। ਪੌੜੀਆਂ ਦੇ ਢੇਰੀ ਹੋ ਜਾਣ ਤੋਂ ਬਾਅਦ ਜਦੋਂ ਧੂੜ ਛੱਟਦੀ ਹੈ, ਤਾਂ ਪੌੜੀ ਦੇ ਕੁਝ ਡੰਡੇ ਹਵਾ 'ਚ ਝੂਲਦੇ ਦਿਖਦੇ ਹਨ।)}}
{{Playscript|ਡੋਜ਼ੀ:|ਹੈਂ...ਮੇਰੇ ਈਸ਼ਵਰ !}}
{{Playscript|ਮਿਸੇਜ ਬਿਊਫ਼:| ਹਓ...ਹਓ। (ਹੱਥ ਛਾਤੀ 'ਤੇ ਧਰ ਲੈਂਦੀ ਹੈ। ਕਦੇ ਗੱਲ੍ਹਾਂ ਥਪ- ਥਪਾਉਂਦੀ ਹੈ, ਕਦੇ ਜ਼ਬਰਦਸਤੀ ਪਾਣੀ ਪੀਂਦੀ ਹੈ।)}}
{{Playscript|ਬੇਰੰਜਰ:| ਸ਼ਾਂਤ ਰਹੋ।}}
{{Playscript|| (ਪੈਪਿਲੋਂਂ, ਡਯੂਡਾਰਡ ਤੇ ਬੋਟਾਰਡ ਖੱਬੇ ਪਾਸੇ ਭੱਜਦੇ ਹਨ, ਧੂੜ-ਘੱਟੇ 'ਚ ਇੱਕ-ਦੂਜੇ ਨਾਲ ਵੱਜਦੇ ਦਰਵਾਜ਼ਾ ਖੋਲ੍ਹਣ ਲਈ ਭਿੜਦੇ ਹਨ। ਚਿੰਘਾੜਣ ਦੀ ਅਵਾਜ਼ ਲਗਾਤਾਰ ਆ ਰਹੀ ਹੈ।)}}
{{nop}}<noinclude>{{right|56}}</noinclude>
nzxgfgi0b6v0um2g6mix25hamgkwgmn
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/57
250
17005
233954
47767
2026-09-07T06:56:48Z
Harchand Bhinder
2624
/* ਸੋਧਣਾ */
233954
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਡੇਜ਼ੀ:|(ਮਿਸੇਜ਼ ਬਿਊਫ਼ ਨੂੰ) ਮਿਸੇਜ਼ ਬਿਊਫ਼... ਠੀਕ ਤਾਂ ਹੋ ਨਾ ਤੁਸੀਂ ?}}
{{Playscript|ਪੈਪਿਲੋਂ:| (ਥੱਲੇ ਇਸ਼ਾਰਾ ਕਰਕੇ) ਉਹ.. ਉਹ ਰਿਹਾ... ਓਧਰ... ਹੇਠਾਂ ! ਇੱਥੋਂ ਹੈ।}}
{{Playscript|ਬੋਟਾਰਡ:| ਮੈਨੂੰ ਤਾਂ ਕੁਝ ਨੀ ਦਿਖਦਾ। ਵਹਿਮ ਹੈ।}}
{{Playscript|ਡਯੂਡਾਰਡ:| ਹਾਂ...ਉਹ ਰਿਹੈ...ਸਾਹਮਣੇ..., ਇਹ ਤਾਂ ਗੋਲ-ਗੋਲ ਘੁੰਮੀ ਜਾ ਰਿਹਾ।}}
{{Playscript|ਪੈਪਿਲੋਂ:| ਹਾਂ, ਉਹ ਤਾਂ ਦਿਖਦਾ ਪਿਆ...ਇੱਕੋ ਥਾਏਂ ਗੇੜੇ ਮਾਰੀ ਜਾ ਰਿਹਾ।}}
{{Playscript|ਡਯੂਡਾਰਡ:|ਸ਼ੁਕਰ ਐ ਉੱਪਰ ਨਹੀਂ ਆ ਸਕਦਾ, ਪੌੜੀਆਂ ਹੈ ਨਹੀਂ।}}
{{Playscript|ਬੋਟਾਰਡ:| ਕਮਾਲ ਦੀ ਗੱਲ ਹੈ! ਮਤਲਬ ਕੀ ਹੈ ?}}
{{Playscript|ਡਯੂਡਾਰਡ:| (ਪਿੱਛੇ ਮੁੜ ਕੇ) ਆ ਕੇ ਦੇਖ ਲੈ ਨਾ। (ਬੇਰੰਜਰ ਨੂੰ) ਦੇਖ ਲੈ ਗੈਂਡਾ...ਆਪਣਾ}}
{{Playscript|ਬੇਰੰਜਰ:| ਆ ਰਿਹਾਂ।}}
{{Playscript||(ਬੇਰੰਜਰ ਉਨ੍ਹਾਂ ਵੱਲ ਜਾਂਦਾ ਹੈ, ਉਸਦੇ ਪਿੱਛੇ ਹੀ ਡੇਜ਼ੀ ਹੈ, ਜਿਹੜੀ ਮਿਸੇਜ਼ ਬਿਊਫ਼ ਨੂੰ ਛੱਡ ਜਾਂਦੀ ਹੈ।)}}
{{Playscript|ਪੈਪਿਲੋਂ:|(ਬੋਰੰਜਰ ਨੂੰ) ਤੂੰ ਮਾਹਿਰ ਹੈਂ ਗੈਂਡਿਆਂ ਦਾ ..., ਧਿਆਨ ਨਾਲ ਦੇਖ।}}
{{Playscript|ਬੇਰੰਜਰ:| ਮੈਂ ਕੋਈ ਮਾਹਿਰ ਨਹੀਂ ਹਾਂ ...}}
{{Playscript|ਡੇਜ਼ੀ:| ਦੇਖੋ ਕਿਵੇਂ ਇੱਕੋ ਜਗ੍ਹਾ ਘੁੰਮੀ ਜਾ ਰਿਹਾ। ਲੱਗਦਾ ਹੈ ਕੋਈ ਦਰਦ ਹੈ ਉਸਨੂੰ, ਕੀ ਹੋ ਸਕਦਾ ?}}
{{Playscript|ਡਯੂਡਾਰਡ:| ਲੱਗਦਾ ਹੈ ਕਿਸੇ ਨੂੰ ਲੱਭ ਰਿਹਾ..।(ਬੋਟਾਰਡ ਨੂੰ) ਦਿਖਿਆ ਕਿ ਨਹੀਂ ?}}
{{Playscript|ਬੋਟਾਰਡ:|(ਢਿੱਲਾ ਪੈਂਦਾ ਹੈ) ਹਾਂ...ਦਿਖ ਤਾਂ... ਰਿਹਾ।}}
{{Playscript|ਡੇਜ਼ੀ:|(ਪੈਪਿਲੋਂ ਨੂੰ) ਸ਼ਾਇਦ ਸਾਨੂੰ ਸਾਰਿਆਂ ਨੂੰ ਪ੍ਰੇਤ ਨਜ਼ਰ ਆ ਰਹੇ ਤੁਹਾਨੂੰ ਵੀ।}}
{{Playscript|ਬੋਟਾਰਡ:| ਮੈਨੂੰ ਕਦੇ ਨੀ ਆਉਂਦੇ। ਕੁਝ ਹੈ ਤਾਂ ਸਹੀ ਉੱਥੇ।}}
{{Playscript|ਡਯੂਡਾਰਡ:| ਕੁਝ ਤੋਂ, ਕੀ ਮਤਲਬ ?}}
{{Playscript|ਪੈਪਿਲੋਂ:|ਸ਼ਰੇਆਮ ਗੈਂਡਾ ਏ। (ਬੇਰੰਜਰ ਨੂੰ) ਇਸੇ ਨੂੰ ਦੇਖਿਆ ਸੀ ਤੁਸੀਂ ਪਹਿਲਾਂ ਵੀ... ਜਾਂ ਕੋਈ ਹੋਰ ਸੀ। (ਡੇਜ਼ੀ ਨੂੰ) ਤੁਸੀਂ ਦੇਖੋ ਜ਼ਰਾ}}
{{Playscript|ਡੇਜ਼ੀ:| ਪੱਕਾ ਉਹੀ ਹੈ।}}
{{Playscript|ਬੇਰੰਜਰ:|ਦੋ ਸਿੰਗ ਨੇ ਇਸਦੇ। ਅਫ਼ਰੀਕਾ ਦਾ ਗੈਂਡਾ ਹੈ ਜਾਂ ਫੇਰ ਸ਼ਾਇਦ ਏਸ਼ਿਆਈ। ਉਫ਼ ! ਪਤਾ ਨਹੀਂ ਕਿਸਦੇ ਦੋ ਸਿੰਗ ਹੁੰਦੇ ਨੇ... ਕਿਸਦਾ ਇੱਕ ..., ਅਫ਼ਰੀਕਾ ਵਾਲੇ ਦੇ ਜਾਂ ਏਸ਼ਿਆਈ ਦੇ}}
{{Playscript|ਪੈਪਿਲੋਂ:| ਪੌੜੀਆਂ ਢਾਹ 'ਤੀਆਂ, ਇੱਕ ਗੱਲੋਂ ਤਾਂ ਚੰਗਾ ਹੀ ਹੋਇਆ। ਕਦੋਂ ਦਾ ਮੈਨਜਮੈਂਟ ਦੇ ਤਰਲੇ ਕੱਢ ਰਿਹਾ ਸੀ, ਭਈ ਬਦਲ ਦਿਓ... ਘੁਣ ਨੇ ਖਾ ਲਈਆਂ...ਪੱਥਰ ਦੀਆਂ ਬਣਵਾ ਦਿਓ।}}
{{nop}}<noinclude>{{right|57}}</noinclude>
9609c47rzryj25tibch4nv4la6q51ca
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/58
250
17009
233955
47771
2026-09-07T07:28:09Z
Harchand Bhinder
2624
/* ਸੋਧਣਾ */
233955
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਡਯੂਡਾਰਡ:| ਹਾਂ, ਹਾਲੇ ਪਿਛਲੇ ਹਫ਼ਤੇ ਈ ਤਾਂ ਮੈਂ ਰਿਪੋਰਟ ਭੇਜੀ ਹੈ।}}
{{Playscript|ਪੈਪਿਲੋਂ:|ਇਹ ਤਾਂ ਹੋਣਾ ਈ ਸੀ, ਪਤਾ ਸੀ ਮੈਨੂੰ, ਦਿਖ ਰਿਹਾ ਸੀ ਆਉਂਦਾ, ਤੇ ਮੈਂ ਸਹੀ ਸੀ।}}
{{Playscript|ਡੇਜ਼ੀ:|(ਵਿਅੰਗ 'ਚ) ਹਮੇਸ਼ਾ ਵਾਂਗ।}}
{{Playscript|ਬੇਰੰਜਰ :| ਹੁਣ ਪਤਾ ਨਹੀਂ, ਦੋ ਸਿੰਗ ਵਾਲਾ ਅਫ਼ਰੀਕਨ ਹੁੰਦਾ ਹੈ ਜਾਂ ਏਸ਼ਿਆਈ ? ਕੀ ਅਫ਼ਰੀਕੀ ਗੈਂਡੇ ਦਾ ਇੱਕ ਸਿੰਗ ਨੀ ਹੁੰਦਾ...ਜਾਂ ਏਸ਼ਿਆਈ ਦਾ ਇੱਕ ਹੁੰਦਾ...?}}
{{Playscript|ਡੇਜ਼ੀ:| ਵਿਚਾਰਾ.., ਕਿਵੇਂ ਘੁੰਮੀ ਜਾ ਰਿਹੈ... ਲਗਾਤਾਰ... ਗਲ਼ਾ ਫਾੜ ਰਿਹਾ। ਚਾਹੁੰਦਾ ਕੀ ਹੈ? ਓ.. ਉਹ ਤਾਂ ਸਾਡੇ ਵੱਲ ਦੇਖ ਰਿਹਾ। (ਗੱਡੇ ਨੂੰ ਪੁਚਕਾਰਦੀ ਹੈ) ਪੂ.. ਪੂ... ਪੂ।}}
{{Playscript|ਡਯੂਡਾਰਡ:|ਮੈਂ ਤਾਂ ਇਹਦੇ ਨਾਲ ਪੰਗਾ ਨਹੀਂ ਲੈਂਦਾ, ਮੁੜ ਸਾਂਭਣਾ ਔਖਾ ਹੋ ਜਾਣੈ।}}
{{Playscript|ਪੈਪਿਲੋਂ:| ਹਾਲੇ ਤਾਂ ਦੂਰ ਹੈ ਪਹੁੰਚ ਤੋਂ...}}
{{Playscript||(ਗੈਂਡਾ ਬੁਰੀ ਤਰ੍ਹਾਂ ਚਿੰਘਾੜਦਾ ਹੈ।)}}
{{Playscript|ਡੇਜ਼ੀ:|ਵਿਚਾਰਾ}}
{{Playscript|ਬੇਰੰਜਰ :| (ਬੋਟਾਰਡ ਨੂੰ) ਤੁਸੀਂ ਇੰਨਾ ਕੁਝ ਜਾਣਦੇ ਹੋਂ, ਤੁਹਾਨੂੰ ਨਹੀਂ ਲੱਗਦਾ ਕਿ ਦੋ ਸਿੰਗਾਂ ਵਾਲਾ ...}}
{{Playscript|ਪੈਪਿਲੋਂ:|ਬੇਰੰਜਰ..., ਤੂੰ ਕੀ ਫ਼ਾਲਤੂ ਦੀ ਬਕਵਾਸ ਮਾਰੀ ਜਾ ਰਿਹਾਂ ? ਹਾਲੇ ਖ਼ੁਮਾਰੀ ਉੱਤਰੀ ਨਹੀਂ, ਸਹੀ ਕਹਿੰਦਾ ਸੀ ਬੋਟਾਰਡ।}}
{{Playscript|ਬੋਟਾਰਡ :| ਕਿਵੇਂ...ਮੁਮਕਿਨ ਕਿਵੇਂ ਹੈ... ਇੱਕ ਸੱਭਿਅਕ ਸਮਾਜ ਅੰਦਰ... ?}}
{{Playscript|ਡੇਜ਼ੀ:|(ਬੋਟਾਰਡ ਨੂੰ) ਹਾਂ ਉਹ ਠੀਕ ਹੈ। ਪਰ ਇਹ ਹੈ ਜਾਂ ਮੰਨਦੇ ਨਹੀਂ ਹਾਲੇ ਵੀ ?}}
{{Playscript|ਬੋਟਾਰਡ :| ਕੋਈ ਡੂੰਘੀ ਸਾਜਿਸ਼ ਹੈ! ( ਕਿਸੇ ਸਿਆਸਤਦਾਨ ਵਾਂਗ ਸੋਚਦਾ ਹੋਇਆ ਡਯੂਡਾਰਡ ਵੱਲ ਇਸ਼ਾਰਾ ਕਰਦਾ ਹੈ ) ਸਭ ਤੁਹਾਡੀ ਗ਼ਲਤੀ ਹੈ !}}
{{Playscript|ਡਯੂਡਾਰਡ:| ਕਿਉਂ .. ਮੇਰੀ ਕਿਉਂ, ਤੁਹਾਡੀ ਕਿਉਂ ਨਹੀਂ ?}}
{{Playscript|ਬੋਟਾਰਡ :| (ਗੁੱਸੇ 'ਚ) ਮੇਰੀ? ਹਾਂ, ਦੋਸ਼ ਤਾਂ ਹਮੇਸ਼ਾਂ ਹੇਠਲੇ ਤਬਕੇ ‘ਤੇ ਹੀ ਆਉਂਦਾ। ਜੇ ਮੈਨੂੰ ਮੌਕਾ ਮਿਲਦਾ...}}
{{Playscript|ਪੈਪਿਲੋਂ:|ਪੌੜੀਆਂ ਤੋਂ ਬਿਨਾ ਤਾਂ ਬੜੀ ਮੁਸੀਬਤ ਹੈ।}}
{{Playscript|ਡੇਜ਼ੀ:|(ਦੋਹਾਂ ਨੂੰ) ਸ਼ਾਂਤ ਹੋ ਜਾਓ, ਇਹ ਕੋਈ ਝਗੜਣ ਦਾ ਵੇਲਾ!}}
{{Playscript|ਪੈਪਿਲੋਂ:|ਸਾਰੀ ਗ਼ਲਤੀ ਮੈਨਜਮੈਂਟ ਦੀ ਹੈ।}}
{{Playscript|ਡੇਜ਼ੀ:| ਹੋ ਸਕਦਾ, ਪਰ ਹੁਣ ਹੇਠਾਂ ਕਿਵੇਂ ਜਾਵਾਂਗੇ?}}
{{Playscript|ਪੈਪਿਲੋਂ:| (ਮਜ਼ਾਕ ਮਜ਼ਾਕ 'ਚ ਉਸਦੀਆਂ ਗੱਲ੍ਹਾਂ ਨੂੰ ਥਾਪੜਦਾ ਹੋਇਆ ਸਵਾਦ}}
{{nop}}<noinclude>{{right|58}}</noinclude>
o897v3dcosxsow0oxgu3p3n4iibxftu
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/59
250
17013
233956
47775
2026-09-07T08:07:10Z
Harchand Bhinder
2624
/* ਸੋਧਣਾ */
233956
proofread-page
text/x-wiki
<noinclude><pagequality level="3" user="Harchand Bhinder" /></noinclude>{{Playscript||ਲੈਂਦਾ ਹੈ) ਤੁਹਾਨੂੰ ਤਾਂ ਕੁੱਛੜ ਚੱਕ ਲਾਂਗਾ ਮੈਂ, ਤੇ ਫੇਰ ਆਪਾਂ ਦੋਹਾਂ ਹਵਾ 'ਚ ਤੈਰਦੇ ਹੋਏ ਜਾਵਾਂਗੇ।}}
{{Playscript|ਡੇਜ਼ੀ:|(ਝਾੜਦੀ ਹੋਈ) ਪਰਾਂ ਕਰੋ ਆਪਣਾ ਕੰਡਿਆਂ ਵਾਲਾ ਹੱਥ, ਮੋਟੀ ਚਮੜੀ ਵਾਲਾ ਖੂਸੜ।}}
{{Playscript|ਪੈਪਿਲੋਂ:|ਮਜ਼ਾਕ ਕਰ ਰਿਹਾ ਸੀ !}}
{{Playscript||(ਗੈਂਡਾ ਸਾਰਾ ਸਮਾਂ ਚਿੰਘਾੜਦਾ ਰਹਿੰਦਾ ਹੈ। ਮਿਸੇਜ਼ ਬਿਊਫ਼ ਉੱਠ ਕੇ ਉਨ੍ਹਾਂ ਕੋਲ ਆ ਜਾਂਦੀ ਹੈ। ਥੋੜ੍ਹੀ ਦੇਰ ਉਹ ਅੱਖਾਂ ਗੱਡ ਕੇ ਹੇਠਾਂ ਚੱਕਰ ਕੱਢਦੇ ਹੋਏ ਗੈਂਡੇ ਵੱਲ ਦੇਖਦੀ ਹੈ ਤੇ ਫੇਰ ਉਸਦੀ ਚੀਖ਼ ਨਿਕਲ ਜਾਂਦੀ ਹੈ।)}}
{{Playscript|ਮਿਸੇਜ਼ ਬਿਊਫ਼:|ਓ ਮੇਰੇ ਪਰਮਾਤਮਾ! ਇਹ ਨਹੀਂ ਹੋ ਸਕਦਾ!}}
{{Playscript|ਬੇਰੰਜਰ:| ਕੀ ਹੋਇਆ ?}}
{{Playscript|ਮਿਸੇਜ:| ਇਹ ਤਾਂ ਬਿਊਫ਼ .... ਏ, ਮੇਰੇ ਪਤੀ। ਓ ਮੇਰਾ ਵਿਚਾਰਾ ਬਿਊਫ਼, ਕੀ ਹੋਇਆ ਤੈਨੂੰ ?}}
{{Playscript|ਡੇਜ਼ੀ:| ਕੀ...? ਠੀਕ ਤਾਂ ਓ ਤੁਸੀਂ?}}
{{Playscript|ਮਿਸੇਜ਼ ਬਿਊਫ਼:|ਮੈਂ ਪਛਾਣ ਲਿਆ, ਪਛਾਣ ਲਿਆ ਮੈਂ ਉਸਨੂੰ !}}
{{Playscript||(ਗੈਂਡਾ ਜ਼ੋਰਦਾਰ ਪਰ ਨਰਮ ਸੁਰ 'ਚ ਚਿੰਘਾੜ ਕੇ ਜਵਾਬ ਦਿੰਦਾ ਹੈ।)}}
{{Playscript|ਪੈਪਿਲੋਂ:|ਚਲੋ ! ਇਸ ਦੀ ਕਸਰ ਸੀ ਬਸ। ਇਹ ਤਾਂ ਕੱਢਣਾ ਦਾ ਵਧੀਆ ਮੌਕਾ ਹੈ।}}
{{Playscript|ਡਯੂਡਾਰਡ:|ਇੰਸ਼ਿਓਰੈਂਸ ਹੈਗੀ ਉਸਦੀ ?}}
{{Playscript|ਬੋਸਟਾਰਡ:| (ਸਾਈਡ 'ਤੇ) ਹੁਣ ਸਮਝ 'ਚ ਆਈ... ਸਾਰੀ ਗੱਲ}}
{{Playscript|ਡੇਜ਼ੀ:| ਇਹੋ ਜਿਹੇ ਕੇਸ 'ਚ ਇੰਸ਼ਿਓਰੈਂਸ ਕਿਵੇਂ ਹੋ ਸਕਦੀ ਹੈ ?}}
{{Playscript|ਮਿਸੇਜ਼ ਬਿਊਫ਼:| (ਬੇਹੋਸ਼ ਹੋ ਕੇ ਬਰੈਜਰ ਉੱਤੇ ਡਿੱਗਦੀ ਹੈ।) ਓ ਮੇਰੇ ਪਰਮਾਤਮਾ!}}
{{Playscript|ਬੇਰੰਜਰ:|ਓਫ!}}
{Playscript|ਡੇਜ਼ੀ:| ਇੱਧਰ ਲਿਆਓ... ਇੱਧਰ !}}
{{Playscript||(ਡਯੂਡਾਰਡ ਤੇ ਡੇਜ਼ੀ ਦੀ ਮਦਦ ਨਾਲ ਬੇਰੰਜਰ ਉਸਨੂੰ ਕੁਰਸੀ 'ਤੇ ਬਿਠਾਉਂਦਾ ਹੈ।)}}
{{Playscript|ਡਯੂਡਾਰਡ:|ਇਉਂ ਹੌਂਸਲਾ ਨਾ ਛੱਡੋ, ਮਿਸੇਜ਼ ਬਿਊਫ਼।}}
{{Playscript|ਮਿਸੇਜ਼ ਬਿਊਫ਼:|ਆਹ ! ਓਹ!}}
{{Playscript|ਬੇਰੰਜਰ:|}}
{Playscript|ਡੇਜ਼ੀ:|ਆਸ ਨਾ ਛੱਡੋ,,, ਸਭ ਠੀਕ ਹੋ ਜਾਂਦਾ।}}
{{Playscript|ਪੈਪਿਲੋਂ:|(ਡਯੂਡਾਰਡ ਨੂੰ) ਕਾਨੂੰਨੀ ਤੌਰ 'ਤੇ, ਕੀ ਹੋ ਸਕਦਾ... ?}}
{{Playscript|ਡਯੂਡਾਰਡ:|ਕਿਸੇ ਵੱਡੇ ਵਕੀਲ ਦੀ ਸਲਾਹ ਲੈਣੀ ਪਵੇਗੀ ਤੁਹਾਨੂੰ।}}
{{Playscript|ਬੋਸਟਾਰਡ:| (ਪਿੱਛੇ ਪਿੱਛੇ ਆਉਂਦਾ ਹੈ, ਆਸਮਾਨ ਵੱਲ ਹੱਥ ਚੁੱਕ ਕੇ) ਨਿਰਾ ਪਾਗਲਪਣ ਹੈ ਇਹ ! ਕਿਹੋ ਜਿਹਾ ਸਮਾਜ ਹੈ!}}
{{nop}}<noinclude>{{right|59}}</noinclude>
0ealzb0adwfd2g2uth8e7jwapktrr27
233957
233956
2026-09-07T08:10:47Z
Harchand Bhinder
2624
233957
proofread-page
text/x-wiki
<noinclude><pagequality level="3" user="Harchand Bhinder" /></noinclude>{{Playscript||ਲੈਂਦਾ ਹੈ) ਤੁਹਾਨੂੰ ਤਾਂ ਕੁੱਛੜ ਚੱਕ ਲਾਂਗਾ ਮੈਂ, ਤੇ ਫੇਰ ਆਪਾਂ ਦੋਹਾਂ ਹਵਾ 'ਚ ਤੈਰਦੇ ਹੋਏ ਜਾਵਾਂਗੇ।}}
{{Playscript|ਡੇਜ਼ੀ:|(ਝਾੜਦੀ ਹੋਈ) ਪਰਾਂ ਕਰੋ ਆਪਣਾ ਕੰਡਿਆਂ ਵਾਲਾ ਹੱਥ, ਮੋਟੀ ਚਮੜੀ ਵਾਲਾ ਖੂਸੜ।}}
{{Playscript|ਪੈਪਿਲੋਂ:|ਮਜ਼ਾਕ ਕਰ ਰਿਹਾ ਸੀ !}}
{{Playscript||(ਗੈਂਡਾ ਸਾਰਾ ਸਮਾਂ ਚਿੰਘਾੜਦਾ ਰਹਿੰਦਾ ਹੈ। ਮਿਸੇਜ਼ ਬਿਊਫ਼ ਉੱਠ ਕੇ ਉਨ੍ਹਾਂ ਕੋਲ ਆ ਜਾਂਦੀ ਹੈ। ਥੋੜ੍ਹੀ ਦੇਰ ਉਹ ਅੱਖਾਂ ਗੱਡ ਕੇ ਹੇਠਾਂ ਚੱਕਰ ਕੱਢਦੇ ਹੋਏ ਗੈਂਡੇ ਵੱਲ ਦੇਖਦੀ ਹੈ ਤੇ ਫੇਰ ਉਸਦੀ ਚੀਖ਼ ਨਿਕਲ ਜਾਂਦੀ ਹੈ।)}}
{{Playscript|ਮਿਸੇਜ਼ ਬਿਊਫ਼:|ਓ ਮੇਰੇ ਪਰਮਾਤਮਾ! ਇਹ ਨਹੀਂ ਹੋ ਸਕਦਾ!}}
{{Playscript|ਬੇਰੰਜਰ:| ਕੀ ਹੋਇਆ ?}}
{{Playscript|ਮਿਸੇਜ:| ਇਹ ਤਾਂ ਬਿਊਫ਼ .... ਏ, ਮੇਰੇ ਪਤੀ। ਓ ਮੇਰਾ ਵਿਚਾਰਾ ਬਿਊਫ਼, ਕੀ ਹੋਇਆ ਤੈਨੂੰ ?}}
{{Playscript|ਡੇਜ਼ੀ:| ਕੀ...? ਠੀਕ ਤਾਂ ਓ ਤੁਸੀਂ?}}
{{Playscript|ਮਿਸੇਜ਼ ਬਿਊਫ਼:|ਮੈਂ ਪਛਾਣ ਲਿਆ, ਪਛਾਣ ਲਿਆ ਮੈਂ ਉਸਨੂੰ !}}
{{Playscript||(ਗੈਂਡਾ ਜ਼ੋਰਦਾਰ ਪਰ ਨਰਮ ਸੁਰ 'ਚ ਚਿੰਘਾੜ ਕੇ ਜਵਾਬ ਦਿੰਦਾ ਹੈ।)}}
{{Playscript|ਪੈਪਿਲੋਂ:|ਚਲੋ ! ਇਸ ਦੀ ਕਸਰ ਸੀ ਬਸ। ਇਹ ਤਾਂ ਕੱਢਣਾ ਦਾ ਵਧੀਆ ਮੌਕਾ ਹੈ।}}
{{Playscript|ਡਯੂਡਾਰਡ:|ਇੰਸ਼ਿਓਰੈਂਸ ਹੈਗੀ ਉਸਦੀ ?}}
{{Playscript|ਬੋਸਟਾਰਡ:| (ਸਾਈਡ 'ਤੇ) ਹੁਣ ਸਮਝ 'ਚ ਆਈ... ਸਾਰੀ ਗੱਲ}}
{{Playscript|ਡੇਜ਼ੀ:| ਇਹੋ ਜਿਹੇ ਕੇਸ 'ਚ ਇੰਸ਼ਿਓਰੈਂਸ ਕਿਵੇਂ ਹੋ ਸਕਦੀ ਹੈ ?}}
{{Playscript|ਮਿਸੇਜ਼ ਬਿਊਫ਼:| (ਬੇਹੋਸ਼ ਹੋ ਕੇ ਬਰੈਜਰ ਉੱਤੇ ਡਿੱਗਦੀ ਹੈ।) ਓ ਮੇਰੇ ਪਰਮਾਤਮਾ!}}
{{Playscript|ਬੇਰੰਜਰ:|ਓਫ!}}
{{Playscript|ਡੇਜ਼ੀ:| ਇੱਧਰ ਲਿਆਓ... ਇੱਧਰ !}}
{{Playscript||(ਡਯੂਡਾਰਡ ਤੇ ਡੇਜ਼ੀ ਦੀ ਮਦਦ ਨਾਲ ਬੇਰੰਜਰ ਉਸਨੂੰ ਕੁਰਸੀ 'ਤੇ ਬਿਠਾਉਂਦਾ ਹੈ।)}}
{{Playscript|ਡਯੂਡਾਰਡ:|ਇਉਂ ਹੌਂਸਲਾ ਨਾ ਛੱਡੋ, ਮਿਸੇਜ਼ ਬਿਊਫ਼।}}
{{Playscript|ਮਿਸੇਜ਼ ਬਿਊਫ਼:|ਆਹ ! ਓਹ!}}
{{Playscript|ਡੇਜ਼ੀ:|ਆਸ ਨਾ ਛੱਡੋ,,, ਸਭ ਠੀਕ ਹੋ ਜਾਂਦਾ।}}
{{Playscript|ਪੈਪਿਲੋਂ:|(ਡਯੂਡਾਰਡ ਨੂੰ) ਕਾਨੂੰਨੀ ਤੌਰ 'ਤੇ, ਕੀ ਹੋ ਸਕਦਾ... ?}}
{{Playscript|ਡਯੂਡਾਰਡ:|ਕਿਸੇ ਵੱਡੇ ਵਕੀਲ ਦੀ ਸਲਾਹ ਲੈਣੀ ਪਵੇਗੀ ਤੁਹਾਨੂੰ।}}
{{Playscript|ਬੋਸਟਾਰਡ:| (ਪਿੱਛੇ ਪਿੱਛੇ ਆਉਂਦਾ ਹੈ, ਆਸਮਾਨ ਵੱਲ ਹੱਥ ਚੁੱਕ ਕੇ) ਨਿਰਾ ਪਾਗਲਪਣ ਹੈ ਇਹ ! ਕਿਹੋ ਜਿਹਾ ਸਮਾਜ ਹੈ!}}
{{nop}}<noinclude>{{right|59}}</noinclude>
n1ehqcgzi8090iylqpoufwjeeim1dc0
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/60
250
17017
233958
47779
2026-09-07T11:31:34Z
Harchand Bhinder
2624
/* ਸੋਧਣਾ */
233958
proofread-page
text/x-wiki
<noinclude><pagequality level="3" user="Harchand Bhinder" /></noinclude>{{Playscript||(ਮਿਸੇਜ ਬਿਊਫ਼ ਦੇ ਦੁਆਲੇ ਜੁੜੇ ਲੋਕ ਉਸਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ; ਗੱਲ੍ਹਾਂ ਥਾਪੜਦੇ ਹਨ, ਅੱਖਾਂ ਖੋਲ੍ਹਦੇ ਹਨ, ਉਹ ਹੌਂਕਾ ਭਰ ਕੇ ਮੁੜ ਬੰਦ ਕਰ ਲੈਂਦੀ ਹੈ। ਇਸੇ ਦੌਰਾਨ ਬੋਟਾਰਡ ਬੋਲਦਾ ਰਹਿੰਦਾ ਹੈ।)}}
{{Playscript|ਬੋਟਾਰਡ:|ਇੱਕ ਗੱਲ ਤਾਂ ਪੱਕੀ; ਮੈਂ ਯੂਨੀਅਨ 'ਚ ਰਿਪੋਰਟ ਕਰਾਂਗਾ। ਮੁਸੀਬਤ ਦੀ ਇਸ ਘੜੀ 'ਚ ਮੈਂ ਆਪਣੇ ਸਾਥੀ ਦਾ ਸਾਥ ਨਹੀਂ ਛੱਡਾਂਗਾ। ਗੱਲ ਦੱਬੀ ਨਹੀਂ ਰਹਿਣੀ ਚਾਹੀਦੀ।}}
{{Playscript|ਮਿਸੇਜ਼ ਬਿਊਫ਼:|(ਹੋਸ਼ 'ਚ ਆਉਂਦੀ) ਓ.. ਮੇਰੇ ਪਿਆਰੇ, ਮੈਂ ਉਹਨੂੰ ਇਸ ਹਾਲਤ 'ਚ ਨਹੀਂ ਛੱਡ ਸਕਦੀ। ਓ... ਵਿਚਾਰਾ..ਮੈਨੂੰ ਬੁਲਾ ਰਿਹਾ...(ਚਿੰਘਾੜਣ ਦੀ ਅਵਾਜ਼ ਆਉਂਦੀ ਹੈ।) ਬੁਲਾ ਰਿਹਾ ਮੈਨੂੰ...।}}
{{Playscript|ਡੇਜ਼ੀ:|ਮਿਸੇਜ਼ ਬਿਉਫ਼ ... ਠੀਕ ਹੈਂ ਹੁਣ ਤੁਸੀਂ...?}}
{{Playscript|ਡਯੂਡਾਰਡ:| ਥੋੜ੍ਹਾ ਠੀਕ ਲੱਗ ਰਹੇ ਨੇ ਹੁਣ।}}
{{Playscript|ਬੋਟਾਰਡ:|(ਮਿਸੇਜ਼ ਬਿਊਫ਼ ਨੂੰ) ਤੁਸੀਂ ਯੂਨੀਅਨ 'ਤੇ ਭਰੋਸਾ ਕਰ ਸਕਦੇ ਹੋ। ਤੁਸੀਂ ਮੈਂਬਰ ਬਣਨਾ ਚਾਹੋਂਗੇ ?}}
{{Playscript|ਪੈਪਿਲੋਂ:|ਸਾਰਾ ਕੰਮ ਵਿੱਚ ਈ ਰਹਿ ਗਿਆ। ਮਿਸ ਡੇਜ਼ੀ, ਡਾਕ ਦਾ ਕੀ ਬਣਿਆ ?}}
{{Playscript|ਡੇਜ਼ੀ:|ਪਹਿਲੋਂ ਤੁਸੀਂ ਇਹ ਦੱਸੋ ਕਿ ਅਸੀਂ ਇੱਥੇ ਨਿਕਲਾਂਗੇ ਕਿਵੇਂ?}}
{{Playscript|ਪੈਪਿਲੋਂ:| ਮਸਲਾ ਤਾਂ ਹੈ। ਖਿੜਕੀ ਰਾਹੀਂ ।}}
{{Playscript||(ਉਹ ਸਾਰੇ ਖਿੜਕੀ ਵੱਲ ਜਾਂਦੇ ਹਨ। ਸਿਰਫ ਮਿਸੇਜ਼ ਬਿਊਫ਼ ਕੁਰਸੀ 'ਤੇ ਬੈਠੀ ਰਹਿ ਜਾਂਦੀ ਹੈ ਤੇ ਬੋਟਾਰਡ, ਜੋ ਸੈਂਟਰ ਸਟੇਜ 'ਤੇ ਖੜ੍ਹਾ ਹੈ।)}}
{{Playscript|ਬੋਟਾਰਡ:|ਮੈਨੂੰ ਪਤਾ ਇਸਦੀ ਜੜ੍ਹ ਕਿੱਥੇ ਹੈ।}}
{{Playscript|ਡੇਜ਼ੀ:| (ਖਿੜਕੀ ਕੋਲੋਂ) ਇਹ ਤਾਂ ਬਹੁਤ ਉੱਚੀ ਹੈ।}}
{{Playscript|ਬੇਰੰਜਰ:|ਸਾਨੂੰ ਫਾਇਰਬ੍ਰਿਗੇਡ ਵਾਲਿਆਂ ਨੂੰ ਫੋਨ ਕਰਨਾ ਚਾਹੀਦਾ ਹੈ, ਉਹ ਆਪੇ ਪੌੜੀ ਲੈ ਕੇ ਆਉਣਗੇ!}}
{{Playscript|ਪੈਪਿਲੋਂ:|ਮਿਸ ਡੇਜ਼ੀ, ਤੁਸੀਂ ਮੇਰੇ ਆਫਿਸ 'ਚੋਂ ਫਾਇਰਬ੍ਰਿਗੇਡ ਨੂੰ ਫੋਨ ਕਰੋ।}}
{{Playscript||(ਉਹ ਉਸਨੂੰ ਪਿੱਛੇ ਆਉਣ ਦਾ ਇਸ਼ਾਰਾ ਕਰਦਾ ਹੈ।)}}
{{Playscript||(ਡੇਜ਼ੀ ਅਪ-ਸਟੇਜ ਵੱਲ ਜਾਂਦੀ ਹੈ ਤੇ ਟੈਲੀਫੋਨ 'ਤੇ ਗੱਲ ਕਰਨ ਦੀ ਉਸਦੀ ਆਵਾਜ਼ ਸੁਣਾਈ ਪੈਂਦੀ ਹੈ: ‘ਹੈਲੋ ਹੈਲੋ.. ਫਾਇਰਬ੍ਰਿਗੇਡ ਦਾ ਆਫ਼ਿਸ ਹੈ? ਫੋਨ 'ਤੇ ਹੁੰਦੀ ਵਾਰਤਾ ਦੀ ਅਵਾਜ਼ ਆਉਂਦੀ ਰਹਿੰਦੀ ਹੈ।)}}
{{Playscript|ਮਿਸੇਜ਼ ਬਿਊਫ਼:| (ਅਚਾਨਕ ਉੱਠ ਖੜ੍ਹੀ ਹੁੰਦੀ ਹੈ। ਮੈਂ ਉਸਨੂੰ ਨਹੀਂ ਛੱਡ ਸਕਦੀ! ਨਹੀਂ ਛੱਡ ਸਕਦੀ!}}
{{nop}}<noinclude>{{right|60}}</noinclude>
onlkt2m4w5lsmc3ljop80644czt5w1f
ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/61
250
17022
233959
47785
2026-09-07T11:56:12Z
Harchand Bhinder
2624
/* ਸੋਧਣਾ */
233959
proofread-page
text/x-wiki
<noinclude><pagequality level="3" user="Harchand Bhinder" /></noinclude>{{Playscript|ਪੈਪਿਲੋਂ:| ਜੇ ਤੁਸੀਂ ਤਲਾਕ ਲੈਣਾ ਚਾਹੇਂ... ਤਾਂ ਤੁਹਾਡਾ ਕੇਸ ਬਿਲਕੁਲ ਵਾਜਿਬ ਹੈ।}}
{{Playscript|ਡਯੂਡਾਰਡ:| ਨੁਕਸਾਨ ਤਾਂ ਤੁਹਾਡਾ ਈ ਹੋਇਆ।}}
{{Playscript|ਮਿਸੇਜ਼ ਬਿਊਫ਼:|ਨਹੀਂ! ਇਹ ਸਮਾਂ ਨਹੀਂ... ਅਜਿਹੀਆਂ ਗੱਲਾਂ ਦਾ। ਮੈਂ ਆਪਣੇ ਪਤੀ ਨੂੰ ਏਸ ਹਾਲਤ 'ਚ ਨਹੀਂ ਛੱਡ ਸਕਦੀ।}}
{{Playscript|ਬੋਟਾਰਡ:| ਤੁਸੀਂ ਬਹੁਤ ਨੇਕ ਔਰਤ ਹੋ।}}
{{Playscript|ਡਯੂਡਾਰਡ:| (ਮਿਸੇਜ਼ ਬਿਊਫ਼ ਨੂੰ) ਪਰ ਤੁਸੀਂ ਕਰੇਂਗੇ ਕੀ ?}}
{{Playscript||(ਉਹ ਬਾਹਰ ਵੱਲ ਨੂੰ ਦੌੜਦੀ ਹੈ।)}}
{{Playscript|ਬੇਰੰਜਰ:| ਦੇਖ ਕੇ !}}
{{Playscript|ਮਿਸੇਜ਼ ਬਿਊਫ਼:| ਮੈਂ ਉਹਨੂੰ ਨਹੀਂ ਛੱਡ ਸਕਦੀ, ਇਸ ਹਾਲਤ 'ਚ ਤਾਂ ਉੱਕਾ ਈ ਨਹੀਂ !}}
{{Playscript|ਡਯੂਡਾਰਡ:| ਫੜੋ ਉਹਨੂੰ !}}
{{Playscript|ਮਿਸੇਜ਼ ਬਿਊਫ਼:|ਘਰ ਲੈ ਕੇ ਜਾਵਾਂਗੀ ਉਸਨੂੰ!}}
{{Playscript|ਪੈਪਿਲੋਂ:| ਉਹ ਕਰ ਕੀ ਰਹੀ ਹੈ ?}}
{{Playscript|ਮਿਸੇਜ਼ ਬਿਊਫ਼:|(ਛਾਲ ਮਾਰਨ ਲੱਗਦੀ ਹੈ) ਮੈਂ ਆ ਰਹੀ ਹਾਂ, ਆ ਰਹੀ ਹਾਂ ... ਮੇਰੇ ਪਿਆਰੇ!}}
{{Playscript|ਬੇਰੰਜਰ:| ਛਾਲ ਮਾਰਨ ਲੱਗੀ..}}
{{Playscript|ਬੋਟਾਰਡ:| ਫਰਜ਼ ਨਿਭਾ ਰਹੀ ਏ ਆਪਣਾ...}}
{{Playscript|ਡਯੂਡਾਰਡ:|ਏਦਾਂ ਨਹੀਂ ਕਰ ਸਕਦੀ ਉਹ...}}
{{Playscript||(ਡੇਜ਼ੀ ਨੂੰ ਛੱਡ ਕੇ, ਜੋ ਹਾਲੇ ਵੀ ਫੋਨ ਕਰ ਰਹੀ ਹੈ, ਬਾਕੀ ਸਾਰੇ ਉਸ ਵੱਲ ਜਾਂਦੇ ਹਨ। ਉਹ ਛਾਲ ਮਾਰ ਦਿੰਦੀ ਹੈ। ਬੇਰੰਜਰ, ਜੋ ਉਸਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਦੇ ਹੱਥ 'ਚ ਸਕਰਟ ਰਹਿ ਜਾਂਦੀ ਹੈ।)}}
{{Playscript|ਬੇਰੰਜਰ:| ਫੜ ਨਹੀਂ ਹੋਇਆ ਮੈਥੋਂ।}}
{{Playscript||(ਥੱਲਿਓਂ ਗੈਂਡੇ ਦੀ ਅਵਾਜ਼ ਆਉਂਦੀ ਹੈ, ਅਵਾਜ਼ 'ਚ ਨਰਮੀ ਹੈ।)}}
{{Playscript|ਮਿਸੇਜ਼ ਬਿਊਫ਼ ਦੀ ਅਵਾਜ਼ :| ਮੈਂ ਆ ਗਈ.. ਮੇਰੇ ਪਿਆਰੇ.. ਆ ਗਈ ਮੈਂ}}
{{Playscript|ਡਯੂਡਾਰਡ:| ਉਹ ਤਾਂ ਸਿੱਧੀ ਉਸਦੀ ਪਿੱਠ 'ਤੇ ਸਵਾਰ ਹੋ ਗਈ।}}
{{Playscript|ਬੋਟਾਰਡ:| ਕਮਾਲ ਦੀ ਸਵਾਰ ਹੈਂ।}}
:{{Playscript|ਮਿਸੇਜ਼ ਬਿਊਫ਼:| ਘਰ ਚੱਲ ਮੇਰੇ ਪਿਆਰੇ! ਚੱਲ... ਘਰ ਚੱਲੀਏ।}}
{{Playscript|ਡਯੂਡਾਰਡ:| ਦੜੰਗੇ ਮਾਰਦੇ ਜਾ ਰਹੇ ਉਹ।}}
{{Playscript||(ਸਾਰੇ ਖਿੜਕੀ 'ਚੋਂ ਦੀ ਦੇਖਦੇ ਹਨ।)}}
{{Playscript|ਬੇਰੰਜਰ:| ਬਹੁਤ ਤੇਜ਼ ਜਾ ਰਹੇ ਨੇ।}}
{{Playscript|ਡਯੂਡਾਰਡ:| (ਪੈਪਿਲੋਂ ਨੂੰ) ਸਵਾਰੀ ਕੀਤੀ ਕਦੇ ?}}
{{nop}}<noinclude>{{right|61}}</noinclude>
avgmlv6szjzsxnswxbiu5mkzwt87thp
ਪੰਨਾ:Guru Granth Sahib Ji.pdf/1161
250
22506
233953
53622
2026-09-07T03:14:22Z
Kuldip DMW
2077
/* ਸੋਧਣਾ */
233953
proofread-page
text/x-wiki
<noinclude><pagequality level="3" user="Kuldip DMW" />{{center|੧੧੬੧}}</noinclude>ਮੇਰੀ ਮੇਰੀ ਮਿਟਿ ਜਾਇ॥ ਤਬ ਪ੍ਰਭ ਕਾਜੁ ਸਵਾਰਹਿ ਆਇ॥੧॥ ਐਸਾ ਗਿਆਨੁ ਬਿਚਾਰੁ ਮਨਾ॥ ਹਰਿ ਕੀ ਨ ਸਿਮਰਹੁ ਦੁਖ ਭੰਜਨਾ॥੧॥ ਰਹਾਉ॥ ਜਬ ਲਗੁ ਸਿੰਘੁ ਰਹੈ ਬਨ ਮਾਹਿ॥ ਤਬ ਲਗੁ ਬਨੁ ਫੂਲੈ ਹੀ ਨਾਹਿ॥
ਜਬ ਹੀ ਸਿਆਰੁ ਸਿੰਘ ਕਉ ਖਾਇ॥ ਫੂਲਿ ਰਹੀ ਸਗਲੀ ਬਨਰਾਇ॥੨॥ ਜੀਤੋ ਬੂਡੇ ਹਾਰੋ ਤਿਰੈ॥ ਗੁਰ ਪਰਸਾਦੀ ਪਾਰਿ ਉਤਰੈ॥ ਦਾਸੁ ਕਬੀਰੁ ਕਹੈ ਸਮਝਾਇ॥ ਕੇਵਲ ਰਾਮ ਰਹਹੁ ਲਿਵ ਲਾਇ॥੩॥੬॥੧੪॥ ਸਤਰਿ ਸੈਇ
ਸਲਾਰ ਹੈ ਜਾ ਕੇ॥ ਸਵਾ ਲਾਖੁ ਪੈਕਾਬਰ ਤਾ ਕੇ॥ ਸੇਖ ਜੁ ਕਹੀਅਹਿ ਕੋਟਿ ਅਠਾਸੀ॥ ਛਪਨ ਕੋਟਿ ਜਾ ਕੇ ਖੇਲ ਖਾਸੀ॥੧॥ ਮੋ ਗਰੀਬ ਕੀ ਕੋ ਗੁਜਰਾਵੈ॥ ਮਜਲਸਿ ਦੂਰਿ ਮਹਲੁ ਕੋ ਪਾਵੈ॥੧॥ ਰਹਾਉ॥ ਤੇਤੀਸ ਕਰੋੜੀ ਹੈ ਖੇਲ ਖਾਨਾ॥ ਚਉਰਾਸੀ ਲਖ ਫਿਰੈ ਦਿਵਾਨਾਂ॥ ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ॥ ਉਨਿ ਭੀ ਭਿਸਤਿ
ਘਨੇਰੀ ਪਾਈ॥੨॥ ਦਿਲ ਖਲਹਲੁ ਜਾ ਕੈ ਜਰਦ ਰੁੂ ਬਾਨੀ॥ ਛੋਡਿ ਕਤੇਬ ਕਰੈ ਸੈਤਾਨੀ॥ ਦੁਨੀਆ ਦੋਸੁ ਰੋਸੁ ਹੈ ਲੋਈ॥ ਅਪਨਾ ਕੀਆ ਪਾਵੈ ਸੋਈ॥੩॥ ਤੁਮ ਦਾਤੇ ਹਮ ਸਦਾ ਭਿਖਾਰੀ॥ ਦੇਉ ਜਬਾਬੁ ਹੋਇ ਬਜਗਾਰੀ॥ ਦਾਸੁ ਕਬੀਰੁ ਤੇਰੀ ਪਨਹ ਸਮਾਨਾਂ॥ ਭਿਸਤੁ ਨਜੀਕਿ ਰਾਖੁ ਰਹਮਾਨਾ॥੪॥੭॥੧੫॥ ਸਭੁ ਕੋਈ ਚਲਨ ਕਹਤ ਹੈ ਊਹਾਂ॥ ਨਾ ਜਾਨਉ ਬੈਕੁੰਠੁ ਹੈ ਕਹਾਂ॥੧॥ ਰਹਾਉ॥ ਆਪ ਆਪ ਕਾ ਮਰਮੁ ਨ ਜਾਨਾਂ॥ ਬਾਤਨ ਹੀ ਬੈਕੁੰਠੁ ਬਖਾਨਾਂ॥੧॥
ਜਬ ਲਗੁ ਮਨ ਬੈਕੁੰਠ ਕੀ ਆਸ॥ ਤਬ ਲਗੁ ਨਾਹੀ ਚਰਨ ਨਿਵਾਸ॥੨॥ ਖਾਈ ਕੋਟੁ ਨ ਪਰਲ ਪਗਾਰਾ॥ ਨਾ ਜਾਨਉ ਬੈਕੁੰਠ ਦੁਆਰਾ॥੩॥ ਕਹਿ ਕਮੀਰ ਅਬ ਕਹੀਐ ਕਾਹਿ॥ ਸਾਧਸੰਗਤਿ ਬੈਕੁੰਠੇ ਆਹਿ॥੪॥੮॥੧੬॥ ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਕੋਟ ਅਰੁ ਤੇਵਰ ਖਾਈ॥੧॥ ਰਹਾਉ॥ ਪਾਂਚ ਪਚੀਸ ਮੋਹ ਮਦ ਮਤਸਰ
ਆਡੀ ਪਰਬਲ ਮਾਇਆ॥ ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ॥੧॥ ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ॥੨॥ ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ॥ ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ॥੩॥ ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ
ਸਿਝਾਇਆ॥੪॥ ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ<noinclude></noinclude>
3isgcpmo5q1n77e96vgll0vtfta8p80